Lamborghini (From "Jai Mummy Di")

by Meet Bros.ft Neha Kakkar, Jassie Gill

ਲੈਂਬਰਗਿਨੀ ਘੁਮਾਈ ਜਾਣੇ ਓ
laiMbaraginI ghumAI jANe o
You keep cruising around in your Lamborghini
ਲੈਂਬਰਗਿਨੀ ਘੁਮਾਈ ਜਾਣੇ ਓ
laiMbaraginI ghumAI jANe o
You keep cruising around in your Lamborghini
ਛੱਡ ਕੇ ਗਰਲਫ੍ਰੈਂਡ ਨੂੰ
ChaDDa ke garalaphraiMDa nUM
Leaving your girlfriend behind
ਦੂਜੀਆਂ ਕੁੜੀਆਂ ਬਿਠਾਈ ਜਾਣੇ ਓ
dUjIAM ku.DIAM biThAI jANe o
You keep giving rides to other [Kudi: girl/maiden]
ਛੱਡ ਕੇ ਗਰਲਫ੍ਰੈਂਡ ਨੂੰ
ChaDDa ke garalaphraiMDa nUM
Leaving your girlfriend behind
ਦੂਜੀਆਂ ਕੁੜੀਆਂ ਬਿਠਾਈ ਜਾਣੇ ਓ
dUjIAM ku.DIAM biThAI jANe o
You keep giving rides to other [Kudi: girl/maiden]
ਕਾਲੀ ਗੌਗਲ ਨੂੰ ਚੱਕ-ਚੱਕ ਕੇ
kAlI gaugala nUM chakka-chakka ke
By constantly lifting up those black goggles
ਕਾਲੀ ਗੌਗਲ ਨੂੰ ਚੱਕ-ਚੱਕ ਕੇ
kAlI gaugala nUM chakka-chakka ke
By constantly lifting up those black goggles
ਦਿਲ ਸਾਡਾ ਬਰਨ ਕਰਕੇ
dila sADA barana karake
Setting my heart ablaze
ਅੱਖਾਂ ਹੋਰਾਂ ਨਾਲ ਮਿਲਾਈ ਜਾਣੇ ਓ
akkhAM horAM nAla milAI jANe o
You keep locking eyes with everyone else
ਦਿਲ ਸਾਡਾ ਬਰਨ ਕਰਕੇ
dila sADA barana karake
Setting my heart ablaze
ਅੱਖਾਂ ਹੋਰਾਂ ਨਾਲ ਮਿਲਾਈ ਜਾਣੇ ਓ
akkhAM horAM nAla milAI jANe o
You keep locking eyes with everyone else
ਕਿਉਂ?
kiuM?
But why?
ਤੇਰੀਆਂ ਸਹੇਲੀਆਂ ਨੇ ਲਿਫਟ ਮੈਥੋਂ ਮੰਗੀ ਏ
terIAM sahelIAM ne liphaTa maithoM maMgI e
It was your friends who asked me for a lift
ਕਹਿੰਦੀਆਂ ਸੀ ਗੱਡੀ ਏ ਫ਼ਰਾਰੀ ਤੋਂ ਵੀ ਚੰਗੀ ਏ
kahiMdIAM sI gaDDI e pha਼rArI toM vI chaMgI e
They said this car is even better than a Ferrari
ਮੇਰਾ ਕੀ ਕਸੂਰ ਤੂੰ ਹੀ ਇੰਟਰੋ ਕਰਾਇਆ ਸੀ
merA kI kasUra tUM hI iMTaro karAiA sI
How is it my fault? You were the one who introduced us
ਅੱਖੀਆਂ ਨਾ ਲੜ ਜਾਣ ਤਾਹੀਂ ਗੌਗਲ ਪਾਇਆ ਸੀ
akkhIAM nA la.Da jANa tAhIM gaugala pAiA sI
I only wore goggles so our eyes wouldn’t accidentally meet
ਗੱਲਾਂ ਝੂਠੀਆਂ ਬਣਾਈ ਜਾਣੇ ਓ
gallAM jhUThIAM baNAI jANe o
You just keep making up these tall tales
ਗੱਲਾਂ ਝੂਠੀਆਂ ਬਣਾਈ ਜਾਣੇ ਓ
gallAM jhUThIAM baNAI jANe o
You just keep making up these tall tales
ਫ਼ਰੌਡ ਸਾਡੇ ਨਾਲ ਕਰਕੇ
pha਼rauDa sADe nAla karake
By playing these fraudulent games with me
ਮੇਰੇ ਫ੍ਰੈਂਡਾਂ ਨੂੰ ਪਟਾਈ ਜਾਣੇ ਓ
mere phraiMDAM nUM paTAI jANe o
You keep charming my friends away
ਫ਼ਰੌਡ ਸਾਡੇ ਨਾਲ ਕਰਕੇ
pha਼rauDa sADe nAla karake
By playing these fraudulent games with me
ਮੇਰੇ ਫ੍ਰੈਂਡਾਂ ਨੂੰ ਪਟਾਈ ਜਾਣੇ ਓ
mere phraiMDAM nUM paTAI jANe o
You keep charming my friends away
ਅੱਜ-ਕੱਲ੍ਹ ਦੇ ਮੁੰਡਿਆਂ ਦੇ ਚਾਈਨੀਜ਼ ਵਾਅਦੇ ਨੇ
ajja-kallha de muMDiAM de chAInIja਼ vAade ne
The promises of today’s boys are as flimsy as "Chinese products"
ਮਿੰਟਾਂ ਵਿਚ ਟੁੱਟ ਜਾਣੇ ਇਹਨਾਂ ਦੇ ਇਰਾਦੇ ਨੇ
miMTAM vicha TuTTa jANe ihanAM de irAde ne
Their intentions are bound to shatter in mere minutes

ਸਾਡੀ ਐਵੇਂ ਉਡਾਈ ਜਾਣੇ ਓ
sADI aiveM uDAI jANe o
You're just tarnishing my reputation for no reason
ਸਾਡੀ ਐਵੇਂ ਉਡਾਈ ਜਾਣੇ ਓ
sADI aiveM uDAI jANe o
You're just tarnishing my reputation for no reason
ਰਿਪੋਰਟ ਸਾਡੀ ਚੈੱਕ ਕਰ ਲਓ
riporaTa sADI chaikka kara lao
Go ahead and check my track record
ਐਵੇਂ ਗੱਲਾਂ ਨੂੰ ਬਣਾਈ ਜਾਣੇ ਓ
aiveM gallAM nUM baNAI jANe o
You're just weaving stories out of thin air
ਰਿਪੋਰਟ ਸਾਡੀ ਚੈੱਕ ਕਰ ਲਓ
riporaTa sADI chaikka kara lao
Go ahead and check my track record
ਐਵੇਂ ਗੱਲਾਂ ਨੂੰ ਬਣਾਈ ਜਾਣੇ ਓ
aiveM gallAM nUM baNAI jANe o
You're just weaving stories out of thin air
ਕਾਲੀ ਗੌਗਲ ਨੂੰ ਚੱਕ-ਚੱਕ ਕੇ
kAlI gaugala nUM chakka-chakka ke
By constantly lifting up those black goggles
ਕਾਲੀ ਗੌਗਲ ਨੂੰ ਚੱਕ-ਚੱਕ ਕੇ
kAlI gaugala nUM chakka-chakka ke
By constantly lifting up those black goggles
ਦਿਲ ਸਾਡਾ ਬਰਨ ਕਰਕੇ
dila sADA barana karake
Setting my heart ablaze
ਅੱਖਾਂ ਹੋਰਾਂ ਨਾਲ ਮਿਲਾਈ ਜਾਣੇ ਓ
akkhAM horAM nAla milAI jANe o
You keep locking eyes with everyone else
ਦਿਲ ਸਾਡਾ ਬਰਨ ਕਰਕੇ
dila sADA barana karake
Setting my heart ablaze
ਅੱਖਾਂ ਹੋਰਾਂ ਨਾਲ ਮਿਲਾਈ ਜਾਣੇ ਓ
akkhAM horAM nAla milAI jANe o
You keep locking eyes with everyone else
ਕਿਉਂ?
kiuM?
But why?

Share

More by Meet Bros.

View all songs →