Proposal
by Mehtab Virk
ਮੈਂ ਕਿੰਨੇ ਪ੍ਰਪੋਜ਼ ਮੋੜਤੇ ਬੱਸ ਇੱਕ ਉਹਦੇ ਕਰਕੇ
maiM kiMne prapoja਼ mo.Date bassa ikka uhade karake
I rejected so many proposals just because of her
ਉਹ ਮੇਰਾ ਪ੍ਰਪੋਜ਼ ਲਿਆ ਅਜੇ ਵੀ ਪੈਂਡਿੰਗ ਰੱਖੀ ਬੈਠੀ ਐ
uha merA prapoja਼ liA aje vI paiMDiMga rakkhI baiThI ai
But she’s still kept my proposal on pending
ਮੇਰੇ ਪਿਆਰਿਆਂ ਦੇ ਵਿੱਚ ਸਭ ਤੋਂ ਪਹਿਲਾਂ ਨੰਬਰ ਉਹਦਾ ਜੀ
mere piAriAM de vichcha sabha toM pahilAM naMbara uhadA jI
Among my loved ones, she holds the number one spot

ਉਹ ਪਰ ਮੇਰਾ ਨੰਬਰ ਅਜੇ ਵੀ ਐਂਡਿੰਗ ਰੱਖੀ ਬੈਠੀ ਐ
uha para merA naMbara aje vI aiMDiMga rakkhI baiThI ai
But she still keeps my rank at the very end
ਮੈਂ ਕਿੰਨੇ ਪ੍ਰਪੋਜ਼ ਮੋੜਤੇ ਬੱਸ ਇੱਕ ਉਹਦੇ ਕਰਕੇ
maiM kiMne prapoja਼ mo.Date bassa ikka uhade karake
I rejected so many proposals just because of her
ਉਹ ਮੇਰਾ ਪ੍ਰਪੋਜ਼ ਲਿਆ ਅਜੇ ਵੀ ਪੈਂਡਿੰਗ ਰੱਖੀ ਬੈਠੀ ਐ
uha merA prapoja਼ liA aje vI paiMDiMga rakkhI baiThI ai
But she’s still kept my proposal on pending
ਨਾ ਤਾਂ ਉਹ ਯੈੱਸ ਕਰਦੀ ਏ ਨਾ ਨੋ ਹੀ ਕਹਿੰਦੀ ਏ
nA tAM uha yaissa karadI e nA no hI kahiMdI e
She neither says yes, nor does she say no
ਇਸ ਮਾਮਲੇ ਦੇ ਵਿੱਚ ਸਦਾ ਸਲੋਅ ਹੀ ਰਹਿੰਦੀ ਏ
isa mAmale de vichcha sadA saloa hI rahiMdI e
In these matters, she always stays so slow

ਮੇਰੇ ਕੋਲ ਰਿਪੋਰਟਾਂ ਮੇਰੇ ਮੈਸੇਜ ਸਾਰੇ ਡਿਲੀਵਰ ਹੋਏ
mere kola riporaTAM mere maiseja sAre DilIvara hoe
I have the reports that all my messages were delivered

ਉਹ ਪਰ ਦਿਲ ਦੇ ਆਊਟਬਾਕਸ ਵਿੱਚ ਸੈਂਡਿੰਗ ਰੱਖੀ ਬੈਠੀ ਐ
uha para dila de AUTabAkasa vichcha saiMDiMga rakkhI baiThI ai
Yet she keeps them stuck in the sending outbox of her heart
ਮੈਂ ਕਿੰਨੇ ਪ੍ਰਪੋਜ਼ ਮੋੜਤੇ ਬੱਸ ਇੱਕ ਉਹਦੇ ਕਰਕੇ
maiM kiMne prapoja਼ mo.Date bassa ikka uhade karake
I rejected so many proposals just because of her
ਉਹ ਮੇਰਾ ਪ੍ਰਪੋਜ਼ ਲਿਆ ਅਜੇ ਵੀ ਪੈਂਡਿੰਗ ਰੱਖੀ ਬੈਠੀ ਐ
uha merA prapoja਼ liA aje vI paiMDiMga rakkhI baiThI ai
But she’s still kept my proposal on pending
ਕਦੇ ਲੱਗੇ ਬੱਸ ਕੁੜੀਆਂ ਵਾਂਗੂ ਫੂਲ ਬਣਾਉਂਦੀ ਏ
kade lagge bassa ku.DIAM vAMgU phUla baNAuMdI e
Sometimes I feel she’s just making a fool of me like [Kudi: girl/maiden] often do
ਤੱਕ ਜੇ ਲਵੇ ਤਾਂ ਲੱਗਦਾ ਏ ਬਾਹਲਾ ਹੀ ਚਾਹੁੰਦੀ ਏ
takka je lave tAM laggadA e bAhalA hI chAhuMdI e
But when she looks at me, it feels like she loves me immensely

ਉਹਦੇ ਵੱਲ ਨੂੰ ਮੇਰੀਆਂ ਡੀਂਗਾਂ ਰਹਿਣ ਅਸੈਂਡਿੰਗ ਆਰਡਰ ਵਿੱਚ
uhade valla nUM merIAM DIMgAM rahiNa asaiMDiMga AraDara vichcha
My strides toward her always move in ascending order

ਉਹ ਮੇਰੇ ਵੱਲ ਕਦਮ ਵੀ ਅਜੇ ਵੀ ਡਿਸੈਂਡਿੰਗ ਰੱਖੀ ਬੈਠੀ ਐ
uha mere valla kadama vI aje vI DisaiMDiMga rakkhI baiThI ai
But she still keeps her steps toward me in descending order
ਮੈਂ ਕਿੰਨੇ ਪ੍ਰਪੋਜ਼ ਮੋੜਤੇ ਬੱਸ ਇੱਕ ਉਹਦੇ ਕਰਕੇ
maiM kiMne prapoja਼ mo.Date bassa ikka uhade karake
I rejected so many proposals just because of her
ਉਹ ਮੇਰਾ ਪ੍ਰਪੋਜ਼ ਲਿਆ ਅਜੇ ਵੀ ਪੈਂਡਿੰਗ ਰੱਖੀ ਬੈਠੀ ਐ
uha merA prapoja਼ liA aje vI paiMDiMga rakkhI baiThI ai
But she’s still kept my proposal on pending
ਉਹਦਾ ਹਰ ਇੱਕ ਸੁਪਨਾ ਲੈਂਡ ਕੈਨੇਡਾ ਕਰਦਾ ਏ
uhadA hara ikka supanA laiMDa kaineDA karadA e
Every single dream of hers lands in Canada
ਓਕਲੇ ਦੀ ਪਨਾਹ ਸਾਡਾ ਬਿਨਾਂ ਦੁਰਾਹੇ ਸਰਦਾ ਏ
okale dI panAha sADA binAM durAhe saradA e
While I can't even get past the shelter of Oakley or Doraha

ਸੋਚਾਂ ਵਿੱਚ ਹੀ ਨਿੱਤ ਫਲਾਈਟਾਂ ਚੜ੍ਹਦੀ ਉੱਤਰਦੀ ਰਹਿੰਦੀ
sochAM vichcha hI nitta phalAITAM cha.DhadI uttaradI rahiMdI
In her thoughts, flights keep taking off and landing every day

ਸਾਡੇ ਪਿਆਰ ਦਾ ਐਰੋਪਲੇਨ ਪਰ ਲੈਂਡਿੰਗ ਰੱਖੀ ਬੈਠੀ ਐ
sADe piAra dA airopalena para laiMDiMga rakkhI baiThI ai
But she’s kept the airplane of our love on a permanent landing
ਮੈਂ ਕਿੰਨੇ ਪ੍ਰਪੋਜ਼ ਮੋੜਤੇ ਬੱਸ ਇੱਕ ਉਹਦੇ ਕਰਕੇ
maiM kiMne prapoja਼ mo.Date bassa ikka uhade karake
I rejected so many proposals just because of her
ਉਹ ਮੇਰਾ ਪ੍ਰਪੋਜ਼ ਲਿਆ ਅਜੇ ਵੀ ਪੈਂਡਿੰਗ ਰੱਖੀ ਬੈਠੀ ਐ
uha merA prapoja਼ liA aje vI paiMDiMga rakkhI baiThI ai
But she’s still kept my proposal on pending
ਕਮਲੀ ਦੇ ਚੱਕਰ ਵਿੱਚ ਐਵੇਂ ਓਵਰ ਏਜ ਨਾ ਹੋ ਜਾਈਏ
kamalI de chakkara vichcha aiveM ovara eja nA ho jAIe
I hope I don't go over-age chasing after this crazy girl
ਨਾ ਮਿਲਣੀ ਮੁਟਿਆਰ ਨਾ ਇੰਝ ਪੜ੍ਹਾਈਆਂ ਹੋਣੀਆਂ ਨੇ
nA milaNI muTiAra nA iMjha pa.DhAIAM hoNIAM ne
Neither will I find my [Mutiyaar: a young, beautiful woman of marriageable age] nor will my studies be completed
ਜੇ ਨਹੀਂ ਮੰਨਦੀ ਝੱਟ ਇਰਾਦਾ ਕਲੋਜ਼ ਹੀ ਕਰ ਦੇਈਏ
je nahIM maMnadI jhaTTa irAdA kaloja਼ hI kara deIe
If she doesn't agree, let's just close this chapter at once
ਸੋਹਣੇ ਹੱਥ ਤੇ ਸਾਡੇ ਮਗਰ ਬਥੇਰੀਆਂ ਸੋਹਣੀਆਂ ਨੇ
sohaNe hattha te sADe magara batherIAM sohaNIAM ne
I'm quite handsome and there are plenty of beauties chasing me