Daaru Mukje
by Mickey Singhft Diljit Dosanjh
ਨੀ ਤੂੰ ਨੱਚੇ ਜਿਵੇਂ ਬਲਦੀ ਫ਼ਲੇਮ ਨੀ
nI tUM nachche jiveM baladI pha਼lema nI
[Ni: a gender-specific vocative used to address a woman directly] You dance just like a flickering flame
ਮੁੰਡਿਆਂ ਨੂੰ ਪੱਟਣਾ ਏ ਬਿੱਲੋ ਤੇਰੀ ਗੇਮ ਨੀ
muMDiAM nUM paTTaNA e billo terI gema nI
[Billo: a term of endearment for a beautiful girl, often implying light/hazel eyes] conquering hearts is just a game to you

ਬੈਡ ਗਰਲ ਤੂੰ ਮੈਨੂੰ ਕਿਉਂ ਬਲੇਮ ਨੀ
baiDa garala tUM mainUM kiuM balema nI
Bad girl, why are you putting the blame on me?
ਬੈਡ ਗਰਲ ਤੂੰ ਮੈਨੂੰ ਕਿਉਂ ਬਲੇਮ ਨੀ
baiDa garala tUM mainUM kiuM balema nI
Bad girl, why are you putting the blame on me?
ਗੱਲ ਮੰਨ ਲੈ ਤੂੰ ਮੇਰੀ ਸਰਕਾਰੇ
galla maMna lai tUM merI sarakAre
Just listen to what I say, my [Sarkare: literally 'government', used here as 'my ruler/queen']
ਖਿੱਚੀ ਦੀ ਪਾਵੇਂ ਤੇਰੀ ਪਾਵੇਂ ਦਾਰੂ ਮੁੱਕੇ ਜਿਵੇਂ
khichchI dI pAveM terI pAveM dArU mukke jiveM
Keep pouring it, keep pouring it, even if the liquor runs dry
ਮੇਰੇ ਮੁੱਕਦੇ ਨੀ ਲੱਗਦੇ ਹੁਲਾਰੇ
mere mukkade nI laggade hulAre
My rhythmic sways just won't seem to end
ਤੇਰੀ ਪਾਵੇਂ ਤੇਰੀ ਪਾਵੇਂ ਦਾਰੂ ਮੁੱਕੇ ਜਿਵੇਂ
terI pAveM terI pAveM dArU mukke jiveM
Keep pouring it, keep pouring it, even if the liquor runs dry
ਮੇਰੇ ਮੁੱਕਦੇ ਨੀ ਲੱਗਦੇ ਹੁਲਾਰੇ
mere mukkade nI laggade hulAre
My rhythmic sways just won't seem to end
ਛੱਡ ਦੇ ਫੁਹਾਰੇ ਨੀ ਤੂੰ ਸ਼ੈਂਪੇਨ ਦੇ
ChaDDa de phuhAre nI tUM sa਼aiMpena de
Stop spraying those fountains of champagne
ਸੁਣਦੀ ਏ ਗਾਣੇ ਨੀ ਤੂੰ ਟੀ-ਪੇਨ ਦੇ
suNadI e gANe nI tUM TI-pena de
I know you're vibing to those T-Pain tracks

ਮੈਨੂੰ ਤਾਂ ਫ਼ਿਕਰ ਲੋਕੀਂ ਕੀ ਕਹਿਣਗੇ
mainUM tAM pha਼ikara lokIM kI kahiNage
I’m just worried about what the people will say
ਮੈਨੂੰ ਤਾਂ ਫ਼ਿਕਰ ਲੋਕੀਂ ਕੀ ਕਹਿਣਗੇ
mainUM tAM pha਼ikara lokIM kI kahiNage
I’m just worried about what the people will say
ਅੱਖਾਂ ਕੱਢ ਕੱਢ ਦੇਖਦੇ ਨੇ ਸਾਰੇ
akkhAM kaDDha kaDDha dekhade ne sAre
Everyone is staring at us with wide, piercing eyes
ਖਿੱਚੀ ਦੀ ਪਾਵੇਂ ਤੇਰੀ ਪਾਵੇਂ ਦਾਰੂ ਮੁੱਕੇ ਜਿਵੇਂ
khichchI dI pAveM terI pAveM dArU mukke jiveM
Keep pouring it, keep pouring it, even if the liquor runs dry
ਮੇਰੇ ਮੁੱਕਦੇ ਨੀ ਲੱਗਦੇ ਹੁਲਾਰੇ
mere mukkade nI laggade hulAre
My rhythmic sways just won't seem to end
ਤੇਰੀ ਪਾਵੇਂ ਤੇਰੀ ਪਾਵੇਂ ਦਾਰੂ ਮੁੱਕੇ ਜਿਵੇਂ
terI pAveM terI pAveM dArU mukke jiveM
Keep pouring it, keep pouring it, even if the liquor runs dry
ਮੇਰੇ ਮੁੱਕਦੇ ਨੀ ਲੱਗਦੇ ਹੁਲਾਰੇ
mere mukkade nI laggade hulAre
My rhythmic sways just won't seem to end
ਤੇਰੀ ਪਾਵੇਂ ਤੇਰੀ ਪਾਵੇਂ ਦਾਰੂ ਮੁੱਕੇ ਜਿਵੇਂ
terI pAveM terI pAveM dArU mukke jiveM
Keep pouring it, keep pouring it, even if the liquor runs dry
ਮੇਰੇ ਮੁੱਕਦੇ ਨੀ ਲੱਗਦੇ ਹੁਲਾਰੇ
mere mukkade nI laggade hulAre
My rhythmic sways just won't seem to end
ਤੇਰੀ ਪਾਵੇਂ ਤੇਰੀ ਪਾਵੇਂ ਦਾਰੂ ਮੁੱਕੇ ਜਿਵੇਂ
terI pAveM terI pAveM dArU mukke jiveM
Keep pouring it, keep pouring it, even if the liquor runs dry
ਮੇਰੇ ਮੁੱਕਦੇ ਨੀ ਲੱਗਦੇ ਹੁਲਾਰੇ
mere mukkade nI laggade hulAre
My rhythmic sways just won't seem to end
ਛੱਡ ਨੱਚਣਾ ਛੱਡ ਨੱਚਣਾ ਛੱਡ ਨੱਚਣਾ ਹਾਏ ਨੀ ਛੱਡ ਨੱਚਣਾ
ChaDDa nachchaNA ChaDDa nachchaNA ChaDDa nachchaNA hAe nI ChaDDa nachchaNA
Stop dancing, stop dancing, oh stop dancing, girl stop dancing
ਜੇ ਮਿੱਤਰਾਂ ਦੀ ਮੁੱਕ ਗਈ ਦਾਰੂ ਪਾ ਦੇਣੇ ਖਿਲਾਰੇ ਯਾਰ ਨੇ
je mittarAM dI mukka gaI dArU pA deNe khilAre yAra ne
If [Mitran: yours truly/this friend] runs out of booze, your [Yaar: close friend/brother] will cause a scene
ਜੇ ਮਿੱਤਰਾਂ ਦੀ ਮੁੱਕ ਗਈ ਦਾਰੂ ਕਰ ਦੇਣੇ ਕਾਰੇ ਯਾਰ ਨੇ
je mittarAM dI mukka gaI dArU kara deNe kAre yAra ne
If [Mitran: yours truly/this friend] runs out of booze, your [Yaar: close friend/brother] will do something reckless
ਛੱਡ ਨੱਚਣਾ ਛੱਡ ਨੱਚਣਾ ਹਾਏ ਨੀ ਛੱਡ ਨੱਚਣਾ
ChaDDa nachchaNA ChaDDa nachchaNA hAe nI ChaDDa nachchaNA
Stop dancing, stop dancing, oh stop dancing, girl stop dancing
ਆ ਗਿਆ ਨੀ ਸਾਡਾ ਯਾਰ ਮਿੱਕੀ ਸਿੰਘ
A giA nI sADA yAra mikkI siMgha
He’s arrived, our [Yaar: close friend/brother] Mickey Singh [Self-reference to the artist]
ਦੋਸਾਂਝਾਂ ਦਾ ਮੁੰਡਾ ਦਿਲਜੀਤ
dosAMjhAM dA muMDA dilajIta
The boy from Dosanjh village, Diljit [Self-reference to the artist Diljit Dosanjh]