Hona Ni
by Mickey Singhft Diljit Dosanjh
ਤੇਰੀਆਂ ਅੱਖਾਂ ਦੇ ਵਿਚ ਮੈਂ ਡੁੱਬਿਆ ਹੀ ਰਹਿੰਦਾ ਹਾਂ
terIAM akkhAM de vicha maiM DubbiA hI rahiMdA hAM
I remain forever drowned in the depths of your eyes
ਤੇਰੇ ਹੀ ਚੱਕਰਾਂ ਵਿਚ ਮੈਂ ਘੁੰਮਦਾ ਹੀ ਰਹਿੰਦਾ ਹਾਂ
tere hI chakkarAM vicha maiM ghuMmadA hI rahiMdA hAM
I keep spinning in the whirlwind of your thoughts
ਮੈਨੂੰ ਚੜ੍ਹਿਆ ਨਸ਼ਾ
mainUM cha.DhiA nasa਼A
I’ve been struck by an intoxication
ਇਹ ਕਾਹਦਾ ਦਿਲ ਦਾ
iha kAhadA dila dA
What kind of a heart-throb is this?
ਤੂੰ ਕਿਉਂ ਵੀ ਮੇਰੀ ਜਾਨ
tUM kiuM vI merI jAna
Why are you the very life of me, my love?
ਦੰਦਾਂ ਵਿਚ ਚੱਬਦੀ ਏ ਤੂੰ ਉਂਗਲੀਆਂ ਨੂੰ
daMdAM vicha chabbadI e tUM uMgalIAM nUM
You bite your fingers between your teeth [A flirtatious gesture signifying shyness or nervous excitement]
ਜ਼ੁਲਫ਼ਾਂ ਲਕੋਵੇਂ ਕਿ ਅੱਖੀਆਂ ਨੂੰ
ja਼ulapha਼AM lakoveM ki akkhIAM nUM
Are you hiding your tresses or your eyes?
ਦਿਲ ਲੁੱਟਿਆ ਤੇਰਾ ਕਹਿਣ
dila luTTiA terA kahiNa
They say your heart has been stolen
ਗੱਲ ਕਰਦੀ ਏ ਡੈਮੇਜ
galla karadI e Daimeja
Every word you say causes damage
ਦਿਲ ਜਿੱਤਣਾ ਮੇਰਾ ਚੈਲੇਂਜ
dila jittaNA merA chaileMja
Winning your heart is my challenge
ਆਈ ਸੀ ਨੋ ਮੈਸੇਜ
AI sI no maiseja
I see no message
ਜੇ ਤੂੰ ਸਾਡੀ ਹੋਣੀ ਨਹੀਂ
je tUM sADI hoNI nahIM
If you are never going to be mine
ਹੋਣੀ ਨਹੀਂ, ਹੋਣੀ ਨਹੀਂ
hoNI nahIM, hoNI nahIM
Never be mine, never be mine
ਫੇਰ ਕਾਹਤੋਂ ਨਖ਼ਰੇ ਵਿਖਾਵੇਂ
phera kAhatoM nakha਼re vikhAveM
Then why do you keep showing me these [Nakhre: flirtatious pride and coy teasing]?
ਵਿਖਾਵੇਂ, ਵਿਖਾਵੇਂ
vikhAveM, vikhAveM
Showing me, showing me
ਜੇ ਤੂੰ ਸਾਡੀ ਹੋਣੀ ਨਹੀਂ
je tUM sADI hoNI nahIM
If you are never going to be mine
ਹੋਣੀ ਨਹੀਂ, ਹੋਣੀ ਨਹੀਂ
hoNI nahIM, hoNI nahIM
Never be mine, never be mine
ਸਾਨੂੰ ਤਿਉੜੀ ਕਿਉਂ ਦੇ ਜਾਵੇਂ
sAnUM tiu.DI kiuM de jAveM
Then why do you leave me with a frown?
ਦੇ ਜਾਵੇਂ, ਦੇ ਜਾਵੇਂ
de jAveM, de jAveM
Leave me with, leave me with
ਕੈਲੀ ਤੋਂ ਦੁਬਈ
kailI toM dubaI
From Cali to Dubai
ਸਾਰੇ ਕਰਦੇ ਨੇ ਟਰਾਈ
sAre karade ne TarAI
Everyone is trying their luck
ਤੂੰ ਕਾਹਤੋਂ ਦਿਲ ਤੋੜੇਂਗੀ
tUM kAhatoM dila to.DeMgI
Why would you break my heart?
ਬਸ ਇੱਥੋਂ ਦੀ ਤੂੰ ਆਈ
basa itthoM dI tUM AI
You just happened to pass through here
ਤੂੰ ਲੱਗੇ ਹਾਈ ਫਾਈ
tUM lagge hAI phAI
You look so high-class
ਕਿਉਂ ਕਰਦੀ ਚਲਾਕੀਆਂ
kiuM karadI chalAkIAM
Why do you play these clever games?
ਪਰ ਤੂੰ ਬੜੀ ਸ਼ਾਈ
para tUM ba.DI sa਼AI
Yet you seem so shy
ਦੰਦਾਂ ਵਿਚ ਚੱਬਦੀ ਏ ਤੂੰ ਉਂਗਲੀਆਂ ਨੂੰ
daMdAM vicha chabbadI e tUM uMgalIAM nUM
You bite your fingers between your teeth [A flirtatious gesture signifying shyness or nervous excitement]
ਜ਼ੁਲਫ਼ਾਂ ਲਕੋਵੇਂ ਕਿ ਅੱਖੀਆਂ ਨੂੰ
ja਼ulapha਼AM lakoveM ki akkhIAM nUM
Are you hiding your tresses or your eyes?
ਦਿਲ ਲੁੱਟਿਆ ਤੇਰਾ ਕਹਿਣ
dila luTTiA terA kahiNa
They say your heart has been stolen
ਗੱਲ ਕਰਦੀ ਏ ਡੈਮੇਜ
galla karadI e Daimeja
Every word you say causes damage
ਦਿਲ ਜਿੱਤਣਾ ਮੇਰਾ ਚੈਲੇਂਜ
dila jittaNA merA chaileMja
Winning your heart is my challenge
ਆਈ ਸੀ ਨੋ ਮੈਸੇਜ
AI sI no maiseja
I see no message
ਜੇ ਤੂੰ ਸਾਡੀ ਹੋਣੀ ਨਹੀਂ
je tUM sADI hoNI nahIM
If you are never going to be mine
ਹੋਣੀ ਨਹੀਂ, ਹੋਣੀ ਨਹੀਂ
hoNI nahIM, hoNI nahIM
Never be mine, never be mine
ਫੇਰ ਕਾਹਤੋਂ ਨਖ਼ਰੇ ਵਿਖਾਵੇਂ
phera kAhatoM nakha਼re vikhAveM
Then why do you keep showing me these [Nakhre: flirtatious pride and coy teasing]?
ਵਿਖਾਵੇਂ, ਵਿਖਾਵੇਂ
vikhAveM, vikhAveM
Showing me, showing me
ਜੇ ਤੂੰ ਸਾਡੀ ਹੋਣੀ ਨਹੀਂ
je tUM sADI hoNI nahIM
If you are never going to be mine
ਹੋਣੀ ਨਹੀਂ, ਹੋਣੀ ਨਹੀਂ
hoNI nahIM, hoNI nahIM
Never be mine, never be mine
ਸਾਨੂੰ ਤਿਉੜੀ ਕਿਉਂ ਦੇ ਜਾਵੇਂ
sAnUM tiu.DI kiuM de jAveM
Then why do you leave me with a frown?
ਦੇ ਜਾਵੇਂ, ਦੇ ਜਾਵੇਂ
de jAveM, de jAveM
Leave me with, leave me with
ਤੂੰ ਨੱਚਦੀ ਏ ਹੋ ਕੇ ਮਲੰਗ
tUM nachchadI e ho ke malaMga
You dance like a [Malang: a carefree wanderer or mystic lost in spiritual/musical ecstasy]
ਤੇਰੀ ਲੁੱਕ ਕਰਦੇ ਮੈਨੂੰ ਤੰਗ
terI lukka karade mainUM taMga
Your look keeps me in a restless state
ਤੂੰ ਨੱਚਦੀ ਏ ਹੋ ਕੇ ਮਲੰਗ
tUM nachchadI e ho ke malaMga
You dance like a [Malang: a carefree wanderer or mystic lost in spiritual/musical ecstasy]
ਤੇਰੀ ਲੁੱਕ ਕਰਦੇ ਮੈਨੂੰ ਤੰਗ
terI lukka karade mainUM taMga
Your look keeps me in a restless state
ਦਿਲ ਮੁੰਡਿਆਂ ਦੇ ਲੁੱਟਦੀ ਜਾ
dila muMDiAM de luTTadI jA
Keep on plundering the hearts of these boys
ਭਾਵੇਂ ਕਰਦੇ ਤੂੰ ਦਗਾ
bhAveM karade tUM dagA
Even if you choose to betray
ਨੀ ਤੂੰ ਸੀਨੇ ਅੱਗ ਲਾਵੇਂ
nI tUM sIne agga lAveM
[Ni: a gender-specific vocative used to address a woman directly], you set my chest ablaze
ਸਾਰੇ ਕਹਿੰਦੇ ਯੂ ਐਫ ਓ ਆ
sAre kahiMde yU aipha o A
Everyone says you're out of this world, like a UFO
ਦਿਲ ਮੁੰਡਿਆਂ ਦੇ ਲੁੱਟਦੀ ਜਾ
dila muMDiAM de luTTadI jA
Keep on plundering the hearts of these boys
ਭਾਵੇਂ ਕਰਦੇ ਤੂੰ ਦਗਾ
bhAveM karade tUM dagA
Even if you choose to betray
ਨੀ ਤੂੰ ਸੀਨੇ ਅੱਗ ਲਾਵੇਂ
nI tUM sIne agga lAveM
[Ni: a gender-specific vocative used to address a woman directly], you set my chest ablaze
ਸਾਰੇ ਕਹਿੰਦੇ ਯੂ ਐਫ ਓ ਆ
sAre kahiMde yU aipha o A
Everyone says you're out of this world, like a UFO
ਜੇ ਤੂੰ ਸਾਡੀ ਹੋਣੀ ਨਹੀਂ
je tUM sADI hoNI nahIM
If you are never going to be mine
ਹੋਣੀ ਨਹੀਂ, ਹੋਣੀ ਨਹੀਂ
hoNI nahIM, hoNI nahIM
Never be mine, never be mine
ਫੇਰ ਕਾਹਤੋਂ ਨਖ਼ਰੇ ਵਿਖਾਵੇਂ
phera kAhatoM nakha਼re vikhAveM
Then why do you keep showing me these [Nakhre: flirtatious pride and coy teasing]?
ਵਿਖਾਵੇਂ, ਵਿਖਾਵੇਂ
vikhAveM, vikhAveM
Showing me, showing me
ਜੇ ਤੂੰ ਸਾਡੀ ਹੋਣੀ ਨਹੀਂ
je tUM sADI hoNI nahIM
If you are never going to be mine
ਹੋਣੀ ਨਹੀਂ, ਹੋਣੀ ਨਹੀਂ
hoNI nahIM, hoNI nahIM
Never be mine, never be mine
ਸਾਨੂੰ ਤਿਉੜੀ ਕਿਉਂ ਦੇ ਜਾਵੇਂ
sAnUM tiu.DI kiuM de jAveM
Then why do you leave me with a frown?
ਦੇ ਜਾਵੇਂ, ਦੇ ਜਾਵੇਂ
de jAveM, de jAveM
Leave me with, leave me with
ਜੇ ਤੂੰ ਸਾਡੀ ਹੋਣੀ ਨਹੀਂ
je tUM sADI hoNI nahIM
If you are never going to be mine
ਹੋਣੀ ਨਹੀਂ, ਹੋਣੀ ਨਹੀਂ
hoNI nahIM, hoNI nahIM
Never be mine, never be mine
ਫੇਰ ਕਾਹਤੋਂ ਨਖ਼ਰੇ ਵਿਖਾਵੇਂ
phera kAhatoM nakha਼re vikhAveM
Then why do you keep showing me these [Nakhre: flirtatious pride and coy teasing]?
ਵਿਖਾਵੇਂ, ਵਿਖਾਵੇਂ
vikhAveM, vikhAveM
Showing me, showing me
ਜੇ ਤੂੰ ਸਾਡੀ ਹੋਣੀ ਨਹੀਂ
je tUM sADI hoNI nahIM
If you are never going to be mine
ਹੋਣੀ ਨਹੀਂ, ਹੋਣੀ ਨਹੀਂ
hoNI nahIM, hoNI nahIM
Never be mine, never be mine
ਸਾਨੂੰ ਤਿਉੜੀ ਕਿਉਂ ਦੇ ਜਾਵੇਂ
sAnUM tiu.DI kiuM de jAveM
Then why do you leave me with a frown?
ਦੇ ਜਾਵੇਂ, ਦੇ ਜਾਵੇਂ
de jAveM, de jAveM
Leave me with, leave me with
ਹੋਣੀ ਨਹੀਂ ਏ
hoNI nahIM e
It’s never going to happen
ਹੋਣੀ ਨਹੀਂ, ਹੋਣੀ ਨਹੀਂ
hoNI nahIM, hoNI nahIM
Never, never
ਹੋਣੀ ਨਹੀਂ ਏ
hoNI nahIM e
It’s never going to happen
ਹੋਣੀ ਨਹੀਂ, ਹੋਣੀ ਨਹੀਂ
hoNI nahIM, hoNI nahIM
Never, never
ਹੋਣੀ ਨਹੀਂ ਏ
hoNI nahIM e
It’s never going to happen
ਹੋਣੀ ਨਹੀਂ, ਹੋਣੀ ਨਹੀਂ
hoNI nahIM, hoNI nahIM
Never, never
ਹੋਣੀ ਨਹੀਂ ਏ
hoNI nahIM e
It’s never going to happen
ਹੋਣੀ ਨਹੀਂ, ਹੋਣੀ ਨਹੀਂ
hoNI nahIM, hoNI nahIM
Never, never