Panamera

by Mickey Singhft Diljit Dosanjh

ਪੈਨਾਮੇਰਾ ਵਾਈਟ
painAmerA vAITa
A Panamera in white
ਗੱਡੀ ਮੈਂ ਕਢਾਈ
gaDDI maiM kaDhAI
Is the car I’ve just brought home
ਕਿੱਥੇ ਨੀ ਤੂੰ ਜਾਣਾ ਗਰਲ ਦੇਵਾਂ ਤੈਨੂੰ ਰਾਈਡ
kitthe nI tUM jANA garala devAM tainUM rAIDa
Where do you need to go, girl? Let me give you a ride
ਹੌਲੀ ਹੌਲੀ ਹੌਲੀ ਜਾਵਾਂ ਮੈਂ ਘੁਮਾਈ
haulI haulI haulI jAvAM maiM ghumAI
Slowly, slowly, I’ll take you cruising around
ਤੈਨੂੰ ਨੀ ਮੈਂ ਸੈਰ ਕਰਾਵਾਂ ਆਲ ਨਾਈਟ ਇਨ ਮਾਈ ਪੈਨਾਮੇਰਾ ਵਾਈਟ
tainUM nI maiM saira karAvAM Ala nAITa ina mAI painAmerA vAITa
I’ll take you for a drive all night in my Panamera White
ਪੈਨਾਮੇਰਾ ਵਾਈਟ
painAmerA vAITa
Panamera White
ਮੇਰੀ ਪੈਨਾਮੇਰਾ ਵਾਈਟ
merI painAmerA vAITa
My Panamera White

ਸੇਵ ਨੀ ਤੂੰ ਨੰਬਰ ਇਨ ਮਾਈ ਫ਼ੋਨ
seva nI tUM naMbara ina mAI pha਼ona
Save your number in my phone
ਦੱਸ ਕਿੱਥੇ ਮਿਲੇਂਗੀ ਤੂੰ ਮੈਨੂੰ ਆਲ ਅਲੋਨ
dassa kitthe mileMgI tUM mainUM Ala alona
Tell me where you'll meet me all alone
ਕਹਿੰਦੀ ਮੈਂ ਤਾਂ ਜਾਣਦੀ ਨੀ ਤੈਨੂੰ ਹੈ ਤੂੰ ਕੌਣ
kahiMdI maiM tAM jANadI nI tainUM hai tUM kauNa
She says, "I don’t even know who you are"
ਫਿਰ ਕਾਹਤੋਂ ਲਾਈ ਫਿਰੇ ਮਿੱਤਰਾਂ ਦੀ ਰਿੰਗਟੋਨ
phira kAhatoM lAI phire mittarAM dI riMgaTona
Then why is yours truly’s [Mitran: this friend/yours truly] ringtone playing on your phone?
ਦੂਜੀ ਗੱਡੀਆਂ ਤੋਂ ਹੋ ਗਈ ਬੋਰ
dUjI gaDDIAM toM ho gaI bora
I got bored of all other cars
ਤਾਹੀਓਂ ਤਾਂ ਕਢਾਈ ਆ ਸਭ ਬ੍ਰੈਂਡ ਨਿਊ ਪੋਰਸ਼
tAhIoM tAM kaDhAI A sabha braiMDa niU porasa਼
That’s why I brought home this brand new Porsche
ਇੰਜਣ ਦਾ ਸੁਣ ਬਿੱਲੋ ਸ਼ੋਰ
iMjaNa dA suNa billo sa਼ora
Listen to the roar of the engine, [Billo: a term of endearment for a beautiful girl, often implying light/hazel eyes]
ਗੱਡੀ ਮੇਰੀ ਫ਼ੋਲੋ ਕਰੇ ਤੇਰੀ ਤੋਰ
gaDDI merI pha਼olo kare terI tora
My car just follows the rhythm of your gait
ਪੈਨਾਮੇਰਾ ਵਾਈਟ
painAmerA vAITa
Panamera White
ਗੱਡੀ ਮੈਂ ਕਢਾਈ
gaDDI maiM kaDhAI
Is the car I’ve just brought home
ਕਿੱਥੇ ਨੀ ਤੂੰ ਜਾਣਾ ਗਰਲ ਦੇਵਾਂ ਤੈਨੂੰ ਰਾਈਡ
kitthe nI tUM jANA garala devAM tainUM rAIDa
Where do you need to go, girl? Let me give you a ride
ਹੌਲੀ ਹੌਲੀ ਹੌਲੀ ਜਾਵਾਂ ਮੈਂ ਘੁਮਾਈ
haulI haulI haulI jAvAM maiM ghumAI
Slowly, slowly, I’ll take you cruising around
ਤੈਨੂੰ ਨੀ ਮੈਂ ਸੈਰ ਕਰਾਵਾਂ ਆਲ ਨਾਈਟ ਇਨ ਮਾਈ ਪੈਨਾਮੇਰਾ ਵਾਈਟ
tainUM nI maiM saira karAvAM Ala nAITa ina mAI painAmerA vAITa
I’ll take you for a drive all night in my Panamera White
ਪੈਨਾਮੇਰਾ ਵਾਈਟ
painAmerA vAITa
Panamera White
ਮੇਰੀ ਪੈਨਾਮੇਰਾ ਵਾਈਟ
merI painAmerA vAITa
My Panamera White
ਤੈਨੂੰ ਨੀ ਮੈਂ ਸੈਰ ਕਰਾਵਾਂ ਆਲ ਨਾਈਟ ਇਨ ਮਾਈ ਪੈਨਾਮੇਰਾ ਵਾਈਟ
tainUM nI maiM saira karAvAM Ala nAITa ina mAI painAmerA vAITa
I’ll take you for a drive all night in my Panamera White
ਚਿੱਟੀ ਪੈਨਾਮੇਰਾ ਥੱਲੇ ਪੇਵਮੈਂਟ ਕਾਲੀ
chiTTI painAmerA thalle pevamaiMTa kAlI
A white Panamera over the black pavement
ਵਨ ਆਫ ਅ ਕਾਈਂਡ ਨਾ ਚੰਡੀਗੜ੍ਹ ਨਾ ਮੁਹਾਲੀ
vana Apha a kAIMDa nA chaMDIga.Dha nA muhAlI
One of a kind, not found in Chandigarh or Mohali
ਕੰਮ ਨੇ ਬਥੇਰੇ ਤਾਂ ਵੀ ਤੇਰੇ ਪਿੱਛੇ ਲਾ ਲਈ
kaMma ne bathere tAM vI tere pichChe lA laI
I have plenty of work, yet I’ve put it all aside for you
ਬੇਬੀ ਸਲੋਅ ਡਾਊਨ ਕਿਸ ਗੱਲ ਦੀ ਏ ਕਾਹਲੀ
bebI saloa DAUna kisa galla dI e kAhalI
Baby slow down, what’s the big hurry?
ਦੂਜੀ ਗੱਡੀਆਂ ਤੋਂ ਹੋ ਗਈ ਬੋਰ
dUjI gaDDIAM toM ho gaI bora
I got bored of all other cars
ਤਾਹੀਓਂ ਤਾਂ ਕਢਾਈ ਆ ਸਭ ਬ੍ਰੈਂਡ ਨਿਊ ਪੋਰਸ਼
tAhIoM tAM kaDhAI A sabha braiMDa niU porasa਼
That’s why I brought home this brand new Porsche
ਇੰਜਣ ਦਾ ਸੁਣ ਬਿੱਲੋ ਸ਼ੋਰ
iMjaNa dA suNa billo sa਼ora
Listen to the roar of the engine, [Billo: a term of endearment for a beautiful girl, often implying light/hazel eyes]
ਗੱਡੀ ਮੇਰੀ ਫ਼ੋਲੋ ਕਰੇ ਤੇਰੀ ਤੋਰ
gaDDI merI pha਼olo kare terI tora
My car just follows the rhythm of your gait
ਪੈਨਾਮੇਰਾ ਵਾਈਟ
painAmerA vAITa
Panamera White
ਗੱਡੀ ਮੈਂ ਕਢਾਈ
gaDDI maiM kaDhAI
Is the car I’ve just brought home
ਕਿੱਥੇ ਨੀ ਤੂੰ ਜਾਣਾ ਗਰਲ ਦੇਵਾਂ ਤੈਨੂੰ ਰਾਈਡ
kitthe nI tUM jANA garala devAM tainUM rAIDa
Where do you need to go, girl? Let me give you a ride
ਹੌਲੀ ਹੌਲੀ ਹੌਲੀ ਜਾਵਾਂ ਮੈਂ ਘੁਮਾਈ
haulI haulI haulI jAvAM maiM ghumAI
Slowly, slowly, I’ll take you cruising around
ਤੈਨੂੰ ਨੀ ਮੈਂ ਸੈਰ ਕਰਾਵਾਂ ਆਲ ਨਾਈਟ ਇਨ ਮਾਈ ਪੈਨਾਮੇਰਾ ਵਾਈਟ
tainUM nI maiM saira karAvAM Ala nAITa ina mAI painAmerA vAITa
I’ll take you for a drive all night in my Panamera White
ਪੈਨਾਮੇਰਾ ਵਾਈਟ
painAmerA vAITa
Panamera White
ਮੇਰੀ ਪੈਨਾਮੇਰਾ ਵਾਈਟ
merI painAmerA vAITa
My Panamera White
ਤੈਨੂੰ ਨੀ ਮੈਂ ਸੈਰ ਕਰਾਵਾਂ ਆਲ ਨਾਈਟ ਇਨ ਮਾਈ ਪੈਨਾਮੇਰਾ ਵਾਈਟ
tainUM nI maiM saira karAvAM Ala nAITa ina mAI painAmerA vAITa
I’ll take you for a drive all night in my Panamera White
ਇੰਟੀਰੀਅਰ ਨਾਲ ਮਿਲਦੀ ਜੁੱਤੀ ਹਾਈ ਹੀਲ ਦੀ
iMTIrIara nAla miladI juttI hAI hIla dI
Your high-heeled shoes match the interior
ਸੜਕਾਂ ਦੀ ਬਣੀ ਏ ਤੂੰ ਸੁਪਰ ਸਟਾਰ
sa.DakAM dI baNI e tUM supara saTAra
You’ve become the superstar of these streets
ਯਾਰ ਤੇਰਾ ਫਿਲਮੀ ਕਹਿੰਦੇ ਮੈਨੂੰ ਦਿਲਜੀਤ ਦੋਸਾਂਝ
yAra terA philamI kahiMde mainUM dilajIta dosAMjha
Your cinematic [Yaar: close friend/partner]—they call me Diljit Dosanjh [Reference to the famous Punjabi superstar to emphasize his own status]
ਸੋਹਣੀਏ ਮੈਂ ਤੇਰਾ ਹਾਣ
sohaNIe maiM terA hANa
Beautiful, I am your perfect match

Share

More by Mickey Singh

View all songs →