Lucky Di
by Mika Singh
ਉਹ ਲੱਕੀ ਦਾ ਲੱਕ ਬੈੱਡ ਬੜਾ ਹੈ, ਬੈੱਡ ਬੜਾ ਹੈ, ਬੈੱਡ ਬੜਾ ਹੈ
uha lakkI dA lakka baiDDa ba.DA hai, baiDDa ba.DA hai, baiDDa ba.DA hai
Oh, Lucky's luck is very bad, very bad, very bad
ਉਹ ਇਸੇ ਗੱਲ ਤੋਂ ਸੈੱਡ ਬੜਾ ਹੈ
uha ise galla toM saiDDa ba.DA hai
He’s quite sad about this very fact
ਉਹ ਲੱਕੀ ਦਾ ਲੱਕ ਬੈੱਡ ਬੜਾ ਹੈ, ਬੈੱਡ ਬੜਾ ਹੈ, ਬੈੱਡ ਬੜਾ ਹੈ
uha lakkI dA lakka baiDDa ba.DA hai, baiDDa ba.DA hai, baiDDa ba.DA hai
Oh, Lucky's luck is very bad, very bad, very bad
ਉਹ ਇਸੇ ਗੱਲ ਤੋਂ ਸੈੱਡ ਬੜਾ ਹੈ
uha ise galla toM saiDDa ba.DA hai
He’s quite sad about this very fact
ਉਹ ਫੜਿਆ ਜਾਂਦਾ ਯਾਰ ਵਿਚਾਰਾ
uha pha.DiA jAMdA yAra vichArA
That poor `[Yaar: close friend/brother; used here for the protagonist]` gets caught
ਉਹ ਫੜਿਆ ਜਾਂਦਾ ਯਾਰ ਵਿਚਾਰਾ
uha pha.DiA jAMdA yAra vichArA
That poor `[Yaar: close friend/brother]` gets caught
ਬਿਨ ਕੀਤਿਆਂ ਹੀ ਚੋਰੀ ਹੈ
bina kItiAM hI chorI hai
Even without committing any theft
ਉਹ ਲੱਕੀ ਦੀ ਅਨਲੱਕੀ ਸਟੋਰੀ ਹੈ
uha lakkI dI analakkI saTorI hai
Oh, it’s Lucky’s unlucky story
ਲੱਕੀ ਦੀ ਅਨਲੱਕੀ ਸਟੋਰੀ ਹੈ
lakkI dI analakkI saTorI hai
It’s Lucky’s unlucky story
ਉਹ ਲੱਕੀ ਦੀ ਅਨਲੱਕੀ ਸਟੋਰੀ ਹੈ
uha lakkI dI analakkI saTorI hai
Oh, it’s Lucky’s unlucky story
ਲੱਕੀ ਦੀ ਅਨਲੱਕੀ ਸਟੋਰੀ ਹੈ
lakkI dI analakkI saTorI hai
It’s Lucky’s unlucky story
ਉਂਝ ਤੇ ਮੁੰਡਾ ਚੋਟੀ ਦਾ
uMjha te muMDA choTI dA
Otherwise, the boy is top-tier
ਪਰ ਮਾਰਿਆ ਕਿਸਮਤ ਖੋਟੀ ਦਾ, ਓਏ ਖੋਟੀ ਦਾ, ਓਏ ਖੋਟੀ ਦਾ
para mAriA kisamata khoTI dA, oe khoTI dA, oe khoTI dA
But he’s beaten down by his rotten fate, oh rotten fate, oh rotten fate
ਮਾਰਿਆ ਕਿਸਮਤ ਖੋਟੀ ਦਾ
mAriA kisamata khoTI dA
He’s beaten down by his rotten fate
ਉਹ ਵੇਖਣ ਨੂੰ ਤਾਂ ਹੀਰੋ ਲੱਗਦਾ
uha vekhaNa nUM tAM hIro laggadA
He looks like a hero at first glance
ਅਕਲ ਜ਼ਰਾ ਮੋਟੀ ਦਾ, ਓਏ ਮੋਟੀ ਦਾ, ਓਏ ਮੋਟੀ ਦਾ
akala ja਼rA moTI dA, oe moTI dA, oe moTI dA
But he’s a little thick-headed, oh thick-headed, oh thick-headed
ਅਕਲ ਜ਼ਰਾ ਮੋਟੀ ਦਾ
akala ja਼rA moTI dA
He’s a little thick-headed
ਬਿਨਾਂ ਫ਼ਾਲਟ ਤੋਂ ਪੈਰ-ਪੈਰ ਤੇ
binAM pha਼AlaTa toM paira-paira te
Without any fault at every single step
ਬਿਨਾਂ ਫ਼ਾਲਟ ਤੋਂ ਪੈਰ-ਪੈਰ ਤੇ
binAM pha਼AlaTa toM paira-paira te
Without any fault at every single step
ਪੈਣਾ ਪੈਂਦਾ ਸੌਰੀ ਹੈ
paiNA paiMdA saurI hai
He has to keep saying sorry
ਉਹ ਲੱਕੀ ਦੀ ਅਨਲੱਕੀ ਸਟੋਰੀ ਹੈ
uha lakkI dI analakkI saTorI hai
Oh, it’s Lucky’s unlucky story
ਲੱਕੀ ਦੀ ਅਨਲੱਕੀ ਸਟੋਰੀ ਹੈ
lakkI dI analakkI saTorI hai
It’s Lucky’s unlucky story
ਉਹ ਲੱਕੀ ਦੀ ਅਨਲੱਕੀ ਸਟੋਰੀ ਹੈ
uha lakkI dI analakkI saTorI hai
Oh, it’s Lucky’s unlucky story
ਲੱਕੀ ਦੀ ਅਨਲੱਕੀ ਸਟੋਰੀ ਹੈ
lakkI dI analakkI saTorI hai
It’s Lucky’s unlucky story
ਨਾ ਇੰਟੈਲੀਜੈਂਟ ਬੜਾ ਹੈ
nA iMTailIjaiMTa ba.DA hai
He isn't very intelligent
ਨਾ ਇਹ ਐਕਸੀਲੈਂਟ ਬੜਾ ਹੈ, ਨਾ ਇਹ ਐਕਸੀਲੈਂਟ ਬੜਾ ਹੈ
nA iha aikasIlaiMTa ba.DA hai, nA iha aikasIlaiMTa ba.DA hai
Nor is he excellent, nor is he excellent
ਨਾ ਇਹ ਨਾ ਇਹ
nA iha nA iha
Neither this, nor that
ਉਹ ਪਰ੍ਹੇ ਦੇ ਵਿਚ ਸ਼ੱਕ ਨਾ ਕੋਈ
uha parhe de vicha sa਼kka nA koI
But there's no doubt among the crowd
ਮੁੰਡਾ ਇਨੋਸੈਂਟ ਬੜਾ ਹੈ, ਮੁੰਡਾ ਇਨੋਸੈਂਟ ਬੜਾ ਹੈ
muMDA inosaiMTa ba.DA hai, muMDA inosaiMTa ba.DA hai
The boy is very innocent, the boy is very innocent
ਬੈੱਡ ਬੜਾ ਇੰਪ੍ਰੈਸ਼ਨ ਇਹਦਾ
baiDDa ba.DA iMpraisa਼na ihadA
His impression is quite bad
ਬੈੱਡ ਬੜਾ ਇੰਪ੍ਰੈਸ਼ਨ ਇਹਦਾ
baiDDa ba.DA iMpraisa਼na ihadA
His impression is quite bad
ਸਮਝਣ ਲੋਕ ਕਿ ਚੋਰੀ ਹੈ
samajhaNa loka ki chorI hai
People suspect he’s up to no good
ਉਹ ਲੱਕੀ ਦੀ ਅਨਲੱਕੀ ਸਟੋਰੀ ਹੈ
uha lakkI dI analakkI saTorI hai
Oh, it’s Lucky’s unlucky story
ਲੱਕੀ ਦੀ ਅਨਲੱਕੀ ਸਟੋਰੀ ਹੈ
lakkI dI analakkI saTorI hai
It’s Lucky’s unlucky story
ਉਹ ਲੱਕੀ ਦੀ ਅਨਲੱਕੀ ਸਟੋਰੀ ਹੈ
uha lakkI dI analakkI saTorI hai
Oh, it’s Lucky’s unlucky story
ਲੱਕੀ ਦੀ ਅਨਲੱਕੀ ਸਟੋਰੀ ਹੈ
lakkI dI analakkI saTorI hai
It’s Lucky’s unlucky story