Sohnea

by Miss Poojaft Millind Gaba

ਤੈਨੂੰ ਪਤਾ ਮੈਂ ਪਿਆਰ ਕਰਦੀ
tainUM patA maiM piAra karadI
You know that I love you
ਤੈਨੂੰ ਪਤਾ ਮੈਂ ਪਿਆਰ ਕਰਦੀ
tainUM patA maiM piAra karadI
You know that I love you
ਮੈਨੂੰ ਪਤਾ ਤੂੰ ਕਰਦਾ ਹੀ ਨਹੀਂ
mainUM patA tUM karadA hI nahIM
I know that you don't love me at all
ਮੈਨੂੰ ਪਤਾ ਤੂੰ ਕਰਦਾ ਹੀ ਨਹੀਂ
mainUM patA tUM karadA hI nahIM
I know that you don't love me at all
ਓਏ ਤਾਂ ਹੀ ਤੇਰਾ ਦਿਲ ਲੱਗਦਾ
oe tAM hI terA dila laggadA
Oh, that is why your heart finds peace elsewhere
ਹਾਏ ਤਾਂ ਹੀ ਮੇਰਾ ਲੱਗਦਾ ਹੀ ਨਹੀਂ
hAe tAM hI merA laggadA hI nahIM
Alas, that is why mine finds no peace at all
ਆ ਤਾਂ ਹੀ ਤੇਰਾ ਦਿਲ ਲੱਗਦਾ
A tAM hI terA dila laggadA
Ah, that is why your heart finds peace elsewhere
ਤਾਂ ਹੀ ਮੇਰਾ ਲੱਗਦਾ ਹੀ ਨਹੀਂ
tAM hI merA laggadA hI nahIM
That is why mine finds no peace at all
ਤੈਨੂੰ ਪਤਾ ਮੈਂ ਪਿਆਰ ਕਰਦੀ
tainUM patA maiM piAra karadI
You know that I love you
ਮੈਂ ਨਹੀਂ ਕਹਿੰਦੀ ਮੇਰੇ ਨਾਲ ਹੱਸਦਾ ਹੋਇਆ ਰਹਿਣਾ ਹੈ
maiM nahIM kahiMdI mere nAla hassadA hoiA rahiNA hai
I don't say you must always stay laughing with me
ਪਰ ਹੱਸਦਾ ਵੀ ਤੱਕਿਆ ਹੀ ਨਹੀਂ
para hassadA vI takkiA hI nahIM
But I haven't even seen you smile my way
ਮੈਂ ਤੇਰੇ ਲਈ ਰੱਖਦੀ ਵਰਤ ਸੋਹਣਿਆ
maiM tere laI rakkhadI varata sohaNiA
I keep [Vart: a ritual fast kept for the well-being/long life of a husband or lover] for you, handsome
ਤੂੰ ਤਾਂ ਦਿਲ ਵੀ ਰੱਖਿਆ ਹੀ ਨਹੀਂ
tUM tAM dila vI rakkhiA hI nahIM
But you didn't even keep my heart safe
ਚਾਹੇ ਕਸਮਾਂ ਵੀ ਖਾਵੇਂ ਝੂਠੀਆਂ
chAhe kasamAM vI khAveM jhUThIAM
Even if you were to swear false oaths
ਤੂੰ ਤਾਂ ਕਸਮਾਂ ਵੀ ਖਾਵੇਂ ਝੂਠੀਆਂ
tUM tAM kasamAM vI khAveM jhUThIAM
Even if you were to swear false oaths
ਰੱਬ ਤੋਂ ਵੀ ਡਰਦਾ ਹੀ ਨਹੀਂ
rabba toM vI DaradA hI nahIM
You don't even fear God
ਓਏ ਤਾਂ ਹੀ ਤੇਰਾ ਦਿਲ ਲੱਗਦਾ
oe tAM hI terA dila laggadA
Oh, that is why your heart finds peace elsewhere
ਹਾਏ ਤਾਂ ਹੀ ਮੇਰਾ ਲੱਗਦਾ ਹੀ ਨਹੀਂ
hAe tAM hI merA laggadA hI nahIM
Alas, that is why mine finds no peace at all
ਆ ਤਾਂ ਹੀ ਤੇਰਾ ਦਿਲ ਲੱਗਦਾ
A tAM hI terA dila laggadA
Ah, that is why your heart finds peace elsewhere
ਤਾਂ ਹੀ ਮੇਰਾ ਲੱਗਦਾ ਹੀ ਨਹੀਂ
tAM hI merA laggadA hI nahIM
That is why mine finds no peace at all
ਤੈਨੂੰ ਪਤਾ ਮੈਂ ਪਿਆਰ ਕਰਦੀ
tainUM patA maiM piAra karadI
You know that I love you
ਮੈਂ ਤੇਰੇ ਨਾਲ ਕੀਤਾ ਉਮਰਾਂ ਦਾ ਵਾਅਦਾ ਅੜੀਏ
maiM tere nAla kItA umarAM dA vAadA a.DIe
I have made a lifelong promise to you [Arriye: a term of endearment for a female friend or lover]
ਤੈਨੂੰ ਖੁਦ ਨੂੰ ਪਤਾ ਪਿਆਰ ਕਿੰਨਾ ਜ਼ਿਆਦਾ ਅੜੀਏ
tainUM khuda nUM patA piAra kiMnA ja਼iAdA a.DIe
You know yourself how deep this love is [Arriye]
ਆ ਤੇਰੇ ਬਿਨਾਂ ਮੈਂ ਨਹੀਂ ਮੇਰੇ ਬਿਨਾਂ ਤੂੰ ਨਹੀਂ
A tere binAM maiM nahIM mere binAM tUM nahIM
Ah, I am nothing without you, and you are nothing without me
ਇਹੋ ਜਿਹਾ ਰਿਸ਼ਤਾ ਸਾਡਾ ਅੜੀਏ
iho jihA risa਼tA sADA a.DIe
Such is the bond we share [Arriye]
ਮੈਨੂੰ ਤੇਰੀ ਪਰਵਾਹ ਨਹੀਂ ਤੂੰ ਕਦੇ ਇੰਝ ਸੋਚੀਂ
mainUM terI paravAha nahIM tUM kade iMjha sochIM
Don't you ever think that I don't care for you
ਦੱਸ ਚਾਨਣੀ ਦੇ ਬਿਨਾਂ ਚੰਨ ਕਾਹਦਾ ਅੜੀਏ
dassa chAnaNI de binAM chaMna kAhadA a.DIe
Tell me, what is the Moon worth without its moonlight [Arriye]
ਬੇਕਾਰ ਦੀਆਂ ਗੱਲਾਂ ਵਿੱਚ ਖੋਈ ਜਾਨੀਏਂ
bekAra dIAM gallAM vichcha khoI jAnIeM
You keep getting lost in these useless thoughts
ਬਿਨਾਂ ਗੱਲੋਂ ਚੱਲੀ ਜਿਹੀ ਹੋਈ ਜਾਨੀਏਂ
binAM galloM challI jihI hoI jAnIeM
You're becoming a bit [Challi: silly/crazy] without any reason
ਮੈਂ ਤੇਰੇ ਕੋਲ ਆ ਕੇ ਸਭ ਕਰਦੂੰਗਾ ਠੀਕ
maiM tere kola A ke sabha karadUMgA ThIka
I will come to you and make everything right
ਮੇਰੀ ਜਾਨ ਦੱਸ ਕਾਹਤੋਂ ਰੋਈ ਜਾਨੀਏਂ
merI jAna dassa kAhatoM roI jAnIeM
Tell me, my life, why do you keep crying?
ਅੱਖਾਂ ਬੰਦ ਕਰ ਲੈਣੀਆਂ ਕਿਵੇਂ
akkhAM baMda kara laiNIAM kiveM
How to just close one's eyes to the world
ਕੋਈ ਦਿਲ ਸਿੱਖੇ ਮੇਰੇ ਤੋਂ
koI dila sikkhe mere toM
Someone should learn that heart-discipline from me
ਪਿਆਰ ਨਾਲ ਤੋੜਨਾ
piAra nAla to.DanA
How to break a heart with such "love"
ਕੋਈ ਦਿਲ ਸਿੱਖੇ ਤੇਰੇ ਤੋਂ
koI dila sikkhe tere toM
Someone should learn that from you
ਅੱਖਾਂ ਬੰਦ ਕਰ ਲੈਣੀਆਂ ਕਿਵੇਂ
akkhAM baMda kara laiNIAM kiveM
How to just close one's eyes to the world
ਕੋਈ ਦਿਲ ਸਿੱਖੇ ਮੇਰੇ ਤੋਂ
koI dila sikkhe mere toM
Someone should learn that heart-discipline from me
ਪਿਆਰ ਨਾਲ ਤੋੜਨਾ
piAra nAla to.DanA
How to break a heart with such "love"
ਕੋਈ ਦਿਲ ਸਿੱਖੇ ਤੇਰੇ ਤੋਂ
koI dila sikkhe tere toM
Someone should learn that from you
ਹੈਪੀ ਰਾਏਕੋਟੀ ਤਾਂ ਨਹੀਂ ਛੱਡਦੇ
haipI rAekoTI tAM nahIM ChaDDade
[Happy Raikoti: a self-reference to the song's lyricist] does not leave you
ਓਏ ਰਾਏਕੋਟੀ ਤਾਂ ਨਹੀਂ ਛੱਡਦੇ
oe rAekoTI tAM nahIM ChaDDade
Oh, Raikoti does not leave you
ਮੇਰਾ ਤੇਰੇ ਬਿਨਾਂ ਸਰਦਾ ਹੀ ਨਹੀਂ
merA tere binAM saradA hI nahIM
I simply cannot survive without you
ਓਏ ਤਾਂ ਹੀ ਤੇਰਾ ਦਿਲ ਲੱਗਦਾ
oe tAM hI terA dila laggadA
Oh, that is why your heart finds peace elsewhere
ਹਾਏ ਤਾਂ ਹੀ ਮੇਰਾ ਲੱਗਦਾ ਹੀ ਨਹੀਂ
hAe tAM hI merA laggadA hI nahIM
Alas, that is why mine finds no peace at all
ਓਏ ਤਾਂ ਹੀ ਤੇਰਾ ਦਿਲ ਲੱਗਦਾ
oe tAM hI terA dila laggadA
Oh, that is why your heart finds peace elsewhere
ਤਾਂ ਹੀ ਮੇਰਾ ਲੱਗਦਾ ਹੀ ਨਹੀਂ
tAM hI merA laggadA hI nahIM
That is why mine finds no peace at all
ਤੈਨੂੰ ਪਤਾ ਮੈਂ ਪਿਆਰ ਕਰਦੀ
tainUM patA maiM piAra karadI
You know that I love you

Share

More by Miss Pooja

View all songs →