End Yaariyaan (From "High End Yaariyaan")
by Muzical Doctorzft Ranjit Bawa
ਹੰਬਲ ਬਿਗਨਿੰਗਜ਼ ਜਿੱਥੋਂ ਮੁੰਡੇ ਆਏ ਨੇ
haMbala biganiMgaja਼ jitthoM muMDe Ae ne
Humble beginnings are where these boys started from
ਇੱਕ ਟਾਈਮ ਬੱਸਾਂ ਵਿਚ ਧੱਕੇ ਬੜੇ ਖਾਏ ਨੇ
ikka TAIma bassAM vicha dhakke ba.De khAe ne
There was a time we endured many a rough shove on public buses

ਅੱਜ ਕੋਲ ਕਾਰਾਂ ਨੇ ਨਾਲ ਮੁਟਿਆਰਾਂ ਨੇ
ajja kola kArAM ne nAla muTiArAM ne
Today we have the cars, and the [Mutiyaraan: beautiful young women] by our side
ਆਪਣੇ ਹੀ ਦਮ ਤੇ ਲਈਆਂ ਸਰਦਾਰੀਆਂ
ApaNe hI dama te laIAM saradArIAM
On our own terms, we have earned our [Sardariyan: noble status and leadership]

ਨਾ ਹੀ ਕਲਾਕਾਰੀਆਂ ਨਾ ਹੀ ਸ਼ੋਸ਼ੇਬਾਜ਼ੀਆਂ
nA hI kalAkArIAM nA hI sa਼osa਼ebAja਼IAM
No deceptive theatrics, no superficial showing off
ਇਨ੍ਹਾਂ ਮੁੰਡਿਆਂ ਨੇ ਰੱਖੀਆਂ ਨੇ ਐਂਡ ਯਾਰੀਆਂ
inhAM muMDiAM ne rakkhIAM ne aiMDa yArIAM
These boys have maintained the ultimate [Yaariyaan: bonds of brotherhood and loyalty]

ਸਾਰੀ ਰਾਤ ਮਹਿਫ਼ਲਾਂ 'ਚ ਤੜਕੇ ਨੂੰ ਸੌਂਦੇ ਨੇ
sArI rAta mahipha਼lAM 'cha ta.Dake nUM sauMde ne
Savoring the [Mehfilan: social gatherings/soirées] all night, they sleep only at dawn
ਕੱਢ ਲੈਂਦੇ ਪੇਪਰ ਕਲਾਸਾਂ ਘੱਟ ਲਾਉਂਦੇ ਨੇ
kaDDha laiMde pepara kalAsAM ghaTTa lAuMde ne
They manage to clear their exams despite barely attending classes

ਸ਼ਾਮੀਂ ਬਾਹਰ ਆਉਂਦੇ ਨੇ ਗੇੜੀ-ਸ਼ੇੜੀ ਲਾਉਂਦੇ ਨੇ
sa਼AmIM bAhara AuMde ne ge.DI-sa਼e.DI lAuMde ne
In the evenings they emerge, heading out for a [Gedi: a leisure drive/patrolling the streets for style]
ਇੱਕੋ ਕੁੜੀ ਪਿੱਛੇ ਦੋ ਦੋ ਗੇੜੀਆਂ ਨਹੀਂ ਮਾਰੀਆਂ
ikko ku.DI pichChe do do ge.DIAM nahIM mArIAM
But they never circle back twice for the same [Kudi: girl/maiden]
ਨਾ ਹੀ ਕਲਾਕਾਰੀਆਂ ਨਾ ਹੀ ਸ਼ੋਸ਼ੇਬਾਜ਼ੀਆਂ
nA hI kalAkArIAM nA hI sa਼osa਼ebAja਼IAM
No deceptive theatrics, no superficial showing off
ਇਨ੍ਹਾਂ ਮੁੰਡਿਆਂ ਨੇ ਰੱਖੀਆਂ ਨੇ ਐਂਡ ਯਾਰੀਆਂ
inhAM muMDiAM ne rakkhIAM ne aiMDa yArIAM
These boys have maintained the ultimate [Yaariyaan: bonds of brotherhood and loyalty]
ਨਾ ਹੀ ਕਲਾਕਾਰੀਆਂ ਨਾ ਹੀ ਸ਼ੋਸ਼ੇਬਾਜ਼ੀਆਂ
nA hI kalAkArIAM nA hI sa਼osa਼ebAja਼IAM
No deceptive theatrics, no superficial showing off
ਇਨ੍ਹਾਂ ਮੁੰਡਿਆਂ ਨੇ ਰੱਖੀਆਂ ਨੇ ਐਂਡ ਯਾਰੀਆਂ
inhAM muMDiAM ne rakkhIAM ne aiMDa yArIAM
These boys have maintained the ultimate [Yaariyaan: bonds of brotherhood and loyalty]
ਔਖੇ ਵੇਲੇ ਖੜ੍ਹੇ ਨੇ ਤਾਹੀਓਂ ਨਾ ਭੁਲੇਖੇ ਨੇ
aukhe vele kha.Dhe ne tAhIoM nA bhulekhe ne
They stood firm in hard times, that is why there are no delusions
ਚੰਗੇ ਮਾੜੇ ਟਾਈਮ ਅਸੀਂ ਇਕੱਠਿਆਂ ਨੇ ਵੇਖੇ ਨੇ
chaMge mA.De TAIma asIM ikaTThiAM ne vekhe ne
We have witnessed the good and the bad times together

ਜਿੱਦਾਂ ਦੇ ਵੀ ਹਾਲ ਨੇ ਹਰ ਵੇਲੇ ਨਾਲ ਨੇ
jiddAM de vI hAla ne hara vele nAla ne
Whatever the circumstances, they are by my side at every moment
ਯਾਰਾਂ ਜਿੱਥੇ ਕਦੇ ਕਦੇ ਬਾਜ਼ੀਆਂ ਨੇ ਹਾਰੀਆਂ
yArAM jitthe kade kade bAja਼IAM ne hArIAM
Even those places where [Yaar: close brothers] have occasionally lost their bets