No Hezi

by Muzzleft Malo on the Beat, Talwiinder

ਜਲਦੀ ਮਾਂ-ਬੋਲੀ ‘ਚ ਡਰਿੱਲ
jaladI mAM-bolI ‘cha Darilla
Soon, it's drill in my mother-tongue
ਮੇਰੇ ਯੂ.ਕੇ. ‘ਚ ਬੈਠੇ ਨੇ ਬੈਲੀ
mere yU.ke. ‘cha baiThe ne bailI
My brothers-in-arms are settled in the UK [Belly/Baili: a term for a close friend, often associated with a tough street lifestyle]
ਬੈਲੀ ਨੂੰ ਕੀਤਾ ਮੈਂ ਫ਼ੋਨ
bailI nUM kItA maiM pha਼ona
I gave a call to my brother-in-arms
[?]
[?]
[?]
ਦੇਖੀਂ ਬਣਦਾ ਕੀ ਇੱਥੇ ਸੱਜਣਾਂ
dekhIM baNadA kI itthe sajjaNAM
Just watch what happens here now, soulmate [Sajjan: beloved/friend, used here with heavy irony to mock an opponent]
ਦੇਖੀਂ ਬਣਦਾ ਕੀ ਇੱਥੇ ਸੱਜਣਾਂ
dekhIM baNadA kI itthe sajjaNAM
Just watch what happens here now, soulmate
ਜਿੱਥੇ ਜਾਵੇਂਗਾ ਉਹੀਓ ਵੱਜਣਾ
jitthe jAveMgA uhIo vajjaNA
Wherever you go, this very sound will echo
ਜਿੱਥੇ ਜਾਵੇਂਗਾ ਉਹੀਓ ਵੱਜਣਾ
jitthe jAveMgA uhIo vajjaNA
Wherever you go, this very sound will echo
ਗਾਣਾ ਤੇਰੇ ਯਾਰ ਦਾ
gANA tere yAra dA
It’s the song of yours truly [Yaar: close friend; here referring to the artist himself]
ਉਹ ਗਾਣਾ ਤੇਰੇ ਯਾਰ ਦਾ
uha gANA tere yAra dA
Oh, it’s the song of yours truly
ਉਹ ਜਾਂਦਾ ਹਿੱਕ ਪਾੜਦਾ
uha jAMdA hikka pA.DadA
It goes tearing right through the chest
ਗਾਣਾ ਤੇਰੇ ਯਾਰ ਦਾ
gANA tere yAra dA
It’s the song of yours truly
ਘਰੋਂ ਨਿਕਲਿਆ ਜੱਟ ਦਾ ਮੁਕਾਬਲਾ
gharoM nikaliA jaTTa dA mukAbalA
The [Jatt: a member of the land-owning agricultural community known for pride and lifestyle] has stepped out for a showdown
ਮੇਰਾ ਬੱਚਾ ਦੇਖੀਂ ਪਹਿਲਾਂ ਆਪਣਾ ਤੂੰ ਸਾਂਭ ਲੈ
merA bachchA dekhIM pahilAM ApaNA tUM sAMbha lai
My child, first look after yourself and handle your own business
ਛੇ ਫੁੱਟ ਅੱਠ ਮੇਰਾ ਭਰਾ
Che phuTTa aTTha merA bharA
My brother stands six-foot-eight
ਦੇਖੀਂ ਬਣਦਾ ਕੀ ਇੱਥੇ ਸੱਜਣਾਂ
dekhIM baNadA kI itthe sajjaNAM
Just watch what happens here now, soulmate
ਦੇਖੀਂ ਬਣਦਾ ਕੀ ਇੱਥੇ ਸੱਜਣਾਂ
dekhIM baNadA kI itthe sajjaNAM
Just watch what happens here now, soulmate
ਜਿੱਥੇ ਜਾਵੇਂਗਾ ਉਹੀਓ ਵੱਜਣਾ
jitthe jAveMgA uhIo vajjaNA
Wherever you go, this very sound will echo
ਜਿੱਥੇ ਜਾਵੇਂਗਾ ਉਹੀਓ ਵੱਜਣਾ
jitthe jAveMgA uhIo vajjaNA
Wherever you go, this very sound will echo
ਗਾਣਾ ਤੇਰੇ ਯਾਰ ਦਾ
gANA tere yAra dA
It’s the song of yours truly
ਉਹ ਗਾਣਾ ਤੇਰੇ ਯਾਰ ਦਾ
uha gANA tere yAra dA
Oh, it’s the song of yours truly
ਉਹ ਜਾਂਦਾ ਹਿੱਕ ਪਾੜਦਾ
uha jAMdA hikka pA.DadA
It goes tearing right through the chest
ਗਾਣਾ ਤੇਰੇ ਯਾਰ ਦਾ
gANA tere yAra dA
It’s the song of yours truly
ਗਾਣਾ ਤੇਰੇ ਯਾਰ ਦਾ
gANA tere yAra dA
It’s the song of yours truly
ਉਹ ਗਾਣਾ ਤੇਰੇ ਯਾਰ ਦਾ
uha gANA tere yAra dA
Oh, it’s the song of yours truly
ਉਹ ਜਾਂਦਾ ਹਿੱਕ ਪਾੜਦਾ
uha jAMdA hikka pA.DadA
It goes tearing right through the chest
ਗਾਣਾ ਤੇਰੇ ਯਾਰ ਦਾ
gANA tere yAra dA
It’s the song of yours truly
ਗਾਣਾ ਤੇਰੇ ਯਾਰ ਦਾ
gANA tere yAra dA
It’s the song of yours truly
ਉਹ ਗਾਣਾ ਤੇਰੇ ਯਾਰ ਦਾ
uha gANA tere yAra dA
Oh, it’s the song of yours truly
ਉਹ ਜਾਂਦਾ ਹਿੱਕ ਪਾੜਦਾ
uha jAMdA hikka pA.DadA
It goes tearing right through the chest
ਗਾਣਾ ਤੇਰੇ ਯਾਰ ਦਾ
gANA tere yAra dA
It’s the song of yours truly

Share

More by Muzzle

View all songs →