Ardaas Sarbat De Bhale Di - Title Track

by Nachhatar Gillft Gippy Grewal, Happy Raikoti

ਦਾਤਾ ਤੇਰੇ ਚਰਨਾਂ 'ਚ ਅਰਦਾਸ ਦੀ ਅਰਜ਼ੀ ਪਾਈ
dAtA tere charanAM 'cha aradAsa dI araja਼I pAI
O Giver, I have placed this humble petition of `[Ardaas: the formal Sikh prayer of petition]` at Your feet
ਸਾਰੇ ਇਕੱਠੇ ਹੋ ਜਾਣ ਜੀ ਹਿੰਦੂ ਮੁਸਲਿਮ ਸਿੱਖ ਈਸਾਈ
sAre ikaTThe ho jANa jI hiMdU musalima sikkha IsAI
May everyone unite as one—Hindu, Muslim, Sikh, and Christian
ਸਭ ਦਿਆਂ ਮਨਾਂ ਚੋਂ ਜ਼ਹਿਰ ਮੁੱਕ ਜਾਏ
sabha diAM manAM choM ja਼hira mukka jAe
May the poison be purged from everyone's hearts
ਕਿਸੇ ਨੂੰ ਮਿਟਾਉਣ ਦਾ ਕਹਿਰ ਮੁੱਕ ਜਾਏ
kise nUM miTAuNa dA kahira mukka jAe
May the wrath of trying to erase one another come to an end

ਅਰਦਾਸ ਕਰਾਂ ਹਾਂ ਅਰਦਾਸ ਕਰਾਂ ਹਾਂ ਅਰਦਾਸ ਕਰਾਂ
aradAsa karAM hAM aradAsa karAM hAM aradAsa karAM
I offer this prayer, yes, I offer this prayer, I offer this prayer
ਮਾਪਿਆਂ ਤੇ ਬੱਚਿਆਂ 'ਚ ਪਿਆਰ ਰਹੇ
mApiAM te bachchiAM 'cha piAra rahe
May love endure between parents and their children
ਬਣਿਆ ਸਦਾ ਲਈ ਸਤਿਕਾਰ ਰਹੇ
baNiA sadA laI satikAra rahe
May a sense of profound respect be established forever
ਅਰਦਾਸ ਕਰਾਂ ਹਾਂ ਅਰਦਾਸ ਕਰਾਂ ਹਾਂ ਅਰਦਾਸ ਕਰਾਂ
aradAsa karAM hAM aradAsa karAM hAM aradAsa karAM
I offer this prayer, yes, I offer this prayer, I offer this prayer
ਸਾਨੂੰ ਨਾਮ ਜਪਣ ਦਾ ਤੁਸੀਂ ਬਲ ਬਖ਼ਸ਼ੋ
sAnUM nAma japaNa dA tusIM bala bakha਼sa਼o
Bless us with the strength to meditate upon Your Name
ਹਰ ਦਮ ਦਾਤਾ ਜੀ ਹਰ ਪਲ ਬਖ਼ਸ਼ੋ
hara dama dAtA jI hara pala bakha਼sa਼o
Grant us Your grace every moment, O Giver, every single second

ਪੱਕਿਆਂ ਤੇ ਕੱਚਿਆਂ ਦਾ ਮਾਪਿਆਂ ਤੇ ਬੱਚਿਆਂ ਦਾ ਬਣਿਆ ਰਹੇ ਇਤਫ਼ਾਕ
pakkiAM te kachchiAM dA mApiAM te bachchiAM dA baNiA rahe itapha਼Aka
Between the wealthy and the poor, parents and children, may harmony always prevail
ਜੋ ਰੂਹ ਨੂੰ ਝੰਜੋੜ ਦੇਵੇ ਧੁਰ ਤੱਕ ਤੋੜ ਦੇਵੇ ਕਦੇ ਵੀ ਨਾ ਮਿਲੇ ਐਸੀ ਡਾਕ
jo rUha nUM jhaMjo.Da deve dhura takka to.Da deve kade vI nA mile aisI DAka
May we never receive such news that shatters the soul and breaks us to the core

ਪੁੱਤ ਨਾ ਕਪੁੱਤ ਕਦੇ ਹੋਣ ਦਾਤਾ
putta nA kaputta kade hoNa dAtA
May sons never turn wayward, O Giver
ਛੱਤ ਲਈ ਨਾ ਮਾਪੇ ਕਦੇ ਰੋਣ ਦਾਤਾ
Chatta laI nA mApe kade roNa dAtA
May parents never have to weep for the sake of a roof, O Giver
ਅਰਦਾਸ ਕਰਾਂ ਹਾਂ ਅਰਦਾਸ ਕਰਾਂ ਹਾਂ ਅਰਦਾਸ ਕਰਾਂ
aradAsa karAM hAM aradAsa karAM hAM aradAsa karAM
I offer this prayer, yes, I offer this prayer, I offer this prayer
ਭੇਦਭਾਵ ਮੁੱਕ ਜਾਵੇ ਬੂਟਾ ਇਹ ਨਾ ਸੁੱਕ ਜਾਵੇ ਸਾਰੀਆਂ ਹੀ ਕੌਮਾਂ ਇੱਕ ਰਹਿਣ ਜੀ
bhedabhAva mukka jAve bUTA iha nA sukka jAve sArIAM hI kaumAM ikka rahiNa jI
May discrimination perish and this sapling of life never wither; may all faiths remain as one
ਤੇਰਾ ਨਿਤਨੇਮ ਹੋਵੇ ਸਭਨਾਂ 'ਚ ਪ੍ਰੇਮ ਹੋਵੇ ਕਿਸੇ 'ਚ ਨਾ ਫਿੱਕ ਕਦੇ ਪੈਣ ਜੀ
terA nitanema hove sabhanAM 'cha prema hove kise 'cha nA phikka kade paiNa jI
May Your `[Nitnem: daily spiritual discipline/prayers]` be performed and love dwell in all; may no bitterness ever arise

ਸਾਨੂੰ ਤਾਂ ਤੂੰ ਰੱਖੀਂ ਸਦਾ ਦੂਰ ਦਾਤਾ
sAnUM tAM tUM rakkhIM sadA dUra dAtA
Always keep us far away from such things, O Giver
ਕਦੇ ਮਾਇਆ ਦਾ ਨਾ ਕਰੀਏ ਗ਼ਰੂਰ ਦਾਤਾ
kade mAiA dA nA karIe ga਼rUra dAtA
May we never fall into the pride of `[Maya: the illusion of material wealth/attachment]`, O Giver
ਅਰਦਾਸ ਕਰਾਂ ਹਾਂ ਅਰਦਾਸ ਕਰਾਂ ਹਾਂ ਅਰਦਾਸ ਕਰਾਂ
aradAsa karAM hAM aradAsa karAM hAM aradAsa karAM
I offer this prayer, yes, I offer this prayer, I offer this prayer

Share

More by Nachhatar Gill

View all songs →