Hathyar
ਦੇਹ ਸ਼ਿਵਾ ਬਰੁ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ
deha sa਼ivA baru mohi ihai sa਼ubha karamana te kabahUM na TaroM
O Almighty, grant me this boon, that I may never swerve from performing righteous deeds
ਸ਼ੁਭ ਕਰਮਨ ਤੇ ਕਬਹੂੰ ਨ ਟਰੋਂ
sa਼ubha karamana te kabahUM na TaroM
That I may never swerve from performing righteous deeds
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ
na DaroM ari so jaba jAi laroM nisachai kari apunI jIta karoM
That I shall not fear the enemy when I go into battle, and with faith, I shall secure my victory
ਨਿਸਚੈ ਕਰਿ ਅਪੁਨੀ ਜੀਤ ਕਰੋਂ
nisachai kari apunI jIta karoM
And with faith, I shall secure my victory
ਦੇਹ ਸ਼ਿਵਾ ਬਰੁ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ
deha sa਼ivA baru mohi ihai sa਼ubha karamana te kabahUM na TaroM
O Almighty, grant me this boon, that I may never swerve from performing righteous deeds
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ
na DaroM ari so jaba jAi laroM nisachai kari apunI jIta karoM
That I shall not fear the enemy when I go into battle, and with faith, I shall secure my victory
ਤੁਰ ਪਏ, ਤੁਰ ਪਏ, ਸਰਦਾਰ ਤੁਰ ਪਏ
tura pae, tura pae, saradAra tura pae
They have marched forth, they have marched, the [Sardar: noble Sikh leaders/warriors] have marched forth
ਰਾਖੀ ਕਰਨ ਲਈ ਹੱਦਾਂ ਦੀ ਹਥਿਆਰ ਤੁਰ ਪਏ
rAkhI karana laI haddAM dI hathiAra tura pae
To guard the borders, the weapons have marched forth

ਮਿੱਟੀ ਦਾ ਕਰਜ਼ ਚੁਕਾਉਣ ਲਈ
miTTI dA karaja਼ chukAuNa laI
To repay the debt of the sacred soil
ਆਪਣਾ ਫ਼ਰਜ਼ ਨਿਭਾਉਣ ਲਈ
ApaNA pha਼raja਼ nibhAuNa laI
To fulfill their ultimate duty
ਮਿੱਟੀ ਦਾ ਕਰਜ਼ ਚੁਕਾਉਣ ਲਈ ਆਪਣਾ ਫ਼ਰਜ਼ ਨਿਭਾਉਣ ਲਈ
miTTI dA karaja਼ chukAuNa laI ApaNA pha਼raja਼ nibhAuNa laI
To repay the debt of the sacred soil, to fulfill their ultimate duty
ਹਿੱਕ ਤਾਣ ਕੇ ਅੱਜ ਇਹ ਪਹਿਰੇਦਾਰ ਤੁਰ ਪਏ
hikka tANa ke ajja iha pahiredAra tura pae
With chests held high, these sentinels have marched forth today
ਤੁਰ ਪਏ, ਤੁਰ ਪਏ, ਸਰਦਾਰ ਤੁਰ ਪਏ
tura pae, tura pae, saradAra tura pae
They have marched forth, they have marched, the [Sardar: noble Sikh leaders/warriors] have marched forth
ਰਾਖੀ ਕਰਨ ਲਈ ਹੱਦਾਂ ਦੀ ਹਥਿਆਰ ਤੁਰ ਪਏ
rAkhI karana laI haddAM dI hathiAra tura pae
To guard the borders, the weapons have marched forth
ਮਾਣ ਦੇਸ਼ ਨੂੰ ਸਾਡੇ ਉੱਤੇ ਅਸੀਂ ਇਹ ਮਾਣ ਵਧਾਉਣਾ ਏ
mANa desa਼ nUM sADe utte asIM iha mANa vadhAuNA e
The nation takes pride in us, and we shall elevate this glory further
ਅਸੀਂ ਇਹ ਮਾਣ ਵਧਾਉਣਾ ਏ
asIM iha mANa vadhAuNA e
We shall elevate this glory further
ਵਕਤ ਲਿਖਾਰੀ ਹੱਥੋਂ ਹੁਣ ਇੱਕ ਨਵਾਂ ਇਤਿਹਾਸ ਲਿਖਾਉਣਾ ਏ
vakata likhArI hatthoM huNa ikka navAM itihAsa likhAuNA e
Through the hand of Time as the scribe, we shall write a new history
ਨਵਾਂ ਇਤਿਹਾਸ ਲਿਖਾਉਣਾ ਏ
navAM itihAsa likhAuNA e
We shall write a new history
ਮਾਣ ਦੇਸ਼ ਨੂੰ ਸਾਡੇ ਉੱਤੇ ਅਸੀਂ ਇਹ ਮਾਣ ਵਧਾਉਣਾ ਏ
mANa desa਼ nUM sADe utte asIM iha mANa vadhAuNA e
The nation takes pride in us, and we shall elevate this glory further
ਵਕਤ ਲਿਖਾਰੀ ਹੱਥੋਂ ਹੁਣ ਇੱਕ ਨਵਾਂ ਇਤਿਹਾਸ ਲਿਖਾਉਣਾ ਏ
vakata likhArI hatthoM huNa ikka navAM itihAsa likhAuNA e
Through the hand of Time as the scribe, we shall write a new history
ਬੰਦੂਕ ਨੂੰ ਕਲਮ ਬਣਾਉਣ ਲਈ
baMdUka nUM kalama baNAuNa laI
To turn the rifle into a pen
ਸੂਹੇ ਅੱਖਰ ਪਾਉਣ ਲਈ
sUhe akkhara pAuNa laI
To write words in the crimson ink of sacrifice
ਬੰਦੂਕ ਨੂੰ ਕਲਮ ਬਣਾਉਣ ਲਈ ਸੂਹੇ ਅੱਖਰ ਪਾਉਣ ਲਈ
baMdUka nUM kalama baNAuNa laI sUhe akkhara pAuNa laI
To turn the rifle into a pen, to write words in the crimson ink of sacrifice
ਤੇ ਸਜ ਸਿਰਾਂ ਤੇ ਗੁਰੂਆਂ ਦੀ ਦਸਤਾਰ ਤੁਰ ਪਏ
te saja sirAM te gurUAM dI dasatAra tura pae
Adorned with the [Dastar: the sacred Sikh turban signifying sovereignty and grace] of the Gurus, they have marched forth
ਤੁਰ ਪਏ, ਤੁਰ ਪਏ, ਸਰਦਾਰ ਤੁਰ ਪਏ
tura pae, tura pae, saradAra tura pae
They have marched forth, they have marched, the [Sardar: noble Sikh leaders/warriors] have marched forth
ਰਾਖੀ ਕਰਨ ਲਈ ਹੱਦਾਂ ਦੀ ਹਥਿਆਰ ਤੁਰ ਪਏ
rAkhI karana laI haddAM dI hathiAra tura pae
To guard the borders, the weapons have marched forth
ਤੁਰ ਪਏ, ਤੁਰ ਪਏ, ਸਰਦਾਰ ਤੁਰ ਪਏ
tura pae, tura pae, saradAra tura pae
They have marched forth, they have marched, the [Sardar: noble Sikh leaders/warriors] have marched forth
ਰਾਖੀ ਕਰਨ ਲਈ ਹੱਦਾਂ ਦੀ ਹਥਿਆਰ ਤੁਰ ਪਏ
rAkhI karana laI haddAM dI hathiAra tura pae
To guard the borders, the weapons have marched forth
ਆਵਾਜ਼ ਦੇਣ ਸਰਹੱਦਾਂ ਜਦ ਵੀ ਅਸੀਂ ਹੁੰਗਾਰਾ ਭਰਦੇ ਹਾਂ
AvAja਼ deNa sarahaddAM jada vI asIM huMgArA bharade hAM
Whenever the borders call out, we always respond to the cry
ਅਸੀਂ ਹੁੰਗਾਰਾ ਭਰਦੇ ਹਾਂ
asIM huMgArA bharade hAM
We always respond to the cry
ਮਾਂ ਦੇ ਸਿਰ ਤੋਂ ਲੱਥੀ ਚੁੰਨੀ ਪੁੱਤ ਅਸੀਂ ਕਦ ਜਰਦੇ ਹਾਂ
mAM de sira toM latthI chuMnI putta asIM kada jarade hAM
When a mother’s [Chunni: traditional modest headscarf] is snatched away, how can we sons ever tolerate it?
ਪੁੱਤ ਅਸੀਂ ਕਦ ਜਰਦੇ ਹਾਂ
putta asIM kada jarade hAM
How can we sons ever tolerate it?
ਆਵਾਜ਼ ਦੇਣ ਸਰਹੱਦਾਂ ਜਦ ਵੀ ਅਸੀਂ ਹੁੰਗਾਰਾ ਭਰਦੇ ਹਾਂ
AvAja਼ deNa sarahaddAM jada vI asIM huMgArA bharade hAM
Whenever the borders call out, we always respond to the cry
ਮਾਂ ਦੇ ਸਿਰ ਤੋਂ ਲੱਥੀ ਚੁੰਨੀ ਪੁੱਤ ਅਸੀਂ ਕਦ ਜਰਦੇ ਹਾਂ
mAM de sira toM latthI chuMnI putta asIM kada jarade hAM
When a mother’s [Chunni: traditional modest headscarf] is snatched away, how can we sons ever tolerate it?
ਵੈਰੀ ਨੂੰ ਸਬਕ ਸਿਖਾਉਣ ਲਈ
vairI nUM sabaka sikhAuNa laI
To teach the enemy a final lesson
ਮਿੱਟੀ ਵਿੱਚ ਮਿਲਾਉਣ ਲਈ
miTTI vichcha milAuNa laI
To grind them into the very dust
ਵੈਰੀ ਨੂੰ ਸਬਕ ਸਿਖਾਉਣ ਲਈ ਮਿੱਟੀ ਵਿੱਚ ਮਿਲਾਉਣ ਲਈ
vairI nUM sabaka sikhAuNa laI miTTI vichcha milAuNa laI
To teach the enemy a final lesson, to grind them into the very dust
ਅੱਖਾਂ ਵਿੱਚ ਲੈ ਕੇ ਰੋਹ ਦੇ ਅੰਗਿਆਰ ਤੁਰ ਪਏ
akkhAM vichcha lai ke roha de aMgiAra tura pae
Carrying embers of righteous fury in their eyes, they have marched forth