Manje Bistre 2 - Title Track
ਭਾਵੇਂ ਆ ਗਏ ਵਿਚ ਕੈਨੇਡਾ ਜੀ ਵਿਰਸੇ ਨੂੰ ਮਾਰਿਆ ਠੇਡਾ ਨਹੀਂ
bhAveM A gae vicha kaineDA jI virase nUM mAriA TheDA nahIM
Even though we have arrived in Canada, we haven't kicked our heritage aside

ਅੱਜ ਸਭ ਦੇ ਘਰਾਂ ‘ਚੋਂ ਲਿਆਉਣੇ ਆ ਜੀ ਮੰਜੇ ਬਿਸਤਰੇ
ajja sabha de gharAM ‘choM liAuNe A jI maMje bisatare
Today, we shall bring from everyone's homes, the [Manje: traditional hand-woven wooden beds] and [Bistre: bedding/quilts]
ਅੱਜ ਬੈਕਯਾਰਡ ਵਿਚ ਡਾਉਣੇ ਆ ਜੀ ਮੰਜੇ ਬਿਸਤਰੇ
ajja baikayAraDa vicha DAuNe A jI maMje bisatare
Today, in the backyard, we shall lay out the [Manje] and [Bistre]
ਮੰਜੇ ਬਿਸਤਰੇ
maMje bisatare
The [Manje] and [Bistre]

ਅੱਜ ਪਿਛਲੇ ਵਿਹੜੇ ਵਿਚ ਡਾਉਣੇ ਆ ਜੀ ਮੰਜੇ ਬਿਸਤਰੇ
ajja piChale viha.De vicha DAuNe A jI maMje bisatare
Today, in the rear courtyard, we shall lay out the [Manje] and [Bistre]
ਹੋ ਮੰਜੇ ਬਿਸਤਰੇ ਹੋ
ho maMje bisatare ho
Oh, the [Manje] and [Bistre], oh
ਹੋ ਵਿਚ ਸਟਰੀਟਾਂ ਮਾਰ ਰਹੇ ਨੇ ਫੋਰਡ ਫੁੰਕਾਰੇ
ho vicha saTarITAM mAra rahe ne phoraDa phuMkAre
In the streets, the Ford tractors are letting out spirited roars
ਸੱਤ ਸਮੁੰਦਰੋਂ ਪਾਰ ਲੱਗੇ ਨੇ ਅੱਜ ਵਣਜਾਰੇ
satta samuMdaroM pAra lagge ne ajja vaNajAre
Having crossed the seven seas, the [Vanjaare: traditional traveling merchants/nomads] have arrived today
ਹੋ ਵਿਚ ਸਟਰੀਟਾਂ ਮਾਰ ਰਹੇ ਨੇ ਫੋਰਡ ਫੁੰਕਾਰੇ
ho vicha saTarITAM mAra rahe ne phoraDa phuMkAre
In the streets, the Ford tractors are letting out spirited roars
ਸੱਤ ਸਮੁੰਦਰੋਂ ਪਾਰ ਲੱਗੇ ਨੇ ਅੱਜ ਵਣਜਾਰੇ
satta samuMdaroM pAra lagge ne ajja vaNajAre
Having crossed the seven seas, the [Vanjaare] have arrived today
ਅੱਜ ਵਿਆਹ ਦੇ ਗਾਣੇ ਗਾਉਣੇ ਆ ਜੀ ਮੰਜੇ ਬਿਸਤਰੇ
ajja viAha de gANe gAuNe A jI maMje bisatare
Today, we shall sing wedding songs and gather the [Manje] and [Bistre]
ਅੱਜ ਬੈਕਯਾਰਡ ਵਿਚ ਡਾਉਣੇ ਆ ਜੀ ਮੰਜੇ ਬਿਸਤਰੇ
ajja baikayAraDa vicha DAuNe A jI maMje bisatare
Today, in the backyard, we shall lay out the [Manje] and [Bistre]
ਮੰਜੇ ਬਿਸਤਰੇ
maMje bisatare
The [Manje] and [Bistre]
ਅੱਜ ਬੈਕਯਾਰਡ ਵਿਚ ਡਾਉਣੇ ਆ ਜੀ ਮੰਜੇ ਬਿਸਤਰੇ
ajja baikayAraDa vicha DAuNe A jI maMje bisatare
Today, in the backyard, we shall lay out the [Manje] and [Bistre]
ਅੱਜ ਪਿਛਲੇ ਵਿਹੜੇ ਵਿਚ ਡਾਉਣੇ ਆ ਜੀ ਮੰਜੇ ਬਿਸਤਰੇ
ajja piChale viha.De vicha DAuNe A jI maMje bisatare
Today, in the rear courtyard, we shall lay out the [Manje] and [Bistre]
ਹੋ ਮੰਜੇ ਬਿਸਤਰੇ ਹੋ
ho maMje bisatare ho
Oh, the [Manje] and [Bistre], oh
ਹੋ ਬਾਰੀ ਬਰਸੀ ਖੱਟਣ ਗਏ ਸੀ ਖੱਟ ਕੇ ਲਿਆਂਦੇ ਫੀਤੇ
ho bArI barasI khaTTaNa gae sI khaTTa ke liAMde phIte
[Bari Barsi: opening phrase for a traditional Boli, implying a long journey or cycle of time] went to earn and brought back ribbons
ਹੋ ਵਿਚ ਕੈਨੇਡਾ ਵਿਆਹ ਧਰ ਲਿਆ
ho vicha kaineDA viAha dhara liA
The wedding has been set here in Canada
ਹੋ ਵਿਚ ਕੈਨੇਡਾ ਵਿਆਹ ਧਰ ਲਿਆ ਹੋ ਗਏ ਫੀਤੇ ਫੀਤੇ
ho vicha kaineDA viAha dhara liA ho gae phIte phIte
The wedding has been set here in Canada, and the ribbons are all torn to shreds
ਹੋ ਵਿਆਹ ਕਾਹਦਾ ਜੇ ਵਿਆਹ ਕਾਹਦਾ ਜੇ
ho viAha kAhadA je viAha kAhadA je
What kind of wedding is it, what kind of wedding is it
ਹੋ ਵਿਆਹ ਕਾਹਦਾ ਜੇ ਮੰਜੇ ਬਿਸਤਰੇ ਇਕੱਠੇ ਨਾ ਕੀਤੇ
ho viAha kAhadA je maMje bisatare ikaTThe nA kIte
What kind of wedding is it if we haven't gathered the [Manje] and [Bistre] together
ਵਿਆਹ ਕਾਹਦਾ ਜੇ ਮੰਜੇ ਬਿਸਤਰੇ ਇਕੱਠੇ ਨਾ ਕੀਤੇ
viAha kAhadA je maMje bisatare ikaTThe nA kIte
What kind of wedding is it if we haven't gathered the [Manje] and [Bistre] together
ਹੋ ਵਿਆਹ ਕਾਹਦਾ ਜੇ ਮੰਜੇ ਬਿਸਤਰੇ ਇਕੱਠੇ ਨਾ ਕੀਤੇ
ho viAha kAhadA je maMje bisatare ikaTThe nA kIte
What kind of wedding is it if we haven't gathered the [Manje] and [Bistre] together
ਸਭ ਦੇ ਘਰਾਂ ਵਿਚ ਜਾਣਾ ਏ ਕੋਈ ਗੋਰਾ ਤੇ ਕੋਈ ਗੋਰੀ ਜੀ
sabha de gharAM vicha jANA e koI gorA te koI gorI jI
We will go to everyone's house, whether they are white men or white women
ਬੇਨਤੀ ਕਰਕੇ ਚੱਕਣਾ ਬਿਸਤਰਾ ਕਰਨੀ ਨਾ ਕੋਈ ਚੋਰੀ ਜੀ
benatI karake chakkaNA bisatarA karanI nA koI chorI jI
We will request them politely to take the bedding, there will be no stealing

ਵਿਚ ਟਰਾਲੀਆਂ ਪਾਉਣੇ ਆ ਜੀ ਮੰਜੇ ਬਿਸਤਰੇ
vicha TarAlIAM pAuNe A jI maMje bisatare
We shall load the [Manje] and [Bistre] into the trolleys
ਅੱਜ ਬੈਕਯਾਰਡ ਵਿਚ ਡਾਉਣੇ ਆ ਜੀ ਮੰਜੇ ਬਿਸਤਰੇ
ajja baikayAraDa vicha DAuNe A jI maMje bisatare
Today, in the backyard, we shall lay out the [Manje] and [Bistre]
ਮੰਜੇ ਬਿਸਤਰੇ
maMje bisatare
The [Manje] and [Bistre]
ਅੱਜ ਬੈਕਯਾਰਡ ਵਿਚ ਡਾਉਣੇ ਆ ਜੀ ਮੰਜੇ ਬਿਸਤਰੇ
ajja baikayAraDa vicha DAuNe A jI maMje bisatare
Today, in the backyard, we shall lay out the [Manje] and [Bistre]
ਅੱਜ ਪਿਛਲੇ ਵਿਹੜੇ ਵਿਚ ਡਾਉਣੇ ਆ ਜੀ ਮੰਜੇ ਬਿਸਤਰੇ
ajja piChale viha.De vicha DAuNe A jI maMje bisatare
Today, in the rear courtyard, we shall lay out the [Manje] and [Bistre]
ਹੋ ਮੰਜੇ ਬਿਸਤਰੇ ਹੋ
ho maMje bisatare ho
Oh, the [Manje] and [Bistre], oh
ਹੋ ਪਿੰਡਾਂ ਵਿਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਸਾਹਰੀ
ho piMDAM vichoM piMDa suNIdA piMDa suNIdA sAharI
Amongst all the villages, let us hear of the village of Surrey
ਤੀਜੀ ਪੀੜ੍ਹੀ ਚੱਲਦੀ ਸਾਡੀ
tIjI pI.DhI challadI sADI
Our third generation is now thriving here
ਹੋ ਤੀਜੀ ਪੀੜ੍ਹੀ ਚੱਲਦੀ ਸਾਡੀ ਕਾਇਮ ਪੂਰੀ ਆ ਕੜੀ
ho tIjI pI.DhI challadI sADI kAima pUrI A ka.DI
Our third generation is thriving, and the bond of our lineage remains strong
ਉਹ ਵਿਚ ਵਿਦੇਸ਼ਾਂ ਦੇ ਠੁੱਕ ਜੱਟਾਂ ਦੀ ਬੜੀ
uha vicha videsa਼AM de Thukka jaTTAM dI ba.DI
The [Thuk: prestigious influence/stately reputation] of the [Jatt: a member of the land-owning agricultural community known for pride and lifestyle] is immense in foreign lands
ਉਹ ਵਿਚ ਵਿਦੇਸ਼ਾਂ ਦੇ ਠੁੱਕ ਜੱਟਾਂ ਦੀ ਬੜੀ
uha vicha videsa਼AM de Thukka jaTTAM dI ba.DI
The [Thuk] of the [Jatt] is immense in foreign lands

ਉਹ ਵਿਚ ਵਿਦੇਸ਼ਾਂ ਦੇ
uha vicha videsa਼AM de
In these foreign lands
ਮੰਜੇ ਬਿਸਤਰੇ
maMje bisatare
The [Manje] and [Bistre]
ਮੰਜੇ ਬਿਸਤਰੇ
maMje bisatare
The [Manje] and [Bistre]
ਮੰਜੇ ਬਿਸਤਰੇ
maMje bisatare
The [Manje] and [Bistre]