Sidhus Of Southall - Title Track

by Nachhatar Gillft Oye Kunaal, Raahi

ਬਾਰੀ ਬਰਸੀ ਖੱਟਣ ਗਿਆ ਸੀ
bArI barasI khaTTaNa giA sI
For twelve years I went away to earn a living
ਖੱਟ ਲਿਆਂਦਾ ਟੋਇਆ
khaTTa liAMdA ToiA
But I only brought back a hollow pit
ਮਰ ਕੇ ਵੀ ਹਾਏ ਜਾਨ ਛੱਡੇ ਨਾ
mara ke vI hAe jAna ChaDDe nA
Even after death, he won't let go of my life
ਪੱਲੇ ਪੈ ਗਿਆ ਮੋਇਆ
palle pai giA moiA
I've been cursed with this lifeless soul
ਇਨ੍ਹਾਂ ਦੀ ਪੁੱਠੀ ਮੱਤ ਜੀ ਇਹ ਬੰਦੇ ਪੁੱਠੇ
inhAM dI puTThI matta jI iha baMde puTThe
Their intellect is inverted and these men are backwards
ਇਹ ਅਰਸ਼ੋਂ ਉਤਰੇ ਦੋਸਤੋ ਲੱਤਾਂ ਨੇ ਉੱਤੇ
iha arasa਼oM utare dosato lattAM ne utte
They've fallen from the heavens, my friends, with their legs in the air
ਇਹ ਚੱਤੋ ਪਹਿਰ ਹੀ ਕਰਦੇ ਨੇ ਹਾਏ ਕਾਲੇ ਮਾਲੇ
iha chatto pahira hI karade ne hAe kAle mAle
Every waking hour they are up to some shady business
ਇਹ ਬੰਦੇ ਨਿਰੇ ਸ਼ਨਿੱਚਰੀ ਸਿੱਧੂ ਸਾਊਥ ਹਾਲ ਵਾਲੇ
iha baMde nire sa਼nichcharI siddhU sAUtha hAla vAle
These men are pure bad luck, these [Sidhus: a prominent Jatt clan name] of [Southall: a major Punjabi neighborhood in West London]
ਇਹ ਬੰਦੇ ਨਿਰੇ ਸ਼ਨਿੱਚਰੀ ਸਿੱਧੂ ਸਾਊਥ ਹਾਲ ਵਾਲੇ
iha baMde nire sa਼nichcharI siddhU sAUtha hAla vAle
These men are pure bad luck, these [Sidhus] of [Southall]
ਇਨ੍ਹਾਂ ਨੂੰ ਕੋਈ ਹਿਰਖ ਨਹੀਂ ਇਹ ਬੜੇ ਜੁਗਾੜੀ
inhAM nUM koI hirakha nahIM iha ba.De jugA.DI
They feel no remorse; they are masters of the [Jugaad: a resourceful hack or clever workaround]
ਇਹ ਸੋਗ ਭੋਗ ਦੇ ਦਿਨ ਵੀ ਮਨਾ ਲੈਣ ਦੀਵਾਲੀ
iha soga bhoga de dina vI manA laiNa dIvAlI
Even on days of mourning, they would celebrate [Diwali: the festival of lights]
ਇਨ੍ਹਾਂ ਨੂੰ ਕੋਈ ਹਿਰਖ ਨਹੀਂ ਇਹ ਬੜੇ ਜੁਗਾੜੀ
inhAM nUM koI hirakha nahIM iha ba.De jugA.DI
They feel no remorse; they are masters of the [Jugaad]
ਇਹ ਸੋਗ ਭੋਗ ਦੇ ਦਿਨ ਵੀ ਮਨਾ ਲੈਣ ਦੀਵਾਲੀ
iha soga bhoga de dina vI manA laiNa dIvAlI
Even on days of mourning, they would celebrate [Diwali]
ਇਹ ਗੱਬਰ ਦੇ ਹਰ ਸਾਏ ਤੋਂ ਹੈ ਰੱਬ ਹੀ ਟਾਲੇ
iha gabbara de hara sAe toM hai rabba hI TAle
May God protect us from every shadow of this [Gabbar: a reference to a notorious villain, implying a rogue personality]
ਇਹ ਬੰਦੇ ਨਿਰੇ ਸ਼ਨਿੱਚਰੀ ਸਿੱਧੂ ਸਾਊਥ ਹਾਲ ਵਾਲੇ
iha baMde nire sa਼nichcharI siddhU sAUtha hAla vAle
These men are pure bad luck, these [Sidhus] of [Southall]
ਇਹ ਬੰਦੇ ਨਿਰੇ ਸ਼ਨਿੱਚਰੀ ਸਿੱਧੂ ਸਾਊਥ ਹਾਲ ਵਾਲੇ
iha baMde nire sa਼nichcharI siddhU sAUtha hAla vAle
These men are pure bad luck, these [Sidhus] of [Southall]
ਕੋਈ ਖ਼ੁਦ ਨੂੰ ਮੰਨਦਾ ਫਿਰਦਾ ਏ ਜੀ ਟਾਟਾ ਬਿਰਲਾ
koI kha਼uda nUM maMnadA phiradA e jI TATA biralA
Some of them roam around thinking they are [Tata/Birla: famous Indian billionaire tycoons]
ਯੂਕੇ ਵਿਚ ਇੱਦਾਂ ਘੁੰਮਦੇ ਨੇ ਜਿਉਂ ਧੁੰਦ ਵਿਚ ਕਿਰਲਾ
yUke vicha iddAM ghuMmade ne jiuM dhuMda vicha kiralA
In the UK they wander like a lizard lost in the fog
ਇਹ ਤੀਏ ਦਿਨ ਹੀ ਕਰਦੇ ਕੋਈ ਸੀਨ ਅਵੱਲਾ
iha tIe dina hI karade koI sIna avallA
Every third day they create some bizarre scene
ਜਿਵੇਂ ਲਾਲਿਆਂ ਨੂੰ ਦਿਸਦਾ ਏ ਹਰ ਥਾਂ ਤੇ ਗੱਲਾ
jiveM lAliAM nUM disadA e hara thAM te gallA
Just as a shopkeeper sees a cash-box everywhere he looks
ਓਏ ਤਾਂ ਹੀ ਲੁੱਟਦੇ ਦੁਨੀਆ ਨੂੰ ਆਹ ਮੇਰੇ ਸਾਲੇ
oe tAM hI luTTade dunIA nUM Aha mere sAle
That is how these [Saale: Playful taunt, here used for these 'bastards' or rascals] rob the world
ਇਹ ਬੰਦੇ ਨਿਰੇ ਸ਼ਨਿੱਚਰੀ ਸਿੱਧੂ ਸਾਊਥ ਹਾਲ ਵਾਲੇ
iha baMde nire sa਼nichcharI siddhU sAUtha hAla vAle
These men are pure bad luck, these [Sidhus] of [Southall]
ਇਹ ਬੰਦੇ ਨਿਰੇ ਸ਼ਨਿੱਚਰੀ ਸਿੱਧੂ ਸਾਊਥ ਹਾਲ ਵਾਲੇ
iha baMde nire sa਼nichcharI siddhU sAUtha hAla vAle
These men are pure bad luck, these [Sidhus] of [Southall]

Share

More by Nachhatar Gill

View all songs →