Bhulekhe Kadne

by Nav Gillft Jasmeen Akhtar, Sonny

ਹੋ ਇੱਕ ਵਾਰ ਤੜਕਾਣੇ ਮੇਂ ਵੀ ਪਹੁੰਚ ਗਏ ਉੱਥੇ
ho ikka vAra ta.DakANe meM vI pahuMcha gae utthe
Once, even in the early dawn of my struggle, I reached that peak
ਜਿੱਥੋਂ ਮਿਹਨਤਾਂ ਨਾਲ ਹੱਥ ਲਾ ਕੇ ਫਿਰ ਮੁੜਿਆ
jitthoM mihanatAM nAla hattha lA ke phira mu.DiA
Where people return only after touching it with years of hard labor
ਇਹ ਵੀ ਨਹੀਂ ਕਿ ਹਰ ਚੀਜ਼ ਸੌਖੀ ਮਿਲ ਜਾਵੇ
iha vI nahIM ki hara chIja਼ saukhI mila jAve
It is not as if every luxury is handed over easily
ਸਾਡੀ ਕਿੰਨੀ ਵਾਰੀ ਜੇਬ ‘ਚੋਂ ਰੁਪਈਆ ਥੁੜਿਆ
sADI kiMnI vArI jeba ‘choM rupaIA thu.DiA
Countless times, I found my pockets empty of even a single rupee
ਮੈਂ ਤਾਂ ਆਪ ਹਾਲੇ ਪੌੜੀ-ਪੌੜੀ ਚੜ੍ਹਦਾ ਪਿਆ
maiM tAM Apa hAle pau.DI-pau.DI cha.DhadA piA
I am still climbing this ladder, step by cautious step
ਏਨਾ ਨਾਮ ਹੋਵੇ ਨਾਲ ਦੀ ਵੀ ਪੁੱਛੇ ਹਾਲ ਦੀ
enA nAma hove nAla dI vI puchChe hAla dI
I seek such fame that even my shadows ask of my well-being
ਕੀ ਕਰਨੀ ਅਮੀਰੀ ਇੱਥੇ ਨਵੀਂ ਜੀ ਪਨੀਰੀ
kI karanI amIrI itthe navIM jI panIrI
What use is wealth to this new generation [Paneeri: literally 'nursery saplings'; referring to the youth/new crop of people]
ਹਰ ਕਾਮੇ ਉੱਤੇ ਰਹਿੰਦੀ ਸ਼ਾਰਟ-ਕੱਟ ਭਾਲਦੀ
hara kAme utte rahiMdI sa਼AraTa-kaTTa bhAladI
Every worker here is just hunting for a shortcut
ਆਹ ਚੱਕਰ ਵੀ ਉਤਾਂਹ ਅੱਗੇ ਤੋੜਨੇ ਵੀ ਔਖੇ
Aha chakkara vI utAMha agge to.Dane vI aukhe
These cycles of struggle are high and breaking through them is tough
ਇੱਥੇ ਪੂਰਾ ਸਿੱਖਿਆ ਅੱਧੇ ਦਾ ਵੀ ਕੀ ਸਿੱਖਿਆ
itthe pUrA sikkhiA addhe dA vI kI sikkhiA
He who has learned fully has learned; what is the point of half-knowledge?
ਆਹ ਕਰਮ ਤਾਂ ਆਪੇ ਪੁੱਤ ਲਿਖਣੇ ਪੈਣੇ ਨੇ
Aha karama tAM Ape putta likhaNe paiNe ne
You must write your own destiny through your deeds, my son
ਨਾ ਸੋਚੀਂ ਤੇਰੇ ਕਰਮਾਂ ‘ਚ ਕੀ ਲਿਖਿਆ
nA sochIM tere karamAM ‘cha kI likhiA
Do not just sit and wonder what is written in your fate
ਆਹ ਦੁਨੀਆ ਦਾ ਕੰਮ ਪੁੱਠਾ ਸਿੱਧਾ ਬੋਲੀ ਜਾਣਾ
Aha dunIA dA kaMma puTThA siddhA bolI jANA
The world’s only job is to keep talking nonsense, right or wrong
ਮੇਰਾ ਇੰਨਾ ਕੁ ਹੀ ਕੰਮ ਕਿਵੇਂ ਮੇਰੀ ਸੁਣਦਾ
merA iMnA ku hI kaMma kiveM merI suNadA
My only concern is how my Master [God/Conscience] listens to me
ਆਪਣਿਆਂ ਮੋਢਿਆਂ ‘ਤੇ ਬਾਹਲਾ ਹੈ ਭਰੋਸਾ
ApaNiAM moDhiAM ‘te bAhalA hai bharosA
I have immense faith in my own shoulders [Self-reliance]
ਮੈਨੂੰ ਬਾਅਦ ‘ਚ ਨਾ ਆਖੀਂ ਨਾ ਮੈਂ ਤੇਰੀ ਸੁਣਦਾ
mainUM bAada ‘cha nA AkhIM nA maiM terI suNadA
Do not blame me later, for I will not be listening to your pleas
ਬਿਨਾਂ ਲਾਈਟਾਂ ਦਾ ਕੀ ਕੰਮ ਰਕਾਨੇ
binAM lAITAM dA kI kaMma rakAne
What is the use of artificial lights, my lady [Rakane: a term for a stylish, cultured woman]
ਜੁਗਨੂੰ ਜਗਦੇ ਰਾਤਾਂ ਨੂੰ
juganUM jagade rAtAM nUM
When fireflies illuminate the darkness of the nights
ਹੁਣ ਨੋਟ ਤੂੰ ਰੱਖ ਲੈ ਕਰਕੇ
huNa noTa tUM rakkha lai karake
Now keep these notes [money] aside for a moment
ਬਾਅਦ ‘ਚ ਸਮਝੀ ਬਾਤਾਂ ਨੂੰ
bAada ‘cha samajhI bAtAM nUM
And try to understand the depth of these words later
ਬਾਅਦ ‘ਚ ਸਮਝੀ ਬਾਤਾਂ ਨੂੰ
bAada ‘cha samajhI bAtAM nUM
Try to understand the depth of these words later
ਉਹ ਸਾਡਾ ਮਾਲਕ ਵੀ ਐਸਾ ਸਾਡਾ ਹੱਥ ਨਹੀਓਂ ਛੱਡਦਾ
uha sADA mAlaka vI aisA sADA hattha nahIoM ChaDDadA
My Master is such that He never lets go of my hand
ਮੈਂ ਨਾਮ ਜਪੀ ਜਾਵਾਂ ਤੇ ਗ੍ਰਾਫ ਜਾਂਦਾ ਚੜ੍ਹਦਾ
maiM nAma japI jAvAM te grApha jAMdA cha.DhadA
I keep chanting His name, and my success graph keeps rising
ਚੁਗਲੀ ਤੇ ਨਿੰਦਿਆ ਇਹ ਗੱਲ ਬੜੀ ਦੂਰ ਦੀ
chugalI te niMdiA iha galla ba.DI dUra dI
Backbiting and slander are far beneath my character
ਮੈਂ ਦੋਗਲੇ ਬੰਦੇ ਦੀ ਤਾਂ ਮੁਕਾਣ ਵੀ ਨਹੀਂ ਵੜਦਾ
maiM dogale baMde dI tAM mukANa vI nahIM va.DadA
I don't even step into the funeral of a double-faced person
ਕਿੱਥੇ ਗੌਲਦੀ ਏ ਦੁਨੀਆ
kitthe gauladI e dunIA
Where does this world ever truly pay attention?
ਸਾਡੇ ਬਾਰੇ ਚੰਗਾ ਮਾੜਾ ਬੋਲਦੀ ਏ ਦੁਨੀਆ
sADe bAre chaMgA mA.DA boladI e dunIA
The world just keeps speaking well or ill of us
ਆਹ ਫ਼ਾਇਦਾ ਵੀ ਨਹੀਂ ਤੱਕਦੇ ਤੇ ਕੰਮ ਕਰੀ ਜਾਂਦੇ ਆ
Aha pha਼AidA vI nahIM takkade te kaMma karI jAMde A
I don’t even look for profit, I just keep grinding at my work
ਫਿੱਕੀ ਕਿੱਥੇ ਹੋ ਜੂ ਤੇਰੇ ਜੱਟ ਦੀ ਜ਼ੁਬਾਨ
phikkI kitthe ho jU tere jaTTa dI ja਼ubAna
How can the word of your [Jatt: a member of the land-owning agricultural community known for pride and lifestyle] ever turn pale?
ਹੁਣ ਨੌਲੇਜ ਤਜ਼ਰਬਾ ਤੇ ਸਾਨੂੰ ਦੱਸੀ ਜਾਂਦੇ ਉਹ
huNa nauleja taja਼rabA te sAnUM dassI jAMde uha
Now those with mere 'knowledge' try to lecture me on 'experience'
ਫਲ ਤੱਕੀ ਜਾਂਦੇ ਸਾਡਾ ਕੰਮ ‘ਤੇ ਧਿਆਨ
phala takkI jAMde sADA kaMma ‘te dhiAna
They only gaze at the fruit, while my focus remains on the toil
ਸਾਥੋਂ ਪੈਸੇ ਨਹੀਂ ਖਵਾਏ ਜਾਂਦੇ ਸੰਘੀ ਕੁੜੇ ਘੁੱਟ ਕੇ
sAthoM paise nahIM khavAe jAMde saMghI ku.De ghuTTa ke
I cannot choke someone's throat just to swallow their money
ਨਹੀਂ ਅੱਗੇ ਆਇਆ ਜਾਂਦਾ ਨੀ ਉਹ ਨਾਲ ਦਿਆਂ ਨੂੰ ਸੁੱਟ ਕੇ
nahIM agge AiA jAMdA nI uha nAla diAM nUM suTTa ke
One cannot get ahead by tearing their own companions down
ਬਾਪੂ ਸਾਡਾ ਹੁੰਦਾ ਕੁੜੇ ਇੰਨੀ ਗੱਲ ਕਰਦਾ
bApU sADA huMdA ku.De iMnI galla karadA
My father used to always say this one thing to me
ਨਾ ਭਰਦੇ ਖ਼ਜ਼ਾਨੇ ਇੱਥੇ ਭੋਲਿਆਂ ਨੂੰ ਲੁੱਟ ਕੇ
nA bharade kha਼ja਼Ane itthe bholiAM nUM luTTa ke
Treasures aren't filled by looting the innocent and simple-hearted
ਆਹ ਜੱਟ ਨੇ ਕੀ ਬੋਲਿਆ ਕੀ ਜੱਟ ਨੇ ਕੀ ਲਿਖਿਆ
Aha jaTTa ne kI boliA kI jaTTa ne kI likhiA
What this [Jatt] has spoken, what this [Jatt] has written
ਸਕੂਲਾਂ ਨਾਲੋਂ ਵੱਧ ਨੀ ਮੈਂ ਮਹਿਫ਼ਲਾਂ ‘ਚੋਂ ਸਿੱਖਿਆ
sakUlAM nAloM vaddha nI maiM mahipha਼lAM ‘choM sikkhiA
I have learned more from [Mehfils: social gatherings/musical sittings] than from schools
ਉਦੋਂ ਵੀ ਸੀ ਸਾਹੀ ਦਾ ਕੁੜੇ ਦਿਲ ਨਹੀਂ ਸੀ ਘਟਦਾ
udoM vI sI sAhI dA ku.De dila nahIM sI ghaTadA
Even then, Sahi's [Self-reference to the lyricist Sahi] heart never wavered
ਦੋ ਸੌ ਸੀ ਖਾਤੇ ‘ਚ ਤੇ ਕਰੋੜਾਂ ਵਿੱਚ ਵਿਕਿਆ
do sau sI khAte ‘cha te karo.DAM vichcha vikiA
There were only two hundred in the account, yet the spirit sold for millions
ਪੈਸੇ ਆਉਣ ਜੇ ਖਾਤੇ ‘ਚ
paise AuNa je khAte ‘cha
When money starts flowing into the account...
ਕਿੱਥੇ ਬੋਲਦੀ ਏ ਦੁਨੀਆ
kitthe boladI e dunIA
Where does this world ever truly pay attention?
ਕੁੰਡਾ ਖੋਲ੍ਹਦੀ ਏ ਦੁਨੀਆ
kuMDA kholhadI e dunIA
The world finally opens the door for you
ਸਾਡੇ ਬਾਰੇ ਚੰਗਾ ਮਾੜਾ ਬੋਲਦੀ ਏ ਦੁਨੀਆ
sADe bAre chaMgA mA.DA boladI e dunIA
The world just keeps speaking well or ill of us
ਨੀ ਸਾਡੇ ਬਾਰੇ ਚੰਗਾ ਮਾੜਾ ਬੋਲਦੀ ਏ ਦੁਨੀਆ
nI sADe bAre chaMgA mA.DA boladI e dunIA
The world just keeps speaking well or ill of us
ਨੀ ਤੇਰਾ ਸਾਹੀ ਤਾਂ
nI terA sAhI tAM
Indeed, your Sahi is...

Share

More by Nav Gill

View all songs →