24/7
ਰੇਟਰੋ ਆ ਫੀਲ ਤੇ ਬਲੈਕ ਚਸ਼ਮੇ
reTaro A phIla te balaika chasa਼me
The vibe is retro and the shades are black
ਆਉਂਦੇ ਵੈਰ ਪਾਲਣੇ ਤੇ ਯਾਰ ਰੱਖਣੇ
AuMde vaira pAlaNe te yAra rakkhaNe
Cultivating enmities and keeping [Yaar: close friends/brothers; carries significant cultural weight regarding loyalty] are my habits
ਨੀ ਮਰਦਾਂ ਦਾ ਕੰਮ ਲੈਣਾ ਦੂਰ ਵੱਗ ਤੋਂ
nI maradAM dA kaMma laiNA dUra vagga toM
It’s a man’s job to distance himself from the herd
ਜੱਟ ਗ਼ੈਰਤ ਪਛਾਣਦੇ ਆ ਟਾਈਟ ਹੱਗ ਤੋਂ
jaTTa ga਼airata paChANade A TAITa hagga toM
A [Jatt: a member of the land-owning agricultural community known for pride and lifestyle] recognizes honor even through a tight hug
ਹੋ ਜੱਟਾਂ ਦਾ ਸੁਭਾਅ ਏ ਨਿਰਾ ਤਪਦਾ ਤੰਦੂਰ
ho jaTTAM dA subhAa e nirA tapadA taMdUra
The temperament of these [Jatts] is like a scorching furnace
ਜੁੱਤੀ ਨੰਬਰ ਆ ਨੌਂ ਕੀ ਖਹਿੰਦੀ ਪੱਬ ਨਾਲ ਨੀ
juttI naMbara A nauM kI khahiMdI pabba nAla nI
Size nine shoes, see how they strike the ground with grace
ਹੋ ਨਹੀਓਂ ਨਿਭਦੀ ਯਾਰਾਨੇ ਸਾਡੇ ਸਭ ਨਾਲ ਨੀ
ho nahIoM nibhadI yArAne sADe sabha nAla nI
This friend's loyalty isn't for everyone to claim
ਹੋ ਬਿਰਤੀ ਰੱਖੀ ਦੀ ਲਾ ਕੇ ਰੱਬ ਨਾਲ ਨੀ
ho biratI rakkhI dI lA ke rabba nAla nI
I keep my consciousness connected to the Divine
ਜੱਟ ਡਾਕਾਂ ਵਾਲਿਆਂ 'ਚ ਫੂਕਦੇ ਆਂ ਟਾਇਰ ਨੱਡੀਏ
jaTTa DAkAM vAliAM 'cha phUkade AM TAira naDDIe
On the long highway stretches, we [Jatts] burn through tires, girl
ਹੋ 24/7 ਘੋੜਾ ਰਹਿੰਦਾ ਡੱਬ ਨਾਲ ਨੀ
ho 24/7 gho.DA rahiMdA Dabba nAla nI
24/7, a [Bandekhani: literally 'man-eater'; a folk term for a lethal rifle/handgun] stays tucked in my waist

ਹੋ ਚੁਣਵੇਂ ਨੇ ਪੀਸ ਨਹੀਓਂ ਫੇਕ ਫੀਚਰਾਂ
ho chuNaveM ne pIsa nahIoM pheka phIcharAM
We are select pieces, no fake features here
ਸ਼ਾਮ ਢਲੀ ਚੱਕਦੇ ਆ ਜੱਟ ਨੀਟ ਲੀਕਰਾਂ
sa਼Ama DhalI chakkade A jaTTa nITa lIkarAM
As the sun sets, [Jatts] take their liquor neat
ਹੋ ਬੋਲਣ ਸਲੈਂਸਰਾਂ 'ਚੋਂ ਬੰਬ ਬੱਲੀਏ
ho bolaNa salaiMsarAM 'choM baMba ballIe
The sound from the silencers roars like bombs, beautiful
ਨੀ ਤੂੰ ਫੈਸ਼ਨਾਂ 'ਚੋਂ ਪੁੱਛੇ ਨਿਰੀ ਲੰਬ ਬੱਲੀਏ
nI tUM phaisa਼nAM 'choM puchChe nirI laMba ballIe
While you ask about the latest fire in fashion, girl
ਆਹ ਸੀਕਰੇਟ ਮਿੱਤਰਾਂ ਦੇ ਜਾਣੇ ਕਰਤਾਰ
Aha sIkareTa mittarAM de jANe karatAra
Only the Creator knows the secrets of [Mitran: yours truly]
ਫਸਦੇ ਕਦੇ ਨਾ ਵਿਚ ਮਾਇਆ ਜਾਲ ਨੀ
phasade kade nA vicha mAiA jAla nI
I never get trapped in the web of worldly greed
ਹੋ ਨਹੀਓਂ ਨਿਭਦੀ ਯਾਰਾਨੇ ਸਾਡੇ ਸਭ ਨਾਲ ਨੀ
ho nahIoM nibhadI yArAne sADe sabha nAla nI
This friend's loyalty isn't for everyone to claim
ਹੋ ਬਿਰਤੀ ਰੱਖੀ ਦੀ ਲਾ ਕੇ ਰੱਬ ਨਾਲ ਨੀ
ho biratI rakkhI dI lA ke rabba nAla nI
I keep my consciousness connected to the Divine
ਜੱਟ ਡਾਕਾਂ ਵਾਲਿਆਂ 'ਚ ਫੂਕਦੇ ਆਂ ਟਾਇਰ ਨੱਡੀਏ
jaTTa DAkAM vAliAM 'cha phUkade AM TAira naDDIe
On the long highway stretches, we [Jatts] burn through tires, girl
ਹੋ 24/7 ਘੋੜਾ ਰਹਿੰਦਾ ਡੱਬ ਨਾਲ ਨੀ
ho 24/7 gho.DA rahiMdA Dabba nAla nI
24/7, a [Bandekhani: literally 'man-eater'; a folk term for a lethal rifle/handgun] stays tucked in my waist
ਓ ਗਿਫਟ ਵਟਾਉਣ ਦੇ ਨੀ ਏਦਾਂ ਨਖਰੋ
o giphaTa vaTAuNa de nI edAM nakharo
It’s not just about exchanging gifts, my stylish girl
ਮੁੰਡੇ ਸੈੱਟ ਲਾਈਫ ਟਾਈਮ ਵਾਲਾ ਹਾਣ ਲੱਭਦੇ
muMDe saiTTa lAIpha TAIma vAlA hANa labbhade
These boys seek a partner for a lifetime
ਮਾਵਾਂ ਨੂੰ ਸਕੂਨ ਕਦੇ ਲਾਂਭਾ ਨਹੀਂ ਦਵਾਇਆ
mAvAM nUM sakUna kade lAMbhA nahIM davAiA
We never let a complaint reach our mothers' ears
ਉਹ ਤਾਂ ਬਾਪੂ ਨੂੰ ਵੀ ਕਹਿ ਕੇ ਜਾਨ ਜਾਨ ਸੱਦਦੇ
uha tAM bApU nUM vI kahi ke jAna jAna saddade
They even address their father as their very life and soul
ਜਿਹੜੀ ਗੱਲ ਮੂੰਹੋਂ ਕੱਢੀ ਰੱਖ ਸਬਰ ਪੁਗਾਉਂਦੇ
jiha.DI galla mUMhoM kaDDhI rakkha sabara pugAuMde
Whatever word leaves our lips, we fulfill with patience
ਵਾਧੂ ਕਿਸੇ ਚੀਜ਼ ਦਾ ਨਾ ਪਾਇਆ ਕਾਲ ਨੀ
vAdhU kise chIja਼ dA nA pAiA kAla nI
We never let a scarcity of any resource haunt us
ਹੋ ਨਹੀਓਂ ਨਿਭਦੀ ਯਾਰਾਨੇ ਸਾਡੇ ਸਭ ਨਾਲ ਨੀ
ho nahIoM nibhadI yArAne sADe sabha nAla nI
This friend's loyalty isn't for everyone to claim
ਹੋ ਬਿਰਤੀ ਰੱਖੀ ਦੀ ਲਾ ਕੇ ਰੱਬ ਨਾਲ ਨੀ
ho biratI rakkhI dI lA ke rabba nAla nI
I keep my consciousness connected to the Divine
ਜੱਟ ਡਾਕਾਂ ਵਾਲਿਆਂ 'ਚ ਫੂਕਦੇ ਆਂ ਟਾਇਰ ਨੱਡੀਏ
jaTTa DAkAM vAliAM 'cha phUkade AM TAira naDDIe
On the long highway stretches, we [Jatts] burn through tires, girl
ਹੋ 24/7 ਘੋੜਾ ਰਹਿੰਦਾ ਡੱਬ ਨਾਲ ਨੀ
ho 24/7 gho.DA rahiMdA Dabba nAla nI
24/7, a [Bandekhani: literally 'man-eater'; a folk term for a lethal rifle/handgun] stays tucked in my waist
ਹੋ ਖੁਸ਼ੀ ਦੁੱਲੇ ਵਾਂਗ ਲੋਕ ਮਿੱਤਰਾਂ ਦੇ ਫੈਨ
ho khusa਼I dulle vAMga loka mittarAM de phaina
People are fans of this friend just like the folk hero Dulla Bhatti
ਡੌਲੇ ਚੈਸਟਾਂ ਨੇ ਨਿਰਾ ਸੀਮੈਂਟ ਬੱਲੀਏ
Daule chaisaTAM ne nirA sImaiMTa ballIe
Biceps and chests are solid as cement, girl
ਅਸੀਂ ਰੱਬ ਨਹੀਂ ਬਣਾਉਂਦੇ ਕਦੇ ਹਰੇ-ਸਾਰੇ ਨੂੰ
asIM rabba nahIM baNAuMde kade hare-sAre nUM
I don’t make a god out of every Tom, Dick, and Harry
ਸਾਡਾ ਇੰਨਾ ਕੁ ਲੋਕਾਂ ਤੋਂ ਡਿਫਰੈਂਸ ਬੱਲੀਏ
sADA iMnA ku lokAM toM DipharaiMsa ballIe
That is the slight difference between me and the world, girl
ਬਹੁਤ ਕਹਿੰਦੀਆਂ ਕੇ ਡਿਨਰ 'ਤੇ ਮਿਲੀਏ ਨਵਾਨ
bahuta kahiMdIAM ke Dinara 'te milIe navAna
Many girls ask [Navaan: Self-reference to the song's artist] to meet for dinner
ਹਾਂ ਹਾਂ ਮਿਲਦੇ ਆਂ ਕਹਿ ਕੇ ਜਾਂਦਾ ਟਾਲ ਨੀ
hAM hAM milade AM kahi ke jAMdA TAla nI
"Sure, we'll meet," I say, while playfully brushing them off