90's Type Love

by Navaan Sandhuft Raashi Sood

ਚਮੜੀ ਨੂੰ ਛਿੱਲ ਛਿੱਲ ਕੇ
chama.DI nUM Chilla Chilla ke
By peeling back his very skin
ਚਮੜੀ ਨੂੰ ਛਿੱਲ ਛਿੱਲ ਕੇ ਮੁੰਡਾ ਨਾਂ ਬਣਾਉਂਦਾ ਤੇਰਾ
chama.DI nUM Chilla Chilla ke muMDA nAM baNAuMdA terA
By peeling back his very skin, this boy carves out your name
ਹਾਲੇ ਤੱਕ ਯਾਦ ਕਰਦਾ
hAle takka yAda karadA
He remembers you even now
ਅਜੇ ਤੱਕ ਯਾਦ ਕਰਦਾ ਵੇਖ ਧੰਨੇ ਯਾਰ ਦਾ ਜੇਰਾ
aje takka yAda karadA vekha dhaMne yAra dA jerA
He remembers you even now, look at the grit of your friend Dhanna `[Dhanna: A self-reference to Navaan Sandhu’s village or roots, signifying his steadfast loyalty]`
ਭੁੱਲ ਗਈ ਮੈਂ ਰੋਜ਼ੇ ਰੱਖਣੇ
bhulla gaI maiM roja਼e rakkhaNe
I have forgotten to keep my fasts `[Roze: Islamic fasts; suggesting her devotion is shattered by grief]`
ਭੁੱਲ ਗਈ ਮੈਂ ਰੋਜ਼ੇ ਰੱਖਣੇ ਰਾਤ ਰੋ ਕੇ ਕੱਟੀ ਏ ਸਾਰੀ
bhulla gaI maiM roja਼e rakkhaNe rAta ro ke kaTTI e sArI
I have forgotten to keep my fasts, I spent the entire night weeping
ਕਿਸੇ ਨੇ ਸੀ ਸੱਚ ਹੀ ਆਖਿਆ
kise ne sI sachcha hI AkhiA
Someone had spoken the absolute truth
ਕਿਸੇ ਨੇ ਸੀ ਸੱਚ ਹੀ ਆਖਿਆ ਯਾਦ ਹੁੰਦੀ ਤਾਂ ਸ਼ਾਇਰ ਦੀ ਯਾਰੀ
kise ne sI sachcha hI AkhiA yAda huMdI tAM sa਼Aira dI yArI
Someone had spoken the absolute truth, the friendship of a poet is always remembered
ਨਾ ਤੈਨੂੰ ਬਦਨਾਮ ਕਰਦਾ
nA tainUM badanAma karadA
I do not seek to defame you
ਨਾ ਤੈਨੂੰ ਬਦਨਾਮ ਕਰਦਾ ਫਿਰਾਂ ਫੋਲਦਾ ਕਾਗਜ਼ ਤੇ ਲਿਖ ਕੇ
nA tainUM badanAma karadA phirAM pholadA kAgaja਼ te likha ke
I do not seek to defame you, though I wander about pouring my heart onto paper
ਗਾਉਣ ਨੂੰ ਨਾ ਮਨ ਕਰਦਾ
gAuNa nUM nA mana karadA
I no longer feel like singing
ਗਾਉਣ ਨੂੰ ਨਾ ਮਨ ਕਰਦਾ ਗੀਤ ਮੱਲੋ ਮੱਲੀ ਬੁੱਲ੍ਹਾਂ ਵਿੱਚੋਂ ਰਿਸਦੇ
gAuNa nUM nA mana karadA gIta mallo mallI bullhAM vichchoM risade
I no longer feel like singing, yet songs spontaneously seep through my lips like a wound
ਮੁੱਕਦਾ ਵੀ ਨਹੀਂ ਮਰਦਾ ਵੀ ਨਹੀਂ
mukkadA vI nahIM maradA vI nahIM
It neither ends, nor does it let me die
ਨਾ ਕਿਸੇ ਕੋਲੋਂ ਮਿਲਦੀ ਦਵਾ
nA kise koloM miladI davA
I cannot find a cure from anyone
ਨਾ ਕਿਸੇ ਕੋਲੋਂ ਮਿਲਦੀ ਦਵਾ ਖ਼ੌਰੇ ਰੋਗ ਲਵਾ ਲਿਆ ਕਿਹੜਾ
nA kise koloM miladI davA kha਼aure roga lavA liA kiha.DA
I cannot find a cure from anyone, god knows what kind of affliction I’ve caught
ਚਮੜੀ ਨੂੰ ਛਿੱਲ ਛਿੱਲ ਕੇ
chama.DI nUM Chilla Chilla ke
By peeling back his very skin
ਚਮੜੀ ਨੂੰ ਪੁੱਟ ਪੁੱਟ ਕੇ ਮੁੰਡਾ ਨਾਂ ਬਣਾਉਂਦਾ ਤੇਰਾ
chama.DI nUM puTTa puTTa ke muMDA nAM baNAuMdA terA
By digging deep into his skin, this boy carves out your name
ਚਮੜੀ ਨੂੰ ਛਿੱਲ ਛਿੱਲ ਕੇ ਮੁੰਡਾ ਨਾਂ ਬਣਾਉਂਦਾ ਤੇਰਾ
chama.DI nUM Chilla Chilla ke muMDA nAM baNAuMdA terA
By peeling back his very skin, this boy carves out your name
ਹਾਲੇ ਤੱਕ ਯਾਦ ਕਰਦਾ ਵੇਖ ਧੰਨੇ ਯਾਰ ਦਾ ਜੇਰਾ
hAle takka yAda karadA vekha dhaMne yAra dA jerA
He remembers you even now, look at the grit of your friend Dhanna `[Yaar: close friend/brother; here used as a self-reference to the singer's character]`
ਮੈਂ ਮੀਚੇ ਨਾ
maiM mIche nA
I didn't close it
ਮੈਂ ਮੀਚੇ ਨਾ ਬਾਰੀ ਖੋਲ੍ਹਦੀ ਮਿੱਟੀ ਦੀ ਖ਼ੁਸ਼ਬੂ ਤੇਰੇ ਵਰਗੀ
maiM mIche nA bArI kholhadI miTTI dI kha਼usa਼bU tere varagI
I didn't close it, I keep the window open for the scent of the earth reminds me of you
ਖ਼ੁਦ ਲਈ ਏ ਚੈਨ ਮੰਗਦੀ
kha਼uda laI e chaina maMgadI
I pray for my own peace
ਖ਼ੁਦ ਲਈ ਏ ਚੈਨ ਮੰਗਦੀ ਤੇਰੀ ਅੱਖ ਦੀ ਦਵਾ ਕਰਦੀ
kha਼uda laI e chaina maMgadI terI akkha dI davA karadI
I pray for my own peace, while I seek a remedy for your eyes
ਜ਼ਬਰੀ ਜੁਦਾਈ ਕਿਹਨੇ ਆ ਬਣਾਈ
ja਼barI judAI kihane A baNAI
Who created this forced separation?
ਜਿਹੜੀ ਵੀ ਬਣਾਈ ਸਾਡੇ ਹਿੱਸੇ ਆਈ
jiha.DI vI baNAI sADe hisse AI
Whatever was created, it fell into our destiny
ਜਿਹਨੇ ਰਸਤੇ ‘ਚ ਦਿੱਤੀ ਸੀ ਪਨਾਹ
jihane rasate ‘cha dittI sI panAha
The one who gave me shelter on the road
ਜਿਹਨੇ ਰਸਤੇ ‘ਚ ਦਿੱਤੀ ਸੀ ਪਨਾਹ ਉਹਨੂੰ ਸਮਝ ਲਿਆ ਮੈਂ ਘਰ ਮੇਰਾ
jihane rasate ‘cha dittI sI panAha uhanUM samajha liA maiM ghara merA
The one who gave me shelter on the road, I mistook them for my forever home
ਚਮੜੀ ਨੂੰ ਛਿੱਲ ਛਿੱਲ ਕੇ
chama.DI nUM Chilla Chilla ke
By peeling back his very skin
ਚਮੜੀ ਨੂੰ ਛਿੱਲ ਛਿੱਲ ਕੇ ਮੁੰਡਾ ਨਾਂ ਬਣਾਉਂਦਾ ਤੇਰਾ
chama.DI nUM Chilla Chilla ke muMDA nAM baNAuMdA terA
By peeling back his very skin, this boy carves out your name
ਹਾਲੇ ਤੱਕ ਯਾਦ ਕਰਦਾ
hAle takka yAda karadA
He remembers you even now
ਹਾਲੇ ਤੱਕ ਯਾਦ ਕਰਦਾ ਵੇਖ ਧੰਨੇ ਯਾਰ ਦਾ ਜੇਰਾ
hAle takka yAda karadA vekha dhaMne yAra dA jerA
He remembers you even now, look at the grit of your friend Dhanna
ਮੈਂ ਸ਼ੀਸ਼ੇ ਮੂਹਰੇ ਰੋਵਾਂ ਖੜ ਕੇ ਕਿਸੇ ਸਾਹਮਣੇ ਰੋਣ ਤੋਂ ਡਰਦੀ
maiM sa਼Isa਼e mUhare rovAM kha.Da ke kise sAhamaNe roNa toM DaradI
I stand before the mirror and weep, afraid to cry in front of anyone else
ਹਿਜਰਾਂ ਦੀ ਅੱਗ ਚੰਦਰੀ ਤੇਰੇ ਵਰਗੇ ਸੂਤ ਤੋਂ ਠਰਦੀ
hijarAM dI agga chaMdarI tere varage sUta toM TharadI
The wretched fire of separation `[Hijar: the agonizing pain of being away from one's beloved]` is only cooled by your presence
ਲੋੜੋਂ ਵੱਧ ਪਿਆਰ ਕਰਕੇ ਬੰਦਾ ਅਖੀਰ ‘ਚ ਬਣਦਾ ਮਜ਼ਾਕ ਨੀ
lo.DoM vaddha piAra karake baMdA akhIra ‘cha baNadA maja਼Aka nI
By loving someone more than they deserve, a person eventually becomes a laughing stock
ਲਹਿਰਾਂ ਨੇ ਹੁੰਦੀ ਗੱਲ ਚੁੱਕਣੀ
lahirAM ne huMdI galla chukkaNI
The waves are bound to claim the story
ਲਹਿਰਾਂ ਨੇ ਹੁੰਦੀ ਗੱਲ ਚੁੱਕਣੀ ਜਦੋਂ ਡੁੱਬਦਾ ਏ ਚੋਟੀ ਦਾ ਤੈਰਾਕ ਨੀ
lahirAM ne huMdI galla chukkaNI jadoM DubbadA e choTI dA tairAka nI
The waves are bound to claim the story, when even the finest swimmer drowns
ਡਰਦਾ ਨੀ ਹੱਥ ਪਾਵਦਾ
DaradA nI hattha pAvadA
He who is not afraid to reach out
ਜੀਹਦਾ ਹੁੰਦਾ ਇੱਕ ਨਾਰੀ ਉੱਤੇ ਡੇਰਾ
jIhadA huMdA ikka nArI utte DerA
Is the one whose heart is anchored to a single woman
ਚਮੜੀ ਨੂੰ ਛਿੱਲ ਛਿੱਲ ਕੇ
chama.DI nUM Chilla Chilla ke
By peeling back his very skin
ਚਮੜੀ ਨੂੰ ਛਿੱਲ ਛਿੱਲ ਕੇ ਮੁੰਡਾ ਨਾਂ ਬਣਾਉਂਦਾ ਤੇਰਾ
chama.DI nUM Chilla Chilla ke muMDA nAM baNAuMdA terA
By peeling back his very skin, this boy carves out your name
ਹਾਲੇ ਤੱਕ ਯਾਦ ਕਰਦਾ
hAle takka yAda karadA
He remembers you even now
ਹਾਲੇ ਤੱਕ ਯਾਦ ਕਰਦਾ ਵੇਖ ਧੰਨੇ ਯਾਰ ਦਾ ਜੇਰਾ
hAle takka yAda karadA vekha dhaMne yAra dA jerA
He remembers you even now, look at the grit of your friend Dhanna
ਚਮੜੀ ਨੂੰ ਛਿੱਲ ਛਿੱਲ ਕੇ ਮੁੰਡਾ ਨਾਂ ਬਣਾਉਂਦਾ ਤੇਰਾ
chama.DI nUM Chilla Chilla ke muMDA nAM baNAuMdA terA
By peeling back his very skin, this boy carves out your name

Share

More by Navaan Sandhu

View all songs →