Akhiyan Naal Gal

by Navaan Sandhu

ਜੇ ਕੁੜੀ ਅੱਖੀਆਂ ਨਾਲ ਗੱਲ ਕਰਦੀ ਆ ਕਰਦੀ ਆ
je ku.DI akkhIAM nAla galla karadI A karadI A
If the `[Kudi: girl/maiden]` communicates only through her eyes, yes she does
ਭਾਵੇਂ ਨਖਰੇ ਦੀ ਬੇਦਰਦੀ ਆ ਦਰਦੀ ਆ
bhAveM nakhare dI bedaradI A daradI A
Even if she is heartless in her `[Nakhra: flamboyant affectation of pride and teasing pouty behavior]`
ਮੈਂ ਵੀ ਇਸੇ ਲਈ ਗੱਲ ਕਰਦਾ ਨਹੀਂ ਕਰਦਾ ਨਹੀਂ
maiM vI ise laI galla karadA nahIM karadA nahIM
That is exactly why I don't initiate the talk, no I don't
ਉਹਦੇ ਨੱਕ 'ਤੇ ਗੁੱਸਾ ਗੱਭਰੂ ਚੜ੍ਹਦਾ ਨਹੀਂ ਚੜ੍ਹਦਾ ਨਹੀਂ
uhade nakka 'te gussA gabbharU cha.DhadA nahIM cha.DhadA nahIM
Anger sits on her nose, but this `[Gabru: a young man embodying strength, virility, and style]` doesn't let it affect him

ਮੈਂ ਕਿਹਾ ਗੱਲ ਮੇਰੇ ਦਿਲ ਦੀ ਆ ਕਿਹੜੇ ਚੱਕਰਾਂ 'ਚ ਪੈਣਾ ਨਾ
maiM kihA galla mere dila dI A kiha.De chakkarAM 'cha paiNA nA
I said this is a matter of my heart, why get caught in these complications?
ਸਿਰ ਇਲਜ਼ਾਮ ਕੋਈ ਹਾਏ ਇੱਕ ਵੀ ਲੈਣਾ ਨਾ
sira ilaja਼Ama koI hAe ikka vI laiNA nA
I don't want to take even a single accusation upon my head
ਕਹਿੰਦੀ ਟਲ਼ ਜਾਵੇ ਤੇਰਾ ਕੁਝ ਵੀ ਰਹਿਣਾ ਨਾ
kahiMdI Tala਼ jAve terA kujha vI rahiNA nA
She says back off, or you’ll be left with nothing at all
ਮੈਂ ਕਿਹਾ ਆਸ਼ਿਕ ਨੇ ਤਾਂ ਕੁਝ ਵੀ ਕਹਿਣਾ ਨਾ
maiM kihA Asa਼ika ne tAM kujha vI kahiNA nA
I said a true lover won't say a word in complaint
ਮੈਂ ਕਿਹਾ ਗੱਲ ਮੇਰੇ ਦਿਲ ਦੀ ਆ ਕਿਹੜੇ ਚੱਕਰਾਂ 'ਚ ਪੈਣਾ ਨਾ
maiM kihA galla mere dila dI A kiha.De chakkarAM 'cha paiNA nA
I said this is a matter of my heart, why get caught in these complications?
ਸਿਰ ਇਲਜ਼ਾਮ ਕੋਈ ਮੈਂ ਇੱਕ ਵੀ ਲੈਣਾ ਨਾ
sira ilaja਼Ama koI maiM ikka vI laiNA nA
I don't want to take even a single accusation upon my head
ਕਹਿੰਦੀ ਟਲ਼ ਜਾਵੇ ਤੇਰਾ ਕੁਝ ਵੀ ਰਹਿਣਾ ਨਾ
kahiMdI Tala਼ jAve terA kujha vI rahiNA nA
She says back off, or you’ll be left with nothing at all
ਮੈਂ ਕਿਹਾ ਆਸ਼ਿਕ ਨੇ ਤਾਂ ਕੁਝ ਵੀ ਕਹਿਣਾ ਨਾ
maiM kihA Asa਼ika ne tAM kujha vI kahiNA nA
I said a true lover won't say a word in complaint
ਮੈਂ ਜਾਣਾ ਵੀ ਚਾਹੁੰਦਾ ਨਹੀਂ ਤੂੰ ਕੈਸਾ ਏ ਅੱਲ੍ਹਾ ਵੀ ਤੂੰ
maiM jANA vI chAhuMdA nahIM tUM kaisA e allhA vI tUM
I don't even want to leave, you are like my God, my everything
ਅਰਸ਼ਾਂ ਤੋਂ ਆਈ ਏ ਹੂਰ ਲੱਖਾਂ ਦਾ ਲੈ ਕੇ ਗ਼ਰੂਰ
arasa਼AM toM AI e hUra lakkhAM dA lai ke ga਼rUra
An angel descended from the heavens, carrying the pride of millions
ਲੱਗੇ ਮੈਂ ਜਿੱਤਦਾ ਉਹ ਹਾਰਦੀ ਆ ਹਾਰਦੀ ਆ
lagge maiM jittadA uha hAradI A hAradI A
It feels like I am winning while she is losing, yes she's losing
ਜੇ ਕੁੜੀ ਅੱਖੀਆਂ ਨਾਲ ਗੱਲ ਕਰਦੀ ਆ ਕਰਦੀ ਆ
je ku.DI akkhIAM nAla galla karadI A karadI A
If the `[Kudi: girl/maiden]` communicates only through her eyes, yes she does
ਭਾਵੇਂ ਨਖਰੇ ਤੋਂ ਬੇਦਰਦੀ ਆ ਦਰਦੀ ਆ
bhAveM nakhare toM bedaradI A daradI A
Even if she is heartless in her `[Nakhra: flamboyant affectation of pride and teasing pouty behavior]`
ਜੇ ਕੁੜੀ ਅੱਖੀਆਂ ਨਾਲ ਗੱਲ ਕਰਦੀ ਆ ਕਰਦੀ ਆ
je ku.DI akkhIAM nAla galla karadI A karadI A
If the `[Kudi: girl/maiden]` communicates only through her eyes, yes she does
ਭਾਵੇਂ ਨਖਰੇ ਤੋਂ ਬੇਦਰਦੀ ਆ ਦਰਦੀ ਆ
bhAveM nakhare toM bedaradI A daradI A
Even if she is heartless in her `[Nakhra: flamboyant affectation of pride and teasing pouty behavior]`
ਜੀ ਲਾਈਫ਼ ਤਾਂ ਓਕੇ ਆ ਹੀਰਿਆਂ ਦੇ ਕੋਕੇ ਆ
jI lAIpha਼ tAM oke A hIriAM de koke A
Life is perfectly fine, we've got diamond `[Koke: traditional nose-pins/studs]`
ਭਾਵੇਂ ਇਸ਼ਕ 'ਚ ਧੋਖੇ ਆ ਪਰ ਰੱਬ ਦਿੰਦਾ ਮੌਕੇ ਆ
bhAveM isa਼ka 'cha dhokhe A para rabba diMdA mauke A
Even if there are betrayals in love, God always grants new chances
ਜੀ ਲਾਈਫ਼ ਤਾਂ ਓਕੇ ਆ ਹੀਰਿਆਂ ਦੇ ਕੋਕੇ ਆ ਇਸ਼ਕ 'ਚ ਧੋਖੇ ਆ ਰੱਬ ਦਿੰਦਾ ਮੌਕੇ ਆ
jI lAIpha਼ tAM oke A hIriAM de koke A isa਼ka 'cha dhokhe A rabba diMdA mauke A
Life is perfectly fine, we've got diamond `[Koke: traditional nose-pins/studs]`, betrayals in love, but God grants chances
ਚਾਅ ਮੇਰੇ ਬਹੁਤੇ ਆ ਪਹਿਲਾਂ ਬੜੇ ਹੋ ਕੇ ਆ ਸੱਧਰਾਂ ਦੇ ਟੋਟੇ ਆ ਪਿਆਰ ਕਿਤੇ ਸੌਖੇ ਆ
chAa mere bahute A pahilAM ba.De ho ke A saddharAM de ToTe A piAra kite saukhe A
My desires are many, many have passed before, my longings are in pieces, love isn't easy anywhere
ਕਿਹਦੀਆਂ ਬਾਹਾਂ ਦੇ ਹਾਰ ਸਾਨੂੰ ਤਾਂ ਦੱਸੋ ਹਜ਼ੂਰ
kihadIAM bAhAM de hAra sAnUM tAM dasso haja਼Ura
Whose arms will become your necklace? Pray tell me, my queen
ਬੁੱਲ੍ਹਾਂ 'ਤੇ ਗੱਲਾਂ ਹਜ਼ਾਰ ਨੈਣਾਂ 'ਚ ਅੰਤਾਂ ਦਾ ਨੂਰ
bullhAM 'te gallAM haja਼Ara naiNAM 'cha aMtAM dA nUra
A thousand things remain on your lips, while your eyes hold an infinite `[Noor: divine radiance/glow]`
ਕੋਈ ਪੁੱਠੀਆਂ ਪੜ੍ਹਾਈਆਂ ਜੇ ਕੋਈ ਪੁੱਠੀਆਂ ਪੜ੍ਹਾਈਆਂ ਪੜ੍ਹਦੀ ਆ ਪੜ੍ਹਦੀ ਆ
koI puTThIAM pa.DhAIAM je koI puTThIAM pa.DhAIAM pa.DhadI A pa.DhadI A
If someone is giving her bad advice, if she's reading into the wrong things
ਜੇ ਕੁੜੀ ਅੱਖੀਆਂ ਨਾਲ ਗੱਲ
je ku.DI akkhIAM nAla galla
If the girl talks with her eyes
ਜੇ ਕੁੜੀ ਅੱਖੀਆਂ ਨਾਲ ਗੱਲ ਹੂੰ
je ku.DI akkhIAM nAla galla hUM
If the girl talks with her eyes, hmm
ਜੇ ਕੁੜੀ ਅੱਖੀਆਂ ਨਾਲ ਗੱਲ ਕਰਦੀ ਆ ਕਰਦੀ ਆ
je ku.DI akkhIAM nAla galla karadI A karadI A
If the `[Kudi: girl/maiden]` communicates only through her eyes, yes she does
ਭਾਵੇਂ ਨਖਰੇ ਤੋਂ ਬੇਦਰਦੀ ਆ ਦਰਦੀ ਆ
bhAveM nakhare toM bedaradI A daradI A
Even if she is heartless in her `[Nakhra: flamboyant affectation of pride and teasing pouty behavior]`
ਮੈਂ ਵੀ ਇਸੇ ਲਈ ਗੱਲ ਕਰਦਾ ਨਹੀਂ ਕਰਦਾ ਨਹੀਂ
maiM vI ise laI galla karadA nahIM karadA nahIM
That is exactly why I don't initiate the talk, no I don't
ਉਹਦੇ ਨੱਕ 'ਤੇ ਗੁੱਸਾ ਗੱਭਰੂ ਚੜ੍ਹਦਾ ਨਹੀਂ ਚੜ੍ਹਦਾ ਨਹੀਂ
uhade nakka 'te gussA gabbharU cha.DhadA nahIM cha.DhadA nahIM
Anger sits on her nose, but this `[Gabru: a young man embodying strength, virility, and style]` doesn't let it affect him
ਜੇ ਕੁੜੀ ਅੱਖੀਆਂ ਨਾਲ ਗੱਲ ਕਰਦੀ ਆ ਕਰਦੀ ਆ
je ku.DI akkhIAM nAla galla karadI A karadI A
If the `[Kudi: girl/maiden]` communicates only through her eyes, yes she does

Share

More by Navaan Sandhu

View all songs →