Apology
ਜੱਗ ਆਵਣ-ਜਾਵਣ ਦਾ ਦੇਣ ਜਾ ਕੱਢ ਗ਼ਰੀਬ ਨਿਵਾਜ਼ਾ
jagga AvaNa-jAvaNa dA deNa jA kaDDha ga਼rIba nivAja਼A
O Protector of the Poor, release me from this cycle of coming and going in the world
ਨਿੱਤ ਨਵਾਂ ਜਨਮ ਕਰਕੇ ਬਣੀਏ ਨਾ ਹੋਣੀ ਦਾ ਖ਼ਾਜਾ
nitta navAM janama karake baNIe nA hoNI dA kha਼AjA
Grant me a new birth every day, so I may not become the prey of destiny
ਵਾਸੀ ਬੇਗਮਪੁਰ ਦੇ ਭਰਦੇ ਖ਼ੁਸ਼ੀਆਂ ਨਾਲ ਖ਼ਜ਼ਾਨੇ
vAsI begamapura de bharade kha਼usa਼IAM nAla kha਼ja਼Ane
The dwellers of [Begampura: a utopian city of 'sorrow-less-ness' envisioned by Bhagat Ravidas] fill their treasures with joy
ਇਕ ਕਿਣਕਾ ਰਹਿਮਤ ਦਾ ਮੰਗਦੇ ਸ਼ਾਇਰੀ ਦੇ ਦੀਵਾਨੇ
ika kiNakA rahimata dA maMgade sa਼AirI de dIvAne
These devotees of poetry beg for just a single drop of Your mercy
ਮੈਂ ਕੂੜ ਵੇਚ ਰਿਹਾ ਦਾਤਾ ਜੀ ਧਰਮਾਂ ਤੋਂ ਟੁੱਟਿਆਂ ਨੂੰ
maiM kU.Da vecha rihA dAtA jI dharamAM toM TuTTiAM nUM
O Giver, I am merely selling falsehood to those broken away from righteousness
ਕਲਜੁਗ ਦਾ ਵੇਲਾ ਖਾ ਰਿਹਾ ਹੈ ਹੰਕਾਰ 'ਚ ਲੁੱਟਿਆਂ ਨੂੰ
kalajuga dA velA khA rihA hai haMkAra 'cha luTTiAM nUM
The era of [Kaljug: the age of spiritual darkness/vice] is devouring those looted by their own ego
ਮੈਂ ਰਾਜ ਕੁਮਾਰ ਜੋ ਬਿਨਾਂ ਤਾਜ ਦੇ ਕੌਮ ਦਾ ਬਣਿਆ ਨਹੀਂ
maiM rAja kumAra jo binAM tAja de kauma dA baNiA nahIM
I am a [Raj Kumar: prince/kingly son] who, without a crown, failed to serve his people
ਜਿਹੜਾ ਰੂਹ ਨੂੰ ਵਾਂਝਾ ਰੱਖਦਾ ਰਿਹਾ ਗੁਰ ਸ਼ਬਦ ਨੂੰ ਮੰਨਿਆ ਨਹੀਂ
jiha.DA rUha nUM vAMjhA rakkhadA rihA gura sa਼bada nUM maMniA nahIM
One who kept the soul deprived and never truly accepted the [Gur Shabad: the Divine Word/Guru's teachings]
ਜਿਹੜਾ ਕਾਮ ਨੂੰ ਰੰਗਤ ਦੱਸਦਾ ਹੈ ਤੇ ਵਸਨ ਲੋਭ ਨੂੰ ਕਹਿੰਦਾ ਹੈ
jiha.DA kAma nUM raMgata dassadA hai te vasana lobha nUM kahiMdA hai
The one who calls lust 'vibrancy' and names greed as 'dwelling'
ਜਿਹਦੀ ਮੱਤ 'ਤੇ ਕ੍ਰੋਧ ਦੀ ਚਾਦਰ ਹੈ ਦੁਨਿਆਵੀ ਮੋਹ ਵਿਚ ਰਹਿੰਦਾ ਹੈ
jihadI matta 'te krodha dI chAdara hai duniAvI moha vicha rahiMdA hai
Whose intellect is shrouded in anger and who remains trapped in worldly attachment
ਕਿੱਥੋਂ ਰਸਨਾ ਮਿਲਣੀ ਜਿੰਦ ਨੂੰ ਰਾਹ ਪਾ ਦਿਓ ਰੁੱਖਿਆਂ ਨੂੰ
kitthoM rasanA milaNI jiMda nUM rAha pA dio rukkhiAM nUM
Where will the soul find the nectar of life? Show the path to these parched spirits
ਰਾਹ ਪਾ ਦਿਓ ਰੁੱਖਿਆਂ ਨੂੰ
rAha pA dio rukkhiAM nUM
Show the path to these parched spirits
ਰਾਹ ਪਾ ਦਿਓ ਰੁੱਖਿਆਂ ਨੂੰ
rAha pA dio rukkhiAM nUM
Show the path to these parched spirits
ਜੱਗ ਆਵਣ-ਜਾਵਣ ਦਾ ਦੇਣ ਜਾ ਕੱਢ ਗ਼ਰੀਬ ਨਿਵਾਜ਼ਾ
jagga AvaNa-jAvaNa dA deNa jA kaDDha ga਼rIba nivAja਼A
O Protector of the Poor, release me from this cycle of coming and going in the world
ਨਿੱਤ ਨਵਾਂ ਜਨਮ ਕਰਕੇ ਬਣੀਏ ਨਾ ਹੋਣੀ ਦਾ ਖ਼ਾਜਾ
nitta navAM janama karake baNIe nA hoNI dA kha਼AjA
Grant me a new birth every day, so I may not become the prey of destiny
ਵਾਸੀ ਬੇਗਮਪੁਰ ਦੇ ਭਰਦੇ ਖ਼ੁਸ਼ੀਆਂ ਨਾਲ ਖ਼ਜ਼ਾਨੇ
vAsI begamapura de bharade kha਼usa਼IAM nAla kha਼ja਼Ane
The dwellers of [Begampura: the city without sorrow] fill their treasures with joy
ਇਕ ਕਿਣਕਾ ਰਹਿਮਤ ਦਾ ਮੰਗਦੇ ਸ਼ਾਇਰੀ ਦੇ ਦੀਵਾਨੇ
ika kiNakA rahimata dA maMgade sa਼AirI de dIvAne
These devotees of poetry beg for just a single drop of Your mercy
ਮੈਂ ਕੂੜ ਵੇਚ ਰਿਹਾ ਦਾਤਾ ਜੀ ਧਰਮਾਂ ਤੋਂ ਟੁੱਟਿਆਂ ਨੂੰ
maiM kU.Da vecha rihA dAtA jI dharamAM toM TuTTiAM nUM
O Giver, I am merely selling falsehood to those broken away from righteousness
ਕਲਜੁਗ ਦਾ ਵੇਲਾ ਖਾ ਰਿਹਾ ਹੈ ਹੰਕਾਰ 'ਚ ਲੁੱਟਿਆਂ ਨੂੰ
kalajuga dA velA khA rihA hai haMkAra 'cha luTTiAM nUM
The era of [Kaljug: the age of vice] is devouring those looted by their own ego
ਮੈਂ ਰਾਜ ਕੁਮਾਰ ਜੋ ਬਿਨਾਂ ਤਾਜ ਦੇ ਕੌਮ ਦਾ ਬਣਿਆ ਨਹੀਂ
maiM rAja kumAra jo binAM tAja de kauma dA baNiA nahIM
I am a [Raj Kumar: prince] who, without a crown, failed to serve his people
ਜਿਹੜਾ ਰੂਹ ਨੂੰ ਵਾਂਝਾ ਰੱਖਦਾ ਰਿਹਾ ਗੁਰ ਸ਼ਬਦ ਨੂੰ ਮੰਨਿਆ ਨਹੀਂ
jiha.DA rUha nUM vAMjhA rakkhadA rihA gura sa਼bada nUM maMniA nahIM
One who kept the soul deprived and never truly accepted the [Gur Shabad: the Divine Word]
ਮੈਂ ਕੂੜ ਵੇਚ ਰਿਹਾ ਦਾਤਾ ਜੀ
maiM kU.Da vecha rihA dAtA jI
O Giver, I am merely selling falsehood
ਦਾਤਾ ਜੀ, ਦਾਤਾ ਜੀ
dAtA jI, dAtA jI
O Giver, O Giver
ਮੈਂ ਕੂੜ ਵੇਚ ਰਿਹਾ ਦਾਤਾ ਜੀ
maiM kU.Da vecha rihA dAtA jI
O Giver, I am merely selling falsehood
ਦਾਤਾ ਜੀ, ਦਾਤਾ ਜੀ
dAtA jI, dAtA jI
O Giver, O Giver
ਇਹ ਤੁਹਾਡੀਆਂ ਰੁੱਤ ਬਹਾਰਾਂ ਜੋ ਮੈਂ ਅੱਗਾਂ ਨਾਲ ਉਜਾੜ ਰਿਹਾ
iha tuhADIAM rutta bahArAM jo maiM aggAM nAla ujA.Da rihA
These are Your blooming seasons that I am devastating with fires
ਪਾਣੀ ਵਿਚ ਜ਼ਹਿਰਾਂ ਘੋਲ ਰਿਹਾ ਕਰ ਮਿੱਟੀ ਨਾਲ ਖਿਲਵਾੜ ਰਿਹਾ
pANI vicha ja਼hirAM ghola rihA kara miTTI nAla khilavA.Da rihA
I am dissolving poisons into the water and messing with the sacred earth
ਕਰ ਮਿੱਟੀ ਨਾਲ ਖਿਲਵਾੜ ਰਿਹਾ
kara miTTI nAla khilavA.Da rihA
I am messing with the sacred earth
ਇਹ ਤੁਹਾਡੀਆਂ ਰੁੱਤ ਬਹਾਰਾਂ ਜੋ ਮੈਂ ਅੱਗਾਂ ਨਾਲ ਉਜਾੜ ਰਿਹਾ
iha tuhADIAM rutta bahArAM jo maiM aggAM nAla ujA.Da rihA
These are Your blooming seasons that I am devastating with fires
ਪਾਣੀ ਵਿਚ ਜ਼ਹਿਰਾਂ ਘੋਲ ਰਿਹਾ ਕਰ ਮਿੱਟੀ ਨਾਲ ਖਿਲਵਾੜ ਰਿਹਾ
pANI vicha ja਼hirAM ghola rihA kara miTTI nAla khilavA.Da rihA
I am dissolving poisons into the water and messing with the sacred earth
ਇਕ ਜੱਗ ਦੀ ਸੋਭਾ ਖੱਟਣ ਲਈ ਤੁਹਾਡੇ ਨਾਮ ਦਾ ਕਰ ਪ੍ਰਚਾਰ ਰਿਹਾ
ika jagga dI sobhA khaTTaNa laI tuhADe nAma dA kara prachAra rihA
Just to earn the world's praise, I am merely 'marketing' Your name
ਜੀਅ ਜੰਤ ਦੀ ਖੱਲ ਉਤਾਰ ਰਿਹਾ ਤੇ ਤਨ ਨੂੰ ਮਾਰ ਸ਼ਿੰਗਾਰ ਰਿਹਾ
jIa jaMta dI khalla utAra rihA te tana nUM mAra sa਼iMgAra rihA
I am skinning the living beings alive while adorning my own body
ਮਾਂ-ਬਾਪ ਨੂੰ ਘਰ ਤੋਂ ਕੱਢ ਕੇ ਗਲੇ ਲਾਵਾਂ ਕੁੱਤਿਆਂ ਨੂੰ
mAM-bApa nUM ghara toM kaDDha ke gale lAvAM kuttiAM nUM
After throwing my parents out of the house, I embrace the dogs
ਗਲੇ ਲਾਵਾਂ ਕੁੱਤਿਆਂ ਨੂੰ
gale lAvAM kuttiAM nUM
I embrace the dogs
ਗਲੇ ਲਾਵਾਂ ਕੁੱਤਿਆਂ ਨੂੰ
gale lAvAM kuttiAM nUM
I embrace the dogs
ਮੈਂ ਕੂੜ ਵੇਚ ਰਿਹਾ ਦਾਤਾ ਜੀ ਧਰਮਾਂ ਤੋਂ ਟੁੱਟਿਆਂ ਨੂੰ
maiM kU.Da vecha rihA dAtA jI dharamAM toM TuTTiAM nUM
O Giver, I am merely selling falsehood to those broken away from righteousness
ਕਲਜੁਗ ਦਾ ਵੇਲਾ ਖਾ ਰਿਹਾ ਹੈ ਹੰਕਾਰ 'ਚ ਲੁੱਟਿਆਂ ਨੂੰ
kalajuga dA velA khA rihA hai haMkAra 'cha luTTiAM nUM
The era of [Kaljug: the age of darkness] is devouring those looted by their own ego
ਮੈਂ ਕੂੜ ਵੇਚ ਰਿਹਾ ਦਾਤਾ ਜੀ ਧਰਮਾਂ ਤੋਂ ਟੁੱਟਿਆਂ ਨੂੰ
maiM kU.Da vecha rihA dAtA jI dharamAM toM TuTTiAM nUM
O Giver, I am merely selling falsehood to those broken away from righteousness
ਕਲਜੁਗ ਦਾ ਵੇਲਾ ਖਾ ਰਿਹਾ ਹੈ ਹੰਕਾਰ 'ਚ ਲੁੱਟਿਆਂ ਨੂੰ
kalajuga dA velA khA rihA hai haMkAra 'cha luTTiAM nUM
The era of [Kaljug: the age of darkness] is devouring those looted by their own ego
ਜੱਗ ਆਵਣ-ਜਾਵਣ ਦਾ ਦੇਣ ਜਾ ਕੱਢ ਗ਼ਰੀਬ ਨਿਵਾਜ਼ਾ
jagga AvaNa-jAvaNa dA deNa jA kaDDha ga਼rIba nivAja਼A
O Protector of the Poor, release me from this cycle of coming and going in the world
ਨਿੱਤ ਨਵਾਂ ਜਨਮ ਕਰਕੇ ਬਣੀਏ ਨਾ ਹੋਣੀ ਦਾ ਖ਼ਾਜਾ
nitta navAM janama karake baNIe nA hoNI dA kha਼AjA
Grant me a new birth every day, so I may not become the prey of destiny
ਵਾਸੀ ਬੇਗਮਪੁਰ ਦੇ ਭਰਦੇ ਖ਼ੁਸ਼ੀਆਂ ਨਾਲ ਖ਼ਜ਼ਾਨੇ
vAsI begamapura de bharade kha਼usa਼IAM nAla kha਼ja਼Ane
The dwellers of [Begampura: the city without sorrow] fill their treasures with joy
ਇਕ ਕਿਣਕਾ ਰਹਿਮਤ ਦਾ ਮੰਗਦੇ ਸ਼ਾਇਰੀ ਦੇ ਦੀਵਾਨੇ
ika kiNakA rahimata dA maMgade sa਼AirI de dIvAne
These devotees of poetry beg for just a single drop of Your mercy
ਹੰਕਾਰ 'ਚ ਲੁੱਟਿਆਂ ਨੂੰ
haMkAra 'cha luTTiAM nUM
Those looted by their own ego
ਹੰਕਾਰ 'ਚ ਲੁੱਟਿਆਂ ਨੂੰ
haMkAra 'cha luTTiAM nUM
Those looted by their own ego
ਹੰਕਾਰ 'ਚ ਲੁੱਟਿਆਂ ਨੂੰ
haMkAra 'cha luTTiAM nUM
Those looted by their own ego