Ardaas (No Farmers No Food)

by Navaan Sandhu

ਪਹਿਲਾਂ ਤਾਂ ਠੰਢ 'ਚ ਬਿਠਾਏ ਹੁਣ ਗਰਮੀ ਆ ਗਈ
pahilAM tAM ThaMDha 'cha biThAe huNa garamI A gaI
First you made us sit in the cold, now the heat has arrived
ਸਾਡੇ 'ਚ ਜ਼ਮੀਰ ਆ ਗਈ ਤੇਰੇ 'ਚ ਬੇਸ਼ਰਮੀ ਆ ਗਈ
sADe 'cha ja਼mIra A gaI tere 'cha besa਼ramI A gaI
Conscience has awakened in us, while shamelessness has taken over you
ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸਾਡੀ ਕੌਮ ਨੇ
kiMnIAM kurabAnIAM dittIAM sADI kauma ne
How many sacrifices has our community made
ਬੜੀ ਛੇਤੀ ਭੁੱਲ ਗਏ
ba.DI ChetI bhulla gae
You forgot them so quickly
ਭੋਰਾ ਤੇਰਾ ਦਿਲ ਨਹੀਂ ਦੁਖਿਆ ਸਾਡੇ ਬਜ਼ੁਰਗ ਸੜਕਾਂ 'ਤੇ ਬਿਠਾ ਕੇ
bhorA terA dila nahIM dukhiA sADe baja਼uraga sa.DakAM 'te biThA ke
Your heart didn't ache even a bit, leaving our elders sitting on the roads
ਸੇਕ ਤੇਰੇ ਪਿੰਡੇ ਲੱਗੇ ਤੈਨੂੰ ਪਤਾ ਤਾਂ ਲੱਗੇ
seka tere piMDe lagge tainUM patA tAM lagge
May the heat scorch your body too, so that you finally understand
ਅੱਜ ਵੀ ਜਦੋਂ ਦਿੱਲੀ ਦੇ ਨਾਲ ਲੱਗਦੇ ਬਾਰਡਰ ਵੇਖੀਦੇ ਆ
ajja vI jadoM dillI de nAla laggade bAraDara vekhIde A
Even today, when we look at the borders adjoining Delhi
ਧਰਮ ਨਾਲ ਲੂੰ ਕੰਡੇ ਖੜ੍ਹੇ ਹੁੰਦੇ ਆ ਬਜ਼ੁਰਗਾਂ ਨੂੰ ਉੱਥੇ ਬੈਠਿਆਂ ਨੂੰ ਵੇਖ ਕੇ
dharama nAla lUM kaMDe kha.Dhe huMde A baja਼uragAM nUM utthe baiThiAM nUM vekha ke
By God, our hair stands on end seeing the elders sitting there
ਇੱਕੋ ਹੀ ਗੱਲ ਕਵਾਂਗੇ
ikko hI galla kavAMge
We will say only one thing
ਸਾਡੀਆਂ ਉਹ ਮੋੜਦਾ ਨਹੀਂ ਦਿੱਲੀਏ ਤੇਰੇ ਬਾਰਡਰਾਂ ਤੋਂ ਜੀਹਨੂੰ ਅਰਦਾਸਾਂ ਜਾਣਗੀਆਂ
sADIAM uha mo.DadA nahIM dillIe tere bAraDarAM toM jIhanUM aradAsAM jANagIAM
She does not turn back our prayers, Delhi, to whom the [Ardaas: congregational Sikh prayer] will go
ਜਾਂ ਜਿੱਤ ਕੇ ਜਾਵਾਂਗੇ ਜਾਂ ਇੱਥੋਂ ਸਾਡੀਆਂ ਲਾਸ਼ਾਂ ਜਾਣਗੀਆਂ
jAM jitta ke jAvAMge jAM itthoM sADIAM lAsa਼AM jANagIAM
Either we will go back victorious, or our corpses will leave from here
ਓ ਲੰਗਰਾਂ 'ਚ ਸਾਡੇ ਨੀ ਤੂੰ ਪੀਜ਼ੇ ਸੁਣੇ ਹੋਣਗੇ
o laMgarAM 'cha sADe nI tUM pIja਼e suNe hoNage
Oh, you must have heard of pizzas in our [Langar: community kitchen where free food is served]
ਲੱਗਦੇ ਕੈਨੇਡਾ ਦੇ ਆ ਵੀਜ਼ੇ ਸੁਣੇ ਹੋਣਗੇ
laggade kaineDA de A vIja਼e suNe hoNage
You must have heard of direct visas being stamped for Canada
ਲੰਗਰਾਂ 'ਚ ਚੱਲਦੇ ਤੂੰ ਪੀਜ਼ੇ ਸੁਣੇ ਹੋਣਗੇ
laMgarAM 'cha challade tUM pIja਼e suNe hoNage
You must have heard of pizzas served in our community kitchens
ਸਿੱਧੇ ਲੱਗਦੇ ਕੈਨੇਡਾ ਦੇ ਨੀ ਵੀਜ਼ੇ ਸੁਣੇ ਹੋਣਗੇ
siddhe laggade kaineDA de nI vIja਼e suNe hoNage
You must have heard of direct visas for Canada for these beautiful girls [Billo: term of endearment for a beautiful girl]
ਜਾਂ ਸਾਡੇ ਖੇਤ ਜਾਣਗੇ ਨੀ ਜਾਂ ਸਲਫਾਸਾਂ ਜਾਣਗੀਆਂ
jAM sADe kheta jANage nI jAM salaphAsAM jANagIAM
Either our fields will survive, or we will consume [Salphas: aluminum phosphide, a pesticide often used in farmer suicides]
ਜਾਂ ਤਾਂ ਜਿੱਤ ਕੇ ਜਾਵਾਂਗੇ ਜਾਂ ਲਾਸ਼ਾਂ ਜਾਣਗੀਆਂ
jAM tAM jitta ke jAvAMge jAM lAsa਼AM jANagIAM
Either we will go back victorious, or our corpses will leave
ਜਾਂ ਤਾਂ ਜਿੱਤ ਕੇ ਜਾਵਾਂਗੇ ਜਾਂ ਲਾਸ਼ਾਂ ਜਾਣਗੀਆਂ
jAM tAM jitta ke jAvAMge jAM lAsa਼AM jANagIAM
Either we will go back victorious, or our corpses will leave
ਸਾਡੀਆਂ ਲਾਸ਼ਾਂ ਜਾਣਗੀਆਂ
sADIAM lAsa਼AM jANagIAM
Our corpses will leave
ਤੈਨੂੰ ਖੇਡ ਬੜਾ ਖ਼ਮੀਰ
tainUM kheDa ba.DA kha਼mIra
You are playing a game of ego
ਬੱਤੀ ਤੇ ਛੱਬੀ ਸਾਡੀ ਸਾਫ਼ ਸੁਣੀ ਹੋਣੀ ਐ
battI te ChabbI sADI sApha਼ suNI hoNI ai
You must have clearly heard of the 32 and 26 [Refers to 32 farm unions and Jan 26th protest]
ਦੱਬ ਲੈਂਦੇ ਦਿੱਲੀ ਰਾਤੋ-ਰਾਤ ਸੁਣੀ ਹੋਣੀ ਐ
dabba laiMde dillI rAto-rAta suNI hoNI ai
You must have heard how they can seize Delhi overnight
ਲੀਡਰਾਂ ਦੇ ਮੂੰਹੋਂ ਅੱਤਵਾਦੀ ਸੁਣੀ ਹੋਣੀ ਐ
lIDarAM de mUMhoM attavAdI suNI hoNI ai
You must have heard the word 'terrorist' from the mouths of leaders
ਬੀ.ਬੀ.ਸੀ 'ਤੇ ਮੰਗਦੇ ਆਜ਼ਾਦੀ ਸੁਣੀ ਹੋਣੀ ਐ
bI.bI.sI 'te maMgade Aja਼AdI suNI hoNI ai
You must have heard the demand for freedom on the BBC
ਟਰਾਲੀ ਲੋਡ ਧਰਨੇ 'ਤੇ ਆਉਂਦੇ ਵੀਕਲੀ
TarAlI loDa dharane 'te AuMde vIkalI
Trolleys arrive loaded at the protest weekly
ਮਾਮੇ-ਮਾਸੀਆਂ ਦੇ ਸਾਡੇ ਮੁੰਡੇ ਦਿੱਲੀਏ
mAme-mAsIAM de sADe muMDe dillIe
Our boys are the sons of your aunts and uncles, Delhi
ਓ ਦੱਸੀ ਸਾਡੇ ਬਾਰੇ ਕੀ ਸੁਣਿਆ?
o dassI sADe bAre kI suNiA?
Oh, tell me, what have you heard about us?
ਜੱਟ ਸੁਣਿਆ ਫਿਰ ਗੁੰਡੇ ਦਿੱਲੀਏ
jaTTa suNiA phira guMDe dillIe
First you heard we were [Jatt: land-owning agricultural community], then you called us thugs, Delhi
ਤੂੰ ਦੱਸੀ ਸਾਡੇ ਬਾਰੇ ਕੀ ਸੁਣਿਆ?
tUM dassI sADe bAre kI suNiA?
Tell me, what have you heard about us?
ਜੱਟ ਸੁਣਿਆ ਫਿਰ ਗੁੰਡੇ ਦਿੱਲੀਏ
jaTTa suNiA phira guMDe dillIe
First you heard we were [Jatt], then you called us thugs, Delhi
ਮੰਨਿਆ ਸੋਚਾਂ ਤੋਂ ਵੱਖਵਾਦੀ ਦਿੱਲੀਏ
maMniA sochAM toM vakkhavAdI dillIe
I admit our thoughts are separatist to you, Delhi
ਕਿਸਾਨ ਸੁਣਿਆ ਜਾਂ ਅੱਤਵਾਦੀ ਦਿੱਲੀਏ?
kisAna suNiA jAM attavAdI dillIe?
Did you hear we were farmers or terrorists, Delhi?
ਓ ਸਾਡੇ ਦੇਖੇ ਨਹੀਂ ਜਾਂਦੇ ਗਸ਼ ਖਾ-ਖਾ ਡਿੱਗਦੇ ਨੀ
o sADe dekhe nahIM jAMde gasa਼ khA-khA Diggade nI
Oh, we cannot bear to see them fainting and falling
90-90 ਸਾਲਾਂ ਦੇ ਬਾਰਿਸ਼ ਵਿੱਚ ਭਿੱਜਦੇ ਨੀ
90-90 sAlAM de bArisa਼ vichcha bhijjade nI
90-year-olds getting drenched in the rain
ਜਾਂ ਪੰਜਾਬ ਹੀ ਜਾਊਗਾ ਜਾਂ ਪੰਜਾਬ ਵਿੱਚੋਂ ਸਲਫਾਸਾਂ ਜਾਣਗੀਆਂ
jAM paMjAba hI jAUgA jAM paMjAba vichchoM salaphAsAM jANagIAM
Either Punjab will survive, or [Salphas] will consume Punjab
ਜਾਂ ਤਾਂ ਜਿੱਤ ਕੇ ਜਾਵਾਂਗੇ ਜਾਂ ਲਾਸ਼ਾਂ ਜਾਣਗੀਆਂ
jAM tAM jitta ke jAvAMge jAM lAsa਼AM jANagIAM
Either we will go back victorious, or our corpses will leave
ਜਾਂ ਤਾਂ ਜਿੱਤ ਕੇ ਜਾਵਾਂਗੇ ਜਾਂ ਲਾਸ਼ਾਂ ਜਾਣਗੀਆਂ
jAM tAM jitta ke jAvAMge jAM lAsa਼AM jANagIAM
Either we will go back victorious, or our corpses will leave
ਸਾਡੀਆਂ ਲਾਸ਼ਾਂ ਜਾਣਗੀਆਂ
sADIAM lAsa਼AM jANagIAM
Our corpses will leave
21-21 ਸਾਲਾਂ ਦੇ ਨੀ ਮੁੰਡੇ ਆਏ ਜੇਲ੍ਹਾਂ 'ਚ
21-21 sAlAM de nI muMDe Ae jelhAM 'cha
21-year-old boys have arrived in the jails
ਕੋਈ ਕਹਿੰਦਾ ਇਨਕਲਾਬੀ ਤੇ ਕੋਈ ਗੁੰਡੇ ਆਏ ਜੇਲ੍ਹਾਂ 'ਚ
koI kahiMdA inakalAbI te koI guMDe Ae jelhAM 'cha
Some call them revolutionaries, and some call them thugs in jails
ਓ ਮੌਤ ਨਾਲ ਖੇਡੇ ਮੁੰਡਾ ਕਿਤੇ ਨਹੀਂ ਡਰੇ
o mauta nAla kheDe muMDA kite nahIM Dare
Oh, the boy plays with death and is not afraid anywhere
ਸੈਂਟਰ ਨੂੰ ਕਰ ਲਏ ਮਨਾਂ ਚੈਲੇਂਜ ਕਰੇ
saiMTara nUM kara lae manAM chaileMja kare
Accept it, he is challenging the Central Government
ਦੋ ਟਾਈਮ ਖਾ ਮਾਂ ਰੁੱਖੀ-ਮਿੱਸੀ ਕੋਈ ਨਾ
do TAIma khA mAM rukkhI-missI koI nA
He eats simple food from his mother twice a day, no complaints
ਤਿੰਨ ਟਾਈਮ ਆਉਂਦੀ ਮੈਨੂੰ ਧਮਕੀ ਕਰੇ
tiMna TAIma AuMdI mainUM dhamakI kare
But threats come to me three times a day
ਜਦੋਂ ਅੱਖ ਭਰਦਾ ਆ ਤੂਫ਼ਾਨ ਹੀ ਬਣ ਜਾਂਦਾ
jadoM akkha bharadA A tUpha਼Ana hI baNa jAMdA
When his eyes fill with resolve, he becomes a storm
ਕਹਿੰਦੇ ਮੁੰਡਾ ਕਿਸਾਨਾਂ ਦੀ ਜ਼ੁਬਾਨ ਹੀ ਬਣ ਜਾਂਦਾ
kahiMde muMDA kisAnAM dI ja਼ubAna hI baNa jAMdA
They say the boy has become the voice of the farmers
ਕੁਝ ਸਾਨੂੰ ਯੋਧੇ ਦੱਸਦੇ ਆ ਕੁਝ ਪੱਤਰਕਾਰ ਦਿੱਲੀਏ
kujha sAnUM yodhe dassade A kujha pattarakAra dillIe
Some call us warriors, some call us journalists, Delhi
ਸਾਨੂੰ ਦੱਸਦੇ ਜੋ ਅਬਦਾਲੀ ਆਊ ਮੇਰੀ ਕਲਮ ਜ਼ਮਾਨਤ 'ਤੇ ਭਾਵੇਂ ਬੋਲ ਜਾਰੀ 20 ਸਾਲੀ
sAnUM dassade jo abadAlI AU merI kalama ja਼mAnata 'te bhAveM bola jArI 20 sAlI
To those who say an Abdali [Invader] will come, my pen is out on bail, though the words are a 20-year sentence
ਤੇਰੇ ਤਖ਼ਤ ਹਿਲਾ ਦੂਗੀ ਦਿੱਲੀਏ ਸਾਡੀਆਂ ਅੱਖਾਂ ਦੀ ਲਾਲੀ
tere takha਼ta hilA dUgI dillIe sADIAM akkhAM dI lAlI
The redness of our eyes will shake your throne, Delhi
ਆਊ ਮੇਰੀ ਕਲਮ ਜ਼ਮਾਨਤ 'ਤੇ ਭਾਵੇਂ ਬੋਲ ਜਾਰੀ 20 ਸਾਲੀ
AU merI kalama ja਼mAnata 'te bhAveM bola jArI 20 sAlI
My pen is out on bail, even if the words carry a 20-year sentence
ਓ ਜੁਗਨੀ ਬੈਠੀ ਦਿੱਲੀ ਦੇ ਬਾਰਡਰ ਮੰਨਦੀ ਨਾ ਸਰਕਾਰੀ ਆਰਡਰ
o juganI baiThI dillI de bAraDara maMnadI nA sarakArI AraDara
Oh, the [Jugni: a poetic spirit/folk bird] sits at the Delhi border, refusing government orders
ਕਹਿੰਦੀ ਇੱਧਰ ਜਾਂ ਫਿਰ ਉੱਧਰ ਜੱਟ-ਜਾਟਾਂ ਦੀ ਫਸ ਗਈ ਚੌਧਰ
kahiMdI iddhara jAM phira uddhara jaTTa-jATAM dI phasa gaI chaudhara
She says it's either this way or that, the pride of the [Jatt] and Jaats is at stake
ਏਹ ਯੂਪੀ ਵਾਲਿਆਂ ਦੀ ਜੁਗਨੀ ਜੀ
eha yUpI vAliAM dI juganI jI
This is the [Jugni] of the people from UP
ਏਹ ਵੀ ਯੂਪੀ ਵਾਲਿਆਂ ਦੀ ਜੁਗਨੀ ਜੀ
eha vI yUpI vAliAM dI juganI jI
This too is the [Jugni] of the people from UP
ਏਹ ਤੇ ਐਮ.ਪੀ ਵਾਲਿਆਂ ਦੀ ਜੁਗਨੀ ਜੀ
eha te aima.pI vAliAM dI juganI jI
This is the [Jugni] of the people from MP
ਏਹ ਤੇ ਹੁੱਡਾ ਵਾਲਿਆਂ ਦੀ ਜੁਗਨੀ ਜੀ
eha te huDDA vAliAM dI juganI jI
This is the [Jugni] of the people of Hooda [Haryana]
ਏਹ ਤੇ ਹੁਣ ਸਾਰਿਆਂ ਦੀ ਜੁਗਨੀ ਜੀ
eha te huNa sAriAM dI juganI jI
This is now everyone’s [Jugni]
ਏਹ ਤੇ ਹੁਣ ਸਾਰਿਆਂ ਦੀ...
eha te huNa sAriAM dI...
This is now everyone’s...
ਅਸੀਂ ਗੁਜ਼ਾਰਿਸ਼ ਕਰਦੇ ਹਾਂ ਹਰ ਮੁਲਕ ਦੇ ਬੰਦੇ ਨੂੰ
asIM guja਼Arisa਼ karade hAM hara mulaka de baMde nUM
We make a request to the people of every nation
ਪਛਤਾਉਣਾ ਨਾ ਪੈ ਜਾਏ ਕਿਤੇ ਸਮੇਂ ਲੰਘੇ ਨੂੰ
paChatAuNA nA pai jAe kite sameM laMghe nUM
Lest you have to regret once the time has passed
ਅਸੀਂ ਹੱਥ ਜੋੜਦੇ ਹਾਂ ਜੱਜਾਂ ਤੇ ਵਕੀਲਾਂ ਨੂੰ
asIM hattha jo.Dade hAM jajjAM te vakIlAM nUM
We fold our hands to the judges and the lawyers
ਉਨ੍ਹਾਂ ਤੋਂ ਡੱਕ ਕੇ ਨਾ ਬੈਠੋ ਮੁੱਖ ਰੱਖੋ ਦਲੀਲਾਂ ਨੂੰ
unhAM toM Dakka ke nA baiTho mukkha rakkho dalIlAM nUM
Do not sit there blocking them, keep the logic at the forefront
ਤੁਹਾਨੂੰ ਵਾਸਤਾ ਤੁਹਾਡੇ ਪੁੱਤਰਾਂ ਦਾ ਸਾਡੇ ਪੁੱਤਰ ਮਰ ਰਹੇ ਨੇ
tuhAnUM vAsatA tuhADe puttarAM dA sADe puttara mara rahe ne
I swear by your sons, our sons are dying
ਦਿਲ 'ਤੇ ਹੱਥ ਰੱਖ ਕੇ ਦੱਸਿਓ ਕੀ ਉਹ ਚੰਗੀ ਕਰ ਰਹੇ ਨੇ?
dila 'te hattha rakkha ke dassio kI uha chaMgI kara rahe ne?
Place a hand on your heart and tell me, is what they are doing right?
ਕੀ ਉਹ ਚੰਗੀ ਕਰ ਰਹੇ ਨੇ? ਕੀ ਉਹ ਚੰਗੀ ਕਰ ਰਹੇ ਨੇ?
kI uha chaMgI kara rahe ne? kI uha chaMgI kara rahe ne?
Is it right? Is it right?
ਅੱਜ ਦਿੱਲੀ ਦੇ ਮੋਰਚੇ ਉੱਤੇ ਜੋ ਜੁਝਾਰ ਰਹਿਣਗੇ ਜਾਣਗੇ
ajja dillI de morache utte jo jujhAra rahiNage jANage
Those who remain steadfast at the Delhi front today will be remembered
ਸੁੱਟੇ ਹੁਣ ਚੋਰਾਂ ਨਾਲ ਰਲ ਕੇ ਕੁੱਤੇ
suTTe huNa chorAM nAla rala ke kutte
Now the dogs have teamed up with the thieves
ਪੰਜਾਬੀਓ ਜਾਗਦੇ ਕਿ ਸੁੱਤੇ?
paMjAbIo jAgade ki sutte?
O Punjabis, are you awake or asleep?
ਓ ਪੰਜਾਬੀਓ ਜਾਗਦੇ ਕਿ ਸੁੱਤੇ?
o paMjAbIo jAgade ki sutte?
O Punjabis, are you awake or asleep?
ਤੁਹਾਡੇ ਹੱਥ 'ਚ ਕੰਗਣ ਐ ਤੇ ਪੈਰ 'ਚ ਪਾਇਲ ਐ
tuhADe hattha 'cha kaMgaNa ai te paira 'cha pAila ai
You have bracelets on your hands and anklets on your feet
ਸਾਡੇ ਹੱਥੀਂ ਝੰਡੇ ਐ ਨੀ ਅਸੀਂ ਦਿਲਾਂ ਤੋਂ ਘਾਇਲ ਆਂ
sADe hatthIM jhaMDe ai nI asIM dilAM toM ghAila AM
We have flags in our hands and we are wounded in our hearts
ਓ ਉਂਗਲਾਂ 'ਤੇ ਨਹੀਂ ਮੈਂ ਗਿਣੀ ਕਿਹਦੀ-ਕਿਹਦੀ ਗੇਮ ਐ
o uMgalAM 'te nahIM maiM giNI kihadI-kihadI gema ai
Oh, I haven't counted on my fingers whose game this is
ਟਾਈਮ ਆਉਂਦਾ ਸਭ ਦਾ ਵਕਤ ਸੇਮ-ਸੇਮ ਐ
TAIma AuMdA sabha dA vakata sema-sema ai
Everyone’s time comes, the clock strikes the same for all
ਓ ਹੱਥ-ਪੱਲੇ ਖਾਲੀ ਐ ਤੇ ਅੱਲ੍ਹਾ ਸਾਡਾ ਵਾਲੀ ਐ
o hattha-palle khAlI ai te allhA sADA vAlI ai
Oh, our hands are empty but Allah is our protector
92 ਦਾ ਫੋਰਡ ਐ ਤੇ 90 ਦੀ ਟਰਾਲੀ ਐ
92 dA phoraDa ai te 90 dI TarAlI ai
A '92 model Ford tractor and a '90 model [Trolley: tractor trailer]
ਓ ਵੱਜਦੇ ਨਾਅਰੇ ਬੰਨ੍ਹੀਏ ਨਾਅਰੇ ਘੇਰਾ ਪੈ ਗਿਆ ਪਾਸਿਓਂ ਚਾਰੇ
o vajjade nAare baMnhIe nAare gherA pai giA pAsioM chAre
Oh, the slogans roar, we won't stop, the siege is laid from all four sides
ਏਹ ਜਨਰੇਸ਼ਨ ਐਜੂਕੇਟਿਡ ਫਿਰਦਾ ਮਾਰਦਾ ਖੂਨ ਉਬਾਲੇ
eha janaresa਼na aijUkeTiDa phiradA mAradA khUna ubAle
This generation is educated, their blood is boiling
ਹੁਣ ਭਰ-ਭਰ ਸਾਡੇ ਮੁੰਡਿਆਂ ਨਾਲ ਹਵਾਲਾਤਾਂ ਜਾਣਗੀਆਂ
huNa bhara-bhara sADe muMDiAM nAla havAlAtAM jANagIAM
Now the lockups will be filled to the brim with our boys
ਜਾਂ ਜਿੱਤ ਕੇ ਜਾਵਾਂਗੇ ਜਾਂ ਪਿੱਛੇ ਲਾਸ਼ਾਂ ਜਾਣਗੀਆਂ
jAM jitta ke jAvAMge jAM pichChe lAsa਼AM jANagIAM
Either we will go back victorious, or our corpses will leave behind
ਜਾਂ ਜਿੱਤ ਕੇ ਜਾਵਾਂਗੇ ਜਾਂ ਪਿੱਛੇ ਲਾਸ਼ਾਂ ਜਾਣਗੀਆਂ
jAM jitta ke jAvAMge jAM pichChe lAsa਼AM jANagIAM
Either we will go back victorious, or our corpses will leave behind
ਸਾਡੀਆਂ ਲਾਸ਼ਾਂ ਜਾਣਗੀਆਂ
sADIAM lAsa਼AM jANagIAM
Our corpses will leave
ਓ ਵੇਖ ਦਿੱਲੀਏ ਤੂੰ ਸਾਡੇ ਮੁੰਡੇ ਐਵੇਂ ਆਉਣੇ
o vekha dillIe tUM sADe muMDe aiveM AuNe
Oh look Delhi, our boys will keep coming like this
ਓਹੋ ਜਿਹੇ ਜੱਟ ਤੈਨੂੰ ਫਿਰ ਨਹੀਂ ਥਿਉਣੇ
oho jihe jaTTa tainUM phira nahIM thiuNe
You won't find [Jatt] like these again
ਓ ਵੇਖ ਦਿੱਲੀਏ ਤੂੰ ਸਾਡੇ ਮੁੰਡੇ ਐਵੇਂ ਆਉਣੇ
o vekha dillIe tUM sADe muMDe aiveM AuNe
Oh look Delhi, our boys will keep coming like this
ਓਹੋ ਜਿਹੇ ਜੱਟ ਤੈਨੂੰ ਫਿਰ ਨਹੀਂ ਥਿਉਣੇ
oho jihe jaTTa tainUM phira nahIM thiuNe
You won't find [Jatt] like these again
ਸਿੱਧੀ ਤਰ੍ਹਾਂ ਸ਼ਗਨ ਤੂੰ ਪਾਈ ਦਿੱਲੀਏ ਨੀ ਜੰਝ ਜੱਟਾਂ ਦੀ ਟਰਾਲੀਆਂ
siddhI tarhAM sa਼gana tUM pAI dillIe nI jaMjha jaTTAM dI TarAlIAM
Accept the wedding gift properly, Delhi, the [Jatt] wedding procession has come in trolleys
ਜੱਟਾਂ ਦੀ ਟਰਾਲੀ 'ਚ ਆਈ ਦਿੱਲੀਏ ਨੀ ਜੰਝ ਜੱਟਾਂ ਦੀ ਟਰਾਲੀਆਂ
jaTTAM dI TarAlI 'cha AI dillIe nI jaMjha jaTTAM dI TarAlIAM
The [Jatt] wedding procession has arrived in trolleys, Delhi
ਹਰਿਆਣਾ ਸਰਬਾਲਾ ਛੋਟਾ ਭਾਈ ਦਿੱਲੀਏ ਨੀ ਜੰਝ ਜੱਟਾਂ ਦੀ ਟਰਾਲੀਆਂ
hariANA sarabAlA ChoTA bhAI dillIe nI jaMjha jaTTAM dI TarAlIAM
Haryana is the younger brother [Sarbala: best man], Delhi, the procession is in trolleys
ਬੜੇ ਬਜ਼ੁਰਗ ਛੋਰੀਆਂ ਛੋਰੇ ਭਾਈਓਂ ਨੇ ਟਰੈਕਟਰ ਕੇ ਬਣਾ ਦੀਏ ਘੋੜੇ
ba.De baja਼uraga ChorIAM Chore bhAIoM ne TaraikaTara ke baNA dIe gho.De
The elders, girls, and boys, brothers, have turned tractors into stallions
ਉਪਰਲੀ ਕਾਨੀ ਦੇਖ ਫਹਿਰਾਈ ਰੰਗਾ ਮਾਰੇ ਦੇਸ਼ ਮੇਂ ਹਮਸੇ ਪੰਗਾ
uparalI kAnI dekha phahirAI raMgA mAre desa਼ meM hamase paMgA
Look at the high flag fluttering, you've picked a fight with the wrong people
ਗਰਮ ਖੂਨ ਯੋ ਖੌਲੇਗਾ ਪੱਤਰਕਾਰ ਜੋ ਭਾਈਚਾਰਾ ਬੋਲੇਗਾ
garama khUna yo khaulegA pattarakAra jo bhAIchArA bolegA
This hot blood will boil, the journalist who speaks of brotherhood
ਹਮ ਰੈਡੀ ਹੈਂ ਤੂੰ ਆਂਸੂ ਵਾਲੇ ਗੋਲੇ ਬਾਹ ਮਾਰੇ ਸਰ ਪੇ ਹਾਥ ਬਾਬਾ ਭੋਲੇ ਕਾ
hama raiDI haiM tUM AMsU vAle gole bAha mAre sara pe hAtha bAbA bhole kA
We are ready, throw your tear gas shells, the hand of Baba Bhole is on our heads
ਯੋ ਕ੍ਰਾਂਤੀ ਕੀ ਫਸਲ ਉੱਗ ਕੇ ਮਾਨੇਗੀ ਕੌਣ ਚਾਬੀ ਮਾਂਗੀ ਸਰਕਾਰੀ ਖਜ਼ਾਨੇ ਕੀ
yo krAMtI kI phasala ugga ke mAnegI kauNa chAbI mAMgI sarakArI khaja਼Ane kI
This crop of revolution will surely grow, who asked for the keys to the government treasury?
ਕੀਮਤ ਦੇਣੀ ਪੜੇਗੀ ਦਾਣੇ ਦਾਣੇ ਕੀ
kImata deNI pa.DegI dANe dANe kI
A price will have to be paid for every single grain
ਯੋ ਹਰਿਆਣਾ ਹੈ ਪ੍ਰਧਾਨ ਅੜੇ ਥਾਰੀ ਨਾ ਚਾਲੇਗੀ
yo hariANA hai pradhAna a.De thArI nA chAlegI
This is Haryana, the chief, your tricks won't work here
ਲੰਗਰ ਭੀ ਬਟੇਗਾ ਬਣੇਗੀ ਦੀਵਾਲੀ ਭੀ ਆਰਤੀ ਗੇਲੇ ਗੇਲੇ ਚਾਲੇ ਗੁਰਬਾਣੀ ਭੀ
laMgara bhI baTegA baNegI dIvAlI bhI AratI gele gele chAle gurabANI bhI
[Langar] will be distributed, and Diwali will be celebrated too, the Aarti will play alongside [Gurbani: Sikh scriptures]
ਜ਼ਿੰਦਾਬਾਦ ਕਿਸਾਨੀ ਕੀ ਯੋ ਆਵਾਜ਼ ਹਰ ਹਿੰਦੁਸਤਾਨੀ ਕੀ
ja਼iMdAbAda kisAnI kI yo AvAja਼ hara hiMdusatAnI kI
Long live the farmers, this is the voice of every Indian
ਓ ਚੱਕੇ ਸੈਂਟਰ ਜੇ ਅੱਤਵਾਦੀ ਆ ਕਹਿ ਲਿਓ ਸਟੈਂਡ ਜ਼ਿੰਮੇਵਾਰੀ ਸਾਡੀ ਆ
o chakke saiMTara je attavAdI A kahi lio saTaiMDa ja਼iMmevArI sADI A
Oh, if the Center thinks we are terrorists, then let it be, the responsibility is ours
ਕਹਿ ਮੇਰੀ ਪਿੱਛਿਓਂ 'ਤੇ ਭੈਣਾਂ 'ਤੇ ਵੀਰ ਭੇਜਿਓ
kahi merI pichChioM 'te bhaiNAM 'te vIra bhejio
Tell my sisters and brothers back home
ਜੇਲ੍ਹ ਵਿੱਚ ਲੰਗਰ ਦੀ ਖੀਰ ਭੇਜਿਓ
jelha vichcha laMgara dI khIra bhejio
Send the rice-pudding of the [Langar] to the jail
ਮੁੰਡਾ ਸਾਡਾ ਐ ਸ਼ਰੀਫ਼ ਪਿੱਛੇ ਲੈਣ ਆ ਜਿਓ
muMDA sADA ai sa਼rIpha਼ pichChe laiNa A jio
Our boy is innocent, come to get him back
ਜੇ ਮੈਂ ਜੇਲ੍ਹ ਵਿੱਚ ਗਿਆ ਪਿੱਛੇ ਲੈਣ ਆ ਜਿਓ
je maiM jelha vichcha giA pichChe laiNa A jio
If I go to jail, come to get me back
ਜੇ ਮੈਂ ਜੇਲ੍ਹ ਵਿੱਚ ਗਿਆ ਪਿੱਛੇ ਲੈਣ ਆ ਜਿਓ
je maiM jelha vichcha giA pichChe laiNa A jio
If I go to jail, come to get me back
ਜੇ ਮੈਂ ਜੇਲ੍ਹ ਵਿੱਚ ਗਿਆ ਪਿੱਛੇ ਲੈਣ ਆ ਜਿਓ
je maiM jelha vichcha giA pichChe laiNa A jio
If I go to jail, come to get me back
ਜੇ ਮੈਂ ਜੇਲ੍ਹ ਵਿੱਚ ਗਿਆ ਪਿੱਛੇ ਲੈਣ ਆ ਜਿਓ
je maiM jelha vichcha giA pichChe laiNa A jio
If I go to jail, come to get me back
ਯੋ ਹਰਿਆਣਾ ਔਰ ਪੰਜਾਬ ਕਾ ਹੈ ਭਾਈਚਾਰਾ
yo hariANA aura paMjAba kA hai bhAIchArA
This is the brotherhood of Haryana and Punjab
ਸ਼ੇਰ ਬਰਾਰ ਪ੍ਰਧਾਨ ਕਾ ਹੈ ਭਾਈਚਾਰਾ
sa਼era barAra pradhAna kA hai bhAIchArA
This is the brotherhood of Sher Brar, the leader
ਕਿਮੇ ਕਰ ਲਿਓ ਕਿਮੇ ਕਰਾ ਜਾਨਤਾ ਹੋ ਤੇਰਾ ਭੈ
kime kara lio kime karA jAnatA ho terA bhai
Do whatever you want, do whatever you can, your brother is known
ਕਿਸਾਨਾਂ ਗੇਲੇ ਖੜਾ ਭਾਈ ਥਾਰਾ
kisAnAM gele kha.DA bhAI thArA
Your brother stands with the farmers
ਤੂੰ ਨਹੀਂ ਤੇਰੀ ਮਸ਼ੂਕ ਬੋਲਦੀ ਫ੍ਰਿਜਾਂ ਉੱਤੇ ਜੱਟਾ ਰੋਲਦੀ
tUM nahIM terI masa਼Uka boladI phrijAM utte jaTTA roladI
It's not you but your beloved speaking, she's searching for the [Jatt] on the fridges
ਮਸ਼ੂਕ ਨਹੀਂ ਚਮਲਾਈ ਆ ਬਈ ਹੁਣ ਜਾਗੋ ਆਈ ਆ
masa਼Uka nahIM chamalAI A baI huNa jAgo AI A
The beloved hasn't become spoiled, the [Jaago: awakening/festive procession] has arrived
ਓ ਦਿੱਲੀ ਮੂਹਰੇ ਲਾਈ ਆ ਬਈ ਹੁਣ ਜਾਗੋ ਆਈ ਆ
o dillI mUhare lAI A baI huNa jAgo AI A
Oh, we have stationed it in front of Delhi, the [Jaago] has arrived
ਓ ਜਾਗੋ ਆਈ ਆ ਓ ਦਿੱਲੀ ਮੂਹਰੇ ਲਾਈ ਆ ਬਈ ਹੁਣ ਜਾਗੋ ਆਈ ਆ
o jAgo AI A o dillI mUhare lAI A baI huNa jAgo AI A
The [Jaago] has arrived, we have stationed it in front of Delhi, the [Jaago] has arrived
ਜੇਲ੍ਹ-ਜੇਲ੍ਹ ਕੀ ਲਾਈਏ ਦਿੱਲੀਏ ਮਾਰਦੀ ਕੰਧ ਦੇ ਜੇਲਾਂ
jelha-jelha kI lAIe dillIe mAradI kaMdha de jelAM
Keep filling the jails, Delhi, break the walls of the prisons
ਨੀ ਤੈਨੂੰ ਲੱਗਦਾ ਧਰਨਾ ਹੋਣਾ ਨੀ ਸਾਨੂੰ ਲੱਗਦਾ ਮੇਲਾ
nI tainUM laggadA dharanA hoNA nI sAnUM laggadA melA
To you it might seem like a protest, but to us it feels like a [Mela: fair/carnival]
ਨੀ ਸਾਨੂੰ ਲੱਗਦਾ ਮੇਲਾ
nI sAnUM laggadA melA
To us it feels like a [Mela]
ਤੇਰਾ ਡੋਬ ਦੇਣਗੇ ਡੰਡਾ ਦਿੱਲੀਏ ਕਿੱਥੇ ਲੈਂਦੀ ਪੰਗਾ ਦਿੱਲੀਏ
terA Doba deNage DaMDA dillIe kitthe laiMdI paMgA dillIe
They will drown your staff, Delhi, why do you pick a fight, Delhi?
ਦੌੜਨ ਨੂੰ ਫਿਰਦੇ ਬਾਬੇ ਸਾਡੇ ਚਾਂਦਨੀ ਚੌਕ ਵਿੱਚ ਮੰਜਾ ਦਿੱਲੀਏ
dau.Dana nUM phirade bAbe sADe chAMdanI chauka vichcha maMjA dillIe
Our elders are ready to run, they've laid their cots in Chandni Chowk, Delhi
ਚਾਂਦਨੀ ਚੌਕ ਵਿੱਚ ਮੰਜਾ ਦਿੱਲੀਏ
chAMdanI chauka vichcha maMjA dillIe
They've laid their cots in Chandni Chowk, Delhi
ਓਏ ਇੱਧਰ ਨਹੀਂ ਉਹ ਉੱਧਰ ਲਾਵਾਂਗੇ ਸੇਕ
oe iddhara nahIM uha uddhara lAvAMge seka
Oh, we won't feel the heat here, we'll send it over there
ਓ ਅਗਲਾ ਨਿਸ਼ਾਨਾ ਸਿੱਧਾ ਹੀ ਈ.ਵੀ.ਐਮ. ਤੇ ਨੀ ਸਾਡਾ ਅਗਲਾ ਨਿਸ਼ਾਨਾ ਸਿੱਧਾ ਹੀ ਈ.ਵੀ.ਐਮ. ਤੇ
o agalA nisa਼AnA siddhA hI I.vI.aima. te nI sADA agalA nisa਼AnA siddhA hI I.vI.aima. te
Oh, the next target is directly on the EVM [Electronic Voting Machine], our next target is the EVM
ਅਗਲਾ ਨਿਸ਼ਾਨਾ ਸਿੱਧਾ ਹੀ ਈ.ਵੀ.ਐਮ. ਤੇ ਨੀ ਸਾਡਾ ਅਗਲਾ ਨਿਸ਼ਾਨਾ ਸਿੱਧਾ ਹੀ ਈ.ਵੀ.ਐਮ. ਤੇ
agalA nisa਼AnA siddhA hI I.vI.aima. te nI sADA agalA nisa਼AnA siddhA hI I.vI.aima. te
The next target is directly on the EVM, our next target is the EVM
ਸਾਨੂੰ ਸਭ ਚੇਤੇ ਐ ਕਿਹੜੇ ਨਾਲ ਕਿਹੜੇ ਸੀ.ਆਈ.ਡੀ.
sAnUM sabha chete ai kiha.De nAla kiha.De sI.AI.DI.
We remember everything, which CID agent was with whom
ਏਹ ਬਖ਼ਸ਼ੇ ਨਹੀਂ ਜਾਣੇ ਦਿੰਦੇ ਆ ਫੁੱਲ ਗਾਰੰਟੀ
eha bakha਼sa਼e nahIM jANe diMde A phulla gAraMTI
They won't be forgiven, we give a full guarantee
ਪੰਗਾ ਸਰਕਾਰੇ ਤੂੰ ਪਾਲੇ ਮਨਜ਼ੂਰ ਸਾਨੂੰ ਹੱਥਕੜੀਆਂ
paMgA sarakAre tUM pAle manaja਼Ura sAnUM hatthaka.DIAM
Government, you've started a fight, we accept the handcuffs
ਕਰਵਾ ਜਾਵਾਂਗੇ ਨਿਬੇੜਾ ਜਿੰਨੀਆਂ ਚੰਗੀਆਂ-ਮੰਦੀਆਂ ਕਰੀਆਂ
karavA jAvAMge nibe.DA jiMnIAM chaMgIAM-maMdIAM karIAM
we will settle all accounts, for all the good and bad done
ਅਸੀਂ ਗ਼ੁਲਾਮ ਹੀ ਘੁੰਮਦੇ ਆ ਸਾਨੂੰ ਕਿੱਥੇ ਮਿਲੀ ਆਜ਼ਾਦੀ
asIM ga਼ulAma hI ghuMmade A sAnUM kitthe milI Aja਼AdI
We roam like slaves, where have we actually found freedom?
ਪਹਿਲਾਂ ਹੱਕ ਖੋਹਨੀ ਐ ਫਿਰ ਕਹਿੰਨੀ ਐ ਅੱਤਵਾਦੀ
pahilAM hakka khohanI ai phira kahiMnI ai attavAdI
First you snatch our rights, then you call us terrorists
ਪਹਿਲਾਂ ਆਪ ਭੜਕਾਉਣੀ ਐ ਫਿਰ ਕਹਿੰਨੀ ਐ ਅੱਤਵਾਦੀ
pahilAM Apa bha.DakAuNI ai phira kahiMnI ai attavAdI
First you incite us yourself, then you call us terrorists
ਓ ਅਜੇ ਡਾਂਗ ਦੇ ਜਵਾਬ 'ਚ ਲੰਗਰ ਦਿੰਨੇ ਆ ਅਜੇ ਕਿਤੇ ਡਾਂਗ ਹੀ ਉੱਤੇ ਆ ਗਈ ਸੁੱਕੇ ਮਾਮੇ ਨਹੀਂ ਜਾਣੇ
o aje DAMga de javAba 'cha laMgara diMne A aje kite DAMga hI utte A gaI sukke mAme nahIM jANe
Oh, currently we are answering your sticks with [Langar], if we pick up the sticks, the 'uncles' [Police] won't escape
ਜਿਨ੍ਹਾਂ ਨੂੰ ਤੂੰ ਅੱਤਵਾਦੀ ਕਹਿੰਦੀ ਦਿੱਲੀਏ ਜੇ ਅੱਤਵਾਦੀ ਹੋ ਗਏ ਤਾਂ ਤੈਥੋਂ ਸਾਂਭੇ ਨਹੀਂ ਜਾਣੇ
jinhAM nUM tUM attavAdI kahiMdI dillIe je attavAdI ho gae tAM taithoM sAMbhe nahIM jANe
Those whom you call terrorists, Delhi, if they actually become terrorists, you won't be able to handle them
ਜਿਨ੍ਹਾਂ ਨੂੰ ਤੂੰ ਅੱਤਵਾਦੀ ਕਹਿੰਦੀ ਦਿੱਲੀਏ ਜੇ ਅੱਤਵਾਦੀ ਹੋ ਗਏ ਤਾਂ ਤੈਥੋਂ ਸਾਂਭੇ ਨਹੀਂ ਜਾਣੇ
jinhAM nUM tUM attavAdI kahiMdI dillIe je attavAdI ho gae tAM taithoM sAMbhe nahIM jANe
Those whom you call terrorists, Delhi, if they actually become terrorists, you won't be able to handle them
ਜਿਨ੍ਹਾਂ ਨੂੰ ਤੂੰ ਅੱਤਵਾਦੀ ਕਹਿੰਦੀ ਦਿੱਲੀਏ ਜੇ ਅੱਤਵਾਦੀ ਹੋ ਗਏ ਤਾਂ ਤੈਥੋਂ ਸਾਂਭੇ ਨਹੀਂ ਜਾਣੇ
jinhAM nUM tUM attavAdI kahiMdI dillIe je attavAdI ho gae tAM taithoM sAMbhe nahIM jANe
Those whom you call terrorists, Delhi, if they actually become terrorists, you won't be able to handle them
ਪੁੱਛਦੀ ਜੇ ਸਾਨੂੰ ਦਿੱਲੀਏ ਤੂੰ ਇਹ ਭਾਂਡੇ ਕਿੱਥੋਂ ਲਿਆਏ ਨੀ
puchChadI je sAnUM dillIe tUM iha bhAMDe kitthoM liAe nI
If you ask us, Delhi, where did we get these utensils from?
ਲਾਉਂਦੇ ਦੋ-ਦੋ ਸ਼ਿਫਟਾਂ ਉੱਥੇ ਪੁੱਤ-ਧੀਆਂ ਸਾਡੇ ਜਾਏ ਨੀ
lAuMde do-do sa਼iphaTAM utthe putta-dhIAM sADe jAe nI
Our own sons and daughters work two shifts each there [abroad] to send them
ਤੁਸੀਂ ਕਰ-ਕਰ ਕੇ ਲਾਚਾਰ ਕੱਢਦੇ ਅਸੀਂ ਕਰਜ਼ੇ ਜੱਗ-ਜੱਗ ਬਾਹਰ ਕੱਢਦੇ
tusIM kara-kara ke lAchAra kaDDhade asIM karaja਼e jagga-jagga bAhara kaDDhade
You make us helpless and cast us out, we pull debts out of the world
ਕੁਝ ਜੰਗਲਾਂ 'ਚ ਰਹਿ ਗਏ ਕੁਝ ਵਿੱਚ ਸਮੁੰਦਰਾਂ ਦੇ ਬਹਿ ਗਏ
kujha jaMgalAM 'cha rahi gae kujha vichcha samuMdarAM de bahi gae
Some remained in the jungles, some sat in the middle of the oceans
ਤੂੰ ਕੀ ਮਿਟਾਏਗੀ ਵਜੂਦ ਉਨ੍ਹਾਂ ਦਾ ਹੱਥੀਂ ਜਿਹੜੇ ਲਿਖਦੇ ਨੇ ਲੇਖ ਦਿੱਲੀਏ
tUM kI miTAegI vajUda unhAM dA hatthIM jiha.De likhade ne lekha dillIe
How will you erase the existence of those who write their own destiny, Delhi?
ਮੈਕਸੀਕੋ ਦੀਆਂ ਕੰਧਾਂ ਜਾਂਦੇ ਲੰਘ-ਲੰਘ ਕੇ ਤੂੰ ਜਿਨ੍ਹਾਂ ਮੂਹਰੇ ਲਾਉਂਦੀ ਬੈਰੀਕੇਡ ਦਿੱਲੀਏ
maikasIko dIAM kaMdhAM jAMde laMgha-laMgha ke tUM jinhAM mUhare lAuMdI bairIkeDa dillIe
They cross the walls of Mexico, the ones you try to stop with barricades, Delhi
ਮੈਕਸੀਕੋ ਦੀਆਂ ਕੰਧਾਂ ਜਾਂਦੇ ਲੰਘ-ਲੰਘ ਕੇ ਤੂੰ ਜਿਨ੍ਹਾਂ ਮੂਹਰੇ ਲਾਉਂਦੀ ਬੈਰੀਕੇਡ ਦਿੱਲੀਏ
maikasIko dIAM kaMdhAM jAMde laMgha-laMgha ke tUM jinhAM mUhare lAuMdI bairIkeDa dillIe
They cross the walls of Mexico, the ones you try to stop with barricades, Delhi
ਹਾਂ ਵੱਡੇ ਚੈਨਲਾਂ ਦੇ ਕਰ ਰਿਪੋਰਟਰ ਨੀ ਉਹਦੇ ਬਣ-ਬਣ ਆਉਂਦੇ ਆ ਸਪੋਰਟਰ ਨੀ
hAM vaDDe chainalAM de kara riporaTara nI uhade baNa-baNa AuMde A saporaTara nI
Yes, the reporters of big channels come as supporters of the state
ਅੱਗੋਂ ਬਾਬੇ ਸਾਡੇ ਲਈ ਬੈਠੇ ਜੀ.ਕੇ ਬੱਲੀਏ ਹੋ ਜਾਂਦੇ ਦਾਲ ਚਾਹ ਪੀ ਕੇ ਬੱਲੀਏ
aggoM bAbe sADe laI baiThe jI.ke ballIe ho jAMde dAla chAha pI ke ballIe
And our elders sit there ready like GK [General Knowledge], they become sharp just by drinking tea and lentils
ਬਾਬੇ ਅੱਜ ਸਾਡੇ ਸਾਨੂੰ ਗੁਰੂ ਦਿੱਸਦੇ ਮਾਈ ਭਾਗੋ ਜਿਵੇਂ ਸਾਡੀਆਂ ਨੀ ਮਾਵਾਂ ਨੇ
bAbe ajja sADe sAnUM gurU dissade mAI bhAgo jiveM sADIAM nI mAvAM ne
Today our elders look like the Guru to us, and our mothers are like Mai Bhago [Sikh warrior woman]
ਦਸਮ ਪਿਤਾ ਨੇ ਜਿਵੇਂ ਹੱਥੀਂ ਬੰਨ੍ਹ ਦਿੱਤੇ ਬੰਨ੍ਹ ਦਿੱਤੇ ਨੀ ਘੋੜੇ ਦਿੱਲੀ ਦੀਆਂ ਰਾਹਾਂ 'ਤੇ
dasama pitA ne jiveM hatthIM baMnha ditte baMnha ditte nI gho.De dillI dIAM rAhAM 'te
As if the Tenth Father [Guru Gobind Singh] himself tied the horses on the paths to Delhi
ਚਿਰਾਂ ਬਾਅਦ ਜਾਗੇ ਹੁਣ ਸਾਡੇ ਕੰਨੀ ਨਾਲ ਖੜ੍ਹੇ ਅੜ ਕੇ ਦੱਸਾਂ ਪਰੌਣੇ ਕਦੇ ਨਹੀਂ ਅਸੀਂ ਬਣੇ ਆਂ
chirAM bAada jAge huNa sADe kaMnI nAla kha.Dhe a.Da ke dassAM parauNe kade nahIM asIM baNe AM
We have awakened after ages, we stand firm together, let me tell you, we have never been mere guests
ਅਸੀਂ ਚਾਹੁੰਦੇ ਅਟਕ ਕੇ ਦੱਸਾਂ ਪਰੌਣੇ ਕਦੇ ਨਹੀਂ ਅਸੀਂ ਚਾਹੁੰਦੇ ਅਟਕ ਕੇ ਦੱਸਾਂ ਪਰੌਣੇ ਕਦੇ ਨਹੀਂ
asIM chAhuMde aTaka ke dassAM parauNe kade nahIM asIM chAhuMde aTaka ke dassAM parauNe kade nahIM
We want to stay and tell you, we have never been mere guests
ਵੇਖਾਂਗੇ ਲਿਖਾਂਗੇ ਇਨਸਾਫ਼ ਦੀ ਕਹਾਣੀ ਉਹ ਕੱਟਦੇ ਆ ਪਾਣੀ ਅਸੀਂ ਜੱਪਦੇ ਆਂ ਬਾਣੀ
vekhAMge likhAMge inasApha਼ dI kahANI uha kaTTade A pANI asIM jappade AM bANI
We will see and we will write the story of justice; they cut the water, we chant the [Baani: sacred hymns]
ਕੁਝ ਐਮ.ਐਲ.ਏ ਕੁਝ ਐਮ.ਪੀ ਨਹੀਂ ਭਾਵੇਂ ਚੱਲਦੇ ਸਾਡੇ ਐਂਟੀ ਨੀ
kujha aima.aila.e kujha aima.pI nahIM bhAveM challade sADe aiMTI nI
Some MLAs and some MPs might be against us
ਇੱਥੇ ਬੁੱਕਲਾਂ 'ਚ ਲੈ ਗਏ ਮਾਵਾਂ ਪੁੱਤ ਆਗੀਆਂ ਜੰਗ ਹੁਣ ਹੱਕਾਂ ਲਈ ਜ਼ਨੂਨੀ ਦਿੱਲੀਏ
itthe bukkalAM 'cha lai gae mAvAM putta AgIAM jaMga huNa hakkAM laI ja਼nUnI dillIe
But mothers have taken their sons in their embrace, this war for rights is now an obsession, Delhi
ਸਾਡੀ ਹਰ ਦੂਜੀ ਪੀੜ੍ਹੀ ਭੇਂਟ ਤੇਰੀ ਚੜ੍ਹਦੀ ਸਾਡੇ ਲਈ ਕਿਉਂ ਹੋ ਗਈ ਇੰਨੀ ਖੂਨੀ ਦਿੱਲੀਏ?
sADI hara dUjI pI.DhI bheMTa terI cha.DhadI sADe laI kiuM ho gaI iMnI khUnI dillIe?
Our every second generation is sacrificed to you, why have you become so bloody for us, Delhi?
ਸਾਡੀ ਹਰ ਦੂਜੀ ਪੀੜ੍ਹੀ ਭੇਂਟ ਤੇਰੀ ਚੜ੍ਹਦੀ ਸਾਡੇ ਲਈ ਕਿਉਂ ਹੋ ਗਈ ਇੰਨੀ ਖੂਨੀ ਦਿੱਲੀਏ?
sADI hara dUjI pI.DhI bheMTa terI cha.DhadI sADe laI kiuM ho gaI iMnI khUnI dillIe?
Our every second generation is sacrificed to you, why have you become so bloody for us, Delhi?
ਮੋਢੀਆਂ ਹਿੱਕਾਂ ਤੋਂ ਚੌੜੇ ਟਾਇਰ ਜਿਨ੍ਹਾਂ ਦੇ ਅਸੀਂ ਜਾਗ-ਜਾਗ ਰਾਤਾਂ ਨੂੰ ਕਮਾਏ ਹੋਏ ਨੇ
moDhIAM hikkAM toM chau.De TAira jinhAM de asIM jAga-jAga rAtAM nUM kamAe hoe ne
The ones whose tires are wider than a leader's chest, we have earned these by staying awake at night
ਸਭ ਰਾਹਾਂ ਪਿੱਛੇ ਬੈਰੀਕੇਡ ਪਾਏ ਹੋਏ ਨੇ ਜੱਟ ਨੀ ਪੰਜਾਬੋਂ ਇਹ ਆਏ ਹੋਏ ਨੇ
sabha rAhAM pichChe bairIkeDa pAe hoe ne jaTTa nI paMjAboM iha Ae hoe ne
Barricades have been placed behind all paths, these [Jatt] have come from Punjab
ਵਿਕ ਗਿਆ ਭਾਵੇਂ ਇੰਡੀਆ ਦਾ ਮੀਡੀਆ ਬੀ.ਬੀ.ਸੀ ਦੇ ਉੱਤੇ ਵੇਖ ਛਾਏ ਹੋਏ ਨੇ
vika giA bhAveM iMDIA dA mIDIA bI.bI.sI de utte vekha ChAe hoe ne
Even if the Indian media is sold out, look, they are trending on the BBC
ਕੋਠੇ 'ਤੇ ਤਾਰਾਂ ਨੀ ਦਿੱਲੀਏ ਜੱਟਾਂ ਦੀਆਂ ਨਾਰਾਂ ਨੀ ਦਿੱਲੀਏ
koThe 'te tArAM nI dillIe jaTTAM dIAM nArAM nI dillIe
There are wires on the roof, Delhi, the women of the [Jatt] are here, Delhi
ਧਰਨੇ 'ਤੇ ਆਈਆਂ ਪੰਜਾਬੋਂ ਲੈ-ਲੈ ਕੇ ਥਾਰਾਂ ਨੀ ਦਿੱਲੀਏ
dharane 'te AIAM paMjAboM lai-lai ke thArAM nI dillIe
They have come to the protest from Punjab, driving their Thars [Jeeps], Delhi
ਚੱਲਦੇ ਅਸੀਂ ਸਿੱਧੇ ਸਾਡੇ ਚੱਲਦੀ ਤੂੰ ਚਾਲ ਬਾਈ-ਬਾਈ
challade asIM siddhe sADe challadI tUM chAla bAI-bAI
We walk straight, but you play tricks, brother
ਓਹਦੇ ਬੇਫੁੱਟੇ ਟਰਾਲੀ ਥਾਰਾਂ ਦੇ ਨਾਲ ਬਾਈ-ਬਾਈ
ohade bephuTTe TarAlI thArAM de nAla bAI-bAI
He is unmatched, with the trolleys and the Thars, brother
ਪੱਕੇ-ਪੱਕੇ ਰੰਗ ਜੱਟਾਂ ਦੇ ਅੱਖਾਂ ਨੇ ਲਾਲ ਬਾਈ-ਬਾਈ
pakke-pakke raMga jaTTAM de akkhAM ne lAla bAI-bAI
The complexions of the [Jatt] are permanent, their eyes are red, brother
ਓਹਦੇ ਬੇਫੁੱਟੇ ਟਰਾਲੀ ਥਾਰਾਂ ਦੇ ਨਾਲ ਬਾਈ-ਬਾਈ
ohade bephuTTe TarAlI thArAM de nAla bAI-bAI
He is unmatched, with the trolleys and the Thars, brother
ਹੋ ਸ਼ਹਿਰਾਂ ਵਿੱਚੋਂ ਸ਼ਹਿਰ ਸੁਣੀਦਾ ਸ਼ਹਿਰ ਸੁਣੀਦਾ ਦਿੱਲੀ
ho sa਼hirAM vichchoM sa਼hira suNIdA sa਼hira suNIdA dillI
In cities, one city is famous, the city of Delhi
ਓ ਟਿਕ ਕੇ ਨਾ ਸੀ ਬਹਿੰਦੀ ਜਿਹੜੀ ਮਹੀਨੇ ਤੋਂ ਨਾ ਹਿੱਲੀ
o Tika ke nA sI bahiMdI jiha.DI mahIne toM nA hillI
Oh, the one that wouldn't sit still hasn't moved for a month
ਉੱਥੇ ਬੈਠੇ ਜੱਟ ਸੁਣੀਦੇ ਘੋੜੇ ਜਿਨ੍ਹਾਂ ਦੇ ਨੀਲੇ
utthe baiThe jaTTa suNIde gho.De jinhAM de nIle
The [Jatt] sitting there are famous, whose horses are blue
ਆਜੋ ਜਿਹਨੇ ਲੈਣੇ ਸਾਡੇ ਤੋਂ ਗਿਣ-ਗਿਣ ਕੇ ਦਿਆਂਗੇ ਉੱਥੇ ਕੀਲੇ
Ajo jihane laiNe sADe toM giNa-giNa ke diAMge utthe kIle
Come, whoever wants to take from us, we will give back the land acre by acre
ਆਜੋ ਜਿਹਨੇ ਲੈਣੇ ਸਾਡੇ ਤੋਂ ਗਿਣ-ਗਿਣ ਕੇ ਦਿਆਂਗੇ ਉੱਥੇ ਕੀਲੇ
Ajo jihane laiNe sADe toM giNa-giNa ke diAMge utthe kIle
Come, whoever wants to take from us, we will give back the land acre by acre
ਆਜੋ ਜਿਹਨੇ ਲੈਣੇ ਸਾਡੇ ਤੋਂ ਗਿਣ-ਗਿਣ ਕੇ ਦਿਆਂਗੇ ਉੱਥੇ ਕੀਲੇ
Ajo jihane laiNe sADe toM giNa-giNa ke diAMge utthe kIle
Come, whoever wants to take from us, we will give back the land acre by acre
ਓ ਰੇਲ ਉੱਡ ਜਹਾਜ਼ ਉੱਡ ਜਿਵੇਂ ਕਾਂ ਚਿੜੀ ਉੱਡ ਹੁਣ ਸਾਡੇ ਖੇਤ ਉੱਡ ਪਹਿਲਾਂ ਕਹਿੰਦਾ ਜੀਰੀ ਉੱਡ
o rela uDDa jahAja਼ uDDa jiveM kAM chi.DI uDDa huNa sADe kheta uDDa pahilAM kahiMdA jIrI uDDa
Oh, the train flies, the plane flies, just as the crow and sparrow fly, now our fields fly, first he said the paddy must go
ਬੈਂਕਾਂ 'ਚ ਨੋਟ ਉੱਡ ਲੈ ਕੇ ਗਏ ਲੋਕੀ ਉੱਡ ਸਭ ਵੇਚ ਵੱਟ ਕਹਿੰਦਾ ਹੁਣ ਜੋ ਅਖੀਰੀ ਉੱਡ
baiMkAM 'cha noTa uDDa lai ke gae lokI uDDa sabha vecha vaTTa kahiMdA huNa jo akhIrI uDDa
The notes in the banks fly, the people took them and fled, after selling everything he says now the last bit must go
ਹੋ ਮਸਾਂ-ਮਸਾਂ ਇਕੱਠੇ ਹੋਏ ਆਂ ਯੂਪੀ ਹਰਿਆਣਾ ਦਿੱਲੀਏ ਛੇਤੀ ਜਾਂਦੇ ਨੀ ਅਸੀਂ ਹੱਥ ਛੱਡ ਕੇ
ho masAM-masAM ikaTThe hoe AM yUpI hariANA dillIe ChetI jAMde nI asIM hattha ChaDDa ke
Oh, with great effort we have united, UP, Haryana, Delhi, we won't leave your hand easily
ਹੋ ਕੀਮਤਾਂ ਤਾਂ ਦੱਸ ਦਿੱਲੀਏ ਹੋ ਕੀਮਤਾਂ ਤਾਂ ਦੱਸ ਦਿੱਲੀਏ
ho kImatAM tAM dassa dillIe ho kImatAM tAM dassa dillIe
Oh, just tell us the price, Delhi, oh just tell us the price
ਬੋਲੀ ਲਾਵਾਂਗੇ ਅਡਾਨੀਆਂ ਤੋਂ ਵੱਧ ਕੇ
bolI lAvAMge aDAnIAM toM vaddha ke
We will bid higher than the Adanis
ਹੋ ਕੀਮਤਾਂ ਤਾਂ ਦੱਸ ਦਿੱਲੀਏ ਬੋਲੀ ਲਾਵਾਂਗੇ ਅਡਾਨੀਆਂ ਤੋਂ ਵੱਧ ਕੇ
ho kImatAM tAM dassa dillIe bolI lAvAMge aDAnIAM toM vaddha ke
Oh, just tell us the price, we will bid higher than the Adanis
ਆਯੁਰਵੇਦ ਵਾਲਾ ਇੱਕ ਬਾਬਾ ਦਿੱਲੀਏ ਚੁੱਪ ਬੈਠਾ ਕੀਹਨੇ ਲਾਇਆ ਦਾਬਾ ਦਿੱਲੀਏ
Ayuraveda vAlA ikka bAbA dillIe chuppa baiThA kIhane lAiA dAbA dillIe
There is an Ayurveda Baba in Delhi [Ramdev], sitting silent, who has pressured him?
ਜਿਨ੍ਹਾਂ ਦੇ ਤੂੰ ਰਾਹਾਂ 'ਚ ਵਿਛਾਉਂਦੀ ਛੁਰੀਆਂ ਬਦਲੇ 'ਚ ਬੀਜਦੇ ਗੁਲਾਬ ਦਿੱਲੀਏ
jinhAM de tUM rAhAM 'cha viChAuMdI ChurIAM badale 'cha bIjade gulAba dillIe
Those in whose path you spread knives, in return they sow roses, Delhi
ਕੱਲੀ ਸਾਡੀ ਸ਼ੇਰਨੀ ਰਿਹਾਨਾ ਕਾਫ਼ੀ ਆ ਤੁਹਾਡੇ ਵਿਕੇ ਬਾਲੀਵੁੱਡ ਵਾਲੇ ਵਗ ਲਈ
kallI sADI sheranI rihAnA kApha਼I A tuhADe vike bAlIvuDDa vAle vaga laI
Our lone lioness Rihanna is enough, your sold-out Bollywood crowd can move aside
ਭਗਤ ਸਿੰਘ ਵਾਂਗੂ ਜੇਲ੍ਹਾਂ ਵਿੱਚੋਂ ਲਿਖਾਂਗੇ ਆਜ਼ਾਦੀ ਦੇ ਦੀਵਾਨਿਆਂ ਨੇ ਦਿੱਲੀ ਤੱਪ ਲਈ
bhagata siMgha vAMgU jelhAM vichchoM likhAMge Aja਼AdI de dIvAniAM ne dillI tappa laI
Like Bhagat Singh, we will write from the jails, the lovers of freedom have heated up Delhi
ਭਗਤ ਸਿੰਘ ਵਾਂਗੂ ਜੇਲ੍ਹਾਂ ਵਿੱਚੋਂ ਲਿਖਾਂਗੇ ਆਜ਼ਾਦੀ ਦੇ ਦੀਵਾਨਿਆਂ ਨੇ ਦਿੱਲੀ ਤੱਪ ਲਈ
bhagata siMgha vAMgU jelhAM vichchoM likhAMge Aja਼AdI de dIvAniAM ne dillI tappa laI
Like Bhagat Singh, we will write from the jails, the lovers of freedom have heated up Delhi
ਓ ਪਿੰਡ ਦੇ ਮੁੰਡਿਓ ਹੁਣ ਕੀ ਦੇਖਦੇ ਪਿੰਡ ਦੇ ਮੁੰਡਿਓ ਹੁਣ ਕੀ ਦੇਖਦੇ 21 ਨੂੰ 31 ਜਾ ਕੇ ਤੁਸੀਂ ਪਾਇਓ ਬਈ
o piMDa de muMDio huNa kI dekhade piMDa de muMDio huNa kI dekhade 21 nUM 31 jA ke tusIM pAio baI
Oh, boys of the village, what are you waiting for? Boys of the village, what are you waiting for? Go and turn the 21 into 31
ਦਿੱਲੀ 'ਚ ਪੰਜਾਬ ਬੁੱਕਦਾ ਹੋ ਕਿਤੇ ਸੁੱਤੇ ਹੀ ਨਾ ਘਰਾਂ 'ਚ ਰਹਿ ਜਾਇਓ ਬਈ
dillI 'cha paMjAba bukkadA ho kite sutte hI nA gharAM 'cha rahi jAio baI
Punjab is roaring in Delhi, don't just stay sleeping in your homes
ਦਿੱਲੀ 'ਚ ਪੰਜਾਬ ਬੁੱਕਦਾ ਹੋ ਕਿਤੇ ਸੁੱਤੇ ਹੀ ਨਾ ਘਰਾਂ 'ਚ ਰਹਿ ਜਾਇਓ ਬਈ
dillI 'cha paMjAba bukkadA ho kite sutte hI nA gharAM 'cha rahi jAio baI
Punjab is roaring in Delhi, don't just stay sleeping in your homes
ਦਿੱਲੀ 'ਚ ਪੰਜਾਬ ਬੁੱਕਦਾ ਹੋ ਕਿਤੇ ਸੁੱਤੇ ਹੀ ਨਾ ਘਰਾਂ 'ਚ ਰਹਿ ਜਾਇਓ ਬਈ
dillI 'cha paMjAba bukkadA ho kite sutte hI nA gharAM 'cha rahi jAio baI
Punjab is roaring in Delhi, don't just stay sleeping in your homes
ਦਿੱਲੀ 'ਚ ਪੰਜਾਬ ਬੁੱਕਦਾ
dillI 'cha paMjAba bukkadA
Punjab is roaring in Delhi
ਹਟ ਲੂ ਟੋਡਾ ਸਾਡੀ ਕਹੀ ਨਹੀਂ ਉਹ ਗੱਲ ਮੋੜਦਾ ਵਜੂਦ ਕੀ ਐ ਸਾਡਾ ਇਤਿਹਾਸ ਬੋਲੂਗਾ
haTa lU ToDA sADI kahI nahIM uha galla mo.DadA vajUda kI ai sADA itihAsa bolUgA
He won't back down, he doesn't refuse our word, our history will speak of our existence
ਹੋ ਉੱਗਣੇ ਨੇ ਕੰਢੇ ਉੱਤੇ ਇਨਕਲਾਬ ਦੇ ਜਿੱਥੇ-ਜਿੱਥੇ ਵੇਖੀ ਸਾਡਾ ਖੂਨ ਡੁੱਲ੍ਹੂਗਾ
ho uggaNe ne kaMDhe utte inakalAba de jitthe-jitthe vekhI sADA khUna DullhUgA
Revolution will grow on the banks where you see our blood spill
ਫਾਰਚੂਨਰਾਂ ਐਂਡੈਵਰਾਂ ਚ ਆਈਆਂ ਦਿੱਲੀਏ ਇੱਥੋਂ ਲੁੱਟੀਆਂ ਨਹੀਂ ਅਸੀਂ ਇਹ ਕਮਾਈਆਂ ਦਿੱਲੀਏ
phArachUnarAM aiMDaivarAM cha AIAM dillIe itthoM luTTIAM nahIM asIM iha kamAIAM dillIe
They have come in Fortuners and Endeavours, Delhi, we didn't loot these, we earned them, Delhi
ਸੱਪਾਂ ਦੀਆਂ ਸਿਰੀਆਂ ਤੋਂ ਸਭ ਰਾਜ ਚੁੱਕਿਆ ਨੀਂਦਾਂ ਤੇਰੀਆਂ ਉਡਾਈਆਂ ਦਿੱਲੀਏ
sappAM dIAM sirIAM toM sabha rAja chukkiA nIMdAM terIAM uDAIAM dillIe
We have taken all the secrets from the heads of snakes, we have stolen your sleep, Delhi
ਓ ਸਾਡੇ ਹੱਥੋਂ ਖਾਧੀ ਜਿੰਨਾ ਤਿੰਨ ਟਾਈਮ ਦੀ ਉਨ੍ਹਾਂ ਹੱਥੋਂ ਧੋ ਕੇ ਅਸੀਂ ਖਾਏ ਹੋਏ ਨੇ
o sADe hatthoM khAdhI jiMnA tiMna TAIma dI unhAM hatthoM dho ke asIM khAe hoe ne
Those who ate from our hands three times a day, we have washed our hands of them
ਸਭ ਰਾਹਾਂ ਪਿੱਛੇ ਬੈਰੀਕੇਡ ਪਾਏ ਹੋਏ ਨੇ ਜੱਟ ਨੀ ਪੰਜਾਬੋਂ ਇਹ ਆਏ ਹੋਏ ਨੇ
sabha rAhAM pichChe bairIkeDa pAe hoe ne jaTTa nI paMjAboM iha Ae hoe ne
Barricades have been placed behind all paths, these [Jatt] have come from Punjab
ਵਿੱਕ ਗਿਆ ਭਾਵੇਂ ਇੰਡੀਆ ਦਾ ਮੀਡੀਆ ਬੀ.ਬੀ.ਸੀ ਦੇ ਉੱਤੇ ਝੰਡੇ ਛਾਏ ਹੋਏ ਨੇ
vikka giA bhAveM iMDIA dA mIDIA bI.bI.sI de utte jhaMDe ChAe hoe ne
Even if the Indian media is sold out, flags are flying high on the BBC
ਓ ਵੇਖਾ ਸੱਟਾਂ ਤੇਰਾ ਬਹਿ ਗਏ ਧਰਨਿਆਂ 'ਤੇ ਜ਼ਿੰਦਾਬਾਦ ਕਿਸਾਨੀ ਲਿਖਿਆ ਹੋਇਆ ਬੰਨਿਆਂ 'ਤੇ
o vekhA saTTAM terA bahi gae dharaniAM 'te ja਼iMdAbAda kisAnI likhiA hoiA baMniAM 'te
Oh look, they've sat on protests despite the wounds, 'Long Live Farming' is written on their headbands
ਤੁਸੀਂ ਪੈਰਲਰ ਕਰ ਦਿੱਤਾ ਏ ਸਿਆਸਤ ਤੇ ਬਦਮਾਸ਼ੀ
tusIM pairalara kara dittA e siAsata te badamAsa਼I
You have made politics and thuggery parallel
ਤੂੰ ਫੱਟ ਨਵਾਂ ਨਾ ਲਾ ਦੇਈਂ ਸਾਨੂੰ ਭੁੱਲੀ ਨਹੀਂ 84
tUM phaTTa navAM nA lA deIM sAnUM bhullI nahIM 84
Don't inflict a new wound on us, we haven't forgotten '84 [The 1984 anti-Sikh riots]
ਵੇ ਮੈਂ ਤੇਰੀ ਭੈਣ ਬੋਲਦੀਆਂ ਵੇ ਪਾਉਂਦੀ ਬੈਣ ਬੋਲਦੀਆਂ
ve maiM terI bhaiNa boladIAM ve pAuMdI baiNa boladIAM
I am your sister speaking, I am singing a dirge
ਉਹੀ ਆ ਜਿਹੜੀ ਲੱਡੂ ਵੰਡਦੀ ਸੀ ਵੇ ਜਿੱਤ ਅਫ਼ਸਰ ਸੀ ਤੂੰ ਬਣਿਆ
uhI A jiha.DI laDDU vaMDadI sI ve jitta apha਼sara sI tUM baNiA
I am the same one who distributed sweets when you became a victorious officer
ਅੱਜ ਸਾਡੇ ਹੀ ਸਾਹਮਣੇ ਕਿਉਂ ਆ ਕੇ ਤੂੰ ਬਾਰਡਰ ਤਣਿਆ?
ajja sADe hI sAhamaNe kiuM A ke tUM bAraDara taNiA?
Why have you come and tightened the border in front of us today?
ਵੇ ਮੈਂ ਨਹੀਂ ਤੈਨੂੰ ਵੀਰ ਮੰਨਦੀ ਮੈਨੂੰ ਲੋਕ ਸੀ ਜਾਂਦੇ ਸਮਝਾਈ
ve maiM nahIM tainUM vIra maMnadI mainUM loka sI jAMde samajhAI
Brother, I don't consider you a brother anymore, people used to try and explain it to me
ਛੁੱਟੀ ਲੈ ਕੇ ਆ ਵੀਰਿਆ ਲਾਸ਼ ਬਾਪੂ ਦੀ ਬਾਰਡਰ ਤੋਂ ਆਈ
ChuTTI lai ke A vIriA lAsa਼ bApU dI bAraDara toM AI
Take a leave and come, brother, father’s corpse has come from the border
ਵੇ ਕੀਮਤ ਦੱਸੀ ਕਿੰਨੀ ਤੇਰੇ ਬਾਪ ਦੀ ਤਨਖਾਹ 'ਚ ਇਸ ਵਾਰੀ ਤੈਨੂੰ ਪਾਈ
ve kImata dassI kiMnI tere bApa dI tanakhAha 'cha isa vArI tainUM pAI
Tell me, how much was the price of your father added to your salary this time?
ਤੂੰ ਛੁੱਟੀ ਲੈ ਕੇ ਆ ਵੀਰਿਆ ਲਾਸ਼ ਬਾਪੂ ਦੀ ਬਾਰਡਰ ਤੋਂ ਆਈ
tUM ChuTTI lai ke A vIriA lAsa਼ bApU dI bAraDara toM AI
Take a leave and come, brother, father’s corpse has come from the border

Share

More by Navaan Sandhu

View all songs →