Black Life
ਹੋ ਰਿਕਾਰਡਾਂ ਨੇ ਵੈਰੀ ਉੱਤੋਂ ਰੂੜ੍ਹ ਸ਼ਕਲਾਂ
ho rikAraDAM ne vairI uttoM rU.Dha sa਼kalAM
Our records are grim and our enemies' faces are wretched
ਕਾਲੇ ਨੇ ਹਿਸਾਬ ਤੇ ਬਲੈਕ ਰਫ਼ਲਾਂ
kAle ne hisAba te balaika rapha਼lAM
The ledgers are dark and the rifles are black
ਸ਼ੀਸ਼ਿਆਂ ਤੇ ਫ਼ਿਲਮਾਂ ਫ਼ੀਮ ਨਾਲ ਦੀ
sa਼Isa਼iAM te pha਼ilamAM pha਼Ima nAla dI
Window films match the shade of black opium
ਟਾਈਟ ਨੇ ਸਰੀਰ ਉੱਤੋਂ ਡੈਡ ਅਕਲਾਂ
TAITa ne sarIra uttoM DaiDa akalAM
Bodies are fit but the mindsets are lethal
ਰੈੱਡ ਕਲਰ 'ਚ ਚੀਜ਼ਾਂ ਦੋ ਲੱਭੀਆਂ
raiDDa kalara 'cha chIja਼AM do labbhIAM
I've found only two things in the color red
ਹੋ ਰੈੱਡ ਕਲਰ 'ਚ ਚੀਜ਼ਾਂ ਦੋ ਲੱਭੀਆਂ
ho raiDDa kalara 'cha chIja਼AM do labbhIAM
Oh, I've found only two things in the color red
ਇੱਕ ਖ਼ੂਨ ਦੂਜਾ ਵਾਂਗ ਤੇਰੀ ਲਾਲ ਰੰਗ ਦੀ
ikka kha਼Una dUjA vAMga terI lAla raMga dI
One is blood, the other is your crimson lipstick
ਇੱਕ ਖ਼ੂਨ ਦੂਜਾ ਵਾਂਗ ਤੇਰੀ ਲਾਲ ਰੰਗ ਦੀ
ikka kha਼Una dUjA vAMga terI lAla raMga dI
One is blood, the other is your crimson lipstick
ਜੱਟ ਦੀ ਬਲੈਕ ਲਾਈਫ਼ ਵਿਚ ਗੋਰੀਏ
jaTTa dI balaika lAIpha਼ vicha gorIe
In this [Jatt: member of the land-owning agricultural community known for pride and lifestyle]'s black life, [Goriye: fair-skinned woman]
ਪਹਿਲੀ ਚੀਜ਼ ਆਈ ਐ ਤੂੰ ਚਿੱਟੇ ਰੰਗ ਦੀ
pahilI chIja਼ AI ai tUM chiTTe raMga dI
You are the first thing that has arrived in the color white
ਜੱਟ ਦੀ ਬਲੈਕ ਲਾਈਫ਼ ਵਿਚ ਗੋਰੀਏ
jaTTa dI balaika lAIpha਼ vicha gorIe
In this [Jatt]'s black life, [Goriye]
ਪਹਿਲੀ ਚੀਜ਼ ਆਈ ਐ ਤੂੰ ਚਿੱਟੇ ਰੰਗ ਦੀ
pahilI chIja਼ AI ai tUM chiTTe raMga dI
You are the first thing that has arrived in the color white
ਜੱਟ ਦੀ ਬਲੈਕ ਲਾਈਫ਼ ਵਿਚ ਗੋਰੀਏ
jaTTa dI balaika lAIpha਼ vicha gorIe
In this [Jatt]'s black life, [Goriye]
ਪਹਿਲੀ ਚੀਜ਼ ਆਈ ਐ ਤੂੰ ਚਿੱਟੇ ਰੰਗ ਦੀ
pahilI chIja਼ AI ai tUM chiTTe raMga dI
You are the first thing that has arrived in the color white
ਹੋ ਬਾਹਲੀ ਸਾਡੀ ਵੱਖ ਨਾ ਚੁਆਇਸ ਬੱਲੀਏ
ho bAhalI sADI vakkha nA chuAisa ballIe
Our choices aren't very diverse, my [Billo: a term of endearment for a beautiful girl]
ਪੁਸ਼ਤਾਂ ਤੋਂ ਫ਼ੈਨ ਆਂ ਬਲੈਕ ਰੰਗ ਦੇ
pusa਼tAM toM pha਼aina AM balaika raMga de
We've been fans of the color black for generations
ਹੋ ਕੀਤੀਆਂ ਪੁਗਾਈਆਂ ਨੇ ਉਹ ਗੱਡੀਆਂ
ho kItIAM pugAIAM ne uha gaDDIAM
We've made those cars live up to their reputation
ਗੱਲਾਂ ਨਾਲ ਜਿੱਤੇ ਨੀ ਮੈਦਾਨ ਜੰਗ ਦੇ
gallAM nAla jitte nI maidAna jaMga de
The battlegrounds are never won through mere talk
ਕਦੇ-ਕਦੇ ਲਾਲ ਪਰੀ ਦਾਖ਼ਲ ਹੁੰਦੀ
kade-kade lAla parI dAkha਼la huMdI
Occasionally, the "red fairy" [liquor] makes an appearance
ਉਂਝ ਐਂਟਰੀ ਬਲੌਕ ਰੱਖੀ ਹਰੀ ਭੰਗ ਦੀ
uMjha aiMTarI balauka rakkhI harI bhaMga dI
Otherwise, I’ve blocked the entry of green cannabis
ਜੱਟ ਦੀ ਬਲੈਕ ਲਾਈਫ਼ ਵਿਚ ਗੋਰੀਏ
jaTTa dI balaika lAIpha਼ vicha gorIe
In this [Jatt]'s black life, [Goriye]
ਪਹਿਲੀ ਚੀਜ਼ ਆਈ ਐ ਤੂੰ ਚਿੱਟੇ ਰੰਗ ਦੀ
pahilI chIja਼ AI ai tUM chiTTe raMga dI
You are the first thing that has arrived in the color white
ਜੱਟ ਦੀ ਬਲੈਕ ਲਾਈਫ਼ ਵਿਚ ਗੋਰੀਏ
jaTTa dI balaika lAIpha਼ vicha gorIe
In this [Jatt]'s black life, [Goriye]
ਪਹਿਲੀ ਚੀਜ਼ ਆਈ ਐ ਤੂੰ ਚਿੱਟੇ ਰੰਗ ਦੀ
pahilI chIja਼ AI ai tUM chiTTe raMga dI
You are the first thing that has arrived in the color white
ਜੱਟ ਦੀ ਬਲੈਕ ਲਾਈਫ਼ ਵਿਚ ਗੋਰੀਏ
jaTTa dI balaika lAIpha਼ vicha gorIe
In this [Jatt]'s black life, [Goriye]
ਪਹਿਲੀ ਚੀਜ਼ ਆਈ ਐ ਤੂੰ ਚਿੱਟੇ ਰੰਗ ਦੀ
pahilI chIja਼ AI ai tUM chiTTe raMga dI
You are the first thing that has arrived in the color white
ਸੂਟ ਕਰਦੀ ਆ ਰੋਂਦਾਂ ਦੀ ਸਮੈੱਲ ਯਾਰ ਨੂੰ
sUTa karadI A roMdAM dI samailla yAra nUM
The scent of gunpowder suits [Mitran: yours truly] perfectly
ਨਿੱਤ ਟੈਗ ਦੀ ਲੰਡਨ 'ਚੋਂ ਵੈਪਨ ਆਖ਼ਰੋਂ
nitta Taiga dI laMDana 'choM vaipana Akha਼roM
Every day, high-end weapons are tagged from London
ਜੇ ਫੜ ਹੋਇਆ ਅਸਲਾ ਤਾਂ ਗਏ ਸਮਝੀ
je pha.Da hoiA asalA tAM gae samajhI
If the arsenal is seized, then consider me gone
ਉਂਝ ਕਾਲੇ ਕੰਮ ਹੋਣੇ ਨਾ ਸਕਿੱਪ ਨਖ਼ਰੋ
uMjha kAle kaMma hoNe nA sakippa nakha਼ro
Otherwise, these dark dealings won't be skipped, my [Nakhro: girl with a playful/bold attitude]
ਗੈਂਗਾਂ ਵਾਲੇ ਫਿਰਦੇ ਆ ਸੂਹ ਲੱਭਦੇ
gaiMgAM vAle phirade A sUha labbhade
The rival gangs are roaming around seeking clues
ਗੈਂਗਾਂ ਵਾਲੇ ਫਿਰਦੇ ਆ ਸੂਹ ਲੱਭਦੇ
gaiMgAM vAle phirade A sUha labbhade
The rival gangs are roaming around seeking clues
ਜਿੱਦਾਂ ਕਰਦੇ ਤਿਆਰੀ ਸਾਡੇ ਨਾਲ ਜੰਗ ਦੀ
jiddAM karade tiArI sADe nAla jaMga dI
As if they are preparing for a war against us
ਜੱਟ ਦੀ ਬਲੈਕ ਲਾਈਫ਼ ਵਿਚ ਗੋਰੀਏ
jaTTa dI balaika lAIpha਼ vicha gorIe
In this [Jatt]'s black life, [Goriye]
ਪਹਿਲੀ ਚੀਜ਼ ਆਈ ਐ ਤੂੰ ਚਿੱਟੇ ਰੰਗ ਦੀ
pahilI chIja਼ AI ai tUM chiTTe raMga dI
You are the first thing that has arrived in the color white
ਜੱਟ ਦੀ ਬਲੈਕ ਲਾਈਫ਼ ਵਿਚ ਗੋਰੀਏ
jaTTa dI balaika lAIpha਼ vicha gorIe
In this [Jatt]'s black life, [Goriye]
ਪਹਿਲੀ ਚੀਜ਼ ਆਈ ਐ ਤੂੰ ਚਿੱਟੇ ਰੰਗ ਦੀ
pahilI chIja਼ AI ai tUM chiTTe raMga dI
You are the first thing that has arrived in the color white
ਜੱਟ ਦੀ ਬਲੈਕ ਲਾਈਫ਼ ਵਿਚ ਗੋਰੀਏ
jaTTa dI balaika lAIpha਼ vicha gorIe
In this [Jatt]'s black life, [Goriye]
ਪਹਿਲੀ ਚੀਜ਼ ਆਈ ਐ ਤੂੰ ਚਿੱਟੇ ਰੰਗ ਦੀ
pahilI chIja਼ AI ai tUM chiTTe raMga dI
You are the first thing that has arrived in the color white
ਹੋ ਦਿਲ ਜਲੇ ਦੇ ਹਿੱਸੇ 'ਚ ਆਇਆ ਵੈਰ ਮੁੱਢ ਤੋਂ
ho dila jale de hisse 'cha AiA vaira muDDha toM
Feuds have been the lot of this broken heart from the start
ਤਾਹੀਓਂ ਜ਼ੁਰਮ ਦੇ ਰਸਤੇ 'ਚੋਂ ਲੰਘ ਹੋ ਗਿਆ
tAhIoM ja਼urama de rasate 'choM laMgha ho giA
That is why I ended up walking the path of crime
তੈਨੂੰ ਪ੍ਰੌਮਿਸ ਨੀ ਕਰਦਾ ਮੈਂ ਗੁੱਡ ਲਾਈਫ਼ ਦਾ
তainUM praumisa nI karadA maiM guDDa lAIpha਼ dA
I don't promise you a "good life" or a peaceful one
ਇਹੋ ਜ਼ਿੰਦਗੀ ਜਿਉਣ ਦਾ ਐ ਢੰਗ ਹੋ ਗਿਆ
iho ja਼iMdagI jiuNa dA ai DhaMga ho giA
This has simply become the way I live my life
ਹੋ ਸੋਹੀ ਤੇਰਾ ਖੇਡਦਾ ਸ਼ਿਕਾਰ ਫਿਰਦਾ
ho sohI terA kheDadA sa਼ikAra phiradA
[Sohi: Self-reference to the song's lyricist/artist] is out here hunting his prey
ਹਰ ਨਜ਼ਰ ਐ ਸ਼ੱਕੀ ਜਿਹੜੀ ਕੋਲੋਂ ਲੰਘਦੀ
hara naja਼ra ai sa਼kkI jiha.DI koloM laMghadI
Every eye that passes by is viewed with suspicion
ਜੱਟ ਦੀ ਬਲੈਕ ਲਾਈਫ਼ ਵਿਚ ਗੋਰੀਏ
jaTTa dI balaika lAIpha਼ vicha gorIe
In this [Jatt]'s black life, [Goriye]
ਪਹਿਲੀ ਚੀਜ਼ ਆਈ ਐ ਤੂੰ ਚਿੱਟੇ ਰੰਗ ਦੀ
pahilI chIja਼ AI ai tUM chiTTe raMga dI
You are the first thing that has arrived in the color white
ਜੱਟ ਦੀ ਬਲੈਕ ਲਾਈਫ਼ ਵਿਚ ਗੋਰੀਏ
jaTTa dI balaika lAIpha਼ vicha gorIe
In this [Jatt]'s black life, [Goriye]
ਪਹਿਲੀ ਚੀਜ਼ ਆਈ ਐ ਤੂੰ ਚਿੱਟੇ ਰੰਗ ਦੀ
pahilI chIja਼ AI ai tUM chiTTe raMga dI
You are the first thing that has arrived in the color white
ਜੱਟ ਦੀ ਬਲੈਕ ਲਾਈਫ਼ ਵਿਚ ਗੋਰੀਏ
jaTTa dI balaika lAIpha਼ vicha gorIe
In this [Jatt]'s black life, [Goriye]
ਪਹਿਲੀ ਚੀਜ਼ ਆਈ ਐ ਤੂੰ ਚਿੱਟੇ ਰੰਗ ਦੀ
pahilI chIja਼ AI ai tUM chiTTe raMga dI
You are the first thing that has arrived in the color white