Cartier
ਓ ਕਾਰਟੀਅਰ ਵਰਗੀਏ ਹੀਰਾ ਪੱਟ ਕੇ
o kAraTIara varagIe hIrA paTTa ke
O you who are like Cartier, having plucked a diamond
ਤੂੰ ਫਿਰਦੀ ਜੁਆਰੀਆਂ ਦੀ ਹਿੱਕ ਸਾੜਦੀ
tUM phiradI juArIAM dI hikka sA.DadI
You roam around burning the chests of envious gamblers
ਕਾਰਟੀਅਰ ਵਰਗੀਏ ਹੀਰਾ ਪੱਟ ਕੇ
kAraTIara varagIe hIrA paTTa ke

ਹੁਣ ਗੱਭਰੂ ਡੀਓਰ ਥੱਲੇ ਗੱਲ ਨਾ ਕਰੇ
huNa gabbharU DIora thalle galla nA kare
Now this young man doesn't talk of anything less than Dior
ਤੇ ਤੂੰ ਵੀ ਰਿਟਜ਼ ਵਿਚ ਕੱਟੇ ਵੀਕਐਂਡ ਨੀ
te tUM vI riTaja਼ vicha kaTTe vIkaaiMDa nI
And you too spend your weekends at the Ritz, [Kudiye: girl/maiden] [Ni: gender-specific vocative for a woman]
ਲੀਓ ਨਾਲ ਫਿੱਟ ਬਹਿ ਗਈ ਕੱਤਿਆਂ ਵਾਲੀ ਕੁੰਝ
lIo nAla phiTTa bahi gaI kattiAM vAlI kuMjha
The Leo has fit perfectly with the Scorpio lady
ਗੱਲ ਪੰਡਤਾਂ ਨੂੰ ਕਰ ਗਈ ਔਫੈਂਡ ਨੀ
galla paMDatAM nUM kara gaI auphaiMDa nI
A match that has offended the traditional priests
ਨੀ ਤੇਰਾ ਫਿਊਚਰ ਬ੍ਰਾਈਟ ਵੇਖ ਮੱਚੀਆਂ ਪਈਆਂ
nI terA phiUchara brAITa vekha machchIAM paIAM
Seeing your bright future, the envious ones are burning up
ਹੋ ਤੇਰਾ ਫਿਊਚਰ ਬ੍ਰਾਈਟ ਵੇਖ ਮੱਚੀਆਂ ਪਈਆਂ
ho terA phiUchara brAITa vekha machchIAM paIAM
Ho, seeing your bright future, the envious ones are burning up
ਨੀ ਤੂੰ ਗੈਸ ਬਣ ਯੰਕਣਾਂ ਦੇ ਡਿੱਕ ਚਾੜ੍ਹਦੀ
nI tUM gaisa baNa yaMkaNAM de Dikka chA.DhadI
Like a gas, you rise and suffocate the jealous high-society girls
ਓ ਕਾਰਟੀਅਰ ਵਰਗੀਏ ਹੀਰਾ ਪੱਟ ਕੇ
o kAraTIara varagIe hIrA paTTa ke
O you who are like Cartier, having plucked a diamond
ਤੂੰ ਫਿਰਦੀ ਜੁਆਰੀਆਂ ਦੀ ਹਿੱਕ ਸਾੜਦੀ
tUM phiradI juArIAM dI hikka sA.DadI
You roam around burning the chests of envious gamblers
ਕਾਰਟੀਅਰ ਵਰਗੀਏ ਹੀਰਾ ਪੱਟ ਕੇ
kAraTIara varagIe hIrA paTTa ke
O you who are like Cartier, having plucked a diamond
ਤੂੰ ਫਿਰਦੀ ਜੁਆਰੀਆਂ ਦੀ ਹਿੱਕ ਸਾੜਦੀ
tUM phiradI juArIAM dI hikka sA.DadI
You roam around burning the chests of envious gamblers
ਜਿਹੜੇ ਹੱਥ ਕਦੇ ਯਾਰਾਂ ਦਿਆਂ ਮੋਢਿਆਂ 'ਤੇ ਰਹਿੰਦੇ
jiha.De hattha kade yArAM diAM moDhiAM 'te rahiMde
The hands that used to rest on the shoulders of [Yaar: close friends/brothers]
ਤੇਰੇ ਲੱਕ 'ਤੇ ਟਿਕਾਉਣ ਦਾ ਖ਼ਾਬ ਲੈ ਗਏ
tere lakka 'te TikAuNa dA kha਼Aba lai gae
Now dream only of resting upon your waist
ਤੈਨੂੰ ਰੋਜ਼ਜ਼ ਲਵੈਂਡਰਾਂ ਦੇ ਸੈਂਡ ਕਰੇ ਬੁੱਕੇ
tainUM roja਼ja਼ lavaiMDarAM de saiMDa kare bukke
He sends you bouquets of roses and lavenders every day
ਮਰ ਜਾਣੇ ਦੀ ਜਿਹੜਾ ਚਿੱਤ ਤੇਰੇ ਪਿਆਰ ਪੈ ਗਏ
mara jANe dI jiha.DA chitta tere piAra pai gae
The poor soul whose heart has fallen deeply for your love
ਉਹ ਤੇਰੀ ਮੇਰੇ ਨਾਲੋਂ ਵੱਧ ਮੇਰੀ ਮੰਮੀ ਨਾਲ ਬਣੇ
uha terI mere nAloM vaddha merI maMmI nAla baNe
You get along with my mother even better than with me
ਹੋ ਤੇਰੀ ਮੇਰੇ ਨਾਲੋਂ ਵੱਧ ਮੇਰੀ ਮੰਮੀ ਨਾਲ ਬਣੇ
ho terI mere nAloM vaddha merI maMmI nAla baNe
Ho, you get along with my mother even better than with me
ਉਹ ਖੁਸ਼ੀ ਵਾਲੀ ਗੱਲ ਮੇਰਾ ਚਿੱਤ ਠਾਰਦੀ
uha khusa਼I vAlI galla merA chitta ThAradI
That joyful thought truly warms and soothes my soul
ਓ ਕਾਰਟੀਅਰ ਵਰਗੀਏ ਹੀਰਾ ਪੱਟ ਕੇ
o kAraTIara varagIe hIrA paTTa ke
O you who are like Cartier, having plucked a diamond
ਤੂੰ ਫਿਰਦੀ ਜੁਆਰੀਆਂ ਦੀ ਹਿੱਕ ਸਾੜਦੀ
tUM phiradI juArIAM dI hikka sA.DadI
You roam around burning the chests of envious gamblers
ਕਾਰਟੀਅਰ ਵਰਗੀਏ ਹੀਰਾ ਪੱਟ ਕੇ
kAraTIara varagIe hIrA paTTa ke
O you who are like Cartier, having plucked a diamond
ਤੂੰ ਫਿਰਦੀ ਜੁਆਰੀਆਂ ਦੀ ਹਿੱਕ ਸਾੜਦੀ
tUM phiradI juArIAM dI hikka sA.DadI
You roam around burning the chests of envious gamblers
ਵੇਖ ਰੱਬ ਨੇ ਬਣਾਇਆ ਸਾਡਾ ਕਿੰਨਾ ਸੋਹਣਾ ਬੌਂਡ
vekha rabba ne baNAiA sADA kiMnA sohaNA bauMDa
See how beautiful a bond God has fashioned for us
ਕੱਦ ਛੇ ਨਾਲ ਪੰਜ ਨੌਂ ਜੱਚੇ ਆਪੇ
kadda Che nAla paMja nauM jachche Ape
A six-foot frame and five-nine height look perfect together
ਸਾਰੀ ਉਮਰ ਹੀ ਗਾਊਂ ਤੇਰੇ ਹੁਸਨ 'ਤੇ ਗੀਤ
sArI umara hI gAUM tere husana 'te gIta
I will sing songs of your beauty for the rest of my life
ਨੀ ਮੈਂ ਇੰਨਾ ਕੁ ਸਟੱਫ ਕੋਲ ਰੱਖਿਆ ਪਏ
nI maiM iMnA ku saTappha kola rakkhiA pae
I have kept enough creative substance stored within me
ਹੋ ਤੇਰੇ ਹੁਸਨ ਦੇ ਤਾਜ ਵਿਚ ਜੜਿਆ ਅੱਜ ਤੋਂ
ho tere husana de tAja vicha ja.DiA ajja toM
Ho, from today, I am embedded in the crown of your beauty
ਦੱਸ ਗੱਭਰੂ ਦਾ ਮੁੱਲ ਕੋਹੀਨੂਰ ਹੋ ਗਿਆ
dassa gabbharU dA mulla kohInUra ho giA
Tell me, has this [Gabbru: a virile, stylish young man] not become worth a Kohinoor?
ਨੀ ਤੇਰਾ ਹਾਸਾ ਮੇਰਾ ਦਿਲ ਕਰੇ ਘਰ ਦੇਵਾਂ ਸੈਂਪਲ
nI terA hAsA merA dila kare ghara devAM saiMpala
Your laugh is so precious, I want to keep it as a sample in my heart
ਮੈਂ ਫੇਰ ਨਾ ਕਹੀਂ ਜੇ ਮਸ਼ਹੂਰ ਹੋ ਗਿਆ
maiM phera nA kahIM je masa਼hUra ho giA
Don't complain later if I become too famous because of you
ਹੁਣ ਗੱਭਰੂ ਦੀ ਜਿੱਤ ਤੇਰੀ ਜਿੱਤ ਵਿਚ ਐ
huNa gabbharU dI jitta terI jitta vicha ai
Now this lad's victory is found within your victory
ਕਦੇ ਭੁੱਲ ਕੇ ਵੀ ਕਰੂੰਗਾ ਨਾ ਗੱਲ ਹਾਰ ਦੀ
kade bhulla ke vI karUMgA nA galla hAra dI
Never, even by mistake, will I speak of defeat