Checkin

by Navaan Sandhu

ਹੱਥ ਅੱਗ ਲਾ ਲੈ ਜ਼ੋਰ ਜਿੱਥੋਂ ਤੱਕ ਲਾ ਸਕਦਾ ਨੀ ਜੱਟ ਫਿਰੇ ਵੇਹੜਿਆ
hattha agga lA lai ja਼ora jitthoM takka lA sakadA nI jaTTa phire veha.DiA
Go ahead, set the world on fire or try as hard as you can, this [Jatt: a member of the land-owning agricultural community known for pride and lifestyle] is already causing a frenzy in the courtyard.
ਵੇ ਤੂੰ ਵੀ ਕੱਟੀ ਕੱਟਾ ਕੱਢਿਆ ਪਿੱਛਾਂ ਮੁੜਦਾ ਵੇ ਇਸੇ ਗੱਲੋਂ ਹੀ ਸ਼ੇਰਿਆ
ve tUM vI kaTTI kaTTA kaDDhiA pichChAM mu.DadA ve ise galloM hI sa਼eriA
You've always been one to settle scores and never back down, that’s exactly why you're cheered like a lion.
ਮੈਂ ਫਾਡਿਆਂ ਨਾਲ ਲਾਉਂਦਾ ਨਹੀਂਓਂ ਜਿੱਦ-ਬਾਜ਼ੀਆਂ ਤੇ ਕੁੱਤਿਆਂ ਨੂੰ ਕਦੇ ਨਹੀਂ ਦਿਖਾਵਾਂ ਨੱਠ ਕੇ
maiM phADiAM nAla lAuMdA nahIMoM jidda-bAja਼IAM te kuttiAM nUM kade nahIM dikhAvAM naTTha ke
I don't engage in petty disputes with the weak, and I never show my back to the dogs by running away.
ਜੋ ਕਰਕੇ ਸ਼ਿਕਾਰ ਹੋਵੇ ਖਾਣ ਗਿੱਝਿਆ ਨੀ ਲੈਂਦਾ ਨਹੀਂ ਸਵਾਦ ਹਾਂਡੀਆਂ ਨੂੰ ਚੱਟ ਕੇ
jo karake sa਼ikAra hove khANa gijjhiA nI laiMdA nahIM savAda hAMDIAM nUM chaTTa ke
One who is used to eating fresh prey after the hunt doesn't find any taste in licking the leftovers of pots.
ਵੇ ਤੂੰ ਧੂੜ ਚੱਟਵਾ ਤੀ ਸੀ ਗੇ ਬਣਦੇ ਭਲੇਰੇ ਜਿਹੜੇ ਖਰੇ ਤੋਂ ਖਰੇ
ve tUM dhU.Da chaTTavA tI sI ge baNade bhalere jiha.De khare toM khare
You made them bite the dust, even those who considered themselves the purest of the pure.
ਨੀ ਮੈਂ ਮਾਸ ਪ੍ਰਿੰਟ ਗੇਮ ਡਨ ਕਰਤੀ ਐ ਰਹਿ ਗਏ ਖੜ੍ਹੇ ਦੇ ਖੜ੍ਹੇ
nI maiM mAsa priMTa gema Dana karatI ai rahi gae kha.Dhe de kha.Dhe
I’ve finished this mass-print game, leaving them all standing there frozen in shock.

ਇਹ ਸਭ ਭੁੱਲ ਗਏ ਸੀ ਮਾਵਾਂ ਨੇ ਵੀ ਪੁੱਤ ਜੰਮਿਆ ਵੇ ਜੱਟਾ ਪਰ੍ਹੇ ਤੋਂ ਪਰ੍ਹੇ
iha sabha bhulla gae sI mAvAM ne vI putta jaMmiA ve jaTTA parhe toM parhe
They all forgot that mothers have given birth to sons, oh [Jatt], who are each more formidable than the last.

ਵੇ ਬੜੀ ਖੁੱਲ੍ਹੀ ਐ ਗਰਾਊਂਡ ਰੇਡਾਂ ਡੱਟ-ਡੱਟ ਪਾ
ve ba.DI khullhI ai garAUMDa reDAM DaTTa-DaTTa pA
The ground is wide open, go ahead and raid with full force and persistence.
ਲੋਕੀ ਦੇਖਣ ਨੂੰ ਖੜ੍ਹੇ ਬੰਦਾ ਟੱਪ ਕੇ ਵਿਖਾ
lokI dekhaNa nUM kha.Dhe baMdA Tappa ke vikhA
The crowds are standing to watch, show them your skill by leaping over your opponent.
ਮਾਰ ਧੌਲ਼ੂ ਤੇ ਧੌਲ਼ ਜਿਹੜਾ ਮੂਹਰੇ ਅੱਖ ਲਾਉਂਦਾ
mAra dhaula਼U te dhaula਼ jiha.DA mUhare akkha lAuMdA
Strike a heavy blow on the neck of anyone who dares to lock eyes with you.
ਲਾ ਕੇ ਪੱਟਾਂ ਉੱਤੇ ਥਾਪੀ ਜ਼ਰਾ ਨੱਚ ਕੇ ਵਿਖਾ
lA ke paTTAM utte thApI ja਼rA nachcha ke vikhA
Slap your thighs in defiance [Thapi: a traditional wrestler's gesture of challenge] and show me your victory dance.
ਨੀ ਮੈਂ ਝੜੀ ਐ ਹਨੇਰ ਰੁੱਖ ਪੁੱਟਦਾ ਫਿਰਾਂ
nI maiM jha.DI ai hanera rukkha puTTadA phirAM
I’ve unleashed a storm, uprooting trees as I go.
ਨੀ ਜੱਟਾਂ ਵਾਲੇ ਜੱਟਾਂ ਵਿੱਚ ਕੁੱਟਦਾ ਫਿਰਾਂ
nI jaTTAM vAle jaTTAM vichcha kuTTadA phirAM
I’m thrashing the pride out of those who claim to be the ultimate [Jatt].
ਸਾਰੇ ਰਲ਼ ਕੇ ਵੀ ਪੈਣ ਜੱਟ ਫੜ ਨਹੀਂਓਂ ਹੁੰਦਾ
sAre rala਼ ke vI paiNa jaTTa pha.Da nahIMoM huMdA
Even if they all team up, they can't catch this [Jatt].
ਸਗੋਂ ਇਕੱਲਾ ਹੀ ਮੈਂ ਖੇਡ ਮੇਲੇ ਲੁੱਟਦਾ ਫਿਰਾਂ
sagoM ikallA hI maiM kheDa mele luTTadA phirAM
Instead, I single-handedly sweep the prizes at every festival and fair.
ਵੇ ਤੇਰਾ ਗੁੱਸਾ ਪਟਵਾਰੀਆਂ ਦਾ ਕੰਮ ਜਲਹਾਰੀਆਂ ਦਾ ਰੱਖੇਂ ਤੂੰ ਪੀਪਿਆਂ ਦੇ ਚਿੱਬ ਕੱਢ ਕੇ
ve terA gussA paTavArIAM dA kaMma jalahArIAM dA rakkheM tUM pIpiAM de chibba kaDDha ke
Your anger is like a stern official, your work like a tireless laborer, you leave dented marks on their metal spirits.
ਇੱਕ ਫੁੱਟ-ਫੁੱਟ ਧਰਤੀ 'ਚ ਧੱਕਦਾ ਅਰਕਾਂ 'ਤੇ ਡੰਡ ਲਾਵਾਂ ਜਦੋਂ ਖੁੱਲ੍ਹੇ ਮਾਲਕ 'ਤੇ ਛੱਡ ਕੇ
ikka phuTTa-phuTTa dharatI 'cha dhakkadA arakAM 'te DaMDa lAvAM jadoM khullhe mAlaka 'te ChaDDa ke
I push a foot deep into the earth and do push-ups on my elbows when the Master releases me into the field.
ਬੱਸ ਏਸੇ ਲਈ ਸ਼ੁਰੂ ਤੋਂ ਸਾਡਾ ਇੱਕੋ ਹੀ ਰਿਕਾਰਡ ਜਿਹੜਾ ਅੜੇ ਸੋ ਝੜੇ
bassa ese laI sa਼urU toM sADA ikko hI rikAraDa jiha.DA a.De so jha.De
That’s why from the start our record is simple: whoever stands in the way gets swept aside.
ਨੀ ਮੈਂ ਮਾਸ ਪ੍ਰਿੰਟ ਗੇਮ ਡਨ ਕਰਤੀ ਐ ਰਹਿ ਗਏ ਖੜ੍ਹੇ ਦੇ ਖੜ੍ਹੇ
nI maiM mAsa priMTa gema Dana karatI ai rahi gae kha.Dhe de kha.Dhe
I’ve finished this mass-print game, leaving them all standing there frozen in shock.
ਨੀ ਮੈਂ ਮਾਸ ਪ੍ਰਿੰਟ ਗੇਮ ਡਨ ਕਰਤੀ ਐ ਰਹਿ ਗਏ ਖੜ੍ਹੇ ਦੇ ਖੜ੍ਹੇ
nI maiM mAsa priMTa gema Dana karatI ai rahi gae kha.Dhe de kha.Dhe
I’ve finished this mass-print game, leaving them all standing there frozen in shock.
ਇਹ ਸਭ ਭੁੱਲ ਗਏ ਸੀ ਮਾਵਾਂ ਨੇ ਵੀ ਪੁੱਤ ਜੰਮਿਆ ਵੇ ਜੱਟਾ ਪਰ੍ਹੇ ਤੋਂ ਪਰ੍ਹੇ
iha sabha bhulla gae sI mAvAM ne vI putta jaMmiA ve jaTTA parhe toM parhe
They all forgot that mothers have given birth to sons, oh [Jatt], who are each more formidable than the last.
ਇਹ ਸਭ ਭੁੱਲ ਗਏ ਸੀ ਮਾਵਾਂ ਨੇ ਵੀ ਪੁੱਤ ਜੰਮਿਆ ਵੇ ਜੱਟਾ ਪਰ੍ਹੇ ਤੋਂ ਪਰ੍ਹੇ
iha sabha bhulla gae sI mAvAM ne vI putta jaMmiA ve jaTTA parhe toM parhe
They all forgot that mothers have given birth to sons, oh [Jatt], who are each more formidable than the last.
ਬੰਦਾ ਤੜਫਦਾ ਪੂਰਾ ਜਦੋਂ ਪੀਕ ਹਾਰਦਾ
baMdA ta.DaphadA pUrA jadoM pIka hAradA
A man truly writhes in pain when he loses his peak position.
ਹਿੱਲ ਜਾਂਦਾ ਐ ਦਿਮਾਗ ਜਦੋਂ ਸੀਟ ਹਿੱਲਦੀ
hilla jAMdA ai dimAga jadoM sITa hilladI
The mind gets rattled when the seat of power starts to shake.
ਫਿਰ ਹੱਥ-ਪੈਰ ਮਾਰੇ ਗੇੜਾ ਰਾਸ ਖ਼ੂਨ ਨੂੰ
phira hattha-paira mAre ge.DA rAsa kha਼Una nUM
Then he flails his hands and feet, trying to get his blood pumping again.
ਨਾ ਮੋੜ ਸੀਟ ਮਿਲਦੀ ਤੇ ਨਾ ਹੀ ਪੀਕ ਮਿਲਦੀ
nA mo.Da sITa miladI te nA hI pIka miladI
But neither the lost turn nor the peak position can be reclaimed.
ਹੋਈ ਉਡਤ ਤਾਂ ਟੋਪੀ ਉੱਤੇ ਆ ਕੇ ਟੱਕਰੂ
hoI uData tAM TopI utte A ke TakkarU
If there's a leap, it will strike right at the crown.
ਬੰਦਾ ਕਾਣਿਆ ਵੇ ਕਦੇ ਹੋ ਨਹੀਂ ਦਿੰਦਾ
baMdA kANiA ve kade ho nahIM diMdA
A man who knows his worth never lets himself be blinded or belittled.
ਹੁਣ ਖੇਡੀ ਜਾਣ ਬਈ ਤੇ ਭਾਵੇਂ ਰੈਫ਼ਰੀ ਦੇ ਕੋਲੇ
huNa kheDI jANa baI te bhAveM raipha਼rI de kole
Now let them keep playing or run to the referee if they want.
ਫੁੱਲ ਹੰਢਿਆ ਪਿਆ ਮੈਂ ਫਾਊਲ ਹੋਣ ਨਹੀਂ ਦਿੰਦਾ
phulla haMDhiA piA maiM phAUla hoNa nahIM diMdA
I’m a seasoned pro, I won't allow myself to commit a foul.
ਵੇ ਮੀਰਾਂ ਦੇ ਖ਼ਿਤਾਬ ਲੈ ਕੇ ਬੈਠ ਗਿਆ ਚੁੱਪ ਐਸੇ ਕਿੱਲ ਤੂੰ ਜੜੇ
ve mIrAM de kha਼itAba lai ke baiTha giA chuppa aise killa tUM ja.De
You’ve claimed the titles of kings and then sat in silence, you’ve hammered the nails of success so deep.
ਨੀ ਮੈਂ ਮਾਸ ਪ੍ਰਿੰਟ ਗੇਮ ਡਨ ਕਰਤੀ ਐ ਰਹਿ ਗਏ ਖੜ੍ਹੇ ਦੇ ਖੜ੍ਹੇ
nI maiM mAsa priMTa gema Dana karatI ai rahi gae kha.Dhe de kha.Dhe
I’ve finished this mass-print game, leaving them all standing there frozen in shock.
ਨੀ ਮੈਂ ਮਾਸ ਪ੍ਰਿੰਟ ਗੇਮ ਡਨ ਕਰਤੀ ਐ ਰਹਿ ਗਏ ਖੜ੍ਹੇ ਦੇ ਖੜ੍ਹੇ
nI maiM mAsa priMTa gema Dana karatI ai rahi gae kha.Dhe de kha.Dhe
I’ve finished this mass-print game, leaving them all standing there frozen in shock.
ਇਹ ਸਭ ਭੁੱਲ ਗਏ ਸੀ ਮਾਵਾਂ ਨੇ ਵੀ ਪੁੱਤ ਜੰਮਿਆ ਵੇ ਜੱਟਾ ਪਰ੍ਹੇ ਤੋਂ ਪਰ੍ਹੇ
iha sabha bhulla gae sI mAvAM ne vI putta jaMmiA ve jaTTA parhe toM parhe
They all forgot that mothers have given birth to sons, oh [Jatt], who are each more formidable than the last.
ਇਹ ਸਭ ਭੁੱਲ ਗਏ ਸੀ ਮਾਵਾਂ ਨੇ ਵੀ ਪੁੱਤ ਜੰਮਿਆ ਵੇ ਜੱਟਾ ਪਰ੍ਹੇ ਤੋਂ ਪਰ੍ਹੇ
iha sabha bhulla gae sI mAvAM ne vI putta jaMmiA ve jaTTA parhe toM parhe
They all forgot that mothers have given birth to sons, oh [Jatt], who are each more formidable than the last.
ਨੀ ਸਮਾਂ ਲੱਗਦਾ ਕੱਖਾਂ ਤੋਂ ਵੀ ਲੱਖ ਹੋਣ ਨੂੰ
nI samAM laggadA kakkhAM toM vI lakkha hoNa nUM
It takes time to turn from a mere straw into a million.
ਤੇ ਪਲ ਲੱਗਦਾ ਹੰਕਾਰ ਵਿੱਚ ਕੱਖ ਹੋਣ ਨੂੰ
te pala laggadA haMkAra vichcha kakkha hoNa nUM
But it takes only a moment for pride to turn a million back into straw.
ਨਹੀਂਓਂ ਭੀੜ 'ਚ ਖਲੌਤਾ ਬਾਜ਼ ਭੇਡ ਬਣਦਾ
nahIMoM bhI.Da 'cha khalautA bAja਼ bheDa baNadA
An eagle never becomes a sheep just because it stands in a crowd.
ਨੀ ਓਂਝ ਖੱਲਾਂ ਪਾਈ ਫਿਰਦੇ ਕੁਵੱਖ ਹੋਣ ਨੂੰ
nI oMjha khallAM pAI phirade kuvakkha hoNa nUM
Though many wear the skin of others just to look different.
ਚੁੱਪ ਰੱਖ ਕੇ ਬੁਲਾ ਤੇ ਬੰਦਾ ਜੱਗ ਜਿੱਤ ਲੈਂਦਾ
chuppa rakkha ke bulA te baMdA jagga jitta laiMdA
By staying silent and letting his work speak, a man conquers the world.
ਰੌਲਾ ਪਾਉਣ ਦੀ ਨਹੀਂ ਲੋੜ ਇੱਥੇ ਧੱਕ ਪਾਉਣ ਨੂੰ
raulA pAuNa dI nahIM lo.Da itthe dhakka pAuNa nUM
There’s no need to make noise to establish your dominance here.
ਵਿਕਟੋਰੀਅਸ ਵਰਗੇ ਕਲੱਬਾਂ ਤੋਂ ਬਿਨਾਂ ਤੇ
vikaTorIasa varage kalabbAM toM binAM te
Aside from elite clubs like Victorious.
ਕਿੰਨੇ ਉੱਠਦੇ ਨੀ ਜੁੱਲਿਆਂ 'ਚੋਂ ਪੱਟ ਲਾਉਣ ਨੂੰ
kiMne uTThade nI julliAM 'choM paTTa lAuNa nUM
How many actually rise from their humble beds to flex their might?
ਵੇ ਜਿਹੜਾ ਰੱਬ ਦੀ ਰਜ਼ਾ 'ਚ ਹੋ ਕੇ ਬਾਹਰ ਚੱਲਦਾ ਉਹ ਹੱਥੋਂ-ਹੱਥ ਦੇਣ ਮੜ੍ਹੇ
ve jiha.DA rabba dI raja਼A 'cha ho ke bAhara challadA uha hatthoM-hattha deNa ma.Dhe
He who walks out in accordance with God’s will, the world bows to him instantly.
ਨੀ ਮੈਂ ਮਾਸ ਪ੍ਰਿੰਟ ਗੇਮ ਡਨ ਕਰਤੀ ਐ ਰਹਿ ਗਏ ਖੜ੍ਹੇ ਦੇ ਖੜ੍ਹੇ
nI maiM mAsa priMTa gema Dana karatI ai rahi gae kha.Dhe de kha.Dhe
I’ve finished this mass-print game, leaving them all standing there frozen in shock.
ਨੀ ਮੈਂ ਮਾਸ ਪ੍ਰਿੰਟ ਗੇਮ ਡਨ ਕਰਤੀ ਐ ਰਹਿ ਗਏ ਖੜ੍ਹੇ ਦੇ ਖੜ੍ਹੇ
nI maiM mAsa priMTa gema Dana karatI ai rahi gae kha.Dhe de kha.Dhe
I’ve finished this mass-print game, leaving them all standing there frozen in shock.
ਇਹ ਸਭ ਭੁੱਲ ਗਏ ਸੀ ਮਾਵਾਂ ਨੇ ਵੀ ਪੁੱਤ ਜੰਮਿਆ ਵੇ ਜੱਟਾ ਪਰ੍ਹੇ ਤੋਂ ਪਰ੍ਹੇ
iha sabha bhulla gae sI mAvAM ne vI putta jaMmiA ve jaTTA parhe toM parhe
They all forgot that mothers have given birth to sons, oh [Jatt], who are each more formidable than the last.
ਇਹ ਸਭ ਭੁੱਲ ਗਏ ਸੀ ਮਾਵਾਂ ਨੇ ਵੀ ਪੁੱਤ ਜੰਮਿਆ ਵੇ ਜੱਟਾ ਪਰ੍ਹੇ ਤੋਂ ਪਰ੍ਹੇ
iha sabha bhulla gae sI mAvAM ne vI putta jaMmiA ve jaTTA parhe toM parhe
They all forgot that mothers have given birth to sons, oh [Jatt], who are each more formidable than the last.

Share

More by Navaan Sandhu

View all songs →