Dapper Dan

by Navaan Sandhu

ਸਾਡੀ ਟੀਮ 'ਚ ਸਾਡੇ ਬੰਦੇ ਸਾਡਾ ਕਲੈਨ
sADI TIma 'cha sADe baMde sADA kalaina
In our team, our men, our clan,
ਕਿੱਦਾਂ ਖੇਡ ਖਿਡਾਉਣਾ ਕਰਨਾ ਹੁੰਦਾ ਪਲੈਨ
kiddAM kheDa khiDAuNA karanA huMdA palaina
How to play the game, we have to plan.
ਐਂਟੀ ਪੀਸ ਭਾਲਦੇ ਆਉਂਦਾ ਨਈਂਓ ਚੈਨ
aiMTI pIsa bhAlade AuMdA naIMo chaina
The anti-peace ones seek, but find no calm,
ਫੈਸ਼ਨ ਲਾਈਏ ਜਿੱਦਾਂ ਹੋਈਏ ਡੈਪਰ ਡੈਨ
phaisa਼na lAIe jiddAM hoIe Daipara Daina
We wear fashion as if we are Dapper Dan.
ਸਾਡੀ ਟੀਮ 'ਚ ਸਾਡੇ ਬੰਦੇ ਸਾਡਾ ਕਲੈਨ
sADI TIma 'cha sADe baMde sADA kalaina
In our team, our men, our clan,
ਕਿੱਦਾਂ ਖੇਡ ਖਿਡਾਉਣਾ ਕਰਨਾ ਹੁੰਦਾ ਪਲੈਨ
kiddAM kheDa khiDAuNA karanA huMdA palaina
How to play the game, we have to plan.
ਐਂਟੀ ਪੀਸ ਭਾਲਦੇ ਆਉਂਦਾ ਨਈਂਓ ਚੈਨ
aiMTI pIsa bhAlade AuMdA naIMo chaina
The anti-peace ones seek, but find no calm,
ਫੈਸ਼ਨ ਲਾਈਏ ਜਿੱਦਾਂ ਹੋਈਏ ਡੈਪਰ ਡੈਨ
phaisa਼na lAIe jiddAM hoIe Daipara Daina
We wear fashion as if we are Dapper Dan.
ਨੀ ਦੱਸ ਮੈਨੂੰ ਕਿ ਕਿਹੜਾ ਚਾਲ
nI dassa mainUM ki kiha.DA chAla
Oh, tell me, what's the trick,
ਦਿਲ ਵਾਲੀ ਰੀਲ 'ਚ ਫੌਲਟ
dila vAlI rIla 'cha phaulaTa
A fault in the heart's reel?
ਬਣਦੇ ਆ ਗੈਂਗਸਟਰ ਗਾਰਡ
baNade A gaiMgasaTara gAraDa
They act like gangster guards,
ਇਹਨਾਂ ਲਈ ਮੈਂ ਰੱਖਿਆ ਏ ਲੋਡ
ihanAM laI maiM rakkhiA e loDa
For them, I've kept it loaded.
ਟੂਲ ਦਾ ਏ ਮਾਡਲ ਗਲੋਕ
TUla dA e mADala galoka
The model of the tool is Glock,
ਇਹਦੇ ਮੂਹਰੇ ਟੱਪੇ ਨਾ ਗੌਲ
ihade mUhare Tappe nA gaula
No one dares to step past this.
ਲਾਜ਼ਮੀ ਆ ਵੈਰ ਤੇ ਵਿਰੋਧ
lAja਼mI A vaira te virodha
Enmity and opposition are inevitable,
ਗੈਪ ਤੇ ਬਲੱਡ ਵਿਚ ਬੋਲ ਬੋਲ
gaipa te balaDDa vicha bola bola
Speak, speak amidst the gap and blood.
ਲਿਰੀਕਲੀ ਕੈਡੋਟ ਆਂ ਮੈਂ
lirIkalI kaiDoTa AM maiM
Lyrically, I'm a Kadot [strong horse],
ਫਿਜ਼ੀਕਲੀ ਸਰ ਥੋਟ ਆਂ ਮੈਂ
phija਼IkalI sara thoTa AM maiM
Physically, I'm 'Sir Thought'.
ਟਿਪੀਕਲੀ ਤਾਂ ਗੋਟ ਆਂ ਪਰ
TipIkalI tAM goTa AM para
Typically, I'm the GOAT, but...
ਪੁਲੀਟਿਕਲੀ ਨੀਰੀ ਮੌਤ ਆਂ ਮੈਂ
pulITikalI nIrI mauta AM maiM
Politically, I'm pure death.
ਕ੍ਰਿਟੀਕਲੀ ਐ ਵੀਕ ਨੇ ਜੇ ਇੰਪੀਰੀਕਲੀ ਪੂਰੀ ਸ਼ੌਂਕ ਆਂ ਮੈਂ
kriTIkalI ai vIka ne je iMpIrIkalI pUrI sa਼auMka AM maiM
If critically, they are weak, then empirically, I am a complete shock.
ਕੁੜੀਆਂ ਪਿਆਰ ਨਾਲ ਬੇਬੀ ਕਹਿਣ ਪਰ ਫੁਕੀਆਂ ਡੌਨਾਂ ਵਿਚ ਟੌਪ ਆਂ ਮੈਂ
ku.DIAM piAra nAla bebI kahiNa para phukIAM DaunAM vicha Taupa AM maiM
Girls call me 'baby' with love, but among fake dons, I am the top.
ਹੁਣ ਚਿੜੀਆਂ ਨਾ ਘਬਰਾਉਂਦਾ ਵੇਖੀਂ ਵੇ
huNa chi.DIAM nA ghabarAuMdA vekhIM ve
Now watch, the sparrows won't even flinch.
ਸਾਡੀ ਟੀਮ 'ਚ ਸਾਡੇ ਬੰਦੇ ਸਾਡਾ ਕਲੈਨ
sADI TIma 'cha sADe baMde sADA kalaina
In our team, our men, our clan,
ਕਿੱਦਾਂ ਖੇਡ ਖਿਡਾਉਣਾ ਕਰਨਾ ਹੁੰਦਾ ਪਲੈਨ
kiddAM kheDa khiDAuNA karanA huMdA palaina
How to play the game, we have to plan.
ਐਂਟੀ ਪੀਸ ਭਾਲਦੇ ਆਉਂਦਾ ਨਈਂਓ ਚੈਨ
aiMTI pIsa bhAlade AuMdA naIMo chaina
The anti-peace ones seek, but find no calm,
ਫੈਸ਼ਨ ਲਾਈਏ ਜਿੱਦਾਂ ਹੋਈਏ ਡੈਪਰ ਡੈਨ
phaisa਼na lAIe jiddAM hoIe Daipara Daina
We wear fashion as if we are Dapper Dan.
ਨੀ ਚੱਲ ਪਰ੍ਹੇ ਬਣਨਾ ਫ੍ਰੀਕ
nI challa parhe baNanA phrIka
Oh, go away, don't be a freak,
ਇਸ਼ਕ 'ਚ ਬਣੀਂਦਾ ਨੀ ਟ੍ਰਿਕ
isa਼ka 'cha baNIMdA nI Trika
In love, one doesn't play tricks.
ਬੂਬੋ ਮੇਰੀ ਨੱਕ ਤੋਂ ਗ੍ਰੀਕ
bUbo merI nakka toM grIka
My sweetheart has a Greek nose,
ਫਿਗਰ ਸਲਿਮ ਤਸਲੀਕ
phigara salima tasalIka
Figure slim, perfectly elegant.
ਪਾਉਂਦੀ ਬਾਲਮੈਨ ਦੀ ਫਲੀਸ
pAuMdI bAlamaina dI phalIsa
She wears Balmain fleece,
ਬੋਲਣ ਦੀ ਬੱਕਰੀ ਤੌਫ਼ੀਕ
bolaNa dI bakkarI taupha਼Ika
The grace to speak like a nightingale.
ਨਖਰੇ ਨਸੀਬੋ ਜੀ ਦੀ ਬੀਸ
nakhare nasIbo jI dI bIsa
Her allure is twentyfold, like Nasibo Ji's.
ਮਹਿਫ਼ਿਲਾਂ 'ਚ ਪੈਂਦੀ ਮੇਰੀ ਬੀਚ
mahipha਼ilAM 'cha paiMdI merI bIcha
My reach is felt in gatherings.
ਘੁੰਮਦੀ ਕੈਰੇਬੀਅਨ ਬੀਚ
ghuMmadI kairebIana bIcha
She roams Caribbean beaches,
ਪਿਆਰ ਨਾਲ ਬੁਲਾਵੇ ਵਿਕ ਮੀਚੇ
piAra nAla bulAve vika mIche
She calls with love, Vik Meeche.
ਖੱਟੀ ਪਈ ਜਿਵੇਂ ਡੀਓਰ ਦੀ ਐ ਡਿੰਗ
khaTTI paI jiveM DIora dI ai DiMga
She's earned her value like a Dior's signature mark,
ਤੂੰ ਮਿਲੀ ਲੱਗੀਆਂ ਨੀ ਸੋਲਡਰਿੰਗ
tUM milI laggIAM nI solaDariMga
When you met, no soldering was needed.
ਨੌਰਵੇ 'ਚ ਆ ਕੇ ਮੇਰੇ ਸੌਂਗ ਗਾਏ ਸਿੰਘ
naurave 'cha A ke mere sauMga gAe siMgha
Singhs [Sikh men] came to Norway and sang my songs,
ਰਾਣੀਆਂ ਦੇ ਬਿਨਾਂ ਕਦੀ ਜੱਚਦੇ ਨਾ ਕਿੰਗ
rANIAM de binAM kadI jachchade nA kiMga
Kings never look good without queens.
ਡੰਕ ਤੱਕ ਮੈਚ ਨਾ ਕਿ ਜੋੜ
DaMka takka maicha nA ki jo.Da
It's a dunk match, not a mere joining,
ਬੀਫ਼ ਨਾਲ ਭਾਲਦੇ ਕਲੌੜ
bIpha਼ nAla bhAlade kalau.Da
They seek petty conflict with their beef.
ਵਿਜ਼ਨ ਨੂੰ ਤੇ ਲੱਗਦਾ ਨੀ ਲੌਕ
vija਼na nUM te laggadA nI lauka
Our vision cannot be locked,
ਜਿੱਦਾਂ ਗੱਲ ਕਰੇ ਕੈਡੋਟ
jiddAM galla kare kaiDoTa
As Kadot speaks.
ਛੂਰੀਆਂ ਤੇ ਵਧਦੀ ਸਵਾੜ
ChUrIAM te vadhadI savA.Da
The sharpening of knives increases,
ਥਿੰਕਿੰਗ ਤੋਂ ਗੱਭਰੂ ਬ੍ਰੌਡ
thiMkiMga toM gabbharU brauDa
The young men are broad-minded.
ਐੱਲ.ਵੀ. ਜਿਵੇਂ ਚੀਕੇ ਦੇ ਬੋਰਡ
ailla.vI. jiveM chIke de boraDa
LV, like the motifs on a chhikka [bamboo screen],
ਮਹਿੰਗੇ ਮੇਰੇ ਫੈਸ਼ਨ ਉੱਤੇ ਥਾਂ ਥਾਂ
mahiMge mere phaisa਼na utte thAM thAM
My expensive fashion, everywhere.
ਵਰੀ ਨੌਟ ਕਿਹੜਾ ਫੇਕ ਇਨਫੋ
varI nauTa kiha.DA pheka inapho
Don't worry, what fake info?
ਅਜੇ ਤਾਰੀਖਾਂ ਨੇ ਪੂਰਾ ਭਰਨਾ ਐ ਸ਼ੋ
aje tArIkhAM ne pUrA bharanA ai sa਼o
The dates will still fully fill the show.
ਚੜ੍ਹਦਾ ਸਰੂਰ ਨਾਲ ਬਦਲੂ ਫਲੋ
cha.DhadA sarUra nAla badalU phalo
The rising intoxication will change the flow,
ਪੁੱਛਿਆ ਨਾ ਕਰੀਂ ਨੀ ਹਾਈ ਐਂਕਲੋ
puchChiA nA karIM nI hAI aiMkalo
Don't ask about the high ankle, girl.
ਸਾਨੂੰ ਨਾ ਦਿਖਾਵੇ ਕੋਈ ਬਣ ਕੇ ਪ੍ਰੋ
sAnUM nA dikhAve koI baNa ke pro
No one can show us by acting like a pro,
ਅਸੀਂ ਨੀ ਵਿਖਾਵੇ ਕਦੇ ਜਰਦੇ ਫਰੋ
asIM nI vikhAve kade jarade pharo
We never tolerate pretenses or show-offs.
ਸਾਨੂੰ ਆ ਪਸੰਦ ਜੀ ਵੈਗਨ ਰੇਟ੍ਰੋ
sAnUM A pasaMda jI vaigana reTro
We like retro wagons,
ਲੰਡਨ ਮੋਹਾਲੀ ਵਿਚ ਰੱਖੀ ਏ ਰੋ
laMDana mohAlI vicha rakkhI e ro
We've set our base in London and Mohali.
ਹੁਣ ਚਿੜੀਆਂ ਨਾ ਘਬਰਾਉਂਦਾ ਵੇਖੀਂ ਵੇ
huNa chi.DIAM nA ghabarAuMdA vekhIM ve
Now watch, the sparrows won't even flinch.
ਸਾਡੀ ਟੀਮ 'ਚ ਸਾਡੇ ਬੰਦੇ ਸਾਡਾ ਕਲੈਨ
sADI TIma 'cha sADe baMde sADA kalaina
In our team, our men, our clan,
ਕਿੱਦਾਂ ਖੇਡ ਖਿਡਾਉਣਾ ਕਰਨਾ ਹੁੰਦਾ ਪਲੈਨ
kiddAM kheDa khiDAuNA karanA huMdA palaina
How to play the game, we have to plan.
ਐਂਟੀ ਪੀਸ ਭਾਲਦੇ ਆਉਂਦਾ ਨਈਂਓ ਚੈਨ
aiMTI pIsa bhAlade AuMdA naIMo chaina
The anti-peace ones seek, but find no calm,
ਫੈਸ਼ਨ ਲਾਈਏ ਜਿੱਦਾਂ ਹੋਈਏ ਡੈਪਰ ਡੈਨ
phaisa਼na lAIe jiddAM hoIe Daipara Daina
We wear fashion as if we are Dapper Dan.

Share

More by Navaan Sandhu

View all songs →