Dead Mangde
ਲਿਫੜਦੇ ਨੇ ਜੱਜ ਸਾਲੇ ਮੇਰੀ ਲਾਈਫ਼ ਦੇ
lipha.Dade ne jajja sAle merI lAIpha਼ de
The judges of my life's fate [Saale: Playful yet defiant taunt to those trying to control him] end up bowing down
ਪਰ ਖੌੜਦੇ ਨੀ ਮੂਹਰੇ ਮੇਰੀ ਗੰਨ ਵਾਈਫ਼ ਦੇ
para khau.Dade nI mUhare merI gaMna vAIpha਼ de
But they don't dare stand firm before my "Gun Wife"
ਲਿਫੜਦੇ ਨੇ ਜੱਜ ਸਾਲੇ ਮੇਰੀ ਲਾਈਫ਼ ਦੇ
lipha.Dade ne jajja sAle merI lAIpha਼ de
The judges of my life's fate [Saale: Playful yet defiant taunt to those trying to control him] end up bowing down
ਅਵਾਜ਼ ਕੱਢਦੇ ਨੀ ਮੂਹਰੇ ਮੇਰੀ ਗੰਨ ਵਾਈਫ਼ ਦੇ
avAja਼ kaDDhade nI mUhare merI gaMna vAIpha਼ de
They don't utter a sound before my "Gun Wife"
ਦਿਨ 'ਚ ਕਰਾ ਕੇ ਵੀ ਹਨ੍ਹੇਰਾ ਰੱਖਦੀ
dina 'cha karA ke vI hanherA rakkhadI
She can bring the darkness of night even in the middle of the day
ਬੋਲਦੀ ਨੀ ਸਿਰੇ ਚਿੱਟਾ ਜ਼ਹਿਰ ਰੱਖਦੀ
boladI nI sire chiTTA ja਼hira rakkhadI
She doesn't speak; she only spits pure white venom
ਮੇਰੇ ਟ੍ਰਿਗਰ ਤੇ ਸ਼ੌਟ ਥੱਲੇ ਆ ਜਾਣ ਨਾ ਨੀ
mere Trigara te sa਼auTa thalle A jANa nA nI
Lest they fall under a shot from my trigger
ਨੀਲੀ ਛੱਤ ਵਾਲੇ ਤੋਂ ਪੱਕਾ ਸ਼ੈੱਡ ਮੰਗਦੇ
nIlI Chatta vAle toM pakkA sa਼aiDDa maMgade
They beg for a permanent shelter from the One Above
ਨੀ ਤੂੰ ਕਰਦੀ ਦੁਆਵਾਂ ਮੇਰੀ ਲੰਮੀ ਏਜ ਲਈ ਮੈਨੂੰ ਵੈਰੀ ਅਰਦਾਸਾਂ ਵਿੱਚ ਡੈੱਡ ਮੰਗਦੇ
nI tUM karadI duAvAM merI laMmI eja laI mainUM vairI aradAsAM vichcha DaiDDa maMgade
You offer prayers for my long life, but my enemies ask for me to be dead in their orisons

ਹੱਸ ਲੈ ਬੱਲਿਆ ਹੱਸ ਲੈ ਰੇ ਮੋਢਿਆਂ ਉੱਤੇ
hassa lai balliA hassa lai re moDhiAM utte
Keep laughing, little one, laugh while you're perched on these shoulders
ਤੇ ਕੰਮ ਨਹੀਂ ਕੋਈ ਹੱਡ 'ਤੇ ਹਰਾਮ ਰੱਖਿਆ
te kaMma nahIM koI haDDa 'te harAma rakkhiA
I have never kept a single dishonest bone in my body
ਉੱਚਾ ਜ਼ੰਨ-ਜ਼ੰਨ ਕਰਨੋਂ ਨਾ ਹਟਦਾ ਬਿੱਲੋ
uchchA ja਼Mna-ja਼Mna karanoM nA haTadA billo
The world won't stop singing my praises out loud, [Billo: a term of endearment for a beautiful girl]
ਜਿਹਨੇ ਜਿਹਨੇ ਸਾਡੀ ਯਾਰੀ ਵਾਲਾ ਜਾਮ ਚੱਖਿਆ
jihane jihane sADI yArI vAlA jAma chakkhiA
Whoever has tasted the intoxicating elixir of our [Yaar: close friends/brothers; loyalty-based] friendship
ਐਂਟੀ ਮੂੰਹ ਬੋਲੀ ਕੀਮਤ ਨੇ ਦੇਣ ਨੂੰ ਤਿਆਰ ਬੱਸ ਬਦਲੇ 'ਚ ਚੋਬਰ ਦਾ ਹੈੱਡ ਮੰਗਦੇ
aiMTI mUMha bolI kImata ne deNa nUM tiAra bassa badale 'cha chobara dA haiDDa maMgade
The rivals are ready to pay any price I name, but in return, they demand this young man’s head
ਨੀ ਤੂੰ ਕਰਦੀ ਦੁਆਵਾਂ ਮੇਰੀ ਲੰਮੀ ਏਜ ਲਈ ਮੈਨੂੰ ਵੈਰੀ ਅਰਦਾਸਾਂ ਵਿੱਚ ਡੈੱਡ ਮੰਗਦੇ
nI tUM karadI duAvAM merI laMmI eja laI mainUM vairI aradAsAM vichcha DaiDDa maMgade
You offer prayers for my long life, but my enemies ask for me to be dead in their orisons
ਨੀ ਤੂੰ ਕਰਦੀ ਦੁਆਵਾਂ ਮੇਰੀ ਲੰਮੀ ਏਜ ਲਈ ਮੈਨੂੰ ਵੈਰੀ ਅਰਦਾਸਾਂ ਵਿੱਚ ਡੈੱਡ ਮੰਗਦੇ
nI tUM karadI duAvAM merI laMmI eja laI mainUM vairI aradAsAM vichcha DaiDDa maMgade
You offer prayers for my long life, but my enemies ask for me to be dead in their orisons
ਨੀ ਤੂੰ ਕਰਦੀ ਦੁਆਵਾਂ ਮੇਰੀ ਲੰਮੀ ਏਜ ਲਈ ਮੈਨੂੰ ਵੈਰੀ ਅਰਦਾਸਾਂ ਵਿੱਚ ਡੈੱਡ ਮੰਗਦੇ
nI tUM karadI duAvAM merI laMmI eja laI mainUM vairI aradAsAM vichcha DaiDDa maMgade
You offer prayers for my long life, but my enemies ask for me to be dead in their orisons
ਕੰਮ ਸਾਰਾ ਮੇਰੀ ਅੱਖ ਦਾ ਮੈਂ ਟੈਨਸ਼ਨ ਨੀ ਰੱਖਦਾ
kaMma sArA merI akkha dA maiM Tainasa਼na nI rakkhadA
Everything is handled by my gaze; I don't carry any tension
ਹਾਲੇ ਵੀ ਨਾ ਬਦਲੇ ਦੀ ਦੌੜ ਵਿੱਚ ਨੀ
hAle vI nA badale dI dau.Da vichcha nI
I'm still not part of this race for petty revenge
ਮੇਰਾ ਵਿਜ਼ਨ ਆ ਹਿੱਟ ਇੰਨਾ ਨੀਤਾਂ ਵੱਲੋਂ ਸ਼ਿੱਟ
merA vija਼na A hiTTa iMnA nItAM valloM sa਼iTTa
My vision is a hit, and my intentions are pure as gold
ਓਪੋਨੈਂਟ ਲੱਭਦੇ ਆ ਮੇਰੇ ਜੋੜ ਵਿੱਚ ਨੀ
oponaiMTa labbhade A mere jo.Da vichcha nI
Opponents are busy searching for someone who can match my stature
ਸ਼ੌਂਕੀ ਕੇ-ਡੱਸਰ ਨੇ ਪਿੱਠ ਪਿੱਛੇ ਪਾੜਦੇ ਆ ਸੰਘ ਪਰ ਮੂਹਰੇ ਆਉਂਦੇ ਮਾਰ ਕੇ ਸਲਾਮ ਲੰਘਦੇ
sa਼auMkI ke-Dassara ne piTTha pichChe pA.Dade A saMgha para mUhare AuMde mAra ke salAma laMghade
The ones fond of backstabbing tear their throats screaming behind me, but they pass by saluting when in front
ਨੀ ਤੂੰ ਕਰਦੀ ਦੁਆਵਾਂ ਮੇਰੀ ਲੰਮੀ ਏਜ ਲਈ ਮੈਨੂੰ ਵੈਰੀ ਅਰਦਾਸਾਂ ਵਿੱਚ ਡੈੱਡ ਮੰਗਦੇ
nI tUM karadI duAvAM merI laMmI eja laI mainUM vairI aradAsAM vichcha DaiDDa maMgade
You offer prayers for my long life, but my enemies ask for me to be dead in their orisons
ਨੀ ਤੂੰ ਕਰਦੀ ਦੁਆਵਾਂ ਮੇਰੀ ਲੰਮੀ ਏਜ ਲਈ ਮੈਨੂੰ ਵੈਰੀ ਅਰਦਾਸਾਂ ਵਿੱਚ ਡੈੱਡ ਮੰਗਦੇ
nI tUM karadI duAvAM merI laMmI eja laI mainUM vairI aradAsAM vichcha DaiDDa maMgade
You offer prayers for my long life, but my enemies ask for me to be dead in their orisons
ਨੀ ਤੂੰ ਕਰਦੀ ਦੁਆਵਾਂ ਮੇਰੀ ਲੰਮੀ ਏਜ ਲਈ ਮੈਨੂੰ ਵੈਰੀ ਅਰਦਾਸਾਂ ਵਿੱਚ ਡੈੱਡ ਮੰਗਦੇ
nI tUM karadI duAvAM merI laMmI eja laI mainUM vairI aradAsAM vichcha DaiDDa maMgade
You offer prayers for my long life, but my enemies ask for me to be dead in their orisons
ਨੀ ਔਖੀ ਬੜੀ ਸੀਨੇ ਵਿੱਚ ਅੱਗ ਸਾਂਭਣੀ
nI aukhI ba.DI sIne vichcha agga sAMbhaNI
[Nee: a gender-specific vocative used to address a woman directly], it was so hard to contain this fire in my chest
ਮੈਂ ਤਾਹੀਓਂ ਲਿਖ ਲਿਖ ਪੇਪਰਾਂ ਨੂੰ ਫੂਕਦਾ ਫਿਰਾਂ
maiM tAhIoM likha likha peparAM nUM phUkadA phirAM
That is why I keep burning these papers with my writings
ਬੰਦ ਟਨਲਾਂ ਨੂੰ ਪਾੜ ਪਾੜ ਰਾਹ ਕਰਤੇ
baMda TanalAM nUM pA.Da pA.Da rAha karate
I carved paths by tearing through blocked tunnels
[?] ਵਾਂਗ ਨੀ ਸੀ ਸਟ੍ਰੀਟਾਂ ਉੱਤੇ ਸ਼ੂਕਦਾ ਫਿਰਾਂ
[?] vAMga nI sI saTrITAM utte sa਼UkadA phirAM
I go roaring through the streets like a force of nature
ਹੁਣ ਰੱਬ ਤੇ ਖਹਿਣਾ ਚਾਹੁੰਦੇ ਅੱਗ ਨਾਲ ਨੀ
huNa rabba te khahiNA chAhuMde agga nAla nI
Now they want to clash with God and play with fire
ਨੀ ਵਾਕਿਫ਼ ਮਨੀ ਜੱਟ ਠੱਗ ਨਾਲ ਨੀ
nI vAkipha਼ manI jaTTa Thagga nAla nI
But Mani [Jatt: a member of the land-owning agricultural community] is well aware of these thugs
ਹੁਣ ਸੋਹੀ ਮੌਤ ਨੂੰ ਸ਼ੁਰੂ ਤੋਂ ਜਿਹਨੇ ਹੀਰ ਮੰਨਿਆ
huNa sohI mauta nUM sa਼urU toM jihane hIra maMniA
Now Sohi [Self-reference to the artist/lyricist] has considered Death his "Heer" [Heer: the legendary tragic heroine; symbolizing a fated, fatal love] from the start
ਉਹਨਾਂ ਵੇਚਦਾ ਕਲੀਰੇ ਬਾਜ਼ਾਰ ਝੰਗ ਦੇ
uhanAM vechadA kalIre bAja਼Ara jhaMga de
Those enemies now sell [Kalire: traditional bridal bangles/ornaments] in the markets of Jhang [Jhang: a historic city in Punjab, famous as the setting of the Heer-Ranjha epic]