Deewane
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
dIvAniAM nUM nasa਼A terI dIda dA
Lovers are intoxicated by your sight.
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
dIvAniAM nUM nasa਼A terI dIda dA
Lovers are intoxicated by your sight.
ਤੂੰ ਲੱਗੇ ਜਿਵੇਂ ਚੰਨ ਹੋਵੇਂ ਈਦ ਦਾ
tUM lagge jiveM chaMna hoveM Ida dA
You appear like the moon of Eid.
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
dIvAniAM nUM nasa਼A terI dIda dA
Lovers are intoxicated by your sight.
ਤੂੰ ਲੱਗੇ ਜਿਵੇਂ ਚੰਨ ਹੋਵੇਂ ਈਦ ਦਾ
tUM lagge jiveM chaMna hoveM Ida dA
You appear like the moon of Eid.
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
dIvAniAM nUM nasa਼A terI dIda dA
Lovers are intoxicated by your sight.
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
dIvAniAM nUM nasa਼A terI dIda dA
Lovers are intoxicated by your sight.
ਤੂੰ ਲੱਗੇ ਜਿਵੇਂ ਚੰਨ ਹੋਵੇਂ ਈਦ ਦਾ
tUM lagge jiveM chaMna hoveM Ida dA
You appear like the moon of Eid.
ਨੀ ਉੱਡੇ ਸੀ ਪਰਿੰਦੇ ਜਿਹੜੇ ਅੰਬਰਾਂ ਦੇ ਵਿਚ ਤੇਰੀ ਝੋਲੀ ਵਿਚ ਆਣ ਪਏ
nI uDDe sI pariMde jiha.De aMbarAM de vicha terI jholI vicha ANa pae
Oh, the birds that flew in the skies, came and landed in your lap.
ਤੈਨੂੰ ਭੌਰਿਆਂ ਨੇ ਟਿੱਚਰ ਜੀ ਕੀਤੀ ਹੱਸ ਕੇ ਫੁੱਲ ਵੱਢ ਵੱਢ ਖਾਣ ਪਏ
tainUM bhauriAM ne Tichchara jI kItI hassa ke phulla vaDDha vaDDha khANa pae
The bumblebees teased you, laughing, they started to devour the flowers.
ਨੀ ਠੰਢੀਆਂ ਹਵਾਵਾਂ ਤੇਰੇ ਗੀਤ ਗਾਉਣ ਨੀ
nI ThaMDhIAM havAvAM tere gIta gAuNa nI
Oh, the cool breezes sing your songs.
ਚੜ੍ਹਦੇ ਸਵੇਰੇ ਤੇਰੀ ਰੀਸ ਲਾਉਣ ਨੀ
cha.Dhade savere terI rIsa lAuNa nI
The rising dawns imitate you.
ਨੀ ਬਾਣੀ ਜਿਵੇਂ ਮੁੱਲ ਕੋਈ ਖਰੀਦਦਾ
nI bANI jiveM mulla koI kharIdadA
Oh, as if someone would buy such sacred words at a price.
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
dIvAniAM nUM nasa਼A terI dIda dA
Lovers are intoxicated by your sight.
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
dIvAniAM nUM nasa਼A terI dIda dA
Lovers are intoxicated by your sight.
ਤੂੰ ਲੱਗੇ ਜਿਵੇਂ ਚੰਨ ਹੋਵੇਂ ਈਦ ਦਾ
tUM lagge jiveM chaMna hoveM Ida dA
You appear like the moon of Eid.
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
dIvAniAM nUM nasa਼A terI dIda dA
Lovers are intoxicated by your sight.
ਜਿਹੜੇ ਲੱਗੇ ਬਾਗ਼ੀ ਫੁੱਲ ਵਿਚੋਂ ਆਵੇ ਤੇਰੀ ਮਹਿਕ ਨੀ
jiha.De lagge bAga਼I phulla vichoM Ave terI mahika nI
Oh, from the flowers growing in the garden, your fragrance comes.
ਤੂੰ ਚਿੜੀਆਂ ਦੇ ਵਾਂਗੂੰ ਮੇਰੇ ਕੋਲੋਂ ਲੰਘੇ ਚਹਿਕਦੀ
tUM chi.DIAM de vAMgUM mere koloM laMghe chahikadI
You pass by me chirping, like sparrows.
ਇਹ ਨਜ਼ਰਾਂ ਬਲੌਰੀ ਇਨ੍ਹਾਂ ਨਜ਼ਰਾਂ 'ਚ ਚੋਰ ਨੇ
iha naja਼rAM balaurI inhAM naja਼rAM 'cha chora ne
These crystal-like eyes, there are thieves in these eyes.
ਤੇਰੇ ਨਾਹ ਦੇ ਮੇਰੇ ਖ਼ਿਆਲਾਂ ਵਿਚ ਸ਼ੋਰ ਨੇ
tere nAha de mere kha਼iAlAM vicha sa਼ora ne
Of your name, there is a clamor in my thoughts.
ਗੱਲ ਦੱਬ ਕੇ ਰੱਖਾਂ ਜਾਨੀ ਮੈਂ ਕਹਿ ਦਾਂ ਸ਼ਰੇਆਮ
galla dabba ke rakkhAM jAnI maiM kahi dAM sa਼reAma
I keep this matter suppressed, my love, should I say it openly?
ਗੀਤ ਲਿਖਣ ਬੈਠਾਂ ਤੇ ਲਿਖ ਦੇਵਾਂ ਤੇਰਾ ਨਾਮ
gIta likhaNa baiThAM te likha devAM terA nAma
I sit down to write a song, and I write your name.
ਅਸੀਂ ਸਫ਼ਰਾਂ ਦੇ ਗਿੱਝੇ ਥੱਕ ਚੂਰ ਹੋ ਗਏ ਨੀ ਪਰ ਤੇਰੇ ਸ਼ਹਿਰ ਆ ਕੇ ਸਾਨੂੰ ਮਿਲ ਜੇ ਆਰਾਮ
asIM sapha਼rAM de gijjhe thakka chUra ho gae nI para tere sa਼hira A ke sAnUM mila je ArAma
We were accustomed to journeys, utterly exhausted, oh, but after coming to your city, we find rest.
ਹਾਲ ਕਦੇ ਪੁੱਛ ਤੂੰ ਮੁਰੀਦ ਦਾ
hAla kade puchCha tUM murIda dA
Do sometimes ask about the condition of your devotee.
ਹਾਏ ਹਾਲ ਕਦੇ ਪੁੱਛ ਤੂੰ ਮੁਰੀਦ ਦਾ
hAe hAla kade puchCha tUM murIda dA
Oh, do sometimes ask about the condition of your devotee.
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
dIvAniAM nUM nasa਼A terI dIda dA
Lovers are intoxicated by your sight.
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
dIvAniAM nUM nasa਼A terI dIda dA
Lovers are intoxicated by your sight.
ਕੋਈ ਜਾਦੂ ਹੈ ਨੈਣਾਂ ਵਿਚ
koI jAdU hai naiNAM vicha
There is some magic in your eyes.
ਜਿਹੜਾ ਟੂਣਿਆਂ ਤੇ ਲਾਏ ਹੋਏ ਨੇ
jiha.DA TUNiAM te lAe hoe ne
Which has cast enchantments.
ਏ ਜਿਗਰ ਤਲਾ ਮਿਹਰਬਾ
e jigara talA miharabA
Oh heart, golden and merciful.
ਤੂੰ ਕਹਿਰ ਆਸ਼ਕਾਂ ਤੇ ਢਾਏ ਹੋਏ ਨੇ
tUM kahira Asa਼kAM te DhAe hoe ne
You have wreaked havoc on lovers.
ਅਫ਼ਸਾਨੇ ਹੈ ਪਿਆਰ ਦੇ ਤੇ ਪੌਣਾਂ ਵਿਚ ਸਾਦਗੀ ਤੇਰੇ ਤੋਂ ਕੁਝ ਪਹਿਲਾਂ ਨੀ ਤੇਰੇ ਤੋਂ ਕੁਝ ਬਾਅਦ ਨੀ
apha਼sAne hai piAra de te pauNAM vicha sAdagI tere toM kujha pahilAM nI tere toM kujha bAada nI
There are tales of love and simplicity in the breezes, oh, some before you, oh, some after you.
ਹੋ ਰਾਤੋ ਮਾਣ ਰੱਖ ਲਓ ਗ਼ਰੀਬ ਦਾ
ho rAto mANa rakkha lao ga਼rIba dA
Oh nights, preserve the honor of this poor one.
ਅਸੀਂ ਨਾ ਖਹਿੜਾ ਛੱਡਣਾ ਉਮੀਦ ਦਾ
asIM nA khahi.DA ChaDDaNA umIda dA
We will not let go of hope's pursuit.
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
dIvAniAM nUM nasa਼A terI dIda dA
Lovers are intoxicated by your sight.
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
dIvAniAM nUM nasa਼A terI dIda dA
Lovers are intoxicated by your sight.
ਤੂੰ ਲੱਗੇ ਜਿਵੇਂ ਚੰਨ ਹੋਵੇਂ ਈਦ ਦਾ
tUM lagge jiveM chaMna hoveM Ida dA
You appear like the moon of Eid.
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
dIvAniAM nUM nasa਼A terI dIda dA
Lovers are intoxicated by your sight.