Dil Lagiyan
ਅਜੇ ਵੀ ਤੈਨੂੰ ਭੁੱਲਿਆ ਨਹੀਂ
aje vI tainUM bhulliA nahIM
Even now, I haven't forgotten you
ਇਹ ਦਿਲ ਤੈਨੂੰ ਯਾਦ ਕਰੇ
iha dila tainUM yAda kare
This heart continues to yearn for you
ਕਿਸੇ ਹੋਰ ਤੇ ਵੀ ਡੋਲਦਾ ਈ ਨਹੀਂ
kise hora te vI DoladA I nahIM
It doesn't waiver or fall for anyone else
ਕਿੰਨਾ ਚਿਰ ਹੋਇਆ ਟੁੱਟੀਆਂ ਨੂੰ
kiMnA chira hoiA TuTTIAM nUM
Though it's been so long since we broke apart
ਅਜੇ ਵੀ ਤੈਨੂੰ ਭੁੱਲਿਆ ਨਹੀਂ
aje vI tainUM bhulliA nahIM
Even now, I haven't forgotten you
ਇਹ ਦਿਲ ਤੈਨੂੰ ਯਾਦ ਕਰੇ
iha dila tainUM yAda kare
This heart continues to yearn for you
ਕਿਸੇ ਹੋਰ ਤੇ ਵੀ ਡੋਲਦਾ ਈ ਨਹੀਂ
kise hora te vI DoladA I nahIM
It doesn't waiver or fall for anyone else
ਕਿੰਨਾ ਚਿਰ ਹੋਇਆ ਟੁੱਟੀਆਂ ਨੂੰ
kiMnA chira hoiA TuTTIAM nUM
Though it's been so long since we broke apart
ਇਹ ਰਿਹਾ ਮੇਰੇ ਵੱਸ ਵਿਚ ਨਾ
iha rihA mere vassa vicha nA
It's no longer within my control
ਨਿੱਤ ਕਰਦਾ ਏ ਦਿਲ ਲੱਗੀਆਂ
nitta karadA e dila laggIAM
It stays occupied with these [Dil Lagiyan: romantic fixations/attachments]
ਯਾਦਾਂ ਕੱਢ ਲੈਂਦਾ ਦਫ਼ਨ ਹੋਈਆਂ
yAdAM kaDDha laiMdA dapha਼na hoIAM
It unearths memories that were long buried
ਮਿਹਣੇ ਮਾਰਦਾ ਏ ਪੁੱਠੀਆਂ
mihaNe mAradA e puTThIAM
And taunts me with bitter, twisted remarks
ਅਜੇ ਵੀ ਤੈਨੂੰ ਭੁੱਲਿਆ ਨਹੀਂ
aje vI tainUM bhulliA nahIM
Even now, I haven't forgotten you
ਇਹ ਦਿਲ ਤੈਨੂੰ ਯਾਦ ਕਰੇ
iha dila tainUM yAda kare
This heart continues to yearn for you
ਕਿਸੇ ਹੋਰ ਤੇ ਵੀ ਡੋਲਦਾ ਈ ਨਹੀਂ
kise hora te vI DoladA I nahIM
It doesn't waiver or fall for anyone else
ਕਿੰਨਾ ਚਿਰ ਹੋਇਆ ਟੁੱਟੀਆਂ ਨੂੰ
kiMnA chira hoiA TuTTIAM nUM
Though it's been so long since we broke apart
ਕਿੰਨਾ ਚਿਰ ਹੋਇਆ ਟੁੱਟੀਆਂ ਨੂੰ
kiMnA chira hoiA TuTTIAM nUM
Though it's been so long since we broke apart
ਕਿੰਨਾ ਚਿਰ ਹੋਇਆ ਟੁੱਟੀਆਂ ਨੂੰ
kiMnA chira hoiA TuTTIAM nUM
Though it's been so long since we broke apart
ਇਹ ਤੇਰੇ ਨਾਲ ਸਰਦ ਦੁਪਹਿਰ ਲੱਭਦਾ ਏ
iha tere nAla sarada dupahira labbhadA e
It searches for those cold afternoons spent with you
ਇਹਨੇ ਤੇਰੇ ਨਾਲ ਕਰਨੀਆਂ ਸੈਰ ਲੱਭਦਾ ਏ
ihane tere nAla karanIAM saira labbhadA e
It seeks out the strolls it used to take with you
ਜਦੋਂ ਭਰ ਜਾਂਦਾ ਰੋ-ਰੋ ਕੇ ਚੁੱਪ ਕਰ ਜਾਏ
jadoM bhara jAMdA ro-ro ke chuppa kara jAe
When it's full of tears, it eventually falls silent
ਕਦੇ ਦਰਦ ਵੀ ਇਹਨੂੰ ਮਿੱਠਾ ਜ਼ਹਿਰ ਲੱਗਦਾ ਏ
kade darada vI ihanUM miTThA ja਼hira laggadA e
Sometimes it even finds your pain to be a sweet poison
ਇਹ ਤੇਰਾ ਨਕਸ਼ ਉਲੀਕਦਾ
iha terA nakasa਼ ulIkadA
It keeps sketching your features in my mind
ਦਿਮਾਗ਼ ਤੇ ਇਹ ਦੋਸ਼ ਮੜ੍ਹਦਾ
dimAga਼ te iha dosa਼ ma.DhadA
Then shifts all the blame onto my consciousness
ਸ਼ੁਰੂ ਕਰਨੀਆਂ ਚਾਹੁੰਦਾ ਫਿਰ ਤੋਂ
sa਼urU karanIAM chAhuMdA phira toM
It wants to restart everything from the beginning
ਗੱਲਾਂ ਤੇਰੇ ਨਾਲ ਮੁੱਕੀਆਂ ਨੂੰ
gallAM tere nAla mukkIAM nUM
The conversations with you that had already reached their end
ਅਜੇ ਵੀ ਤੈਨੂੰ ਭੁੱਲਿਆ ਨਹੀਂ
aje vI tainUM bhulliA nahIM
Even now, I haven't forgotten you
ਇਹ ਦਿਲ ਤੈਨੂੰ ਯਾਦ ਕਰੇ
iha dila tainUM yAda kare
This heart continues to yearn for you
ਕਿਸੇ ਹੋਰ ਤੇ ਵੀ ਡੋਲਦਾ ਈ ਨਹੀਂ
kise hora te vI DoladA I nahIM
It doesn't waiver or fall for anyone else
ਕਿੰਨਾ ਚਿਰ ਹੋਇਆ ਟੁੱਟੀਆਂ ਨੂੰ
kiMnA chira hoiA TuTTIAM nUM
Though it's been so long since we broke apart
ਇਹ ਰਿਹਾ ਮੇਰੇ ਵੱਸ ਵਿਚ ਨਾ
iha rihA mere vassa vicha nA
It's no longer within my control
ਨਿੱਤ ਕਰਦਾ ਏ ਦਿਲ ਲੱਗੀਆਂ
nitta karadA e dila laggIAM
It stays occupied with these [Dil Lagiyan: romantic fixations/attachments]
ਯਾਦਾਂ ਕੱਢ ਲੈਂਦਾ ਦਫ਼ਨ ਹੋਈਆਂ
yAdAM kaDDha laiMdA dapha਼na hoIAM
It unearths memories that were long buried
ਮਿਹਣੇ ਮਾਰਦਾ ਏ ਪੁੱਠੀਆਂ
mihaNe mAradA e puTThIAM
And taunts me with bitter, twisted remarks
ਇਹ ਰਹਿੰਦਾ ਏ ਬੇਚੈਨ ਜਿਹਾ
iha rahiMdA e bechaina jihA
It remains in a state of restless unease
ਮੇਰੀ ਰੂਹ ਕੋਲੋਂ ਪੁੱਛਦਾ ਸਵਾਲ
merI rUha koloM puchChadA savAla
And keeps posing questions to my soul
ਹੁਣ ਅੱਖਾਂ ਤੇ ਯਕੀਨ ਨਾ ਕਰੇ
huNa akkhAM te yakIna nA kare
Now it refuses to believe its own eyes
ਕਹਿੰਦਾ ਵੇਖਿਆ ਪਿਆਰ ਦਾ ਕਮਾਲ
kahiMdA vekhiA piAra dA kamAla
Claiming it has witnessed the miracle of love
ਇਹ ਰਹਿੰਦਾ ਏ ਬੇਚੈਨ ਜਿਹਾ
iha rahiMdA e bechaina jihA
It remains in a state of restless unease
ਮੇਰੀ ਰੂਹ ਕੋਲੋਂ ਪੁੱਛਦਾ ਸਵਾਲ
merI rUha koloM puchChadA savAla
And keeps posing questions to my soul
ਹੁਣ ਅੱਖਾਂ ਤੇ ਯਕੀਨ ਨਾ ਕਰੇ
huNa akkhAM te yakIna nA kare
Now it refuses to believe its own eyes
ਕਹਿੰਦਾ ਵੇਖਿਆ ਪਿਆਰ ਦਾ ਕਮਾਲ
kahiMdA vekhiA piAra dA kamAla
Claiming it has witnessed the miracle of love
ਇਹ ਕਿਸੇ ਦਾ ਨਾ ਹੱਥ ਫੜਦਾ
iha kise dA nA hattha pha.DadA
It refuses to hold anyone else's hand
ਜਦੋਂ ਦਾ ਤੇਰੇ ਕੋਲੋਂ ਛੁੱਟਿਆ
jadoM dA tere koloM ChuTTiA
Ever since it was released from your grasp
ਹਾਂ ਦਰਦਾਂ ਨੂੰ ਫਿਰੇ ਦੱਬਦਾ
hAM daradAM nUM phire dabbadA
Yes, it goes around trying to suppress the pain
ਬੰਦ ਕਰ-ਕਰ ਮੁੱਠੀਆਂ ਨੂੰ
baMda kara-kara muTThIAM nUM
By tightly clenching its fists shut
ਅਜੇ ਵੀ ਤੈਨੂੰ ਭੁੱਲਿਆ ਨਹੀਂ
aje vI tainUM bhulliA nahIM
Even now, I haven't forgotten you
ਇਹ ਦਿਲ ਤੈਨੂੰ ਯਾਦ ਕਰੇ
iha dila tainUM yAda kare
This heart continues to yearn for you
ਕਿਸੇ ਹੋਰ ਤੇ ਵੀ ਡੋਲਦਾ ਈ ਨਹੀਂ
kise hora te vI DoladA I nahIM
It doesn't waiver or fall for anyone else
ਕਿੰਨਾ ਚਿਰ ਹੋਇਆ ਟੁੱਟੀਆਂ ਨੂੰ
kiMnA chira hoiA TuTTIAM nUM
Though it's been so long since we broke apart
ਕਿੰਨਾ ਚਿਰ ਹੋਇਆ ਟੁੱਟੀਆਂ ਨੂੰ
kiMnA chira hoiA TuTTIAM nUM
Though it's been so long since we broke apart
ਕਿੰਨਾ ਚਿਰ ਹੋਇਆ ਟੁੱਟੀਆਂ ਨੂੰ
kiMnA chira hoiA TuTTIAM nUM
Though it's been so long since we broke apart
ਹੀਲਾ ਨਾ ਕਦੇ ਕਰੇ ਸੌਣ ਦਾ
hIlA nA kade kare sauNa dA
It never makes an effort to fall asleep
ਬਹਾਨਾ ਬਸ ਲੱਭੇ ਰੋਣ ਦਾ
bahAnA basa labbhe roNa dA
It just looks for any excuse to weep
ਇਹਨੇ ਤਾਂ ਕਿੱਸਾ ਪੜ੍ਹਿਆ ਹੀ ਨਹੀਂ
ihane tAM kissA pa.DhiA hI nahIM
It seems it never read the chapter
ਗਏ ਸੱਜਣਾਂ ਦੇ ਮੁੜ ਆਉਣ ਦਾ
gae sajjaNAM de mu.Da AuNa dA
About how departed [Sajjan: beloved/soulmate] never return
ਮੈਂ ਪੁੱਛਾਂ ਕਿਵੇਂ ਖ਼ੁਸ਼ ਹੋਏਗਾ
maiM puchChAM kiveM kha਼usa਼ hoegA
I ask it, "How will you ever be happy?"
ਲੈਂਦਾ ਤੇਰਾ ਨਾਂ ਹੱਸ ਕੇ
laiMdA terA nAM hassa ke
And it just smiles while uttering your name
ਜਦੋਂ ਪਤਾ ਵੀ ਆ ਬੂਰ ਨਾ ਪਵੇ
jadoM patA vI A bUra nA pave
Even when it knows that blossoms never bloom
ਡਾਲ਼ਾਂ ਰੁੱਖ ਨਾਲ ਸੁੱਕੀਆਂ ਨੂੰ
DALAM rukkha nAla sukkIAM nUM
On the branches of a tree that has dried up
ਅਜੇ ਵੀ ਤੈਨੂੰ ਭੁੱਲਿਆ ਨਹੀਂ
aje vI tainUM bhulliA nahIM
Even now, I haven't forgotten you
ਇਹ ਦਿਲ ਤੈਨੂੰ ਯਾਦ ਕਰੇ
iha dila tainUM yAda kare
This heart continues to yearn for you
ਕਿਸੇ ਹੋਰ ਤੇ ਵੀ ਡੋਲਦਾ ਈ ਨਹੀਂ
kise hora te vI DoladA I nahIM
It doesn't waiver or fall for anyone else
ਕਿੰਨਾ ਚਿਰ ਹੋਇਆ ਟੁੱਟੀਆਂ ਨੂੰ
kiMnA chira hoiA TuTTIAM nUM
Though it's been so long since we broke apart
ਕਿੰਨਾ ਚਿਰ ਹੋਇਆ ਟੁੱਟੀਆਂ ਨੂੰ
kiMnA chira hoiA TuTTIAM nUM
Though it's been so long since we broke apart
ਕਿੰਨਾ ਚਿਰ ਹੋਇਆ ਟੁੱਟੀਆਂ ਨੂੰ
kiMnA chira hoiA TuTTIAM nUM
Though it's been so long since we broke apart