Drip Too Hard
ਹੱਥ ਜੰਮਣੋਂ ਰੱਖਿਆ ਅੱਲੜ ਦਾ ਅੱਲੜ
hattha jaMmaNoM rakkhiA alla.Da dA alla.Da
This maiden [Kudi: girl/maiden] has kept her hand on him since birth
ਡੱਬ ਵਾਲੀਓਂ ਕਰਾਉਂਦਾ ਗੱਡ ਕੈਡੀ ਚ ਨੀ
Dabba vAlIoM karAuMdA gaDDa kaiDI cha nI
The one from my waist makes them yield inside the Caddy [Self-reference to a weapon tucked in the waistband]
ਦਿੱਲੀ ਕਰ ਸਟਾਕ ਚੰਡੀਗੜ੍ਹ ਤੋਂ ਲਿਆਵੇ
dillI kara saTAka chaMDIga.Dha toM liAve
He stocks up in Delhi and brings it from Chandigarh
ਅਬੋਹਰ ਤੋਂ ਪਠਾਣੀ ਹੁੰਦੇ ਸਟਿੱਚ ਨੀ
abohara toM paThANI huMde saTichcha nI
And gets his Pathani [Pathani: a traditional long tunic and trouser set] stitched from Abohar
ਕੰਧ ਬੈਠ ਕੇ ਬਣਾਈ ਸਰਬਾਲਿਆਂ ਦੀ ਛੱਤ
kaMdha baiTha ke baNAI sarabAliAM dI Chatta
The wall was built with the rooftops of the best men [Sarbala: the 'best man' or groom's companion at a wedding]
ਪਰ ਦੇਖਦਾ ਨੀ ਗ਼ੈਰਾਂ ਦੇ ਚੁਬਾਰਿਆਂ ਉੱਤੇ
para dekhadA nI ga਼airAM de chubAriAM utte
But he never casts a glance at the balconies of strangers
ਓ ਘੋੜੀਆਂ ਨਚਾਉਂਦਾ ਗੱਭਰੂ
o gho.DIAM nachAuMdA gabbharU
Oh, this young man makes the mares dance
ਨਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
nachadA nI kise de isa਼AriAM utte
But he doesn't dance to anyone else’s tunes
ਘੋੜੀਆਂ ਨਚਾਉਂਦਾ ਗੱਭਰੂ
gho.DIAM nachAuMdA gabbharU
This young man makes the mares dance
ਨਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
nachadA nI kise de isa਼AriAM utte
But he doesn't dance to anyone else’s tunes
ਘੋੜੀਆਂ ਨਚਾਉਂਦਾ ਗੱਭਰੂ
gho.DIAM nachAuMdA gabbharU
This young man makes the mares dance
ਨਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
nachadA nI kise de isa਼AriAM utte
But he doesn't dance to anyone else’s tunes
ਚਾਹੇ ਲਾਟ ਦੇ ਨਾਲ ਛਕਦਾ ਹੈ ਡੋਜ਼ ਬਿੱਲੋ
chAhe lATa de nAla ChakadA hai Doja਼ billo
Whether he takes his dose with the flame, [Billo: a term of endearment for a beautiful girl, often implying light/hazel eyes]
ਸਿਲਵਰ ਪਾਊਡਰ ਮਿਲਾ ਕੇ ਅੱਥਰਾ
silavara pAUDara milA ke attharA
Mixing that fierce silver powder
ਜੱਚੀ ਦਿਲ ਨੂੰ ਤਾਂ ਕਹਿ ਦੂ ਮੇਰੀ ਜਾਨ ਤੈਨੂੰ
jachchI dila nUM tAM kahi dU merI jAna tainUM
If you win my heart, I’ll call you my very life
ਨਹੀਂ ਤਾਂ ਤੇਰੀ ਨਾਨੀ ਦਾ ਜਿਹਾ ਨਖਰਾ
nahIM tAM terI nAnI dA jihA nakharA
Otherwise, your attitude is just like your grandmother's
ਕਾਤਲਾਨਾ ਕੁੜੇ ਭੌਰ ਦੀ ਟ੍ਰਿਪ ਨੀ
kAtalAnA ku.De bhaura dI Tripa nI
The vibe of this wanderer is lethal, [Kudi: girl/maiden]
ਓਵਰਸੀਜ਼ ਚੱਲੇ ਜੱਟ ਦੀ ਡ੍ਰਿਪ ਨੀ
ovarasIja਼ challe jaTTa dI Dripa nI
The [Jatt: a member of the land-owning agricultural community known for pride and lifestyle] has his drip running overseas
ਰੰਨਾਂ ਪੈਂਦੀਆਂ ਆ ਭੱਜ-ਭੱਜ ਖਾਣ ਨੂੰ
raMnAM paiMdIAM A bhajja-bhajja khANa nUM
Women come running just to get a piece of him
ਮੁੰਡਾ ਕਾਹਦਾ ਨਿਰਾ ਸਾਹ ਸਾਇਨਾਈਡ ਨੀ
muMDA kAhadA nirA sAha sAinAIDa nI
The boy isn't just a guy, he’s pure breath-taking cyanide
ਧੱਫੇ ਭਰ ਕੇ ਕਬੱਡੀਆਂ ਤੇ ਸੁੱਟਦਾ
dhapphe bhara ke kabaDDIAM te suTTadA
He drops people in Kabaddi with heavy strikes
ਨਈਂਓਂ ਰੇਡ ਪਾਉਂਦਾ ਲੱਕ ਦੇ ਹੁਲਾਰਿਆਂ ਉੱਤੇ
naIMoM reDa pAuMdA lakka de hulAriAM utte
He doesn't rely on the swaying of hips to make his move
ਓ ਘੋੜੀਆਂ ਨਚਾਉਂਦਾ ਗੱਭਰੂ
o gho.DIAM nachAuMdA gabbharU
Oh, this young man makes the mares dance
ਨਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
nachadA nI kise de isa਼AriAM utte
But he doesn't dance to anyone else’s tunes
ਘੋੜੀਆਂ ਨਚਾਉਂਦਾ ਗੱਭਰੂ
gho.DIAM nachAuMdA gabbharU
This young man makes the mares dance
ਨਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
nachadA nI kise de isa਼AriAM utte
But he doesn't dance to anyone else’s tunes
ਘੋੜੀਆਂ ਨਚਾਉਂਦਾ ਗੱਭਰੂ
gho.DIAM nachAuMdA gabbharU
This young man makes the mares dance
ਨਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
nachadA nI kise de isa਼AriAM utte
But he doesn't dance to anyone else’s tunes
ਹੱਡਾਂ ਵਿੱਚ ਰਚੀ ਮਾਝੇ ਦੀ ਗਰੀਸ ਹੈ
haDDAM vichcha rachI mAjhe dI garIsa hai
The grease of [Majha: a central region of Punjab known for its brave and warrior-like inhabitants] runs in his bones
ਕਦੇ ਲਿਫ਼ਦਾ ਨੀ ਜੱਟ ਦੀ ਤਾਰੀਫ਼ ਹੈ
kade lipha਼dA nI jaTTa dI tArIpha਼ hai
It’s the praise of the [Jatt: a member of the land-owning agricultural community] that he never bows
ਮਜੀਠੇ ਹਲਕੇ ‘ਚ ਰਹਿੰਦਾ ਫ਼ਰਜ਼ੰਦ ਨੀ
majIThe halake ‘cha rahiMdA pha਼raja਼Mda nI
This son [Farzand: a Persian-origin word for a noble son] resides in the Majitha constituency
ਪੱਕਾ ਰੱਖਦਾ ਐ ਵੱਖੀਆਂ ਨਾ ਸੰਦ ਨੀ
pakkA rakkhadA ai vakkhIAM nA saMda nI
He always keeps a tool [Sand: colloquial for a weapon] pressed against his side
ਹੋ ਇਸ ‘ਚ ਸ਼ੱਕ ਨੀ ਕਿ ਮੁੰਡਾ ਲਿਬਰੋ ਏ
ho isa ‘cha shakka nI ki muMDA libaro e
There’s no doubt the boy is a free spirit [Libero: referring to a free-roaming player or independent thinker]
ਪੂਰੀ ਦੱਬ ਰੱਖਦਾ ਹੈ ਰਜਵਾੜਿਆਂ ਉੱਤੇ
pUrI dabba rakkhadA hai rajavA.DiAM utte
He keeps the aristocrats [Rajwada: royalty or landed gentry] completely under his thumb
ਓ ਘੋੜੀਆਂ ਨਚਾਉਂਦਾ ਗੱਭਰੂ
o gho.DIAM nachAuMdA gabbharU
Oh, this young man makes the mares dance
ਨਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
nachadA nI kise de isa਼AriAM utte
But he doesn't dance to anyone else’s tunes
ਘੋੜੀਆਂ ਨਚਾਉਂਦਾ ਗੱਭਰੂ
gho.DIAM nachAuMdA gabbharU
This young man makes the mares dance
ਨਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
nachadA nI kise de isa਼AriAM utte
But he doesn't dance to anyone else’s tunes
ਘੋੜੀਆਂ ਨਚਾਉਂਦਾ ਗੱਭਰੂ
gho.DIAM nachAuMdA gabbharU
This young man makes the mares dance
ਨਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
nachadA nI kise de isa਼AriAM utte
But he doesn't dance to anyone else’s tunes
ਹੈ ਲੱਗੇ ਕਿਊਟ ਤੇਰੇ ਬੋਲਣੇ ਦਾ ਢੰਗ
hai lagge kiUTa tere bolaNe dA DhaMga
The way you speak is truly cute
ਨਸ਼ਾ ਕਰੇ ਜਿਉਂ ਕੋਈ ਅਫ਼ਗ਼ਾਨੀ ਭੰਗ
nasa਼A kare jiuM koI apha਼ga਼AnI bhaMga
It hits like a high from Afghani hemp
ਸੂਟ ਪਾਇਆ ਤੂੰ ਗ੍ਰੀਨ ਨੱਢੀਏ
sUTa pAiA tUM grIna naDDhIe
You’ve worn a green suit, [Naddiye: term for a young, beautiful woman]
ਫ਼ੇਲ ਕਰੇਂਗੀ ਕੈਨੇਡੀਅਨ ਪੰਗ
pha਼ela kareMgI kaineDIana paMga
You’ll even outshine Canadian weed
ਪਾਉਂਦੀ ਫੋਟੋਆਂ ਤੂੰ ਅੱਖਾਂ ਵਿੱਚ ਆਉਣ ਨੂੰ
pAuMdI phoToAM tUM akkhAM vichcha AuNa nUM
You post photos just to catch my eye
ਮੁੰਡਾ ਵੀ ਆ ਅੱਤ ਫਿਰਦਾ ਟਿਕਾਉਣ ਨੂੰ
muMDA vI A atta phiradA TikAuNa nUM
The boy is also looking to settle things at the peak
ਲੱਗੇ ਜੀਹਦੇ ਨਾਲ ਬੜੇ ਗੁੱਡ ਲੱਕ ਨੀ
lagge jIhade nAla ba.De guDDa lakka nI
Whoever stays with him gets great luck
ਵੇਖ ਮੁਲਾਕਾਤ ਕਰਕੇ ਬੇਸ਼ੱਕ ਨੀ
vekha mulAkAta karake besa਼kka nI
See for yourself by meeting him, without a doubt
ਬਿੱਲੋ ਧੋਖਿਆਂ ਨਾਲ ਦੁਨੀਆ ਹੈ ਜਿੱਤਦੀ
billo dhokhiAM nAla dunIA hai jittadI
[Billo: a term of endearment for a beautiful girl, often implying light/hazel eyes], the world wins through deception
ਪਰ ਤਾਂਹੀਓਂ ਲਿਖਦਾ ਨਵਾਂਨ ਸਦਾ ਹਾਰਿਆਂ ਉੱਤੇ
para tAMhIoM likhadA navAMna sadA hAriAM utte
But that’s why [Navaan: self-reference to the artist Navaan Sandhu] always writes about the defeated ones
ਓ ਘੋੜੀਆਂ ਨਚਾਉਂਦਾ ਗੱਭਰੂ
o gho.DIAM nachAuMdA gabbharU
Oh, this young man makes the mares dance
ਨਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
nachadA nI kise de isa਼AriAM utte
But he doesn't dance to anyone else’s tunes
ਘੋੜੀਆਂ ਨਚਾਉਂਦਾ ਗੱਭਰੂ
gho.DIAM nachAuMdA gabbharU
This young man makes the mares dance
ਨਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
nachadA nI kise de isa਼AriAM utte
But he doesn't dance to anyone else’s tunes
ਘੋੜੀਆਂ ਨਚਾਉਂਦਾ ਗੱਭਰੂ
gho.DIAM nachAuMdA gabbharU
This young man makes the mares dance
ਨਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
nachadA nI kise de isa਼AriAM utte
But he doesn't dance to anyone else’s tunes