Example

by Navaan Sandhu

ਵਾਂਗਾਂ ਮਿੱਥੀਆਂ ਤੇ ਚੋਬਰਾਂ ਦੀ ਗੱਲ ਕੌੜੀ ਐ
vAMgAM mitthIAM te chobarAM dI galla kau.DI ai
Our reins are tightly held and the words of us young men are bitter truths
ਕਰ ਚਰਚੇ ਜੇ ਕਾਂਡ ਮੁੱਕਰਦੇ ਥੋੜ੍ਹੀ ਐ
kara charache je kAMDa mukkarade tho.DhI ai
We don't back down from our actions once the world starts talking
ਜਿਹੜੇ ਟਾਈਮ ਲਹੂ ਚਿੱਟੇ ਯਾਰ ਉਦੋਂ ਵੀ ਨਾ ਵਿਕੇ
jiha.De TAIma lahU chiTTe yAra udoM vI nA vike
In times when hearts turned cold and blood ran white, this friend [Mitran] never sold out
ਯਾਰੀਆਂ ਪਾਲੀਆਂ ਨੇ ਕਰ ਘੇਰ ਕੋਹਲ੍ਹਿਆਂ ਦੀਆਂ ਫਸਲਾਂ ਦੀ
yArIAM pAlIAM ne kara ghera kohalhiAM dIAM phasalAM dI
I’ve nurtured loyalties [Yaariyan: deep bonds of brotherhood] even while toiling in the oil-press fields
ਗੱਭਰੂ ਐਗਜ਼ੈਂਪਲ ਨੱਡੀਏ ਨੀ ਆਉਣ ਵਾਲੀਆਂ ਨਸਲਾਂ ਲਈ
gabbharU aigaja਼aiMpala naDDIe nI AuNa vAlIAM nasalAM laI
This young man is an example, [Naddiye: young woman], for the generations to come

ਬਿੱਲੋ ਹਿੱਕ ਤੇ ਹੰਢਾਉਂਦੇ ਆਂ ਨੀ ਵੈਰ ਖੱਟ ਕੇ
billo hikka te haMDhAuMde AM nI vaira khaTTa ke
[Billo: beautiful girl], I wear my earned enmities proudly on my chest
ਕਿਸੇ ਸਿਰ ਪਾਉਂਦੇ ਨੀ ਪੱਟੇ ਦੇ ਡਰ ਤੋਂ
kise sira pAuMde nI paTTe de Dara toM
I don't pin my sins on others out of fear of the leash
ਗੁੱਚੀ ਲੂਈਆਂ ਵਾਲੇ ਨਹੀਂ ਉਹ ਠੀਕ-ਠਾਕ ਨੇ
guchchI lUIAM vAle nahIM uha ThIka-ThAka ne
Those draped in Gucci and Louis are just doing alright
ਪਰ ਗੱਭਰੂ ਨੇ ਗੁੱਚੀ ਵੇਖ ਲੰਮੀ ਤਾੜ ਤੋਂ
para gabbharU ne guchchI vekha laMmI tA.Da toM
But this young man has seen Gucci from a long, observant distance
ਉਹ ਰਿਸਕਾਂ ਦੇ ਸ਼ੌਂਕੀ ਆ, ਇਹ ਲਾ ਜਾਂਦੇ ਡੌਂਕੀ ਆ
uha risakAM de sa਼auMkI A, iha lA jAMde DauMkI A
They are seekers of risk, while others take the [Donkey: illegal migratory routes to the West]
ਰਿਸਕਾਂ ਦੇ ਸ਼ੌਂਕੀ ਆ ਨੀ ਲਾ ਜਾਂਦੇ ਡੌਂਕੀ ਆ ਕਰੇਜ਼ੀ ਆ ਜੱਟਾਂ ਦੀਆਂ ਨਸਲਾਂ ਨੀ
risakAM de sa਼auMkI A nI lA jAMde DauMkI A kareja਼I A jaTTAM dIAM nasalAM nI
They seek risks while others take the [Donkey], the lineage of [Jatts: agricultural community] is crazy
ਗੱਭਰੂ ਐਗਜ਼ੈਂਪਲ
gabbharU aigaja਼aiMpala
This young man is an example
ਗੱਭਰੂ ਐਗਜ਼ੈਂਪਲ ਨੱਡੀਏ ਨੀ ਆਉਣ ਵਾਲੀਆਂ ਨਸਲਾਂ ਲਈ
gabbharU aigaja਼aiMpala naDDIe nI AuNa vAlIAM nasalAM laI
This young man is an example, [Naddiye: young woman], for the generations to come
ਗੱਭਰੂ ਐਗਜ਼ੈਂਪਲ ਨੱਡੀਏ ਨੀ ਆਉਣ ਵਾਲੀਆਂ ਨਸਲਾਂ ਲਈ
gabbharU aigaja਼aiMpala naDDIe nI AuNa vAlIAM nasalAM laI
This young man is an example, [Naddiye: young woman], for the generations to come
ਗੱਭਰੂ ਐਗਜ਼ੈਂਪਲ ਨੱਡੀਏ ਨੀ ਆਉਣ ਵਾਲੀਆਂ ਨਸਲਾਂ ਲਈ
gabbharU aigaja਼aiMpala naDDIe nI AuNa vAlIAM nasalAM laI
This young man is an example, [Naddiye: young woman], for the generations to come
ਹੋ ਜਿੰਨੇ ਮਾੜੇ ਟਾਈਮ ਵਿਚ ਤੁਹਾਡੀ ਸੀਨਰੀ ਬਣਾਈ
ho jiMne mA.De TAIma vicha tuhADI sInarI baNAI
The one who helped paint your scenery during your darkest times
ਉਹਦੀ ਹਸਤੀ ਦਾ ਬੁੱਤ ਕਦੇ ਸਾੜਦੇ ਨਹੀਂ
uhadI hasatI dA butta kade sA.Dade nahIM
They never burn the statue of such a person's existence
ਜਿਹਨੂੰ ਹੱਥਾਂ 'ਤੇ ਨਿਵਾਨ ਹੋਣਾ ਚੁੱਕਿਆ ਕਦੇ
jihanUM hatthAM 'te nivAna hoNA chukkiA kade
The one who once lifted [Navaan: self-reference to artist/lyricist] to heights with their own hands
ਉਹਨੂੰ ਕਰ ਕੇ ਕੰਪੀਟ ਕਦੇ ਝਾੜਦੇ ਨਹੀਂ
uhanUM kara ke kaMpITa kade jhA.Dade nahIM
They never try to brush him off by competing with him
ਹੋ ਨਿੱਕੇ ਕਜ਼ਨ ਵੀ ਇਸੇ ਗੱਲੋਂ ਮਾਣ ਕਰਦੇ
ho nikke kaja਼na vI ise galloM mANa karade
Even my younger cousins take pride in this very fact
ਕਜ਼ਨ ਵੀ ਇਸੇ ਗੱਲੋਂ ਮਾਣ ਕਰਦੇ
kaja਼na vI ise galloM mANa karade
Even the cousins take pride in this very fact
ਕਰਦੇ ਵੱਡੇ ਵੀਰ ਦੀਆਂ ਨਕਲਾਂ ਨੀ
karade vaDDe vIra dIAM nakalAM nI
They mimic the style and footsteps of their elder brother
ਗੱਭਰੂ ਐਗਜ਼ੈਂਪਲ
gabbharU aigaja਼aiMpala
This young man is an example
ਗੱਭਰੂ ਐਗਜ਼ੈਂਪਲ ਨੱਡੀਏ ਨੀ ਆਉਣ ਵਾਲੀਆਂ ਨਸਲਾਂ ਲਈ
gabbharU aigaja਼aiMpala naDDIe nI AuNa vAlIAM nasalAM laI
This young man is an example, [Naddiye: young woman], for the generations to come
ਗੱਭਰੂ ਐਗਜ਼ੈਂਪਲ ਨੱਡੀਏ ਨੀ ਆਉਣ ਵਾਲੀਆਂ ਨਸਲਾਂ ਲਈ
gabbharU aigaja਼aiMpala naDDIe nI AuNa vAlIAM nasalAM laI
This young man is an example, [Naddiye: young woman], for the generations to come
ਗੱਭਰੂ ਐਗਜ਼ੈਂਪਲ ਨੱਡੀਏ ਨੀ ਆਉਣ ਵਾਲੀਆਂ ਨਸਲਾਂ ਲਈ
gabbharU aigaja਼aiMpala naDDIe nI AuNa vAlIAM nasalAM laI
This young man is an example, [Naddiye: young woman], for the generations to come
ਹਾਏ ਨੀ ਮਾਪਿਆਂ ਦੇ ਸੁਪਨੇ ਉਜਾੜੇ ਨੀ ਕਦੇ
hAe nI mApiAM de supane ujA.De nI kade
I never shattered the dreams of my parents
ਵੀ ਬੋਲ ਫਾਈਲ ਪੇਪਰ ਦੇ ਨਾਲ ਸਾੜੇ ਨੀ
vI bola phAIla pepara de nAla sA.De nI
Nor did I let the fire of my words burn the official file papers
ਹਾਏ ਨੀ ਨੋਟ ਕੁੜੀਆਂ ਦੇ ਲਾਗਿਉਂ ਉੱਤੋਂ ਵਾਰੇ ਨੀ
hAe nI noTa ku.DIAM de lAgiuM uttoM vAre nI
I never showered money on girls just to show off
ਤੇ ਮੰਗੇ ਕਦੇ ਕਿਸੇ ਕੋਲੋਂ ਜੀਣ ਦੇ ਸਹਾਰੇ ਨੀ
te maMge kade kise koloM jINa de sahAre nI
And I never begged anyone for a crutch to live my life
ਲਿਆਉਂਦੇ ਹਿੱਕ ਬੱਦਲਾਂ ਦੀ ਆਵਾਜ਼ ਨਾਲ ਪਾੜਦੇ
liAuMde hikka baddalAM dI AvAja਼ nAla pA.Dade
I bring down the thunder, tearing through the chest of the clouds
ਹਾਏ ਨੀ ਜਦੋਂ ਗਾੜ੍ਹੀ ਹੁਣੀ ਬੋਲਾਂ ਨੂੰ ਸ਼ਿੰਗਾਰਦੇ ਨੀ
hAe nI jadoM gA.DhI huNI bolAM nUM sa਼iMgArade nI
Whenever [Gaadhi: a collaborator/peer] and his crew decorate these lyrics
ਅਣਖੀ ਨੇ ਤਰਜ਼ਾਂ ਕਵੀਸ਼ਰੀ ਦੇ ਰੰਗ ਨੇ
aNakhI ne taraja਼AM kavIsa਼rI de raMga ne
These melodies are full of pride, colored with the shade of [Kavishri: traditional energetic folk poetry]
ਨੀ ਕਿੰਨੀ ਵੱਡੀ ਖੇਡੀ ਆ ਤੇ ਵੈਰੀ ਬਦਰੰਗ ਨੇ
nI kiMnI vaDDI kheDI A te vairI badaraMga ne
See how big a game I've played, leaving the enemies pale and colorless
ਜੇ ਕੋਈ ਪਿਆਰ ਨਾਲ ਬੁਲਾਵੇ ਅੱਗੋਂ ਸਿਰ ਸੁੱਟਦੇ
je koI piAra nAla bulAve aggoM sira suTTade
If someone calls out with love, I bow my head in humility
ਜੇ ਕੋਈ ਵੇਰਦਾ ਨਾਜਾਇਜ਼ ਪੂਰੀ ਧੌਣ ਚੁੱਕਦੇ
je koI veradA nAjAija਼ pUrI dhauNa chukkade
But if someone confronts me unjustly, I lift my chin with full defiance
ਜੁੱਤੀ ਵਾਂਗ ਜਿੱਥੇ ਧਰਦੇ ਅਕਲਾਂ ਨੀ
juttI vAMga jitthe dharade akalAM nI
They keep their wits beneath them like the soles of their shoes
ਗੱਭਰੂ ਐਗਜ਼ੈਂਪਲ
gabbharU aigaja਼aiMpala
This young man is an example
ਗੱਭਰੂ ਐਗਜ਼ੈਂਪਲ ਨੱਡੀਏ ਨੀ ਆਉਣ ਵਾਲੀਆਂ ਨਸਲਾਂ ਲਈ
gabbharU aigaja਼aiMpala naDDIe nI AuNa vAlIAM nasalAM laI
This young man is an example, [Naddiye: young woman], for the generations to come
ਗੱਭਰੂ ਐਗਜ਼ੈਂਪਲ ਨੱਡੀਏ ਨੀ ਆਉਣ ਵਾਲੀਆਂ ਨਸਲਾਂ ਲਈ
gabbharU aigaja਼aiMpala naDDIe nI AuNa vAlIAM nasalAM laI
This young man is an example, [Naddiye: young woman], for the generations to come
ਗੱਭਰੂ ਐਗਜ਼ੈਂਪਲ ਨੱਡੀਏ ਨੀ ਆਉਣ ਵਾਲੀਆਂ ਨਸਲਾਂ ਲਈ
gabbharU aigaja਼aiMpala naDDIe nI AuNa vAlIAM nasalAM laI
This young man is an example, [Naddiye: young woman], for the generations to come
ਆਉਣ ਵਾਲੀਆਂ ਨਸਲਾਂ ਲਈ
AuNa vAlIAM nasalAM laI
For the generations to come
ਆਉਣ ਵਾਲੀਆਂ ਨਸਲਾਂ ਲਈ
AuNa vAlIAM nasalAM laI
For the generations to come
ਆਉਣ ਵਾਲੀਆਂ ਨਸਲਾਂ ਲਈ
AuNa vAlIAM nasalAM laI
For the generations to come

Share

More by Navaan Sandhu

View all songs →