Hero (From "Badnaam") (Original Motion Picture Soundtrack)
by Navaan Sandhuft Jayy Randhawa, Yaari Ghuman
ਕਹਿੰਦੇ ਤੇਰੇ ਵਾਂਗੂੰ ਵੀਰੇ ਵੱਡੀ ਗੇਮ ਕਰਨੀ
kahiMde tere vAMgUM vIre vaDDI gema karanI
They say, "Brother, we want to play a big game just like yours,"
ਤੇ ਸਾਡੀ ਚੰਗੀ ਪੱਧਰ 'ਤੇ ਗੁੱਡੀ ਫੇਰ ਚੜ੍ਹਨੀ
te sADI chaMgI paddhara 'te guDDI phera cha.DhanI
"Then our kite will soar high to a grand level once more." [Guddi Chadhni: Idiom for attaining immense success/fame]
ਕਹਿੰਦੇ ਤੇਰੇ ਵਾਂਗੂੰ ਵੀਰੇ ਵੱਡੀ ਗੇਮ ਕਰਨੀ
kahiMde tere vAMgUM vIre vaDDI gema karanI
They say, "Brother, we want to play a big game just like yours,"
ਸਾਡੀ ਚੰਗੀ ਪੱਧਰ 'ਤੇ ਗੁੱਡੀ ਫੇਰ ਚੜ੍ਹਨੀ
sADI chaMgI paddhara 'te guDDI phera cha.DhanI
"Then our kite will soar high to a grand level once more."
ਸਾਡੀ ਡੱਬ 'ਤੇ ਮੇਡ ਦਾ
sADI Dabba 'te meDa dA
A foreign-made weapon rests at my waist,
ਗੇੜਾ ਕੱਢਿਆ ਜੇਲ੍ਹ ਦਾ
ge.DA kaDDhiA jelha dA
I've already done my time in the prison cells,
ਉੱਤੋਂ ਮਾਡਲ 90 ਦੀ ਸੰਨ ਦਾ ਏ
uttoM mADala 90 dI saMna dA e
And on top of that, it’s a vintage 90s model.
ਯੂਥ ਅੱਜ ਦਾ ਸੋਹਣੀਏ
yUtha ajja dA sohaNIe
The youth of today, my beautiful one, [Sohniye: beautiful woman]
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
yUtha ajja dA sohaNIe yArAM nUM hIro maMnadA e
The youth of today, my beautiful one, considers yours truly as their hero. [Yaaran: yours truly/this friend]
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
yUtha ajja dA sohaNIe yArAM nUM hIro maMnadA e
The youth of today, my beautiful one, considers yours truly as their hero.

ਨੀ ਮੰਨਦੇ ਮਸੀਹਾ ਜਿਹੜੇ ਬਾਰਡਰਾਂ ਤੋਂ ਪਾਰ
nI maMnade masIhA jiha.De bAraDarAM toM pAra
They revere the messiahs who dwell across the borders,
ਦੇਸ਼ ਪਾਸੇ ਵਾਲੇ ਸਭ ਆਰਡਰਾਂ ਦੇ ਯਾਰ
desa਼ pAse vAle sabha AraDarAM de yAra
Those on this side of the country are merely friends of the law.
ਕਹਿੰਦੇ ਇੱਕ ਚਾਂਸ ਦੇ ਕੇ ਵੇਖੋ ਪਿੱਠ ਨਹੀਂ ਲਵਾਉਂਦੇ
kahiMde ikka chAMsa de ke vekho piTTha nahIM lavAuMde
They say, "Just give us one chance and we won't let you down,"
ਵੀਰੇ ਡੱਬਾਂ ਨਾਲ ਰੱਖਦੇ ਆ ਟੰਗ ਕੇ ਔਜ਼ਾਰ
vIre DabbAM nAla rakkhade A TaMga ke auja਼Ara
"Brother, we keep our tools hanging ready by our waists." [Tools: slang for firearms]
ਨੀ ਮੰਨਦੇ ਮਸੀਹਾ ਜਿਹੜੇ ਬਾਰਡਰਾਂ ਤੋਂ ਪਾਰ
nI maMnade masIhA jiha.De bAraDarAM toM pAra
They revere the messiahs who dwell across the borders,
ਦੇਸ਼ ਪਾਸੇ ਵਾਲੇ ਸਾਰੇ ਆਰਡਰ ਦੇ ਯਾਰ
desa਼ pAse vAle sAre AraDara de yAra
Those on this side of the country are all friends of the law.
ਕਹਿੰਦੇ ਇੱਕ ਮੌਕਾ ਦੇ ਕੇ ਵੇਖੋ ਪਿੱਠ ਨਹੀਂ ਲਵਾਉਂਦੇ
kahiMde ikka maukA de ke vekho piTTha nahIM lavAuMde
They say, "Just give us one opportunity and we won't let you down,"
ਵੀਰੇ ਡੱਬਾਂ ਨਾਲ ਰੱਖਦੇ ਆ ਟੰਗ ਕੇ ਔਜ਼ਾਰ
vIre DabbAM nAla rakkhade A TaMga ke auja਼Ara
"Brother, we keep our tools hanging ready by our waists."
ਉਹ ਰੱਖ ਦਿੰਦੇ ਆ ਸੇਕ ਕੇ
uha rakkha diMde A seka ke
They leave everything scorched in their wake,
ਅੱਗਾ ਪਿੱਛਾ ਨਹੀਂ ਵੇਖਦੇ
aggA pichChA nahIM vekhade
Without looking back at the consequences.
ਪਤਾ ਲੱਗਦਾ ਕੱਚਾ ਜਿਹੜਾ ਕੰਨ ਦਾ ਏ
patA laggadA kachchA jiha.DA kaMna dA e
One can easily tell who is fickle-minded and easily swayed.
ਯੂਥ ਅੱਜ ਦਾ ਸੋਹਣੀਏ
yUtha ajja dA sohaNIe
The youth of today, my beautiful one,
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
yUtha ajja dA sohaNIe yArAM nUM hIro maMnadA e
The youth of today, my beautiful one, considers yours truly as their hero.
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
yUtha ajja dA sohaNIe yArAM nUM hIro maMnadA e
The youth of today, my beautiful one, considers yours truly as their hero.
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
yUtha ajja dA sohaNIe yArAM nUM hIro maMnadA e
The youth of today, my beautiful one, considers yours truly as their hero.
ਮੈਂ ਬੈਕਸਟੇਜ ਰੱਖਦਾ ਆਂ ਬੈਡ ਬੁਆਏ ਫੀਲ
maiM baikasaTeja rakkhadA AM baiDa buAe phIla
I maintain a "Bad Boy" vibe behind the scenes,
ਤੇ ਚਿੱਲ ਗਾਏ ਬਣ ਕਰਾਂ ਆਨਲਾਈਨ ਡੀਲ
te chilla gAe baNa karAM AnalAIna DIla
And like a chilled-out guy, I close deals online.

ਹਾਥੀ ਦੇ ਦੰਦਾਂ ਦੇ ਵਾਂਗੂੰ
hAthI de daMdAM de vAMgUM
Just like an elephant’s tusks—some for show, some for work,
ਰੈਂਟ 'ਤੇ ਫਲੈਟ ਪਰ ਲੰਡਨ ਦੇ ਤਾਮੇ-ਜਾਮੇ ਕਰਾਂ ਨਾ ਰਿਵੀਲ
raiMTa 'te phalaiTa para laMDana de tAme-jAme karAM nA rivIla
I have a rented flat, but I don't reveal my London extravagances.
ਗੱਲ ਕਰੇ ਕੋਈ ਤੋਰ ਦੀ
galla kare koI tora dI
Some talk about a graceful gait,
ਕੋਈ ਰਾਂਝੇ ਜਾਂ ਮੋੜ ਦੀ
koI rAMjhe jAM mo.Da dI
Others talk of legendary lovers like Ranjha or outlaws like Jeona Morh. [Ranjha: Folk hero of tragic romance; Morh: legendary 19th-century Punjabi outlaw]
ਯੋਧਾ ਉਹੀ ਜੋ ਹਿੰਡਾਂ ਨੂੰ ਭੰਨਦਾ ਏ
yodhA uhI jo hiMDAM nUM bhaMnadA e
But a true warrior is only the one who shatters stubborn egos.
ਯੂਥ ਅੱਜ ਦਾ ਸੋਹਣੀਏ
yUtha ajja dA sohaNIe
The youth of today, my beautiful one,
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
yUtha ajja dA sohaNIe yArAM nUM hIro maMnadA e
The youth of today, my beautiful one, considers yours truly as their hero.
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
yUtha ajja dA sohaNIe yArAM nUM hIro maMnadA e
The youth of today, my beautiful one, considers yours truly as their hero.
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
yUtha ajja dA sohaNIe yArAM nUM hIro maMnadA e
The youth of today, my beautiful one, considers yours truly as their hero.
ਨੀ ਈਗੋ ਦੀ ਅੱਗ ਵਿਚ ਸੜਦੇ ਸੀ ਜਿਹੜੇ
nI Igo dI agga vicha sa.Dade sI jiha.De
Those who were once burning in the fire of their own ego,
ਹੁਣ ਸੌਂਦੇ ਨਹੀਂ ਉਹ ਰਾਤੀਂ ਮੇਰੀ ਹਾਈਪ ਵੇਖ ਕੇ
huNa sauMde nahIM uha rAtIM merI hAIpa vekha ke
Now they can’t sleep at night seeing the heights of my hype.
ਡਰਟੀ ਮਾਈਂਡ ਵਾਲੇ ਸੀ ਜੋ ਬਣਦੇ ਪਲੇਅਰ
DaraTI mAIMDa vAle sI jo baNade paleara
The ones with dirty minds who tried to act like players,
ਨੀ ਮੈਂ ਗੇਮ 'ਚ ਫਸਾ ਲਏ ਸੈੱਟ ਟਾਈਪ ਵੇਖ ਕੇ
nI maiM gema 'cha phasA lae saiTTa TAIpa vekha ke
I’ve trapped them in my game by reading their type.
ਉਹ ਜਿਹੜਾ ਨਿਕਲੂ ਜ਼ੋਰ ਨਾਲ
uha jiha.DA nikalU ja਼ora nAla
He who emerges with pure strength,
ਹਾਏ ਉਹੀ ਨਿੱਤਰੂ ਭੌਰ ਨਾਲ
hAe uhI nittarU bhaura nAla
Will be the one to truly shine and separate from the crowd.
ਫੇਰ ਵੇਖਾਂਗੇ ਮਾਹੌਲ ਕਿਹੜਾ ਬਣਦਾ ਏ
phera vekhAMge mAhaula kiha.DA baNadA e
Then we shall see what kind of atmosphere takes hold.