Jatt Breed

by Navaan Sandhu

ਸਿਗਨੇਚਰ ਕਰ ਗਿਆ ਦਿਲ ਤੇਰੇ ਤੇ ਪੈੱਨ ਉਹਦੀਆਂ ਅੱਖਾਂ ਦਾ
siganechara kara giA dila tere te painna uhadIAM akkhAM dA
The pen of her eyes has signed its name upon your heart
ਚੋਟੀ ਪੱਟ ਕੇ ਰੱਖਤਾ ਲੱਕ ਤੇਰੇ ਨੇ ਖ਼ਾਬ ਰਕਾਨਾਂ ਲੱਖਾਂ ਦਾ
choTI paTTa ke rakkhatA lakka tere ne kha਼Aba rakAnAM lakkhAM dA
Your swaying waist has uprooted the elite and conquered the dreams of a million [Rakanaan: beautiful, sophisticated young women]
ਧਾਕੜ ਸਟੈਂਡ ਗੱਭਰੂ ਬ੍ਰਾਂਡ ਚਾਹੀਦਾ ਹੈ ਹਰ ਮੁਟਿਆਰ ਨੂੰ
dhAka.Da saTaiMDa gabbharU brAMDa chAhIdA hai hara muTiAra nUM
Every [Mutiyar: young maiden] desires a man with a dominant stance and a branded aura
ਜੱਟ ਬਰੀਡ ਐ ਚੌਬਰਾਂ ਦਾ ਲੀਡਰ ਖ਼ੁਰਾਫ਼ਾਤ ਕਹਿੰਦੇ ਤੇਰੇ ਯਾਰ ਨੂੰ
jaTTa barIDa ai chaubarAM dA lIDara kha਼urApha਼Ata kahiMde tere yAra nUM
He's of the [Jatt: a member of the land-owning agricultural community known for pride and lifestyle] breed, the leader of the youths; they call [Mitran: yours truly] the master of mischief
ਸਿਰ ਸਭ ਲੇਮ ਐ ਸਿਖਰਾਂ ਤੇ ਗੇਮ ਐ ਗਿਣਦਾ ਨੀ ਤਿੱਤਰਾਂ ਦੀ ਡਾਰ ਨੂੰ
sira sabha lema ai sikharAM te gema ai giNadA nI tittarAM dI DAra nUM
The rest are just lame, my game is at the peak, I don't bother counting a flock of partridges
ਜੱਟ ਬਰੀਡ ਐ ਨੀ ਚੌਬਰਾਂ ਦਾ ਲੀਡਰ ਖ਼ੁਰਾਫ਼ਾਤ ਕਹਿੰਦੇ ਤੇਰੇ ਕਹਿੰਦੇ ਤੇਰੇ
jaTTa barIDa ai nI chaubarAM dA lIDara kha਼urApha਼Ata kahiMde tere kahiMde tere
He's of the [Jatt: land-owning agricultural community] breed, the leader of the youths; they call him—they call him—
ਜੀ ਵੈਗਨ ਜੀ ਵੈਗਨ ਜੱਟ ਕਰਦਾ ਐ ਰਾਈਡ ਜੀ ਵੈਗਨ ਜੀ ਵੈਗਨ ਦੱਸ ਕਰਦੀ ਏ ਰਾਈਡ ਜੀ ਵੈਗਨ ਜੀ ਵੈਗਨ
jI vaigana jI vaigana jaTTa karadA ai rAIDa jI vaigana jI vaigana dassa karadI e rAIDa jI vaigana jI vaigana
A G-Wagon, a G-Wagon, this [Jatt: land-owning agricultural community] is riding in a G-Wagon, tell me how it glides
ਨਿੱਖਰਦੀ ਐ ਗੂਚੀ ਸ਼ੇਪ ਉੱਤੋਂ ਵਿਚ ਅੱਖ ਕਰਦੀ ਆ ਹਿੰਟ ਜੇ ਡਰੌਪ
nikkharadI ai gUchI shepa uttoM vicha akkha karadI A hiMTa je Daraupa
That Gucci shape looks radiant on you, especially when your eyes drop a hint
ਮੁੰਡੇ ਦੇ ਕੋਲ ਵਿੱਪ ਆ ਬਲੈਕ ਖੇਡਦਾ ਐ ਬੈੱਟ ਖੁੱਲ੍ਹੇ ਸੁੱਟਦਾ ਸਟੈਕ
muMDe de kola vippa A balaika kheDadA ai baiTTa khullhe suTTadA saTaika
The boy has a black VIP whip, he plays high stakes and drops heavy stacks
ਫ਼ੇਮ ਦੀ ਕੋਈ ਭੁੱਖ ਨਹੀਂ ਲਾਈਫ਼ 'ਚ ਕੋਈ ਦੁੱਖ ਨਹੀਂ ਤੇਰੇ ਲਈ ਜਰੂਗਾ ਹਰ ਵਾਰ ਨੂੰ
pha਼ema dI koI bhukkha nahIM lAIpha਼ 'cha koI dukkha nahIM tere laI jarUgA hara vAra nUM
He has no hunger for fame and no sorrows in life; for you, he'll endure every strike
ਜੱਟ ਬਰੀਡ ਐ ਚੌਬਰਾਂ ਦਾ ਲੀਡਰ ਖ਼ੁਰਾਫ਼ਾਤ ਕਹਿੰਦੇ ਤੇਰੇ ਯਾਰ ਨੂੰ
jaTTa barIDa ai chaubarAM dA lIDara kha਼urApha਼Ata kahiMde tere yAra nUM
He's of the [Jatt: a member of the land-owning agricultural community known for pride and lifestyle] breed, the leader of the youths; they call [Mitran: yours truly] the master of mischief
ਸਿਰ ਸਭ ਲੇਮ ਐ ਸਿਖਰਾਂ ਤੇ ਗੇਮ ਐ ਗਿਣਦਾ ਨੀ ਤਿੱਤਰਾਂ ਦੀ ਡਾਰ ਨੂੰ
sira sabha lema ai sikharAM te gema ai giNadA nI tittarAM dI DAra nUM
The rest are just lame, my game is at the peak, I don't bother counting a flock of partridges
ਜੱਟ ਬਰੀਡ ਐ ਨੀ ਚੌਬਰਾਂ ਦਾ ਲੀਡਰ ਖ਼ੁਰਾਫ਼ਾਤ ਕਹਿੰਦੇ ਤੇਰੇ ਕਹਿੰਦੇ ਤੇਰੇ
jaTTa barIDa ai nI chaubarAM dA lIDara kha਼urApha਼Ata kahiMde tere kahiMde tere
He's of the [Jatt: land-owning agricultural community] breed, the leader of the youths; they call him—they call him—
ਜੀ ਵੈਗਨ ਜੀ ਵੈਗਨ ਜੱਟ ਕਰਦਾ ਐ ਰਾਈਡ ਜੀ ਵੈਗਨ ਜੀ ਵੈਗਨ ਦੱਸ ਕਰਦੀ ਏ ਰਾਈਡ ਜੀ ਵੈਗਨ ਜੀ ਵੈਗਨ
jI vaigana jI vaigana jaTTa karadA ai rAIDa jI vaigana jI vaigana dassa karadI e rAIDa jI vaigana jI vaigana
A G-Wagon, a G-Wagon, this [Jatt: land-owning agricultural community] is riding in a G-Wagon, tell me how it glides
ਵੇ ਵਿਕਟਰੀ ਲਿਖਾਇਆ ਹੋਇਆ ਟੋਰਸੋ ਤੇ ਪਾਏ ਡੱਫਲਾਂ 'ਚ ਨੋਟਾਂ ਦੇ ਆ ਬੰਡਲ ਬਿਲੋ
ve vikaTarI likhAiA hoiA Toraso te pAe DapphalAM 'cha noTAM de A baMDala bilo
"Victory" is tattooed on his torso, and there are bundles of cash stuffed in the duffel bags, [Billo: a term of endearment for a beautiful girl]
ਨੈੱਕ ਪੋਲੋ ਦੀ ਤੇ ਮਹਿੰਗਾ ਜਿਹਾ ਕੋਲੋਨ ਲੱਗਿਆ ਅੱਖਾਂ ਚੜ੍ਹੀਆਂ ਜ਼ੁਬਾਨ ਕਰੇ ਫ਼ੰਬਲ ਬਿਲੋ
naikka polo dI te mahiMgA jihA kolona laggiA akkhAM cha.DhIAM ja਼ubAna kare pha਼Mbala bilo
A Polo neck t-shirt and expensive cologne, eyes heavy with intoxicants making the tongue fumble, [Billo: beauty with hazel eyes]
ਨੀ ਤੇਰਾ ਪਤਲਾ ਜਿਹਾ ਲੱਕ ਮੇਰੀ ਪਿੰਡਾਂ ਵਾਲੀ ਮੱਤ ਟੁੱਟ-ਪੈਣੇ ਰੈਡੀ ਰਹਿੰਦੇ ਆ ਜੁਗਾੜ ਨੂੰ
nI terA patalA jihA lakka merI piMDAM vAlI matta TuTTa-paiNe raiDI rahiMde A jugA.Da nUM
Your slender waist and my village-bred mindset; these damn hands are always ready for a fix/scheme
ਜੱਟ ਬਰੀਡ ਐ ਚੌਬਰਾਂ ਦਾ ਲੀਡਰ ਖ਼ੁਰਾਫ਼ਾਤ ਕਹਿੰਦੇ ਤੇਰੇ ਯਾਰ ਨੂੰ
jaTTa barIDa ai chaubarAM dA lIDara kha਼urApha਼Ata kahiMde tere yAra nUM
He's of the [Jatt: a member of the land-owning agricultural community known for pride and lifestyle] breed, the leader of the youths; they call [Mitran: yours truly] the master of mischief
ਸਿਰ ਸਭ ਲੇਮ ਐ ਸਿਖਰਾਂ ਤੇ ਗੇਮ ਐ ਗਿਣਦਾ ਨੀ ਤਿੱਤਰਾਂ ਦੀ ਡਾਰ ਨੂੰ
sira sabha lema ai sikharAM te gema ai giNadA nI tittarAM dI DAra nUM
The rest are just lame, my game is at the peak, I don't bother counting a flock of partridges
ਜੱਟ ਬਰੀਡ ਐ ਨੀ ਚੌਬਰਾਂ ਦਾ ਲੀਡਰ ਖ਼ੁਰਾਫ਼ਾਤ ਕਹਿੰਦੇ ਤੇਰੇ ਕਹਿੰਦੇ ਤੇਰੇ
jaTTa barIDa ai nI chaubarAM dA lIDara kha਼urApha਼Ata kahiMde tere kahiMde tere
He's of the [Jatt: land-owning agricultural community] breed, the leader of the youths; they call him—they call him—
ਨੀ ਉਹ ਕੁਫ਼ਰ ਨਾ ਤੋਲੇ ਕਦੇ ਲਿਖਣੇ ਲੱਗਾ ਡੈੱਡ ਐਂਡ ਬਣਦੇ ਆ ਰਾਈਮ ਨਖ਼ਰੋ
nI uha kupha਼ra nA tole kade likhaNe laggA DaiDDa aiMDa baNade A rAIma nakha਼ro
He never speaks a lie; when he starts writing, it’s a dead-end for others as rhymes just form, [Nakhro: a girl with a graceful/haughty attitude]
ਪਾਪਰਾਜ਼ੀ ਪੁੱਛਦੇ ਆ ਚੌਬਰ ਦੇ ਬਾਰੇ ਮੁੰਡਾ ਮਾਝੇ ਦਾ ਆ ਲਾਹੌਰ ਵਾਲੇ ਸਾਈਨ ਨਖ਼ਰੋ
pAparAja਼I puchChade A chaubara de bAre muMDA mAjhe dA A lAhaura vAle sAIna nakha਼ro
The paparazzi ask about this young man; he's a boy from [Majha: a central region of Punjab known for its warriors and distinct dialect] with signs like those from Lahore
ਨੀ ਉਹ ਵੈਰੀਆਂ ਲਈ ਜੱਬ ਐ ਭੀੜ ਤੋਂ ਅਲੱਗ ਐ ਛੇੜਦੇ ਨੀ ਬਿਜਲੀ ਦੀ ਤਾਰ ਨੂੰ
nI uha vairIAM laI jabba ai bhI.Da toM alagga ai Che.Dade nI bijalI dI tAra nUM
He’s a nightmare for his enemies and stands apart from the crowd; one doesn't dare touch a live wire
ਜੱਟ ਬਰੀਡ ਐ ਚੌਬਰਾਂ ਦਾ ਲੀਡਰ ਖ਼ੁਰਾਫ਼ਾਤ ਕਹਿੰਦੇ ਤੇਰੇ ਯਾਰ ਨੂੰ
jaTTa barIDa ai chaubarAM dA lIDara kha਼urApha਼Ata kahiMde tere yAra nUM
He's of the [Jatt: a member of the land-owning agricultural community known for pride and lifestyle] breed, the leader of the youths; they call [Mitran: yours truly] the master of mischief
ਸਿਰ ਸਭ ਲੇਮ ਐ ਸਿਖਰਾਂ ਤੇ ਗੇਮ ਐ ਗਿਣਦਾ ਨੀ ਤਿੱਤਰਾਂ ਦੀ ਡਾਰ ਨੂੰ
sira sabha lema ai sikharAM te gema ai giNadA nI tittarAM dI DAra nUM
The rest are just lame, my game is at the peak, I don't bother counting a flock of partridges
ਜੱਟ ਬਰੀਡ ਐ ਨੀ ਚੌਬਰਾਂ ਦਾ ਲੀਡਰ ਖ਼ੁਰਾਫ਼ਾਤ ਕਹਿੰਦੇ ਤੇਰੇ ਕਹਿੰਦੇ ਤੇਰੇ
jaTTa barIDa ai nI chaubarAM dA lIDara kha਼urApha਼Ata kahiMde tere kahiMde tere
He's of the [Jatt: land-owning agricultural community] breed, the leader of the youths; they call him—they call him—
ਜੱਟ ਬਰੀਡ ਐ ਚੌਬਰਾਂ ਦਾ ਲੀਡਰ ਖ਼ੁਰਾਫ਼ਾਤ ਕਹਿੰਦੇ ਤੇਰੇ ਯਾਰ ਨੂੰ
jaTTa barIDa ai chaubarAM dA lIDara kha਼urApha਼Ata kahiMde tere yAra nUM
He's of the [Jatt: a member of the land-owning agricultural community known for pride and lifestyle] breed, the leader of the youths; they call [Mitran: yours truly] the master of mischief
ਸਿਰ ਸਭ ਲੇਮ ਐ ਸਿਖਰਾਂ ਤੇ ਗੇਮ ਐ ਗਿਣਦਾ ਨੀ ਤਿੱਤਰਾਂ ਦੀ ਡਾਰ ਨੂੰ
sira sabha lema ai sikharAM te gema ai giNadA nI tittarAM dI DAra nUM
The rest are just lame, my game is at the peak, I don't bother counting a flock of partridges
ਜੱਟ ਬਰੀਡ ਐ ਨੀ ਚੌਬਰਾਂ ਦਾ ਲੀਡਰ ਖ਼ੁਰਾਫ਼ਾਤ ਕਹਿੰਦੇ ਤੇਰੇ ਕਹਿੰਦੇ ਤੇਰੇ
jaTTa barIDa ai nI chaubarAM dA lIDara kha਼urApha਼Ata kahiMde tere kahiMde tere
He's of the [Jatt: land-owning agricultural community] breed, the leader of the youths; they call him—they call him—

Share

More by Navaan Sandhu

View all songs →