Kach Wangu

by Navaan Sandhuft Amar Sandhu

ਕੀਹਨੇ ਆਖਿਆ ਨੀ ਤੇਰਾ ਦਿਲ ਤੋੜਿਆ
kIhane AkhiA nI terA dila to.DiA
Who told you that your heart was broken?
ਤੇਰੇ ਨੱਕ 'ਤੇ ਕੋਈ ਗੱਭਰੂ ਚੜ੍ਹਦਾ ਨੀ
tere nakka 'te koI gabbharU cha.DhadA nI
No young man seems to measure up to your standards
ਉਂਝ ਹਰ ਕੋਈ ਚਾਹੁੰਦਾ ਤੈਨੂੰ ਚੇਜ਼ ਕਰਨਾ
uMjha hara koI chAhuMdA tainUM cheja਼ karanA
Otherwise, everyone wants to chase you
ਤੇਰੇ ਦਿਲ ਦੀ ਕਿਤਾਬ ਨੂੰ ਕੋਈ ਪੜ੍ਹਦਾ ਨੀ
tere dila dI kitAba nUM koI pa.DhadA nI
But no one truly reads the book of your heart
ਮੇਰਾ ਇਰਾਦਾ ਨੀ ਕੋਈ ਤੇਰੇ ਨਾਲ ਫ਼ਰੌਡ ਕਰਨਾ ਨੀ
merA irAdA nI koI tere nAla pha਼rauDa karanA nI
I have no intention of playing games or defrauding you
ਤੂੰ ਇਸੇ ਗੱਲੋਂ ਜੱਟ 'ਤੇ ਪ੍ਰਾਊਡ ਕਰਨਾ
tUM ise galloM jaTTa 'te prAUDa karanA
And for this very reason, you should be proud of this [Jatt: a member of the land-owning agricultural community known for pride and lifestyle]
ਤੋਹਫ਼ਾ ਦਿਲ ਦਾ ਬਣਾ ਕੇ ਭੇਜਦਾ
tohapha਼A dila dA baNA ke bhejadA
I am sending my heart to you as a gift
ਤੇ ਬਿਨਾ ਵੇਖਿਆ ਹੀ ਮੋੜਦੀ ਨਾ
te binA vekhiA hI mo.DadI nA
Don't send it back without even taking a look
ਪੱਥਰ ਜੀ ਅੱਖ ਵਾਲੀਏ
patthara jI akkha vAlIe
O girl with eyes as cold as stone
ਪੱਥਰ ਜੀ ਅੱਖ ਵਾਲੀਏ
patthara jI akkha vAlIe
O girl with eyes as cold as stone
ਆ ਪੱਥਰ ਜੀ ਅੱਖ ਵਾਲੀਏ
A patthara jI akkha vAlIe
Come now, O girl with eyes as cold as stone
ਨੀ ਮੁੰਡਾ ਕੱਚ ਵਾਂਗੂੰ ਤੋੜਦੀ ਨਾ
nI muMDA kachcha vAMgUM to.DadI nA
Don't shatter this boy like fragile glass
ਪੱਥਰ ਜੀ ਅੱਖ ਵਾਲੀਏ
patthara jI akkha vAlIe
O girl with eyes as cold as stone
ਨੀ ਮੁੰਡਾ ਕੱਚ ਵਾਂਗੂੰ ਤੋੜਦੀ ਨਾ
nI muMDA kachcha vAMgUM to.DadI nA
Don't shatter this boy like fragile glass
ਤੋੜਦੀ ਨਾ
to.DadI nA
Don't break me
ਤੋੜਦੀ ਨਾ
to.DadI nA
Don't break me
ਸ਼ੀ ਮੇ ਟਾ ਕੋਕੋ ਲੋਕੋ
sa਼I me TA koko loko
She made me go loco [Coco Loco: a playful slang for going crazy/mad in love]
ਸ਼ੀ ਮੇ ਟਾ ਕੋਕੋ ਲੋਕੋ
sa਼I me TA koko loko
She made me go loco
ਸ਼ੀ ਮੇ ਟਾ ਕੋਕੋ ਲੋਕੋ
sa਼I me TA koko loko
She made me go loco
ਸ਼ੀ ਮੇ ਟਾ ਕੋਕੋ ਲੋਕੋ
sa਼I me TA koko loko
She made me go loco
ਜਿਵੇਂ ਮੇਰਾ ਵੀ ਤਾਂ ਦਿਲ ਟੁੱਟਿਆ
jiveM merA vI tAM dila TuTTiA
Just as my heart was once broken too
ਮੈਨੂੰ ਵੀ ਇਹ ਪਿਆਰ ਚਾਹੀਦਾ
mainUM vI iha piAra chAhIdA
I, too, am in search of this love
ਹਰ ਕੋਈ ਸੇਮ-ਸੇਮ ਨਾ
hara koI sema-sema nA
Not everyone is the same
ਐਨੀ ਛੇਤੀ ਨੀਉਂ ਹਾਰ ਜਾਈਦਾ
ainI ChetI nIuM hAra jAIdA
One shouldn't give up on love so easily
ਇੱਕ ਵਾਰੀ ਮਿਲੋ ਤਾਂ ਸਹੀ
ikka vArI milo tAM sahI
Just meet me once at least
ਛੱਡ ਕੇ ਜੀ ਕੰਮ ਦੇ ਰੋਜ਼ਾਨੇ
ChaDDa ke jI kaMma de roja਼Ane
Leaving aside the daily chores of life
ਜ਼ਿੰਦਗੀ ਹਸੀਨ ਬਣ ਜਾਊ
ja਼iMdagI hasIna baNa jAU
Life will become beautiful
ਆਓ ਕਦੇ ਚਾਹ ਦੇ ਬਹਾਨੇ
Ao kade chAha de bahAne
Come over sometime on the pretext of tea
ਤੇਰੇ ਹੁਸਨ ਦੀ ਕਰਾਂ ਜੇ ਤਾਰੀਫ਼
tere husana dI karAM je tArIpha਼
If I praise your beauty
ਤੇ ਐਵੇਂ ਝੂਠੀਆਂ ਨਾ ਜੋੜਦੀ ਨਾ
te aiveM jhUThIAM nA jo.DadI nA
Don't dismiss it as a web of lies
ਪੱਥਰ ਜੀ ਅੱਖ ਵਾਲੀਏ
patthara jI akkha vAlIe
O girl with eyes as cold as stone
ਪੱਥਰ ਜੀ ਅੱਖ ਵਾਲੀਏ
patthara jI akkha vAlIe
O girl with eyes as cold as stone
ਆ ਪੱਥਰ ਜੀ ਅੱਖ ਵਾਲੀਏ
A patthara jI akkha vAlIe
Come now, O girl with eyes as cold as stone
ਨੀ ਮੁੰਡਾ ਕੱਚ ਵਾਂਗੂੰ ਤੋੜਦੀ ਨਾ
nI muMDA kachcha vAMgUM to.DadI nA
Don't shatter this boy like fragile glass
ਪੱਥਰ ਜੀ ਅੱਖ ਵਾਲੀਏ
patthara jI akkha vAlIe
O girl with eyes as cold as stone
ਨੀ ਮੁੰਡਾ ਕੱਚ ਵਾਂਗੂੰ ਤੋੜਦੀ ਨਾ
nI muMDA kachcha vAMgUM to.DadI nA
Don't shatter this boy like fragile glass
ਤੋੜਦੀ ਨਾ
to.DadI nA
Don't break me
ਤੋੜਦੀ ਨਾ
to.DadI nA
Don't break me
ਸ਼ੀ ਮੇ ਟਾ ਕੋਕੋ ਲੋਕੋ
sa਼I me TA koko loko
She made me go loco
ਸ਼ੀ ਮੇ ਟਾ ਕੋਕੋ ਲੋਕੋ
sa਼I me TA koko loko
She made me go loco
ਸ਼ੀ ਮੇ ਟਾ ਕੋਕੋ ਲੋਕੋ
sa਼I me TA koko loko
She made me go loco
ਸ਼ੀ ਮੇ ਟਾ ਕੋਕੋ ਲੋਕੋ
sa਼I me TA koko loko
She made me go loco
ਪਿੰਕੀ ਫ਼ਿੰਗਰ ਰੱਖੀਏ ਤਾਂ ਪ੍ਰੌਮਿਸ ਲਈ
piMkI pha਼iMgara rakkhIe tAM praumisa laI
Let's keep the pinky finger for a promise
ਰਿੰਗ ਫ਼ਿੰਗਰ ਰੱਖੀ ਤੂੰ ਮੇਰੀ ਰਿੰਗ ਦੇ ਲਈ
riMga pha਼iMgara rakkhI tUM merI riMga de laI
Keep the ring finger ready for my ring
ਮਿੱਡ ਵਾਲੀ ਦੋਵਾਂ ਸਾਡੇ ਐਕਸਾਂ ਲਈ
miDDa vAlI dovAM sADe aikasAM laI
The middle one is for both of our exes
ਜੀ ਥੰਬ ਮੇਰਾ ਰੈਡੀ ਡੇਲੀ ਟੈਕਸਟਾਂ ਲਈ
jI thaMba merA raiDI DelI TaikasaTAM laI
And my thumb is ready for daily texts to you
ਸੈਡ ਲਿਖ ਕੇ ਨਾ ਪਾਇਆ ਕਰੋ ਜੀ
saiDa likha ke nA pAiA karo jI
Don't post sad things online
ਦੁਨੀਆ ਲਈ ਬਣ ਜਾਂਦਾ ਹਾਸਾ
dunIA laI baNa jAMdA hAsA
It just becomes a joke for the world to see
ਲੈਂਦੇ ਆ ਸਵਾਦ ਪੁੱਛ ਕੇ
laiMde A savAda puchCha ke
They enjoy the drama while asking what happened
ਉੱਤੋਂ ਉੱਤੋਂ ਦਿੰਦੇ ਆ ਦਿਲਾਸਾ
uttoM uttoM diMde A dilAsA
And only give superficial sympathy from the outside
ਗੱਲ ਪਾਸਟ ਦੀ ਪਿੱਛੇ ਛੱਡ ਕੇ
galla pAsaTa dI pichChe ChaDDa ke
Leaving the talk of the past behind us
ਇੱਕ ਦੂਜੇ ਵਿਚ ਖੋ ਜਾਈਏ
ikka dUje vicha kho jAIe
Let's get lost in each other
ਤਾਂ ਗੱਲ ਕਰਨੀ ਹੀ ਹੋਰ ਜੀ ਨਾ
tAM galla karanI hI hora jI nA
Then there won't be anything else left to say
ਪੱਥਰ ਜੀ ਅੱਖ ਵਾਲੀਏ
patthara jI akkha vAlIe
O girl with eyes as cold as stone
ਪੱਥਰ ਜੀ ਅੱਖ ਵਾਲੀਏ
patthara jI akkha vAlIe
O girl with eyes as cold as stone
ਆ ਪੱਥਰ ਜੀ ਅੱਖ ਵਾਲੀਏ
A patthara jI akkha vAlIe
Come now, O girl with eyes as cold as stone
ਨੀ ਮੁੰਡਾ ਕੱਚ ਵਾਂਗੂੰ ਤੋੜਦੀ ਨਾ
nI muMDA kachcha vAMgUM to.DadI nA
Don't shatter this boy like fragile glass
ਪੱਥਰ ਜੀ ਅੱਖ ਵਾਲੀਏ
patthara jI akkha vAlIe
O girl with eyes as cold as stone
ਨੀ ਮੁੰਡਾ ਕੱਚ ਵਾਂਗੂੰ ਤੋੜਦੀ ਨਾ
nI muMDA kachcha vAMgUM to.DadI nA
Don't shatter this boy like fragile glass
ਤੋੜਦੀ ਨਾ
to.DadI nA
Don't break me
ਤੋੜਦੀ ਨਾ
to.DadI nA
Don't break me
ਤੋੜਦੀ ਨਾ
to.DadI nA
Don't break me
ਤੋੜਦੀ ਨਾ
to.DadI nA
Don't break me

Share

More by Navaan Sandhu

View all songs →