Ki Dassan

by Navaan Sandhu

ਉਹਦੀ ਕਰਦਾ ਹਾਂ ਤੁਲਨਾ ਮੈਂ ਸੋਹਣੇ ਸੋਹਣੇ ਫੁੱਲਾਂ ਨਾਲ
uhadI karadA hAM tulanA maiM sohaNe sohaNe phullAM nAla
I compare her beauty to the most exquisite flowers
ਕਰਦਾ ਹਾਂ ਤੁਲਨਾ ਮੈਂ ਸੋਹਣੇ ਸੋਹਣੇ ਫੁੱਲਾਂ ਨਾਲ
karadA hAM tulanA maiM sohaNe sohaNe phullAM nAla

ਇੱਕ ਸੂਰਤ ਪਿਆਰੀ ਉੱਤੋਂ ਬੈਠਾ ਦਿਲ ਹਾਰੀ
ikka sUrata piArI uttoM baiThA dila hArI
Possessed of a lovely face, I've lost my heart to her completely
ਇੰਝ ਲੱਗਦਾ ਏ ਮੈਨੂੰ ਜਿਵੇਂ ਆਪ ਬਹਿ ਕੇ ਰੱਬ ਕੋਲੋਂ ਲੇਖਾਂ 'ਚ ਲਿਖਾਈ ਮੈਂ
iMjha laggadA e mainUM jiveM Apa bahi ke rabba koloM lekhAM 'cha likhAI maiM
It feels as if I sat beside God Himself to have our union written in my destiny
ਆਖਦੀ ਏ
AkhadI e
She asks me
ਹਾਏ ਆਖਦੀ ਏ ਮੈਨੂੰ ਕਿਉਂ ਸਿਫ਼ਤਾਂ ਨੀ ਕਰਦਾ
hAe AkhadI e mainUM kiuM sipha਼tAM nI karadA
O, she asks me, "Why don't you ever praise my beauty?"
ਕੀ ਦੱਸਾਂ ਹਾਏ ਉਹਦੇ ਲਈ ਕਿਤਾਬ ਵੱਖ ਲਾਈ ਮੈਂ
kI dassAM hAe uhade laI kitAba vakkha lAI maiM
How do I tell her that I’ve dedicated an entire book just to her?
ਆਖਦੀ ਏ ਮੈਨੂੰ ਕਿਉਂ ਸਿਫ਼ਤਾਂ ਨੀ ਕਰਦਾ
AkhadI e mainUM kiuM sipha਼tAM nI karadA
She asks me, "Why don't you ever praise my beauty?"

ਕਿਤਾਬ ਵੱਖ, ਹਾ ਕਿਤਾਬ ਵੱਖ, ਹਾ ਕਿਤਾਬ ਵੱਖ ਲਾਈ ਮੈਂ
kitAba vakkha, hA kitAba vakkha, hA kitAba vakkha lAI maiM
A separate book, yes a separate book, I've dedicated a separate book to her
ਉਹਦੀ ਕਰਦਾ ਹਾਂ ਤੁਲਨਾ ਮੈਂ ਸੋਹਣੇ ਸੋਹਣੇ ਫੁੱਲਾਂ ਨਾਲ
uhadI karadA hAM tulanA maiM sohaNe sohaNe phullAM nAla
I compare her beauty to the most exquisite flowers
ਕਰਦਾ ਹਾਂ ਤੁਲਨਾ ਮੈਂ ਸੋਹਣੇ ਸੋਹਣੇ ਫੁੱਲਾਂ ਨਾਲ
karadA hAM tulanA maiM sohaNe sohaNe phullAM nAla
I compare her beauty to the most exquisite flowers
ਖ਼ਫ਼ਾ ਨਾ ਹੋ ਜਾਏਂ ਗੁੱਸਾ ਨਾ ਕਰੋ
kha਼pha਼A nA ho jAeM gussA nA karo
Don't be offended, please don't be angry with me
ਇਨ੍ਹਾਂ ਬੁੱਲ੍ਹਾਂ 'ਤੇ ਨਾ ਸੱਚੀ ਰੁਸਵਾਈ ਜੱਚਦੀ
inhAM bullhAM 'te nA sachchI rusavAI jachchadI
This `[Ruswai: romantic sulking/pouting]` truly doesn't suit those lips
ਮੈਨੂੰ ਬਾਹਵਾਂ ਵਿਚ ਲੈ ਕੇ ਮਾਫ਼ ਕੀਤਾ ਕਹਿ ਦਿਓ
mainUM bAhavAM vicha lai ke mApha਼ kItA kahi dio
Take me in your arms and tell me I'm forgiven
ਨਹੀਂ ਤਾਂ ਸ਼ਾਇਰਾਂ ਨੂੰ ਅੱਧ-ਜਲੀ ਸਿਆਹੀ ਬਚਦੀ
nahIM tAM sa਼AirAM nUM addha-jalI siAhI bachadI
Otherwise, for us poets, only half-burnt ink remains
ਰੌਸ਼ਨਦਾਨਾਂ ਵਿਚੋਂ ਕਣੀਆਂ ਵੀ ਆਉਂਦੀਆਂ ਨੇ ਪੁੱਛ ਸਾਨੂੰ
rausa਼nadAnAM vichoM kaNIAM vI AuMdIAM ne puchCha sAnUM
Even the raindrops through the skylights ask about us
ਸਾਨੂੰ ਤਾਂ ਛਿੱਟ ਪੈ ਜਾਂਦੀ ਕਹਿ ਕੇ ਹੁਣ ਆਈ ਮੈਂ
sAnUM tAM ChiTTa pai jAMdI kahi ke huNa AI maiM
"I’ve just arrived," the droplet says as it splashes against me
ਆਖਦੀ ਏ
AkhadI e
She asks me
ਹਾਏ ਆਖਦੀ ਏ ਮੈਨੂੰ ਕਿਉਂ ਸਿਫ਼ਤਾਂ ਨੀ ਕਰਦਾ
hAe AkhadI e mainUM kiuM sipha਼tAM nI karadA
O, she asks me, "Why don't you ever praise my beauty?"
ਕੀ ਦੱਸਾਂ ਹਾਏ ਉਹਦੇ ਲਈ ਕਿਤਾਬ ਵੱਖ ਲਾਈ ਮੈਂ
kI dassAM hAe uhade laI kitAba vakkha lAI maiM
How do I tell her that I’ve dedicated an entire book just to her?
ਆਖਦੀ ਏ ਮੈਨੂੰ ਕਿਉਂ ਸਿਫ਼ਤਾਂ ਨੀ ਕਰਦਾ
AkhadI e mainUM kiuM sipha਼tAM nI karadA
She asks me, "Why don't you ever praise my beauty?"
ਕੀ ਦੱਸਾਂ ਹਾਏ ਉਹਦੇ ਲਈ ਕਿਤਾਬ ਵੱਖ ਲਾਈ ਮੈਂ
kI dassAM hAe uhade laI kitAba vakkha lAI maiM
How do I tell her that I’ve dedicated an entire book just to her?
ਕਿਤਾਬ ਵੱਖ, ਹਾ ਕਿਤਾਬ ਵੱਖ, ਹਾ ਕਿਤਾਬ ਵੱਖ ਲਾਈ ਮੈਂ
kitAba vakkha, hA kitAba vakkha, hA kitAba vakkha lAI maiM
A separate book, yes a separate book, I've dedicated a separate book to her
ਉਹਦੀ ਕਰਦਾ ਹਾਂ ਤੁਲਨਾ ਮੈਂ ਸੋਹਣੇ ਸੋਹਣੇ ਫੁੱਲਾਂ ਨਾਲ
uhadI karadA hAM tulanA maiM sohaNe sohaNe phullAM nAla
I compare her beauty to the most exquisite flowers
ਕਰਦਾ ਹਾਂ ਤੁਲਨਾ ਮੈਂ ਸੋਹਣੇ ਸੋਹਣੇ ਫੁੱਲਾਂ ਨਾਲ
karadA hAM tulanA maiM sohaNe sohaNe phullAM nAla
I compare her beauty to the most exquisite flowers
ਤੱਕ ਪਾਣੀ ਵਿਚ ਜੇ ਪੁੱਛੋਗੇ ਤਾਰੀਫ਼ ਆਪਣੀ ਤਾਂ
takka pANI vicha je puchChoge tArIpha਼ ApaNI tAM
If you gaze into the water and ask for a tribute to your reflection
ਉਹ ਵੀ ਰੱਬ ਕੋਲੋਂ ਸੋਹਣਿਓਂ ਜ਼ੁਬਾਨ ਮੰਗੇਗਾ
uha vI rabba koloM sohaNioM ja਼ubAna maMgegA
Even the water would beg God for a tongue just to speak of you
ਕਿਤੇ ਲੰਘਦਿਆਂ ਦਿੱਲੀ ਨੂੰ ਲਾਹੌਰ ਵੱਲੋਂ ਆਵੋ
kite laMghadiAM dillI nUM lAhaura valloM Avo
If you ever pass through Delhi coming from the direction of Lahore
ਤੁਹਾਡੀ ਝਲਕ ਲਈ ਸਾਰਾ ਹੀ ਪੰਜਾਬ ਖੰਘੇਗਾ
tuhADI jhalaka laI sArA hI paMjAba khaMghegA
The whole of `[Punjab: a region spanning India and Pakistan, known for its passionate people]` would clear its throat just to catch your glimpse
ਤੁਹਾਡੇ ਦਿਲ ਦੀ ਹਵੇਲੀ ਨੂੰ ਮੈਂ ਜੰਨਤ ਬਣਾ ਦੂੰ
tuhADe dila dI havelI nUM maiM jaMnata baNA dUM
I will turn the `[Haveli: a traditional, grand manorial mansion]` of your heart into paradise
ਜਿਹੜੇ ਪਲ ਕੱਟ ਲੰਘ ਜਾਵਾਂ ਐਸਾ ਵੀ ਨਹੀਂ ਰਾਹੀ ਮੈਂ
jiha.De pala kaTTa laMgha jAvAM aisA vI nahIM rAhI maiM
I am not a mere traveler who would just spend a few moments and leave
ਆਖਦੀ ਏ
AkhadI e
She asks me
ਹਾਏ ਆਖਦੀ ਏ ਮੈਨੂੰ ਕਿਉਂ ਸਿਫ਼ਤਾਂ ਨੀ ਕਰਦਾ
hAe AkhadI e mainUM kiuM sipha਼tAM nI karadA
O, she asks me, "Why don't you ever praise my beauty?"
ਕੀ ਦੱਸਾਂ ਹਾਏ ਉਹਦੇ ਲਈ ਕਿਤਾਬ ਵੱਖ ਲਾਈ ਮੈਂ
kI dassAM hAe uhade laI kitAba vakkha lAI maiM
How do I tell her that I’ve dedicated an entire book just to her?
ਆਖਦੀ ਏ ਮੈਨੂੰ ਕਿਉਂ ਸਿਫ਼ਤਾਂ ਨੀ ਕਰਦਾ
AkhadI e mainUM kiuM sipha਼tAM nI karadA
She asks me, "Why don't you ever praise my beauty?"
ਕੀ ਦੱਸਾਂ ਹਾਏ ਉਹਦੇ ਲਈ ਕਿਤਾਬ ਵੱਖ ਲਾਈ ਮੈਂ
kI dassAM hAe uhade laI kitAba vakkha lAI maiM
How do I tell her that I’ve dedicated an entire book just to her?
ਕਿਤਾਬ ਵੱਖ, ਹਾ ਕਿਤਾਬ ਵੱਖ, ਹਾ ਕਿਤਾਬ ਵੱਖ ਲਾਈ ਮੈਂ
kitAba vakkha, hA kitAba vakkha, hA kitAba vakkha lAI maiM
A separate book, yes a separate book, I've dedicated a separate book to her
ਉਹਦੀ ਕਰਦਾ ਹਾਂ ਤੁਲਨਾ ਮੈਂ ਸੋਹਣੇ ਸੋਹਣੇ ਫੁੱਲਾਂ ਨਾਲ
uhadI karadA hAM tulanA maiM sohaNe sohaNe phullAM nAla
I compare her beauty to the most exquisite flowers

Share

More by Navaan Sandhu

View all songs →