Lethal Disease

by Navaan Sandhu

ਅਨਲਿਮਟਿਡ ਮਨੀ ਵਾਲੀ ਫ਼ੀਲ ਕੁੜੇ
analimaTiDa manI vAlI pha਼Ila ku.De
I’ve got that feeling of unlimited money, [Kudi: girl/maiden]
ਦਿਲ ਭਰਿਆ ਪਿਆਰ ਵਾਲੀ ਝੀਲ ਕੁੜੇ
dila bhariA piAra vAlI jhIla ku.De
My heart is a lake overflowing with love, [Kudi: girl/maiden]

ਉੱਤੋਂ ਜੱਟਾਂ ਟ੍ਰਾਈਬ ਬਿਓਂਡ ਵਿਲਨ ਜਿਹੀ ਵਾਇਬ ਟੈਟੂ ਹਿੱਕ ਉੱਤੇ ਦੋ ਨੀ
uttoM jaTTAM TrAIba bioMDa vilana jihI vAiba TaiTU hikka utte do nI
Top it off, I'm from the [Jatt: a member of the land-owning agricultural community known for pride and lifestyle] tribe, with a vibe beyond a villain and two tattoos on my chest
ਵੰਗਾਰ ਦਿਆਂ ਜੋ ਦਿਲ ਦਿੰਦੇ ਨਾ ਕਿਸੇ ਨੂੰ ਅਨਲੀਸ਼ ਕੁੜੇ ਨੀ ਜੱਟ ਸੋਹਣੀਏ
vaMgAra diAM jo dila diMde nA kise nUM analIsa਼ ku.De nI jaTTa sohaNIe
I issue a challenge to those who don’t give their hearts away; unleash them now, oh beautiful [Jattiye: Female of the Jatt community]
ਉਹ ਲੀਥਲ ਜਿਹੀ ਲੱਗਦੇ ਡਿਜ਼ੀਜ਼ ਕੁੜੇ ਨੀ ਜੱਟ ਸੋਹਣੀਏ
uha lIthala jihI laggade Dija਼Ija਼ ku.De nI jaTTa sohaNIe
These [Jatt: members of the agricultural community] seem like a lethal disease, my beautiful girl
ਦੰਦ ਐਂਟੀਆਂ ਦੇ ਕਰਦੇ ਫ਼ਰੀਜ਼ ਕੁੜੇ ਨੀ ਜੱਟ ਸੋਹਣੀਏ
daMda aiMTIAM de karade pha਼rIja਼ ku.De nI jaTTa sohaNIe
They make the teeth of their enemies freeze in fear, my beautiful girl
ਹੋ ਨਾਰਾਂ ਵੇਖ ਵੇਖ ਕਹਿੰਦੀਆਂ ਨੇ ਚੀਜ਼ ਕੁੜੇ ਨੀ ਜੱਟ ਸੋਹਣੀਏ
ho nArAM vekha vekha kahiMdIAM ne chIja਼ ku.De nI jaTTa sohaNIe
Seeing them, the ladies can’t help but say "What a catch!", my beautiful girl
ਹੋ ਜੱਟ ਸੋਹਣੀਏ
ho jaTTa sohaNIe
Oh, this [Jatt: member of the agricultural community], my beautiful girl
ਹਾਂ ਜੱਟ ਸੋਹਣੀਏ
hAM jaTTa sohaNIe
Yes, this [Jatt: member of the agricultural community], my beautiful girl
ਹਾ ਕਫ਼ਾਂ ਉੱਤੇ ਹੁੱਡ ਲੱਗੇ ਕਰਦੇ ਰਿਵੀਲ ਮੁੰਡੇ
hA kapha਼AM utte huDDa lagge karade rivIla muMDe
With hoods pulled over their cuffs, these boys reveal their style
ਚਿੱਟਿਆਂ ਦੇ ਨੇ ਮੁੱਢ ਤੋਂ ਸ਼ੌਕੀਨ ਨੀ
chiTTiAM de ne muDDha toM sa਼aukIna nI
They’ve been connoisseurs of white luxury cars since the beginning
ਪੱਟਣ ਰਕਾਨਾਂ ਮਾਰ ਗੱਡੀਆਂ ‘ਚ ਗੇੜੇ ਡੌਲੇ 18 ਲੱਕ ਤੋਂ ਨੇ ਲੀਨ ਨੀ
paTTaNa rakAnAM mAra gaDDIAM ‘cha ge.De Daule 18 lakka toM ne lIna nI
They win over beautiful women while cruising in their rides; with 18-inch biceps and lean waists
ਬਲਗਾਰੀ ਟੌਮ ਫੋਰਡ ਇਨ ਲਿੰਕ ਵਿਦ ਲੌਰਡ ਉੱਤੋਂ ਝੂਲਦੀ ਹਵਾ ਦੇ ਵਿਚ
balagArI Tauma phoraDa ina liMka vida lauraDa uttoM jhUladI havA de vicha
Wearing Bvlgari and Tom Ford, in league with the Lord; and fluttering in the wind—
ਜੈਕਟਾਂ ਦੇ ਲੱਗੀ ਜੋ ਫ਼ਲੀਸ ਕੁੜੇ
jaikaTAM de laggI jo pha਼lIsa ku.De
Is the fleece lined within their jackets, my girl
ਹੋ ਜੱਟ ਸੋਹਣੀਏ
ho jaTTa sohaNIe
Oh, this [Jatt: member of the agricultural community], my beautiful girl
ਉਹ ਲੀਥਲ ਜਿਹੀ ਲੱਗਦੇ ਡਿਜ਼ੀਜ਼ ਕੁੜੇ ਨੀ ਜੱਟ ਸੋਹਣੀਏ
uha lIthala jihI laggade Dija਼Ija਼ ku.De nI jaTTa sohaNIe
These [Jatt: members of the agricultural community] seem like a lethal disease, my beautiful girl
ਦੰਦ ਐਂਟੀਆਂ ਦੇ ਕਰਦੇ ਫ਼ਰੀਜ਼ ਕੁੜੇ ਨੀ ਜੱਟ ਸੋਹਣੀਏ
daMda aiMTIAM de karade pha਼rIja਼ ku.De nI jaTTa sohaNIe
They make the teeth of their enemies freeze in fear, my beautiful girl
ਹੋ ਨਾਰਾਂ ਵੇਖ ਵੇਖ ਕਹਿੰਦੀਆਂ ਨੇ ਚੀਜ਼ ਕੁੜੇ ਨੀ ਜੱਟ ਸੋਹਣੀਏ
ho nArAM vekha vekha kahiMdIAM ne chIja਼ ku.De nI jaTTa sohaNIe
Seeing them, the ladies can’t help but say "What a catch!", my beautiful girl
ਹੋ ਜੱਟ ਸੋਹਣੀਏ
ho jaTTa sohaNIe
Oh, this [Jatt: member of the agricultural community], my beautiful girl
ਹਾਂ ਜੱਟ ਸੋਹਣੀਏ
hAM jaTTa sohaNIe
Yes, this [Jatt: member of the agricultural community], my beautiful girl
ਉਹ ਲੀਥਲ ਜਿਹੀ ਲੱਗਦੇ
uha lIthala jihI laggade
They seem so lethal
ਉਹ ਲੀਥਲ ਜਿਹੀ ਲੱਗਦੇ
uha lIthala jihI laggade
They seem so lethal
ਉਹ ਲੀਥਲ ਜਿਹੀ ਲੱਗਦੇ
uha lIthala jihI laggade
They seem so lethal
ਜੱਟ ਸੋਹਣੀਏ
jaTTa sohaNIe
Oh beautiful [Jattiye: Female of the Jatt community]
ਹਿਪ ਹੌਪ ਫ਼ੋਕ ਵਿਚ ਕਰਤਾ ਬਲੈਂਡ ਨੀ
hipa haupa pha਼oka vicha karatA balaiMDa nI
I’ve blended hip-hop with the roots of folk music
ਜੇ ਜ਼ਿੰਦਗੀ ਨੂੰ ਜੁੱਤੀ ਤੇ ਟਿਕਾਇਆ ਕੋਈ ਅਫ਼ੈਂਡ ਨੀ
je ja਼iMdagI nUM juttI te TikAiA koI apha਼aiMDa nI
If I keep my life at the tip of my shoe, no one takes offense
ਕਿੰਬਰ ਦਾ ਕਸਟਮ ਕਰਕੇ ਕੋਲ ਰੱਖਿਆ
kiMbara dA kasaTama karake kola rakkhiA
I keep a custom Kimber pistol close by my side
ਰੱਖਿਆ ਲੁਕੋ ਕੇ ਸ਼ੋਅ ਆਫ਼ ਦਾ ਟਰੈਂਡ ਨੀ
rakkhiA luko ke sa਼oa Apha਼ dA TaraiMDa nI
I’ve kept the trend of showing off hidden away
ਰੇਂਜ ਦੇ ਟੌਪ ਪੈਰ ਹਾਈ ਮੁੰਡੇ ਹੁੰਦੇ ਨੀ ਉਹ ਸ਼ਾਈ ਮੁੰਡੇ
reMja de Taupa paira hAI muMDe huMde nI uha sa਼AI muMDe
Top of the line Range Rovers, these boys are flying high; they aren't the shy type
ਏਜ 22 28 ਮੁੰਡੇ ਲੱਭ ਕੋਈ ਜੋੜ ਦਾ
eja 22 28 muMDe labbha koI jo.Da dA
Aged 22 to 28, try to find a match for this crew
ਹਿਟ ਐਂਡ ਰਨ ਮੁੰਡੇ ਮਾਝੇ ਦੇ ਆ ਜੰਮ ਮੁੰਡੇ
hiTa aiMDa rana muMDe mAjhe de A jaMma muMDe
These "hit and run" boys are born in [Majha: the central region of Punjab known for its historic warriors]
ਰੱਖਦੇ ਆ ਦਮ ਨਹੀਂਓ ਅੱਗੇ ਕੋਈ ਖੜ੍ਹਦਾ
rakkhade A dama nahIMo agge koI kha.DhadA
They possess such grit that no one dares stand against them
ਬਾਡੀ ਐਥਲੈਟਿਕ ਨਾ ਕੋਈ ਲੀਨ ਨਾ ਕੋਈ ਚੀਕਣਾ
bADI aithalaiTika nA koI lIna nA koI chIkaNA
Athletic bodies, neither too lean nor too soft
ਜੜਾ ਜਿਹਾ ਕੈਨੇਡੀਅਨ ਰੋਜ਼ ਸਿਰ ਰੱਖੇ ਨਾ ਕੋਈ ਲੀਸ਼ ਕੁੜੇ
ja.DA jihA kaineDIana roja਼ sira rakkhe nA koI lIsa਼ ku.De
Like a rugged Canadian, he keeps his head high and follows no leash, my girl
ਹੋ ਜੱਟ ਸੋਹਣੀਏ
ho jaTTa sohaNIe
Oh, this [Jatt: member of the agricultural community], my beautiful girl
ਉਹ ਲੀਥਲ ਜਿਹੀ ਲੱਗਦੇ ਡਿਜ਼ੀਜ਼ ਕੁੜੇ ਨੀ ਜੱਟ ਸੋਹਣੀਏ
uha lIthala jihI laggade Dija਼Ija਼ ku.De nI jaTTa sohaNIe
These [Jatt: members of the agricultural community] seem like a lethal disease, my beautiful girl
ਦੰਦ ਐਂਟੀਆਂ ਦੇ ਕਰਦੇ ਫ਼ਰੀਜ਼ ਕੁੜੇ ਨੀ ਜੱਟ ਸੋਹਣੀਏ
daMda aiMTIAM de karade pha਼rIja਼ ku.De nI jaTTa sohaNIe
They make the teeth of their enemies freeze in fear, my beautiful girl
ਹੋ ਨਾਰਾਂ ਵੇਖ ਵੇਖ ਕਹਿੰਦੀਆਂ ਨੇ ਚੀਜ਼ ਕੁੜੇ ਨੀ ਜੱਟ ਸੋਹਣੀਏ
ho nArAM vekha vekha kahiMdIAM ne chIja਼ ku.De nI jaTTa sohaNIe
Seeing them, the ladies can’t help but say "What a catch!", my beautiful girl
ਹੋ ਜੱਟ ਸੋਹਣੀਏ
ho jaTTa sohaNIe
Oh, this [Jatt: member of the agricultural community], my beautiful girl
ਹਾਂ ਜੱਟ ਸੋਹਣੀਏ
hAM jaTTa sohaNIe
Yes, this [Jatt: member of the agricultural community], my beautiful girl
ਉਹ ਲੀਥਲ ਜਿਹੀ ਲੱਗਦੇ
uha lIthala jihI laggade
They seem so lethal
ਉਹ ਲੀਥਲ ਜਿਹੀ ਲੱਗਦੇ
uha lIthala jihI laggade
They seem so lethal

Share

More by Navaan Sandhu

View all songs →