Levels & Graphs

by Navaan Sandhu

ਨੀ ਅਸੀਂ ਲੈਵਲ ਗ੍ਰਾਫ਼ ਸਭ ਚੁੱਕਤੇ ਰਕਾਨੇ ਤੇ ਤੂੰ ਧਰੀਆਂ ਨਿਗਾਹਾਂ ਮੇਰੇ ਗੁੱਟ ਤੇ ਰਕਾਨੇ ਜਾਲ ਹੁਸਨਾਂ ਦਾ ਸੁੱਟ ਕਿਸੇ ਹਾਣ ਦੇ ਮੁੰਡੇ ਤੇ ਅਸੀਂ ਆਸ਼ਕੀ ਦੇ ਟੇਬਲਾਂ ਤੋਂ ਉੱਠ ਗਏ ਰਕਾਨੇ
nI asIM laivala grApha਼ sabha chukkate rakAne te tUM dharIAM nigAhAM mere guTTa te rakAne jAla husanAM dA suTTa kise hANa de muMDe te asIM Asa਼kI de TebalAM toM uTTha gae rakAne
Girl, we've raised all the levels and graphs, and you've set your eyes on my wrist, girl. Cast your net of beauty on a boy your own age, we've risen from the tables of romance, girl.
ਨੀ ਅਸੀਂ ਲੈਵਲ ਗ੍ਰਾਫ਼ ਸਭ ਚੁੱਕਤੇ ਰਕਾਨੇ ਤੇ ਤੂੰ ਧਰੀਆਂ ਨਿਗਾਹਾਂ ਮੇਰੇ ਗੁੱਟ ਤੇ ਰਕਾਨੇ ਜਾਲ ਹੁਸਨਾਂ ਦਾ ਸੁੱਟ ਕਿਸੇ ਹਾਣ ਦੇ ਮੁੰਡੇ ਤੇ ਅਸੀਂ ਆਸ਼ਕੀ ਦੇ ਟੇਬਲਾਂ ਤੋਂ ਉੱਠ ਗਏ ਰਕਾਨੇ
nI asIM laivala grApha਼ sabha chukkate rakAne te tUM dharIAM nigAhAM mere guTTa te rakAne jAla husanAM dA suTTa kise hANa de muMDe te asIM Asa਼kI de TebalAM toM uTTha gae rakAne
Girl, we've raised all the levels and graphs, and you've set your eyes on my wrist, girl. Cast your net of beauty on a boy your own age, we've risen from the tables of romance, girl.
ਚੱਲ ਮੰਨਿਆ ਤੂੰ ਹੋ ਗਈ ਏ ਜਵਾਨ ਸਾਲ ਬਾਈ ਦੀ ਨੀ ਡਾਈਟ ਤੈਨੂੰ ਰੋਜ਼ੇ ਕੈਲੇ ਮੈਰੀਫਿਕੀ ਚਾਹੀਦੀ ਨੀ ਜਿਮ ਜਾਣ ਲੱਗੀ ਆ ਸ਼ੌਕੀਨੀ ਨੀ ਉਹ ਲਾਈ ਦੀ ਤੇ ਅਸੀਂ ਵੀ ਸਵੇਰੇ ਆ ਸਮੂਦੀ ਨਾਲ ਖਾਈਦੀ
challa maMniA tUM ho gaI e javAna sAla bAI dI nI DAITa tainUM roja਼e kaile mairIphikI chAhIdI nI jima jANa laggI A sa਼aukInI nI uha lAI dI te asIM vI savere A samUdI nAla khAIdI
Okay, I admit you've grown up, you're twenty-two. You need a diet of Rosé, Kylie, and Marifici. You've started going to the gym, pursuing vanity, and we too eat with a smoothie in the morning.
ਮੱਥਾ ਟੇਕ ਵੈਪ ਲਾਵਾਂ ਡੱਬ 'ਚ ਰਕਾਨੇ ਛਾਇਆ ਕਲਯੁਗ ਵੱਧ ਗਏ ਨੀ ਸ਼ੱਕ ਦੇ ਪੈਮਾਨੇ ਕਿਤੇ ਕੁੱਟਣ ਟੰਡਾ ਤੇ ਕਿਤੇ ਜੁੜਨ ਯਾਰਾਨੇ ਲੋਕ ਵਾਅਦਿਆਂ ਤੋਂ ਹੌਲਿਆਂ ਨੀ ਵਾਂਗ ਜੋ ਪਟਾਕੇ
matthA Teka vaipa lAvAM Dabba 'cha rakAne ChAiA kalayuga vaddha gae nI sa਼kka de paimAne kite kuTTaNa TaMDA te kite ju.Dana yArAne loka vAadiAM toM hauliAM nI vAMga jo paTAke
I bow my head, put my vape in my pocket, girl. Kalyug [the dark age] has spread, scales of doubt have increased. Somewhere fights break out, somewhere friendships are formed. People are light on their promises, like firecrackers.
ਚੱਲ ਸਾਨੂੰ ਕੀ ਕਿਸੇ ਨਾਲ ਸਾਡੀ ਸ਼ੇਪ ਆ ਲਹਿਰਾਂ ਤੇ ਨੀ ਨਕੋਰ ਨਵੇਂ ਐਲਵੀ ਦੇ ਟੈਂਬੇ ਪੈਰਾਂ 'ਚ ਹੌਟ ਟੌਪਿਕ ਆ ਚੋਬਰ ਨੀ ਆਪਣੇ ਘਰਾਂ 'ਚ ਖੁੱਲੇ ਯੂਰੋ ਫਿਰਾਂ ਫੂਕਦਾ ਮੈਂ ਯੂਰਪ ਸਾਰੇ
challa sAnUM kI kise nAla sADI shepa A lahirAM te nI nakora naveM ailavI de TaiMbe pairAM 'cha hauTa Taupika A chobara nI ApaNe gharAM 'cha khulle yUro phirAM phUkadA maiM yUrapa sAre
Oh well, what do we care about anyone, our shape is on the waves. Brand new LV [Louis Vuitton] sneakers on my feet. I'm a hot topic, young man, in our homes. I roam around Europe, freely spending Euros.
ਫਿਊਚਰ ਦਾ ਵਿਛਾ ਆ ਮੈਂ ਵਿਛਾ ਨੀ ਅਤੀਤ ਦਾ ਨੀ ਚੱਲਦਾ ਬ੍ਰੇਨ ਛੇਤੀ ਝਗੜੇ ਨੂੰ ਠੱਲ੍ਹਦਾ ਨੀ ਮਸਲਾ ਗੰਭੀਰ ਬੜਾ ਮਾਝੇ ਵਾਲੀ ਸੀਟ ਦਾ ਨੀ ਸਾਨੂੰ ਕਦੇ ਪੁੱਛੀ ਨਾ ਤੂੰ ਮੀਡ ਤੇ ਗਰੀਡ ਦਾ ਨੀ
phiUchara dA viChA A maiM viChA nI atIta dA nI challadA brena ChetI jhaga.De nUM ThallhadA nI masalA gaMbhIra ba.DA mAjhe vAlI sITa dA nI sAnUM kade puchChI nA tUM mIDa te garIDa dA nI
I've laid the foundation for the future, not the past. My brain works fast, quickly resolves disputes. The issue of the Majha [region of Punjab] seat is very serious. Never ask us about 'weed' and greed.
ਸਿਰੋਂ ਸ਼ੌਟ ਛੱਟ ਟੱਪਦਾ ਸਨੈਪ ਦੇ ਟਵੀਡ ਦਾ ਨੀ ਸਾਨੂੰ ਪਤਾ ਹੁੰਦਾ ਏ ਥ੍ਰੈਟ ਜਾਂ ਸਪੀਡ ਦਾ ਨੀ ਇਹ ਤੋਂ ਜ਼ਿਆਦਾ ਪੁੱਛੀ ਨਾ ਤੂੰ ਚੀਟ ਤੇ ਗਰੀਡ ਦਾ ਨੀ ਪੁੱਛਣਾ ਤਾਂ ਪੁੱਛੀ ਸਾਡੇ ਐਂਟੀਆਂ ਨੂੰ ਜੀਦ ਦਾ ਨੀ
siroM sa਼auTa ChaTTa TappadA sanaipa de TavIDa dA nI sAnUM patA huMdA e thraiTa jAM sapIDa dA nI iha toM ja਼iAdA puchChI nA tUM chITa te garIDa dA nI puchChaNA tAM puchChI sADe aiMTIAM nUM jIda dA nI
A perfect shot, it leaps from the snap of tweed. We know about threat or speed. Don't ask us anything more about cheat and greed. If you want to ask, ask our enemies about their defiance.
ਵੰਡਣ 'ਚ ਆਉਂਦੀ ਅਖਬਾਰ ਛਪ-ਛਪ ਕੇ ਨੀ ਰੱਖਦੀ ਏ ਢਾਕੀ ਇਹਨੂੰ ਧੌਣ ਤੱਕ ਨੱਪ ਕੇ ਨੀ ਅਸੀਂ ਵੱਡੇ ਘਰਾਂ ਵਾਲੇ ਨਾਲ ਨੀ ਉਹ ਰੱਖਦੇ ਨੀ ਮਮਾਂ ਬੁਆਏ ਮਹਿਫ਼ਿਲਾਂ 'ਚ ਧੜ੍ਹ ਨੀ ਉਹ ਰੱਖਦੇ ਨੀ
vaMDaNa 'cha AuMdI akhabAra Chapa-Chapa ke nI rakkhadI e DhAkI ihanUM dhauNa takka nappa ke nI asIM vaDDe gharAM vAle nAla nI uha rakkhade nI mamAM buAe mahipha਼ilAM 'cha dha.Dha nI uha rakkhade nI
The newspaper comes out, published with a rustle. She keeps it pressed down to her neck. We, from big families, don't keep company with them. Mama's boys don't have a place in our gatherings.
ਪਰਖਾਂ ਤੇ ਤਰਕਾਂ ਤੋਂ ਬਣਦੇ ਫਲੱਡ ਜਿਹੜੇ ਦੇਖਦੇ ਆ ਲੱਖ ਪਰ ਅੰਦਰੋਂ ਤਾਂ ਕੱਖ ਦੇ ਨੀ ਸਾਡੇ ਆਲ੍ਹੇ ਝੋਟੇ ਵੀ ਬਾਖ਼ੂਬੀ 'ਚ ਜੱਚਦੇ ਨੀ ਧੰਨ ਬਾਬਾ ਬੁੱਢਾ ਜਿੱਥੇ ਪੈਰ ਮੂੰਹ ਤੇ ਰੱਖਦੇ ਨੀ
parakhAM te tarakAM toM baNade phalaDDa jiha.De dekhade A lakkha para aMdaroM tAM kakkha de nI sADe Alhe jhoTe vI bAkha਼UbI 'cha jachchade nI dhaMna bAbA buDDhA jitthe paira mUMha te rakkhade nI
Those who create floods of tests and arguments, they look like a million but inside they are worth nothing. Even our bulls [strong men] fit perfectly in their roles. Blessed is Baba Budda, where he places his feet on their faces.
ਟੈਂਸ਼ਨ ਨਾ ਮੰਨ ਸਭ ਜਾਣਦਾ ਹਾਂ ਖੱਚਾਂ ਨੂੰ ਨੀ ਬੜੇ ਮਸ਼ਹੂਰ ਨੇ ਜਪੇਟੇ ਉੱਤੇ ਧੱਕੇ ਨੂੰ ਨੀ ਕੱਢਣੇ ਤੇ ਚਲਾਉਣੇ ਮੈਂ ਵੀ ਦੱਸੇ ਹੋਏ ਹੱਥਾਂ ਨੂੰ ਨੀ ਸਿੱਖ ਰੈਜੀਮੈਂਟਾਂ ਵਾਂਗ ਵੱਧੇ ਹੋਏ ਲੱਕਾਂ ਨੂੰ ਨੀ
TaiMsa਼na nA maMna sabha jANadA hAM khachchAM nUM nI ba.De masa਼hUra ne japeTe utte dhakke nUM nI kaDDhaNe te chalAuNe maiM vI dasse hoe hatthAM nUM nI sikkha raijImaiMTAM vAMga vaddhe hoe lakkAM nUM nI
Don't worry, I know all the tricks. They are very famous for pushing/forcing a punch. I've also taught my hands how to deliver and operate. And like Sikh Regiments, to those who have grown stout.
ਜੰਗ ਵੇਲੇ ਸੋਚਦੇ ਨੀ ਲਾਈਫ਼ ਦੇ ਪ੍ਰਾਈਜ਼ ਨੂੰ ਨੀ ਛੇੜ ਜੇ ਕੋਈ ਛੇੜਦੇ ਆ ਫੇਮਸ ਆਂ ਫਾਈਟ ਨੂੰ ਨੀ ਸੁਣ ਕੇ ਖੜ੍ਹਾ ਕੇ ਗੰਨ ਗਿੱਝੀਆਂ ਆਈਜ਼ ਨੂੰ ਨੀ ਗੱਲ ਕਰੇ ਇੱਕ ਤੇ ਲਿਆਦਾ ਤੇਰੀ ਡਾਈਸ ਨੂੰ
jaMga vele sochade nI lAIpha਼ de prAIja਼ nUM nI Che.Da je koI Che.Dade A phemasa AM phAITa nUM nI suNa ke kha.DhA ke gaMna gijjhIAM AIja਼ nUM nI galla kare ikka te liAdA terI DAIsa nUM
In times of war, we don't think about life's prize. If someone provokes, we instigate famous fights. Hearing this, the gun stands up to trained eyes. One word from us, and we bring your dice [control your fate].
ਜਦੋਂ ਫਲੋ ਸਵਿੱਚ ਕਰਾਂ ਬੀਟ ਨਾਲ ਡਿੱਚ ਕਰਾਂ ਉਦੋਂ ਪਿੱਚ ਸੇਮ ਰੱਖਾਂ ਫੁੱਲ ਵਾਈਬ੍ਰੇਟ ਕਰਾਂ ਨਰ ਰਾਜ਼ੀ-ਬਾਜ਼ੀ ਰੱਖਾਂ ਜੇ ਮਾਹੌਲ ਹਿੱਟ ਕਰਾਂ ਗੇੜੀ ਜਦੋਂ ਕਦੇ ਕੱਢਾਂ ਸਾਰੇ ਯਾਰ ਟਿੱਚ ਕਰਾਂ
jadoM phalo savichcha karAM bITa nAla Dichcha karAM udoM pichcha sema rakkhAM phulla vAIbreTa karAM nara rAja਼I-bAja਼I rakkhAM je mAhaula hiTTa karAM ge.DI jadoM kade kaDDhAM sAre yAra Tichcha karAM
When I switch my flow, I ditch with the beat. Then I keep the pitch same, vibrate fully. I keep everyone happy if I hit the vibe. Whenever I go for a drive, all my friends click.
ਜਦੋਂ ਫਲੋ ਸਵਿੱਚ ਕਰਾਂ ਬੀਟ ਨਾਲ ਡਿੱਚ ਕਰਾਂ ਉਦੋਂ ਪਿੱਚ ਸੇਮ ਰੱਖਾਂ ਫੁੱਲ ਵਾਈਬ੍ਰੇਟ ਕਰਾਂ ਨਰ ਰਾਜ਼ੀ-ਬਾਜ਼ੀ ਰੱਖਾਂ ਜੇ ਮਾਹੌਲ ਹਿੱਟ ਕਰਾਂ ਗੇੜੀ ਜਦੋਂ ਕਦੇ ਕੱਢਾਂ
jadoM phalo savichcha karAM bITa nAla Dichcha karAM udoM pichcha sema rakkhAM phulla vAIbreTa karAM nara rAja਼I-bAja਼I rakkhAM je mAhaula hiTTa karAM ge.DI jadoM kade kaDDhAM
When I switch my flow, I ditch with the beat. Then I keep the pitch same, vibrate fully. I keep everyone happy if I hit the vibe. Whenever I go for a drive.
ਕਹਿੰਦੀ ਅੱਖਾਂ 'ਚ ਪਿਆਰ ਤੈਨੂੰ ਪੜ੍ਹਨਾ ਨਾ ਆਵੇ ਕੁੜੀ ਨੀ ਰੀਸ ਸੈਲਾਬ ਤੈਨੂੰ ਤਰਨਾ ਨਾ ਆਵੇ ਕਹਿੰਦੀ ਕਿਹੜਾ ਫਤਿਹ ਕਰਨਾ ਮੈਦਾਨ ਨਾ ਤੂੰ ਰਾਜ਼ੀ ਉਹ ਨੀ ਜਾਣਦੀ ਕਿਸੇ ਤੋਂ ਮੈਨੂੰ ਹਰਨਾ ਨਾ ਆਵੇ
kahiMdI akkhAM 'cha piAra tainUM pa.DhanA nA Ave ku.DI nI rIsa sailAba tainUM taranA nA Ave kahiMdI kiha.DA phatiha karanA maidAna nA tUM rAja਼I uha nI jANadI kise toM mainUM haranA nA Ave
She says, you don't know how to read the love in my eyes. Girl, like a flood, you don't know how to swim. She asks, which field aren't you ready to conquer? She doesn't know that I don't know how to lose to anyone.
ਮੈਂ ਚੁੱਪ ਰਹਿ ਕੇ ਮਾਰਾਂ ਮੈਨੂੰ ਲੜਨਾ ਨਾ ਆਵੇ ਤਾਂ ਹੀ ਅੱਲ੍ਹਾ ਮੈਨੂੰ ਕਾਫ਼ਰਾਂ ਨਾਲ ਖੜ੍ਹਨਾ ਨਾ ਆਵੇ ਖੂਹ ਗਮ ਵਾਲਾ ਵੱਡਾ ਸੁੱਖ ਭਰਨਾ ਨਾ ਆਵੇ ਟੌਂਟ ਮਾਰੇ ਜੇ ਕੋਈ ਗੈਰ ਮੈਨੂੰ ਜਰਨਾ ਨਾ ਆਵੇ
maiM chuppa rahi ke mArAM mainUM la.DanA nA Ave tAM hI allhA mainUM kApha਼rAM nAla kha.DhanA nA Ave khUha gama vAlA vaDDA sukkha bharanA nA Ave TauMTa mAre je koI gaira mainUM jaranA nA Ave
I strike by staying quiet, I don't know how to fight. That's why Allah doesn't make me stand with infidels. The well of sorrow is big, I don't know how to fill it with happiness. If any outsider taunts me, I cannot tolerate it.
ਗੇਟ 'ਚ ਕਿਵੇਂ ਐਲੀਗੈਂਸ ਲਾਉਣ-ਪਾਉਣ ਦੀ ਨੀ ਸਾਨੂੰ ਕੋਈ ਕਾਹਲੀ ਨੀ ਨਿਭਾਉਣ ਤੇ ਵਿਆਹੁਣ ਦੀ ਨੀ ਤੈਨੂੰ ਬੜੀ ਚੁੱਲ ਮੱਚੀ ਸੋਸ਼ਲ ਤੇ ਆਉਣ ਦੀ ਨੀ ਰਿੱਚ ਬੇਬੀ ਡੈਡੀ ਲੱਭ ਹਵਾ ਜਿਹੀ ਕਰਾਉਣ ਦੇ ਲਈ
geTa 'cha kiveM ailIgaiMsa lAuNa-pAuNa dI nI sAnUM koI kAhalI nI nibhAuNa te viAhuNa dI nI tainUM ba.DI chulla machchI sosa਼la te AuNa dI nI richcha bebI DaiDI labbha havA jihI karAuNa de laI
How to display elegance at the gate. We're in no hurry to commit or get married. You're very eager to be on social media. Find a rich baby daddy to make you feel important.
ਨੀ ਸਾਨੂੰ ਮਾਤਾ ਭੁੱਲਦੀ ਨੀ ਟਾਕੀਆਂ ਦੇ ਸੂਟਾਂ 'ਚ ਹੁਣ ਵਾਰੀ ਆਈ ਉਹਨੂੰ ਦੁਨੀਆਂ ਦਿਖਾਉਣ ਦੀ ਨੀ ਬਾਪੂ ਜੀ ਨੇ ਕਸਰ ਨੀ ਛੱਡੀ ਕੋਈ ਸਪੋਰਟ ਵਾਲੀ ਟਾਈਮ ਬੜਾ ਭੰਨਿਆ ਮੈਂ ਇੱਥੋਂ ਤੱਕੇ ਆਉਣ ਦੇ ਲਈ
nI sAnUM mAtA bhulladI nI TAkIAM de sUTAM 'cha huNa vArI AI uhanUM dunIAM dikhAuNa dI nI bApU jI ne kasara nI ChaDDI koI saporaTa vAlI TAIma ba.DA bhaMniA maiM itthoM takke AuNa de laI
We haven't forgotten our mother in her patched suits. Now it's our turn to show her the world. Father [Baapuji] left no stone unturned in supporting us. I broke a lot of time to get this far.
ਰੂਹ ਜਾਂਦੀ ਕੀਲਦੀ ਆ ਗੱਲ ਬੱਸ ਫੀਲਦੀ ਆ ਗੂੰਜਦੀ ਹਵਾ ਦੇ 'ਚ ਆਵਾਜ਼ ਜਿਵੇਂ ਚੀਰਦੀ ਆ ਕਿਸੇ ਘਰ ਅੰਨ ਨੀ ਤੇ ਕਿਸੇ ਕੋਲ ਮਕਾਨ ਨੀ ਉਹ ਟੈਂਸ਼ਨ ਕਿਸੇ ਨੂੰ ਵੀ ਬਾਰਾਤ ਵਾਲੀ ਮਿਲਦੀ ਆ
rUha jAMdI kIladI A galla bassa phIladI A gUMjadI havA de 'cha AvAja਼ jiveM chIradI A kise ghara aMna nI te kise kola makAna nI uha TaiMsa਼na kise nUM vI bArAta vAlI miladI A
The soul is captivated, the talk is just feelings. The voice echoes in the air as if it's tearing through it. Some homes have no food, some have no shelter. But some people are worried about the wedding procession.
ਲੈਵਲ ਗ੍ਰਾਫ਼ ਸਭ ਚੁੱਕਤੇ ਰਕਾਨੇ ਤੇ ਤੂੰ ਧਰੀਆਂ ਨਿਗਾਹਾਂ ਮੇਰੇ ਗੁੱਟ ਤੇ ਰਕਾਨੇ ਜਾਲ ਹੁਸਨਾਂ ਦਾ ਸੁੱਟ ਕਿਸੇ ਹਾਣ ਦੇ ਮੁੰਡੇ ਤੇ ਅਸੀਂ ਆਸ਼ਕੀ ਦੇ ਟੇਬਲਾਂ ਤੋਂ ਉੱਠ ਗਏ ਰਕਾਨੇ
laivala grApha਼ sabha chukkate rakAne te tUM dharIAM nigAhAM mere guTTa te rakAne jAla husanAM dA suTTa kise hANa de muMDe te asIM Asa਼kI de TebalAM toM uTTha gae rakAne
Levels and graphs, we've raised them all, girl. And you've set your eyes on my wrist, girl. Cast your net of beauty on a boy your own age. We've risen from the tables of romance, girl.
ਲੈਵਲ ਗ੍ਰਾਫ਼ ਸਭ ਚੁੱਕਤੇ ਰਕਾਨੇ ਤੇ ਤੂੰ ਧਰੀਆਂ ਨਿਗਾਹਾਂ ਮੇਰੇ ਗੁੱਟ ਤੇ ਰਕਾਨੇ ਜਾਲ ਹੁਸਨਾਂ ਦਾ ਸੁੱਟ ਕਿਸੇ ਹਾਣ ਦੇ ਮੁੰਡੇ ਤੇ ਅਸੀਂ ਆਸ਼ਕੀ ਦੇ ਟੇਬਲਾਂ ਤੋਂ ਉੱਠ ਗਏ ਰਕਾਨੇ
laivala grApha਼ sabha chukkate rakAne te tUM dharIAM nigAhAM mere guTTa te rakAne jAla husanAM dA suTTa kise hANa de muMDe te asIM Asa਼kI de TebalAM toM uTTha gae rakAne
Levels and graphs, we've raised them all, girl. And you've set your eyes on my wrist, girl. Cast your net of beauty on a boy your own age. We've risen from the tables of romance, girl.

Share

More by Navaan Sandhu

View all songs →