Loose Ourselves
ਨੇਵਾਡਾ ਦੀਆਂ ਛੱਲਾਂ ਚੋਂ, ਮਿੱਠੀ ਜਿਹੀ ਆਵਾਜ਼
nevADA dIAM ChallAM choM, miTThI jihI AvAja਼
From the ripples of Nevada's heat, a sweet sound echoes
ਰੇਤੇ ਵਿਚ ਪੈਰ ਹੋਵਣ, ਹਵਾ ਦੇ ਵਿਚ ਰਾਹ
rete vicha paira hovaNa, havA de vicha rAha
Feet sinking into the sand, paths carved into the air
ਤੇ ਅੱਖਾਂ ਵਿਚ ਨੀਂਦ ਨਾ ਪਵੇ, ਤੇ ਸਾਹਾਂ ਵਿਚ ਸਾਹ
te akkhAM vicha nIMda nA pave, te sAhAM vicha sAha
Sleep won't settle in these eyes, as our breaths intertwine
ਜੇ ਹੋਵੇ ਮਨਜ਼ੂਰ ਦਿਲ ਨੂੰ, ਦੱਸ ਦਿਓ ਜਜ਼ਬਾਤ
je hove manaja਼Ura dila nUM, dassa dio jaja਼bAta
If your heart consents, then reveal these hidden emotions
ਤੇਰੇ 'ਤੇ ਮੈਂ, ਮੇਰੇ 'ਤੇ ਤੂੰ, ਹੱਕ ਜਿੱਦਾਂ ਵੇ, ਗਲ ਨਾਲ ਲਾਵੇਂ
tere 'te maiM, mere 'te tUM, hakka jiddAM ve, gala nAla lAveM
I am yours and you are mine, a rightful claim, as you pull me close
ਆਵੇ ਨਾ ਨੀਂਦ, ਮੁੱਕੇ ਨਾ ਚਾਅ, ਅੱਖ ਚੁਰਾਵੇਂ, ਹੱਥ ਛੁਡਾਵੇਂ
Ave nA nIMda, mukke nA chAa, akkha churAveM, hattha ChuDAveM
Sleep vanishes, cravings never end, even as you shy away and pull your hand back
ਤੂੰ ਮੰਗੇ ਮੈਥੋਂ ਪਿਆਰ ਰੱਜ ਕੇ, ਤੇ ਦੁਨੀਆਂ ਦੀ ਸਾਰ ਨਾ ਹੋਵੇ
tUM maMge maithoM piAra rajja ke, te dunIAM dI sAra nA hove
You demand an abundance of love from me, oblivious to the rest of the world
ਹੋਵੇ ਤਾਰਿਆਂ ਦੀ ਲੋਅ, ਚੜ੍ਹੇ ਨਾ ਪ੍ਰਭਾਤ
hove tAriAM dI loa, cha.Dhe nA prabhAta
Under the glow of the stars, let the dawn never break
ਨੇਵਾਡਾ 'ਚ ਦੂਰ ਕਿਤੇ, ਜੇ ਹੋਈਏ ਆਪਾਂ ਦੋਵੇਂ ਜਾਣੇ
nevADA 'cha dUra kite, je hoIe ApAM doveM jANe
Somewhere far away in Nevada, if it’s just the two of us
ਪਾਵੇ ਇਸ਼ਕੇ ਦੀ ਬਾਤ, ਮੁੱਕੇ ਨਾ ਕਾਲੀ ਰਾਤ
pAve isa਼ke dI bAta, mukke nA kAlI rAta
Sharing tales of [Ishq: a deep, passionate, and often spiritual love], let the dark night never end

ਮੁੱਕੇ ਨਾ ਕਾਲੀ ਰਾਤ
mukke nA kAlI rAta
Let the dark night never end
ਮੁੱਕੇ ਨਾ ਕਾਲੀ ਰਾਤ
mukke nA kAlI rAta
Let the dark night never end
ਮੁੱਕੇ ਨਾ ਕਾਲੀ ਰਾਤ
mukke nA kAlI rAta
Let the dark night never end
ਨੇਵਾਡਾ 'ਚ ਦੂਰ ਕਿਤੇ, ਜੇ ਹੋਈਏ ਆਪਾਂ ਦੋਵੇਂ...
nevADA 'cha dUra kite, je hoIe ApAM doveM...
Somewhere far away in Nevada, if we are both...
ਮੈਂ ਕਰਾਂ ਤੈਨੂੰ ਟੀਜ਼, ਤੂੰ ਕਰੇ ਮੈਨੂੰ ਫੀਲ
maiM karAM tainUM TIja਼, tUM kare mainUM phIla
I tease you playfully, and you feel my every move
ਦਿਲ ਦੋਵੇਂ ਜ਼ਖ਼ਮੀ ਤੇ ਦੁੱਖ ਹੋਣ ਹੀਲ
dila doveM ja਼kha਼mI te dukkha hoNa hIla
Both our hearts are wounded, let those pains finally heal
ਰੂਹ ਤੇਰੀ ਤੜਫ਼ੇ ਮੈਂ ਛੂਹਵਾਂ ਜਦੋਂ ਹਿਪਸ
rUha terI ta.Dapha਼e maiM ChUhavAM jadoM hipasa
Your soul trembles the moment I touch your hips
ਕੰਨਾਂ ਵਿਚ ਫੈਂਟਸੀਜ਼ ਕਰ ਦਵੇਂ ਲਿਪਸ
kaMnAM vicha phaiMTasIja਼ kara daveM lipasa
Your lips whisper fantasies directly into my ears
ਮੱਥਾ ਤੇਰਾ ਚੁੰਮਦਾ ਰਵਾਂ, ਇਹ ਚੰਨ ਕੋਲੋਂ ਜਰਿਆ ਨਾ ਹੋਵੇ
matthA terA chuMmadA ravAM, iha chaMna koloM jariA nA hove
I wish to keep kissing your forehead, a sight the moon couldn't bear to envy
ਤੇ ਸਿਰ ਮੇਰੇ ਮੋਢੇ ਰੱਖ ਦੇ, ਤੂੰ ਕਹਿ ਕੇ ਹਜ਼ਰਾਤ
te sira mere moDhe rakkha de, tUM kahi ke haja਼rAta
Rest your head upon my shoulder, addressing me as [Hazrat: a title of great respect, often used for a beloved or a holy figure]
ਨੇਵਾਡਾ 'ਚ ਦੂਰ ਕਿਤੇ, ਜੇ ਹੋਈਏ ਆਪਾਂ ਦੋਵੇਂ ਜਾਣੇ
nevADA 'cha dUra kite, je hoIe ApAM doveM jANe
Somewhere far away in Nevada, if it’s just the two of us
ਪਾਵੇ ਇਸ਼ਕੇ ਦੀ ਬਾਤ, ਮੁੱਕੇ ਨਾ ਕਾਲੀ ਰਾਤ
pAve isa਼ke dI bAta, mukke nA kAlI rAta
Sharing tales of [Ishq: a deep, passionate, and often spiritual love], let the dark night never end
ਨੇਵਾਡਾ 'ਚ ਦੂਰ ਕਿਤੇ, ਜੇ ਹੋਈਏ ਆਪਾਂ ਦੋਵੇਂ ਜਾਣੇ
nevADA 'cha dUra kite, je hoIe ApAM doveM jANe
Somewhere far away in Nevada, if it’s just the two of us
ਪਾਵੇ ਇਸ਼ਕੇ ਦੀ ਬਾਤ, ਮੁੱਕੇ ਨਾ ਕਾਲੀ ਰਾਤ
pAve isa਼ke dI bAta, mukke nA kAlI rAta
Sharing tales of [Ishq: a deep, passionate, and often spiritual love], let the dark night never end
ਅੱਗ ਲੱਗ ਗਈ ਏ ਲੱਕੜਾਂ ਨੂੰ, ਅੱਗ ਲੱਗ ਗਈ ਏ ਲੱਕੜਾਂ ਨੂੰ
agga lagga gaI e lakka.DAM nUM, agga lagga gaI e lakka.DAM nUM
The logs have caught fire, the wood is burning bright
ਮੈਂ ਤਾਂ ਤੇਰਾ ਮੁੱਖ ਵੇਖਦਾ, ਤੇ ਤੂੰ ਵੇਖੇ ਪੱਥਰਾਂ ਨੂੰ
maiM tAM terA mukkha vekhadA, te tUM vekhe pattharAM nUM
I am lost in the sight of your face, while you stare at the stones
ਨੀ ਤੂੰ ਵੇਖੇ ਪੱਥਰਾਂ ਨੂੰ, ਹਾਂ ਤੂੰ ਵੇਖੇ ਪੱਥਰਾਂ ਨੂੰ, ਨੀ ਤੂੰ ਵੇਖੇ ਪੱਥਰਾਂ ਨੂੰ
nI tUM vekhe pattharAM nUM, hAM tUM vekhe pattharAM nUM, nI tUM vekhe pattharAM nUM
Oh, you gaze at the stones, yes you gaze at the stones, you gaze at the stones
ਜੰਨਤਾਂ ਚੋਂ ਆਈ ਏ ਪਰੀਆਂ ਜਿਹੀ ਤੂੰ, ਹੋਵੇ ਖ਼ੁਸ਼ਾਮਦਾਂ ਹੋ ਰੂ-ਬ-ਰੂ
jaMnatAM choM AI e parIAM jihI tUM, hove kha਼usa਼AmadAM ho rU-ba-rU
You've descended from paradise like a fairy, let us praise you face-to-face
ਹੱਲਾ ਕਿਆਮਤ ਨਜ਼ਰਾਂ 'ਚ ਕੌਣ, ਗੱਲਾਂ ਦੀ ਲਾਲੀ 'ਚ ਰੂਹ ਦਾ ਸਕੂਨ
hallA kiAmata naja਼rAM 'cha kauNa, gallAM dI lAlI 'cha rUha dA sakUna
There's a [Kiyamat: a storm/doomsday-level chaos] in your eyes, and soul’s peace in the blush of your cheeks