Nai Bolna
ਅੱਖੀਆਂ ਨੂੰ ਭਰ ਲੈਂਦੀ ਏ ਜਦ ਕਦੇ ਉਹਨੂੰ ਟੋਕ ਦਵਾਂ
akkhIAM nUM bhara laiMdI e jada kade uhanUM Toka davAM
Her eyes well up with tears whenever I try to correct her
ਹੱਥ ਛੁਡਾ ਜਦ ਭੱਜਣ ਲੱਗਦੀ ਫਿਰ ਬਾਹਵਾਂ ਵਿਚ ਭਰ ਰੋਕ ਲਵਾਂ
hattha ChuDA jada bhajjaNa laggadI phira bAhavAM vicha bhara roka lavAM
As she pulls her hand away to run, I sweep her into my arms to stop her
ਕਦੇ ਕਦੇ ਗੁੱਸੇ ਵਿਚ ਕਹਿ ਦਿੰਦੀ
kade kade gusse vicha kahi diMdI
Sometimes, in a fit of rage, she blurts out
ਕਦੇ ਕਦੇ ਗੁੱਸੇ ਵਿਚ ਕਹਿ ਦਿੰਦੀ
kade kade gusse vicha kahi diMdI
Sometimes, in a fit of rage, she blurts out
ਤੂੰ ਕੀ ਨਜ਼ਰ ਵੱਟੂ ਜਿਹਾ ਮੇਰੇ ਨਾਲ
tUM kI naja਼ra vaTTU jihA mere nAla
"Why do you hover over me like a [Nazar Battu: an object/charm used to ward off the evil eye]?"
ਲੜਦੀ ਵੀ ਕਿੰਨਾ ਸੋਹਣਾ ਆ
la.DadI vI kiMnA sohaNA A
Even when she fights, she looks so beautiful
ਕਹਿੰਦੀ ਨਹੀਂ ਬੋਲਣਾ ਤੇਰੇ ਨਾਲ
kahiMdI nahIM bolaNA tere nAla
She says, "I'm not speaking to you anymore"

ਸੋਹਣਾ ਆ
sohaNA A
So beautiful...

ਉਹਦੀ ਨੀਂਦ ਕੱਚੀ ਏ ਬੱਚਿਆਂ ਜਿਹੀ ਰਾਤੀਂ ਭੁੱਖ ਲੱਗੇ ਤਾਂ ਉੱਠ ਖੜ੍ਹਦੀ
uhadI nIMda kachchI e bachchiAM jihI rAtIM bhukkha lagge tAM uTTha kha.DhadI
She’s a light sleeper like a child, waking up if she feels hungry at night
ਮੇਰਾ ਕੰਮ ਕੋਈ ਜ਼ਿਆਦਾ ਕੰਮ ਨਹੀਂ ਉਹ ਰੌਣਕ ਆ ਮੇਰੇ ਘਰ ਦੀ
merA kaMma koI ja਼iAdA kaMma nahIM uha rauNaka A mere ghara dI
My work doesn't feel like a burden; she is the vibrant life of my home

ਮੈਨੂੰ ਗ਼ਮ ਜ਼ਿੰਦਗੀ ਦੇ ਭੁੱਲ ਜਾਂਦੇ ਜਦ ਤੱਕਦੀ ਹੱਸਦੇ ਚਿਹਰੇ ਨਾਲ
mainUM ga਼ma ja਼iMdagI de bhulla jAMde jada takkadI hassade chihare nAla
I forget all the sorrows of life when she gazes at me with that smiling face
ਲੜਦੀ ਵੀ ਕਿੰਨਾ ਸੋਹਣਾ ਆ
la.DadI vI kiMnA sohaNA A
Even when she fights, she looks so beautiful
ਲੜਦੀ ਵੀ ਕਿੰਨਾ ਸੋਹਣਾ ਆ
la.DadI vI kiMnA sohaNA A
Even when she fights, she looks so beautiful
ਲੜਦੀ ਵੀ ਕਿੰਨਾ ਸੋਹਣਾ ਆ
la.DadI vI kiMnA sohaNA A
Even when she fights, she looks so beautiful
ਕਹਿੰਦੀ ਨਹੀਂ ਬੋਲਣਾ ਤੇਰੇ ਨਾਲ
kahiMdI nahIM bolaNA tere nAla
She says, "I'm not speaking to you anymore"
ਲੜਦੀ ਵੀ ਕਿੰਨਾ ਸੋਹਣਾ ਆ
la.DadI vI kiMnA sohaNA A
Even when she fights, she looks so beautiful
ਕਹਿੰਦੀ ਨਹੀਂ ਬੋਲਣਾ ਤੇਰੇ ਨਾਲ
kahiMdI nahIM bolaNA tere nAla
She says, "I'm not speaking to you anymore"
ਲੜਦੀ ਵੀ ਕਿੰਨਾ ਸੋਹਣਾ ਆ
la.DadI vI kiMnA sohaNA A
Even when she fights, she looks so beautiful
ਸੋਹਣਾ ਆ
sohaNA A
So beautiful...
ਸੋਹਣਾ ਆ
sohaNA A
So beautiful...
ਲੜਦੀ ਵੀ ਕਿੰਨਾ ਸੋਹਣਾ ਆ
la.DadI vI kiMnA sohaNA A
Even when she fights, she looks so beautiful
ਲੜਦੀ ਵੀ ਕਿੰਨਾ ਸੋਹਣਾ ਆ
la.DadI vI kiMnA sohaNA A
Even when she fights, she looks so beautiful
ਮਿਹਰਮਾਂ ਵਰਗੇ ਹਾਂ ਅਸੀਂ ਮੈਂ ਦਿਨ ਵੇਲੇ ਉਹ ਰਾਤ ਵਾਂਗ
miharamAM varage hAM asIM maiM dina vele uha rAta vAMga
We are like kindred spirits; I am like the day and she is the night
ਸਾਡੀ ਕੁਰਬਤ ਦੁਨੀਆ ਤੋਂ ਅੱਡ ਹੈ ਠੰਢੀ ਛਾਂ ਜਿਹੀ ਪ੍ਰਭਾਤ ਵਾਂਗ
sADI kurabata dunIA toM aDDa hai ThaMDhI ChAM jihI prabhAta vAMga
Our [Kurbat: spiritual and physical closeness/intimacy] is unlike the world's; like a cool shade at dawn
ਸੂਰਜ ਚੰਨ ਵਰਗੇ ਹਾਂ ਅਸੀਂ ਮੈਂ ਦਿਨ ਵੇਲੇ ਉਹ ਰਾਤ ਵਾਂਗ
sUraja chaMna varage hAM asIM maiM dina vele uha rAta vAMga
We are like the sun and the moon; I am like the day and she is the night
ਸਾਡੀ ਕੁਰਬਤ ਦੁਨੀਆ ਤੋਂ ਅੱਡ ਹੈ ਠੰਢੀ ਛਾਂ ਜਿਹੀ ਪ੍ਰਭਾਤ ਵਾਂਗ
sADI kurabata dunIA toM aDDa hai ThaMDhI ChAM jihI prabhAta vAMga
Our intimacy is unlike the world's; like a cool shade at dawn
ਸਾਡੀ ਪਾਕ ਮੁਹੱਬਤ ਸਿਖਰਾਂ ਉੱਤੇ
sADI pAka muhabbata sikharAM utte
Our [Pak: pure/sacred] love has reached the highest peaks
ਸਾਡੀ ਪਾਕ ਮੁਹੱਬਤ ਸਿਖਰਾਂ ਉੱਤੇ ਸਾਨੂੰ ਫ਼ਰਕ ਨਹੀਂ ਚਾਰ ਚੁਫੇਰੇ ਨਾਲ
sADI pAka muhabbata sikharAM utte sAnUM pha਼raka nahIM chAra chuphere nAla
Our sacred love is at its zenith; we don't care about the world surrounding us
ਲੜਦੀ ਵੀ ਕਿੰਨਾ ਸੋਹਣਾ ਆ
la.DadI vI kiMnA sohaNA A
Even when she fights, she looks so beautiful
ਲੜਦੀ ਵੀ ਕਿੰਨਾ ਸੋਹਣਾ ਆ
la.DadI vI kiMnA sohaNA A
Even when she fights, she looks so beautiful
ਲੜਦੀ ਵੀ ਕਿੰਨਾ ਸੋਹਣਾ ਆ
la.DadI vI kiMnA sohaNA A
Even when she fights, she looks so beautiful
ਕਹਿੰਦੀ ਨਹੀਂ ਬੋਲਣਾ ਤੇਰੇ ਨਾਲ
kahiMdI nahIM bolaNA tere nAla
She says, "I'm not speaking to you anymore"
ਲੜਦੀ ਵੀ ਕਿੰਨਾ ਸੋਹਣਾ ਆ
la.DadI vI kiMnA sohaNA A
Even when she fights, she looks so beautiful
ਕਹਿੰਦੀ ਨਹੀਂ ਬੋਲਣਾ ਤੇਰੇ ਨਾਲ
kahiMdI nahIM bolaNA tere nAla
She says, "I'm not speaking to you anymore"
ਲੜਦੀ ਵੀ ਕਿੰਨਾ ਸੋਹਣਾ ਆ
la.DadI vI kiMnA sohaNA A
Even when she fights, she looks so beautiful
ਸੋਹਣਾ ਆ
sohaNA A
So beautiful...
ਸੋਹਣਾ ਆ
sohaNA A
So beautiful...
ਲੜਦੀ ਵੀ ਕਿੰਨਾ ਸੋਹਣਾ ਆ
la.DadI vI kiMnA sohaNA A
Even when she fights, she looks so beautiful
ਲੜਦੀ ਵੀ ਕਿੰਨਾ ਸੋਹਣਾ ਆ
la.DadI vI kiMnA sohaNA A
Even when she fights, she looks so beautiful
ਰੱਬਾ ਵੀ ਭਿੱਜ ਜਾਵੇ ਰੁਸਦੇ ਰਸਾਉਂਦੇ ਮਨਾਉਣ ਨੂੰ ਤਿਆਰ ਬੈਠਾ ਹਾਂ
rabbA vI bhijja jAve rusade rasAuMde manAuNa nUM tiAra baiThA hAM
Even the Lord might be moved; while she [Roosne: romantic sulking], I'm ready to appease her
ਮੇਰਾ ਸੱਚੀਏ ਦੇ ਬਿਨਾਂ ਕੋਈ ਸਹਾਰਾ ਨਹੀਂ ਮੈਂ ਦਿਲ ਵਿਚਾਰ ਬੈਠਾ ਹਾਂ
merA sachchIe de binAM koI sahArA nahIM maiM dila vichAra baiThA hAM
I have no anchor other than my truthful beloved; I have settled this in my heart
ਮੁੱਕੀ ਤਲਬ ਤੇ ਵਸਲ ਪੁਗਾ ਲਏ ਪੁਗਾਉਣੇ ਇਕਰਾਰ ਬੈਠਾ ਹਾਂ
mukkI talaba te vasala pugA lae pugAuNe ikarAra baiThA hAM
My worldly cravings have ended and I've achieved [Vasal: spiritual union with the beloved]; I am here to fulfill my vows