Naveezy
ਵਾਨਾ ਬੀ ਦ ਗ੍ਰੇਟੇਸਟ ਔਫ ਆਲ ਟਾਈਮ
vAnA bI da greTesaTa aupha Ala TAIma
Wanna be the greatest of all time
ਯੇ ਯੇ
ye ye
Yeah yeah
ਵਾਨਾ ਬੀ ਦ ਗ੍ਰੇਟੇਸਟ ਔਫ ਆਲ ਟਾਈਮ
vAnA bI da greTesaTa aupha Ala TAIma
Wanna be the greatest of all time
ਯੇ ਯੇ
ye ye
Yeah yeah
ਵਾਨਾ ਬੀ ਦ ਗ੍ਰੇਟੇਸਟ ਔਫ ਆਲ ਟਾਈਮ
vAnA bI da greTesaTa aupha Ala TAIma
Wanna be the greatest of all time
ਲਾਵੇ ਸਾਡੇ ਨਾਲ ਮੱਥੇ
lAve sADe nAla matthe
Whoever locks horns with us [Challenging the singer's authority]
ਕੀ ਗ਼ਮ ਦੀ ਮਜ਼ਾਲ
kI ga਼ma dI maja਼Ala
How could sorrow ever dare to touch them?
ਉਹਨੂੰ ਪੁੱਛੋ ਨਾ ਜਵਾਬ
uhanUM puchCho nA javAba
Don't seek an answer from one
ਜਿਹਦੀ ਜ਼ਿੰਦਗੀ ਸਵਾਲ
jihadI ja਼iMdagI savAla
Whose very life has been a question
ਜੇ ਤੂੰ ਸਾਡੇ ਤੋਂ ਥੱਲੇ
je tUM sADe toM thalle
If you are ranked below us
ਐਵੇਂ ਦੇਵੀਂ ਨਾ ਸਲਾਹ
aiveM devIM nA salAha
Don't bother giving your unsolicited advice
ਅਸੀਂ ਪਾਉਂਦੇ ਨਹੀਂ ਗੇਮਾਂ
asIM pAuMde nahIM gemAM
We don't play mind games
ਮਾੜੀ ਖੇਡੀਏ ਨਾ ਚਾਲ
mA.DI kheDIe nA chAla
Nor do we ever move with a foul play
ਲਾਵੇ ਸਾਡੇ ਨਾਲ ਮੱਥੇ
lAve sADe nAla matthe
Whoever locks horns with us
ਕੀ ਗ਼ਮ ਦੀ ਮਜ਼ਾਲ
kI ga਼ma dI maja਼Ala
How could sorrow ever dare to touch them?
ਉਹਨੂੰ ਪੁੱਛੋ ਨਾ ਜਵਾਬ
uhanUM puchCho nA javAba
Don't seek an answer from one
ਜਿਹਦੀ ਜ਼ਿੰਦਗੀ ਸਵਾਲ
jihadI ja਼iMdagI savAla
Whose very life has been a question
ਜੇ ਤੂੰ ਸਾਡੇ ਤੋਂ ਥੱਲੇ
je tUM sADe toM thalle
If you are ranked below us
ਐਵੇਂ ਦੇਵੀਂ ਨਾ ਸਲਾਹ
aiveM devIM nA salAha
Don't bother giving your unsolicited advice
ਅਸੀਂ ਪਾਉਂਦੇ ਨਹੀਂ ਗੇਮਾਂ
asIM pAuMde nahIM gemAM
We don't play mind games
ਮਾੜੀ ਖੇਡੀਏ ਨਾ ਚਾਲ
mA.DI kheDIe nA chAla
Nor do we ever move with a foul play
ਕੌਣ ਹੈਗਾ ਸੱਜੇ ਖੱਬੇ
kauNa haigA sajje khabbe
Who is on the right or left
ਕਰੋ ਕਿਸੇ ਦੀ ਨਾ ਕੇਅਰ
karo kise dI nA keara
We don't care about anyone
ਲੇਨ ਕਰੋ ਨਾ ਸਵਿੱਚ
lena karo nA savichcha
Don't switch your lanes
ਭਾਵੇਂ ਲੱਗਦੀ ਐ ਦੇਰ
bhAveM laggadI ai dera
Even if it takes a long time to arrive
ਉਹ ਨਹੀਂ ਲੱਭਦਾ ਕਦੇ ਵੀ
uha nahIM labbhadA kade vI
The one who resorts to deception
ਜਿਹੜਾ ਕਰੇ ਹੇਰ ਫੇਰ
jiha.DA kare hera phera
Is never truly found or respected
ਜਿਹੜਾ ਲੋਇਲਟੀ ਨਾਲ ਚੱਲੇ
jiha.DA loilaTI nAla challe
But the one who walks with loyalty
ਅਸਾਂ ਲੱਭਦਾ ਏ ਰੇਅਰ
asAM labbhadA e reara
Is a rare find for [yours truly]
ਮਾਈ ਲੇਨ ਇਜ਼ ਡਿਫਰੈਂਟ
mAI lena ija਼ DipharaiMTa
My lane is different
ਮਾਈ ਪੇਨ ਇਜ਼ ਡਿਫਰੈਂਟ
mAI pena ija਼ DipharaiMTa
My pain is different
ਦ ਸਕਾਈ ਵਾਜ਼ ਡਿਫਰੈਂਟ
da sakAI vAja਼ DipharaiMTa
The sky was different
ਦਿਸ ਰੇਨ ਇਜ਼ ਡਿਫਰੈਂਟ
disa rena ija਼ DipharaiMTa
This rain is different
ਐਵਰੀਬਾਡੀ ਇਜ਼ ਡਿਫਰੈਂਟ
aivarIbADI ija਼ DipharaiMTa
Everybody is different
ਨੋਬਾਡੀ ਵਾਜ਼ ਡਿਫਰੈਂਟ
nobADI vAja਼ DipharaiMTa
Nobody was different
ਦਿਸ ਟਾਈਮ ਇਜ਼ ਡਿਫਰੈਂਟ
disa TAIma ija਼ DipharaiMTa
This time is different
ਦੈਟ ਟਾਈਮ ਵਾਜ਼ ਡਿਫਰੈਂਟ
daiTa TAIma vAja਼ DipharaiMTa
That time was different
ਦ ਸਟਾਰਜ਼ ਵਰ ਸ਼ਾਈਨਿੰਗ
da saTAraja਼ vara sa਼AIniMga
The stars were shining
ਨਾਓ ਮੂਨ ਇਜ਼ ਡਿਫਰੈਂਟ
nAo mUna ija਼ DipharaiMTa
Now the moon is different
ਮਾਈ ਲੇਨ ਇਜ਼ ਡਿਫਰੈਂਟ
mAI lena ija਼ DipharaiMTa
My lane is different
ਮਾਈ ਪੇਨ ਇਜ਼ ਡਿਫਰੈਂਟ
mAI pena ija਼ DipharaiMTa
My pain is different
ਦ ਸਕਾਈ ਵਾਜ਼ ਡਿਫਰੈਂਟ
da sakAI vAja਼ DipharaiMTa
The sky was different
ਦਿਸ ਰੇਨ ਇਜ਼ ਡਿਫਰੈਂਟ
disa rena ija਼ DipharaiMTa
This rain is different
ਐਵਰੀਬਾਡੀ ਇਜ਼ ਡਿਫਰੈਂਟ
aivarIbADI ija਼ DipharaiMTa
Everybody is different
ਨੋਬਾਡੀ ਵਾਜ਼ ਡਿਫਰੈਂਟ ਬਰੋ
nobADI vAja਼ DipharaiMTa baro
Nobody was different, bro
ਲਾਵੇ ਸਾਡੇ ਨਾਲ ਮੱਥੇ
lAve sADe nAla matthe
Whoever locks horns with us
ਕੀ ਗ਼ਮ ਦੀ ਮਜ਼ਾਲ
kI ga਼ma dI maja਼Ala
How could sorrow ever dare to touch them?
ਉਹਨੂੰ ਪੁੱਛੋ ਨਾ ਜਵਾਬ
uhanUM puchCho nA javAba
Don't seek an answer from one
ਜਿਹਦੀ ਜ਼ਿੰਦਗੀ ਸਵਾਲ
jihadI ja਼iMdagI savAla
Whose very life has been a question
ਜੇ ਤੂੰ ਸਾਡੇ ਤੋਂ ਥੱਲੇ
je tUM sADe toM thalle
If you are ranked below us
ਐਵੇਂ ਦੇਵੀਂ ਨਾ ਸਲਾਹ
aiveM devIM nA salAha
Don't bother giving your unsolicited advice
ਅਸੀਂ ਪਾਉਂਦੇ ਨਹੀਂ ਗੇਮਾਂ
asIM pAuMde nahIM gemAM
We don't play mind games
ਮਾੜੀ ਖੇਡੀਏ ਨਾ ਚਾਲ
mA.DI kheDIe nA chAla
Nor do we ever move with a foul play
ਲਾਵੇ ਸਾਡੇ ਨਾਲ ਮੱਥੇ
lAve sADe nAla matthe
Whoever locks horns with us
ਕੀ ਗ਼ਮ ਦੀ ਮਜ਼ਾਲ
kI ga਼ma dI maja਼Ala
How could sorrow ever dare to touch them?
ਉਹਨੂੰ ਪੁੱਛੋ ਨਾ ਜਵਾਬ
uhanUM puchCho nA javAba
Don't seek an answer from one
ਜਿਹਦੀ ਜ਼ਿੰਦਗੀ ਸਵਾਲ
jihadI ja਼iMdagI savAla
Whose very life has been a question
ਜੇ ਤੂੰ ਸਾਡੇ ਤੋਂ ਥੱਲੇ
je tUM sADe toM thalle
If you are ranked below us
ਐਵੇਂ ਦੇਵੀਂ ਨਾ ਸਲਾਹ
aiveM devIM nA salAha
Don't bother giving your unsolicited advice
ਅਸੀਂ ਪਾਉਂਦੇ ਨਹੀਂ ਗੇਮਾਂ
asIM pAuMde nahIM gemAM
We don't play mind games
ਮਾੜੀ ਖੇਡੀਏ ਨਾ ਚਾਲ
mA.DI kheDIe nA chAla
Nor do we ever move with a foul play
ਜੀ ਮੈਂ ਕਮਲ ਦਾ ਫੁੱਲ
jI maiM kamala dA phulla
Indeed, I am like the lotus flower
ਵਿੱਚੋਂ ਮੱਡ ਦੇ ਆਇਆ
vichchoM maDDa de AiA
Rising up from the mud
ਸੀਗਾ ਤਾਰਿਆਂ ਨੂੰ ਵੇਂਹਦਾ
sIgA tAriAM nUM veMhadA
I used to gaze at the stars
ਰੱਬ ਸਟਾਰ ਬਣਾਇਆ
rabba saTAra baNAiA
Now God has made me a star
ਐਸਾ ਗੁਣ ਪੱਲੇ ਪਾਇਆ
aisA guNa palle pAiA
He bestowed such a talent upon me
ਨਾ ਕਿਸੇ ਹੋਰ ਪੱਲੇ ਆਇਆ
nA kise hora palle AiA
That no one else could ever possess
ਨੀ ਮੈਂ ਛੱਡੀਆਂ ਔਕਾਤਾਂ
nI maiM ChaDDIAM aukAtAM
I have left behind my past limitations
ਸਾਰੀਆਂ ਨਾਲ ਲੈ ਕੇ ਆਇਆ
sArIAM nAla lai ke AiA
And brought my whole struggle with me
ਮੈਥੋਂ ਇੱਕੋ ਆ ਜਵਾਬ
maithoM ikko A javAba
I have only one answer
ਮੇਰੀ ਟੀਚਰੀ ਲਈ
merI TIcharI laI
For those who try to mock me
ਜੀ ਮੈਂ ਹਾਈਲੀ ਪੇਡ ਹੋਣ ਵਾਲਾ
jI maiM hAIlI peDa hoNa vAlA
That I am going to be highly paid
ਫੀਚਰ ਲਈ
phIchara laI
Just for a guest feature
ਅਸੀਂ ਵੇਚੀ ਦੀ ਨੀ ਆਸ
asIM vechI dI nI Asa
We don't sell out our hope
ਪਾ ਕੇ ਸ਼ਾਇਰੀ ਬਾਕਮਾਲ
pA ke sa਼AirI bAkamAla
By crafting extraordinary poetry
ਲੋਕੀ ਪੈਸੇ ਅਪਣਾਉਂਦੇ
lokI paise apaNAuMde
While others chase money
ਵਿੱਚ ਕਾਲੇ ਚਿੱਟੇ ਮਾਲ
vichcha kAle chiTTe mAla
Through the trade of illicit goods
ਲਾਵੇ ਸਾਡੇ ਨਾਲ ਮੱਥੇ
lAve sADe nAla matthe
Whoever locks horns with us
ਕੀ ਗ਼ਮ ਦੀ ਮਜ਼ਾਲ
kI ga਼ma dI maja਼Ala
How could sorrow ever dare to touch them?
ਉਹਨੂੰ ਪੁੱਛੋ ਨਾ ਜਵਾਬ
uhanUM puchCho nA javAba
Don't seek an answer from one
ਜਿਹਦੀ ਜ਼ਿੰਦਗੀ ਸਵਾਲ
jihadI ja਼iMdagI savAla
Whose very life has been a question
ਜੇ ਤੂੰ ਸਾਡੇ ਤੋਂ ਥੱਲੇ
je tUM sADe toM thalle
If you are ranked below us
ਐਵੇਂ ਦੇਵੀਂ ਨਾ ਸਲਾਹ
aiveM devIM nA salAha
Don't bother giving your unsolicited advice
ਅਸੀਂ ਪਾਉਂਦੇ ਨਹੀਂ ਗੇਮਾਂ
asIM pAuMde nahIM gemAM
We don't play mind games
ਮਾੜੀ ਖੇਡੀਏ ਨਾ ਚਾਲ
mA.DI kheDIe nA chAla
Nor do we ever move with a foul play
ਲਾਵੇ ਸਾਡੇ ਨਾਲ ਮੱਥੇ
lAve sADe nAla matthe
Whoever locks horns with us
ਕੀ ਗ਼ਮ ਦੀ ਮਜ਼ਾਲ
kI ga਼ma dI maja਼Ala
How could sorrow ever dare to touch them?
ਉਹਨੂੰ ਪੁੱਛੋ ਨਾ ਜਵਾਬ
uhanUM puchCho nA javAba
Don't seek an answer from one
ਜਿਹਦੀ ਜ਼ਿੰਦਗੀ ਸਵਾਲ
jihadI ja਼iMdagI savAla
Whose very life has been a question
ਜੇ ਤੂੰ ਸਾਡੇ ਤੋਂ ਥੱਲੇ
je tUM sADe toM thalle
If you are ranked below us
ਐਵੇਂ ਦੇਵੀਂ ਨਾ ਸਲਾਹ
aiveM devIM nA salAha
Don't bother giving your unsolicited advice
ਅਸੀਂ ਪਾਉਂਦੇ ਨਹੀਂ ਗੇਮਾਂ
asIM pAuMde nahIM gemAM
We don't play mind games
ਮਾੜੀ ਖੇਡੀਏ ਨਾ ਚਾਲ
mA.DI kheDIe nA chAla
Nor do we ever move with a foul play
ਲਾਵੇ ਸਾਡੇ ਨਾਲ ਮੱਥੇ
lAve sADe nAla matthe
Whoever locks horns with us
ਕੀ ਗ਼ਮ ਦੀ ਮਜ਼ਾਲ
kI ga਼ma dI maja਼Ala
How could sorrow ever dare to touch them?
ਉਹਨੂੰ ਪੁੱਛੋ ਨਾ ਜਵਾਬ
uhanUM puchCho nA javAba
Don't seek an answer from one
ਜਿਹਦੀ ਜ਼ਿੰਦਗੀ ਸਵਾਲ
jihadI ja਼iMdagI savAla
Whose very life has been a question
ਜੇ ਤੂੰ ਸਾਡੇ ਤੋਂ ਥੱਲੇ
je tUM sADe toM thalle
If you are ranked below us
ਐਵੇਂ ਦੇਵੀਂ ਨਾ ਸਲਾਹ
aiveM devIM nA salAha
Don't bother giving your unsolicited advice
ਅਸੀਂ ਪਾਉਂਦੇ ਨਹੀਂ ਗੇਮਾਂ
asIM pAuMde nahIM gemAM
We don't play mind games
ਮਾੜੀ ਖੇਡੀਏ ਨਾ ਚਾਲ
mA.DI kheDIe nA chAla
Nor do we ever move with a foul play
ਵਾਨਾ ਬੀ ਦ ਗ੍ਰੇਟੇਸਟ ਔਫ ਆਲ ਟਾਈਮ
vAnA bI da greTesaTa aupha Ala TAIma
Wanna be the greatest of all time
ਯੇ ਯੇ
ye ye
Yeah yeah
ਵਾਨਾ ਬੀ ਦ ਗ੍ਰੇਟੇਸਟ ਔਫ ਆਲ ਟਾਈਮ
vAnA bI da greTesaTa aupha Ala TAIma
Wanna be the greatest of all time
ਯੇ ਯੇ
ye ye
Yeah yeah
ਵਾਨਾ ਬੀ ਦ ਗ੍ਰੇਟੇਸਟ ਔਫ ਆਲ ਟਾਈਮ
vAnA bI da greTesaTa aupha Ala TAIma
Wanna be the greatest of all time