Navior

by Navaan Sandhu

ਮੈਨੀਫੈਸਟੋ ਨਾਲ ਬਣਦੀ ਨੀ ਗੱਲ ਨੱਡੀਏ
mainIphaisaTo nAla baNadI nI galla naDDIe
Mere manifestos won't get the job done, [Kudi: girl/maiden] [Ni/Nee: a gender-specific vocative used to address a woman directly]
ਫੁੱਟਵਰਕ ਤੋਂ ਬੰਦਾ ਫੁੱਲ ਤੇਜ਼ ਚਾਹੀਦਾ
phuTTavaraka toM baMdA phulla teja਼ chAhIdA
A man needs to be lightning-fast with his footwork
ਮਾਈਂਡ ਜੇ ਸਟੇਬਲ ਨੀ ਫ਼ੋਕਸ ਨੀ ਹੁੰਦਾ
mAIMDa je saTebala nI pha਼okasa nI huMdA
If the mind isn't stable, the focus won't hold
ਤਾਂਹੀਓਂ ਗੱਡੀ ਦਾ ਆਇਆ ਨਹੀਓਂ ਪੇਸ ਲਾਈਦਾ
tAMhIoM gaDDI dA AiA nahIoM pesa lAIdA
That’s why I never pushed the car to its full pace back then
ਨੀ ਲੂਜ਼ ਟਾਕ ਵਾਲੇ ਤੇ ਕੁਛ ਸੈਂਸ ਨਾ ਬਣੇ
nI lUja਼ TAka vAle te kuCha saiMsa nA baNe
There's no point in entertaining those who talk loose
ਬੜੇ ਥੋਟ ਤੇ ਪਲਾਨ ਮੇਰੇ ਜੱਗ ਪਾਰ ਦੇ
ba.De thoTa te palAna mere jagga pAra de
My thoughts and plans are big enough to cross the world
ਇੱਥੇ ਜ਼ੋਰ ਲਾ ਲਾ ਕੂੜੇ ਹੋ ਗਏ ਖੁੰਡ ਜੋ ਕਹਾਉਂਦੇ
itthe ja਼ora lA lA kU.De ho gae khuMDa jo kahAuMde
Those who call themselves legends have exhausted all their strength here
ਹੁਣ ਗੇਮ ਵਿੱਚ ਆਉਣ ਨੂੰ ਆ ਸੰਘ ਪਾੜਦੇ
huNa gema vichcha AuNa nUM A saMgha pA.Dade
Now they’re screaming their lungs out just to get back in the game
ਨੀ ਮੈਂ ਚਿੱਟਾ ਵੇਲਾ ਹੋ ਗਿਆ ਆ ਨੱਕ ਫੇਰਨ ਨੂੰ
nI maiM chiTTA velA ho giA A nakka pherana nUM
I’ve become a refined era that scoffs at the mediocre
ਇੱਥੇ ਬੈਸਟ ਆ ਕੌਣ ਜੀਹਦੀ ਅੜੀ ਹੋਈ ਆ
itthe baisaTa A kauNa jIhadI a.DI hoI A
Here, the best is whoever remains [Garari Adh Gai: stubbornly fixated]
ਹੁਣ ਭੁੱਲ ਜਾਣ ਜੱਟ ਨੂੰ ਇਹ ਡੱਕ ਲੈਣਗੇ
huNa bhulla jANa jaTTa nUM iha Dakka laiNage
They’ll soon forget they ever thought they could stop this [Jatt: a member of the land-owning agricultural community known for pride and lifestyle]
ਗੱਲ ਜਿਨ੍ਹਾਂ ਦੇ ਦਿਮਾਗ ਵਿੱਚ ਵੜੀ ਹੋਈ ਆ
galla jinhAM de dimAga vichcha va.DI hoI A
Even though that thought is currently stuck in their heads
ਜਿੱਥੇ ਗੂਜ਼ਬੰਪਸ ਆਉਂਦੇ ਮੇਰੀ ਆਵਾਜ਼ ਸੁਣ ਕੇ
jitthe gUja਼baMpasa AuMde merI AvAja਼ suNa ke
Where people get goosebumps just hearing my voice
ਮੇਰੀ ਲਿਖਤ ਨਾ ਬੰਦਿਆਂ ਦੇ ਖ਼ੂਨ ਖ਼ੌਲਦੇ
merI likhata nA baMdiAM de kha਼Una kha਼aulade
My writings make the blood of men boil with fervor
ਬੰਦਾ ਅੜਜੇ ਤਾਂ ਪਿੱਛੇ ਨਹੀਂ ਉਹ ਵੇਂਹਦਾ ਮੁੜ ਕੇ
baMdA a.Daje tAM pichChe nahIM uha veMhadA mu.Da ke
Once a man stands his ground, he never looks back
ਕੰਮ ਸਾਲ-ਸਾਲ ਆਉਂਦੇ ਰਿਕਾਰਡ ਬੋਲਦੇ
kaMma sAla-sAla AuMde rikAraDa bolade
My records speak for themselves, year after year
ਇਨ੍ਹਾਂ ਤੂਤਾਂ ਦੀਆਂ ਹੋਣਗੀਆਂ ਜੜ੍ਹਾਂ ਪੋਲੀਆਂ
inhAM tUtAM dIAM hoNagIAM ja.DhAM polIAM
The roots of these mulberry trees will soon be hollowed out
ਪਰ ਭੁੱਲ ਗਏ ਪਹਾੜ ਦੀ ਕੋਈ ਜੜ੍ਹ ਨਹੀਂ ਹੁੰਦੀ
para bhulla gae pahA.Da dI koI ja.Dha nahIM huMdI
But they’ve forgotten that a mountain has no roots to be shaken
हो ਮਰਜ਼ੀ ਦੀ ਮਾਲਕੀ ਆ ਜੀਵੇ ਟੋਰ ਨਾਲ
हो maraja਼I dI mAlakI A jIve Tora nAla
I am the master of my own will, living with [Madak: stately pride/swagger]
ਨਿੱਕੇ ਜਾਲ ਪਾ ਕੇ ਵ੍ਹੇਲ ਕਦੇ ਫੜ ਨਹੀਂ ਹੁੰਦੀ
nikke jAla pA ke vhela kade pha.Da nahIM huMdI
You can’t catch a whale by casting small nets
ਨੀ ਇਹ ਸ਼ੇਖੀਆਂ 'ਚ ਵੱਡੇ ਅਸੀਂ ਰੁਤਬੇ ਵਲੋਂ
nI iha sa਼ekhIAM 'cha vaDDe asIM rutabe valoM
They are big only in their boasts, while we are big in stature
ਲਾਮ-ਲਸ਼ਕਰ ਰੱਖੀਦਾ ਹਾਈ ਐਂਡ ਨੀ
lAma-lasa਼kara rakkhIdA hAI aiMDa nI
I keep a [Laam-Lashkar: a grand entourage/army] that’s strictly high-end
ਅਜੇ ਤੱਕ ਸਾਰਦੇ ਆ ਬਿੱਲੋ ਮੰਗ-ਮੰਗ ਕੇ
aje takka sArade A billo maMga-maMga ke
To this day, they manage by begging and borrowing
ਤੇ ਮੈਂ ਐਲੋਕੇਟ ਕਰਾਂ ਚੀਜ਼ਾਂ 'ਤੇ ਸਪੈਂਡ ਨੀ
te maiM ailokeTa karAM chIja਼AM 'te sapaiMDa nI
While I allocate and spend on things at will
ਘਰ 'ਚ ਜਿਨ੍ਹਾਂ ਤੋਂ ਨੀ ਨੱਕ ਪੋਚ ਹੁੰਦੇ
ghara 'cha jinhAM toM nI nakka pocha huMde
Those who can't even wipe their own noses at home
ਬਾਹਰ ਬਣਦੇ ਆ ਸਾਲੇ ਅਲ-ਡੌਨ ਬਿੱਲੋ
bAhara baNade A sAle ala-Dauna billo
Act like [Saale: Playful taunt to other suitors/pretenders] "Al-Dons" out in the world [Billo: a term of endearment for a beautiful girl, often implying light/hazel eyes]
ਸੋਚਦੇ ਕਿ ਟੌਪ ਉੱਤੇ ਆ ਗਏ ਫਾਹਾ ਲੈ ਕੇ
sochade ki Taupa utte A gae phAhA lai ke
They think they’ve reached the top by taking a shortcut
ਨੀ ਜਾਣਦੇ ਪਿਆਦੇ ਮੇਰੀ ਗੇਮ ਦੇ ਬਿੱਲੋ
nI jANade piAde merI gema de billo
But they are merely the pawns in my game, [Billo: a term of endearment for a beautiful girl, often implying light/hazel eyes]
ਪੌਂਡ ਤੇਰੇ ਉੱਤੋਂ ਵਾਰਾਂ ਮੈਂ ਕਸੀਨੋ ਸੋਚ ਕੇ
pauMDa tere uttoM vArAM maiM kasIno socha ke
I’d gamble Pounds on you like I’m at a casino
ਲਾਈਫ ਰਿਸਕ 'ਤੇ ਚੱਲੇ ਡਰੱਗ ਡੀਲਰਾਂ ਦੇ ਵਾਂਗ
lAIpha risaka 'te challe Daragga DIlarAM de vAMga
My life runs on risk, just like a drug dealer’s
ਜੇ ਡੇਟਾਂ ਇੱਕ ਦਿਨ ਵਿੱਚ ਤਿੰਨ ਚੁੱਕੀਆਂ
je DeTAM ikka dina vichcha tiMna chukkIAM
If I picked up three dates in a single day
ਪਰ ਪਾਈਆਂ ਨਹੀਂ ਸਨੈਪਾਂ ਫੇਕ ਫੀਲਰਾਂ ਦੇ ਵਾਂਗ
para pAIAM nahIM sanaipAM pheka phIlarAM de vAMga
I never posted "snaps" about it like those fake-feelers
ਵਨ ਸਟੈੱਪ ਅਹੈੱਡ ਐਂਡ ਦਾ ਵੇਅ ਵੀ ਆਰ
vana saTaippa ahaiDDa aiMDa dA vea vI Ara
One step ahead and the way we are
ਵਨ ਸਟੈੱਪ ਅਹੈੱਡ ਐਂਡ ਦਾ ਵੇਅ ਵੀ ਆਰ
vana saTaippa ahaiDDa aiMDa dA vea vI Ara
One step ahead and the way we are
ਵਨ ਸਟੈੱਪ ਅਹੈੱਡ ਐਂਡ ਦਾ ਵੇਅ ਵੀ ਆਰ
vana saTaippa ahaiDDa aiMDa dA vea vI Ara
One step ahead and the way we are
ਵਨ ਸਟੈੱਪ ਅਹੈੱਡ ਐਂਡ ਦਾ ਵੇਅ ਵੀ ਆਰ
vana saTaippa ahaiDDa aiMDa dA vea vI Ara
One step ahead and the way we are
ਵਨ ਸਟੈੱਪ ਅਹੈੱਡ ਐਂਡ ਦਾ ਵੇਅ ਵੀ ਆਰ
vana saTaippa ahaiDDa aiMDa dA vea vI Ara
One step ahead and the way we are
ਵਨ ਸਟੈੱਪ ਅਹੈੱਡ ਐਂਡ ਦਾ ਵੇਅ ਵੀ ਆਰ
vana saTaippa ahaiDDa aiMDa dA vea vI Ara
One step ahead and the way we are
ਜਦੋਂ ਕੁੜੀ ਕੋਈ ਸੁਨੱਖੀ ਮੇਰਾ ਕੰਮ ਪੁੱਛਦੀ
jadoM ku.DI koI sunakkhI merA kaMma puchChadI
When a beautiful girl asks what my profession is
ਮੈਂ ਕਹਾਂ ਗਰਾਈਂਡਿੰਗ ਆਲ ਨਾਈਟ ਤੇ ਸਵੇਰੇ ਮਨੀ ਮੂਵ
maiM kahAM garAIMDiMga Ala nAITa te savere manI mUva
I say I'm grinding all night and making money moves by morning
ਉੱਠਿਆ ਸੀ ਪਿੰਡੋਂ ਪੱਗ ਜੇਬ 'ਚ ਖ਼ਵਾਬ
uTThiA sI piMDoM pagga jeba 'cha kha਼vAba
I rose from the village with a turban on my head and dreams in my pocket
ਅੱਜ ਬੱਲਿਆ ਮੁੰਡੇ ਦੇ ਨੇਮ ਫੇਮ ਬੇਬੀ ਬੂ
ajja balliA muMDe de nema phema bebI bU
Today, boy, the name and fame are all there, baby boo
ਕਰਾ ਹੂ ਇਜ਼ ਹੂ ਲਾਈਫ ਡਾਈ ਔਰ ਡੂ
karA hU ija਼ hU lAIpha DAI aura DU
I decide "who is who," life is do or die
ਨਾ ਕੁਝ ਦੈਮ ਨਾ ਕੁਝ ਯੂ ਬਸ ਮੈਂ ਆ ਫੇਰ ਹੂ
nA kujha daima nA kujha yU basa maiM A phera hU
There’s no "them" or "you," it’s just me and then who?
ਲਵ ਯੂਅਰ ਸੈਲਫ਼ ਬਿੱਲੋ ਮੈਂ ਤੇ ਮੇਰਾ ਕਰੂ
lava yUara sailapha਼ billo maiM te merA karU
Love yourself, [Billo: a term of endearment for a beautiful girl, often implying light/hazel eyes], it’s just me and my crew
ਬਿਗ ਥੋਟ ਬਿਗ ਮੂਵ ਬਿਗ ਮਨੀ ਬਿਗ ਗਰੂਵ
biga thoTa biga mUva biga manI biga garUva
Big thoughts, big moves, big money, big groove
ਕਦੇ ਵੱਡੀ ਸੀ ਗ਼ਰੀਬੀ ਹੁਣ ਨਿੱਕੇ ਸਾਰੇ ਬਿੱਲ
kade vaDDI sI ga਼rIbI huNa nikke sAre billa
Once poverty loomed large, now all my bills seem small
ਕਾਲ ਵੱਜਦਾ ਰਕਾਨੇ ਅੱਖਾਂ ਬੰਦ ਕਰਕੇ
kAla vajjadA rakAne akkhAM baMda karake
The call of destiny rings even when my eyes are closed, my lady
ਪੈਂਟਹਾਊਸ 'ਚ ਖਲੋ ਕੇ ਜਦੋਂ ਕੁੱਲੀਆਂ ਨੂੰ ਵੇਖਾਂ
paiMTahAUsa 'cha khalo ke jadoM kullIAM nUM vekhAM
When I stand in my penthouse and look down at the shanties
ਫਿਰ ਸੋਚਦਾਂ ਆ ਮਾਲਕ ਦੇ ਰੰਗ ਕਰਕੇ
phira sochadAM A mAlaka de raMga karake
I reflect on the many colors and whims of the Almighty
ਮੇਰੀ ਮੱਤ 'ਤੇ ਹੰਕਾਰ ਵਾਲਾ ਭੇਖ ਨਾ ਕੋਈ
merI matta 'te haMkAra vAlA bhekha nA koI
There is no cloak of ego over my intellect
ਮੇਰੀ ਨੀਤ ਵਿੱਚ ਕਾਲਖ ਜਾਂ ਖਿੱਝ ਨਾ ਕੋਈ
merI nIta vichcha kAlakha jAM khijjha nA koI
There is no darkness or resentment in my intentions
ਬੀਬਾ ਨਸ਼ੇ ਸਾਰੇ ਨਿੱਕੇ ਉਹਦੇ ਨਾਮ ਦੇ ਅੱਗੇ
bIbA nasa਼e sAre nikke uhade nAma de agge
Dear, all other intoxications are tiny compared to His Name
ਜਿਹਨੇ ਵਿਜ਼ਨ ਤੋਂ ਅੰਨ੍ਹੇ ਅਸਮਾਨ 'ਤੇ ਲੱਗੇ
jihane vija਼na toM aMnhe asamAna 'te lagge
Which appears in the sky to those blinded by their own vision
ਨੀ ਮੈਂ ਹੱਕ ਦੇ ਕਮਾਵਾਂ ਭਾਵੇਂ ਮਿਲੀਅਨ ਦੇ ਵਿੱਚ
nI maiM hakka de kamAvAM bhAveM milIana de vichcha
Even if I earn millions by my rightful right
ਪਰ ਵੰਡ ਛਕਦਾ ਉਹਦੀ ਰਜ਼ਾ ਮੰਨ ਕੇ
para vaMDa ChakadA uhadI raja਼A maMna ke
I share my harvest, accepting His divine will
ਕੱਲ੍ਹ ਧੰਨਵਾਲਿਆਂ ਨੂੰ ਮਿਲਾਂ ਫੀਸ ਰੱਖ ਕੇ
kallha dhaMnavAliAM nUM milAM phIsa rakkha ke
Tomorrow, I’ll meet the wealthy after setting my fee
ਸਾਰੇ ਗੁਰੂ ਘਰ ਚਾੜ੍ਹ ਦੇਵਾਂ ਗੱਜਾਂ ਮੰਨ ਕੇ
sAre gurU ghara chA.Dha devAM gajjAM maMna ke
And offer it all at the [Guru Ghar: The Guru's house/Gurdwara] as a humble tribute
ਕਿੰਨੇ ਪੁੱਟਦੇ ਸੁਰੰਗਾਂ ਇੱਥੇ ਢੇਰ ਹੁੰਦੀਆਂ
kiMne puTTade suraMgAM itthe Dhera huMdIAM
Many dig tunnels here only to have them cave in
ਥੋੜ੍ਹ ਹੁੰਦੀਆਂ ਨੀ ਨੀਹਾਂ ਮੇਰੇ ਮਹਿਲ ਦੀਆਂ
tho.Dha huMdIAM nI nIhAM mere mahila dIAM
But the foundations of my palace are never in short supply
ਟੁੱਥ ਪੇਸਟ ਨਾ ਮਿਲੇ ਤਾਂ ਕੋਈ ਟੈਂਸ਼ਨ ਨਹੀਂ
Tuttha pesaTa nA mile tAM koI TaiMsa਼na nahIM
If I can't find toothpaste, it's no tension at all
ਝੋਟੇ ਕਰਦੇ ਗਰੂਲੀਆਂ ਆ ਸ਼ੈਂਪੇਨ ਦੀਆਂ
jhoTe karade garUlIAM A sa਼aiMpena dIAM
These "bulls" gargle with champagne instead
ਵਨ ਸਟੈੱਪ ਅਹੈੱਡ ਐਂਡ ਦਾ ਵੇਅ ਵੀ ਆਰ
vana saTaippa ahaiDDa aiMDa dA vea vI Ara
One step ahead and the way we are
ਵਨ ਸਟੈੱਪ ਅਹੈੱਡ ਐਂਡ ਦਾ ਵੇਅ ਵੀ ਆਰ
vana saTaippa ahaiDDa aiMDa dA vea vI Ara
One step ahead and the way we are
ਵਨ ਸਟੈੱਪ ਅਹੈੱਡ ਐਂਡ ਦਾ ਵੇਅ ਵੀ ਆਰ
vana saTaippa ahaiDDa aiMDa dA vea vI Ara
One step ahead and the way we are
ਵਨ ਸਟੈੱਪ ਅਹੈੱਡ ਐਂਡ ਦਾ ਵੇਅ ਵੀ ਆਰ
vana saTaippa ahaiDDa aiMDa dA vea vI Ara
One step ahead and the way we are
ਵਨ ਸਟੈੱਪ ਅਹੈੱਡ ਐਂਡ ਦਾ ਵੇਅ ਵੀ ਆਰ
vana saTaippa ahaiDDa aiMDa dA vea vI Ara
One step ahead and the way we are
ਵਨ ਸਟੈੱਪ ਅਹੈੱਡ ਐਂਡ ਦਾ ਵੇਅ ਵੀ ਆਰ
vana saTaippa ahaiDDa aiMDa dA vea vI Ara
One step ahead and the way we are

Share

More by Navaan Sandhu

View all songs →