Paper Before Money

by Navaan Sandhu

ਛੋਟੀ ਕਰੇ ਲੈਵਲਾਂ ਦੀ ਗੱਲ
ChoTI kare laivalAM dI galla
The little one talks about levels
ਤੇ ਹਾਲੇ ਤੱਕ ਫਿਰਦੀ ਮੁਹਾਲੀ
te hAle takka phiradI muhAlI
While she’s still wandering around Mohali
ਮੈਂ ਬੈਠਾ ਫ਼ਸਟ ਕਲਾਸ ਵਿਚ ਸੋਚਾਂ
maiM baiThA pha਼saTa kalAsa vicha sochAM
I’m sitting in first class, lost in thought
ਕਿ ਕਦੋਂ ਤੱਕ ਉਤਰਾਂਗੇ ਬਾਲੀ
ki kadoM takka utarAMge bAlI
Wondering how long until we touch down in Bali
ਪਾਸਪੋਰਟ ਭਰਿਆ ਪਿਆ ਹੈ ਮੇਰਾ ਮੋਹਰਾਂ ਨਾਲ
pAsaporaTa bhariA piA hai merA moharAM nAla
My passport is overflowing with stamps
ਕਿਸਮਤ ਖੋਹਣੀ ਗੱਭਰੂ ਨੇ ਪੂਰੇ ਜ਼ੋਰਾਂ ਨਾਲ
kisamata khohaNI gabbharU ne pUre ja਼orAM nAla
This [Gabbru: a strong, young, and ambitious Punjabi man] will seize his destiny with all his might
ਬੈਕ ਸਕਿਓਰ ਕਰਨ ਦੀ ਲੱਗੀ ਦੌੜ ‘ਚ
baika sakiora karana dI laggI dau.Da ‘cha
In the race to secure the future
ਪਰ ਨੋਟ ਰੱਖਦਾ ਅਕਾਊਂਟਾਂ ਵਿਚ ਜੋੜ ਕੇ
para noTa rakkhadA akAUMTAM vicha jo.Da ke
But he keeps the notes piling up in his accounts
ਇਟਸ ਜਸਟ ਪੇਪਰ ਬਿਫ਼ੋਰ ਮਨੀ
iTasa jasaTa pepara bipha਼ora manI
It’s just paper before money
ਇਟਸ ਜਸਟ ਪੇਪਰ ਬਿਫ਼ੋਰ ਮਨੀ
iTasa jasaTa pepara bipha਼ora manI
It’s just paper before money
ਇਟਸ ਜਸਟ ਪੇਪਰ ਬਿਫ਼ੋਰ ਮਨੀ
iTasa jasaTa pepara bipha਼ora manI
It’s just paper before money
ਇਟਸ ਜਸਟ ਪੇਪਰ ਬਿਫ਼ੋਰ ਮਨੀ
iTasa jasaTa pepara bipha਼ora manI
It’s just paper before money
ਛੋਟੀ ਕਰੇ ਲੈਵਲਾਂ ਦੀ ਗੱਲ
ChoTI kare laivalAM dI galla
The little one talks about levels
ਤੇ ਹਾਲੇ ਤੱਕ ਫਿਰਦੀ ਮੁਹਾਲੀ
te hAle takka phiradI muhAlI
While she’s still wandering around Mohali
ਮੈਂ ਬੈਠਾ ਫ਼ਸਟ ਕਲਾਸ ਵਿਚ ਸੋਚਾਂ
maiM baiThA pha਼saTa kalAsa vicha sochAM
I’m sitting in first class, lost in thought
ਕਿ ਕਦੋਂ ਤੱਕ ਉਤਰਾਂਗੇ ਬਾਲੀ
ki kadoM takka utarAMge bAlI
Wondering how long until we touch down in Bali
ਹੋਵਾਂ ਚਾਹੇ ਫ਼ੌਰਨ ਜਾਂ ਡੈਲੀ
hovAM chAhe pha਼aurana jAM DailI
Whether I’m abroad or in Delhi
ਤੇ ਹਰ ਜਗ੍ਹਾ ਤੁਕਦੀ ਹੈ ਕੈਲੀ
te hara jaghA tukadI hai kailI
The Cali [Cali: slang for high-grade California cannabis] hits hard everywhere
ਹਾਈ ਹੋ ਕੇ ਬ੍ਰੇਨ ਨੂੰ ਭਜਾਵਾਂ
hAI ho ke brena nUM bhajAvAM
I let my brain race while I’m high
ਤੇ ਰਿਐਲਿਟੀ ‘ਚ ਕਰਦਾ ਨਾ ਕਾਹਲੀ
te riailiTI ‘cha karadA nA kAhalI
But in reality, I never move in a hurry
ਖੁਦ ਕਰੀ ਜਾਵੇ ਸਿਫ਼ਤਾਂ ਤੇ ਬਣੀ ਜਾਵੇ ਪੈਸਟ
khuda karI jAve sipha਼tAM te baNI jAve paisaTa
She keeps praising herself and becomes a pest
ਬੈਕੀ ਉੱਤੇ ਡਿੰਪਲ ਤੇ ਫੋਲੀਓ ਓਨ ਚੈਸਟ
baikI utte DiMpala te pholIo ona chaisaTa
Dimples on her back and a portfolio on her chest
ਪੇਸ਼ੈਂਸ ਪੁਜਾਰੀਆਂ ਦੇ ਕਰਦੀ ਹੈ ਟੈਸਟ
pesa਼aiMsa pujArIAM de karadI hai TaisaTa
She tests the patience of even the most devoted
ਪਰ ਮੈਨੋਰਕਨ ਕੋਈ ਪੇਇੰਗ ਗੈਸਟ
para mainorakana koI peiMga gaisaTa
But she’s just a paying guest in this Mediterranean life
ਸਿੰਥੈਟਿਕ ਆ ਨਿਰੀ ਕਹਿੰਦੀ ਫ਼ਿਗਰ ਤਾਂ ਵੇਖ
siMthaiTika A nirI kahiMdI pha਼igara tAM vekha
She says "Look at my figure, it’s pure synthetic perfection"
ਮੈਂ ਕਹਿੰਦਾ ਦੇਸੀ ਆ ਖ਼ੁਰਾਕਾਂ ਬੌਡੀ ਨਿਗਰ ਤਾਂ ਵੇਖ
maiM kahiMdA desI A kha਼urAkAM bauDI nigara tAM vekha
I say "Look at my solid frame, built on a traditional diet"
ਕਹਿੰਦੀ ਸੋਹਣਿਆ ਅਰਬਾਂ ਵਾਲੇ ਪਾਗਲ ਨੇ ਸ਼ੇਖ
kahiMdI sohaNiA arabAM vAle pAgala ne sa਼ekha
She says "My love, the Arab Sheikhs are crazy for me"
ਮੈਂ ਕਿਹਾ ਹਾਰਡ ਵਰਕ ਕਰੋ ਜੇ ਤਾਂ ਬਦਲਣੇ ਲੇਖ
maiM kihA hAraDa varaka karo je tAM badalaNe lekha
I say "Work hard if you want to change your fate"
ਮੈਂ ਕਰਾਂ ਰੱਬ ਨੂੰ ਦੁਆ ਤੇ ਉਹ ਸੁਣਦਾ ਏ
maiM karAM rabba nUM duA te uha suNadA e
I pray to God and He listens to me
ਬੰਦਾ ਓਨਾ ਕੁ ਹੀ ਪਾਉਂਦਾ ਜਿੰਨਾ ਬੁਣਦਾ ਏ
baMdA onA ku hI pAuMdA jiMnA buNadA e
A man only reaps as much as he sows
ਜਿੰਨਾ ਲੋਕਾਂ ਵੱਲ ਵੇਖ ਕੇ ਨਿਰਾਸ਼ ਹੋਵੇ
jiMnA lokAM valla vekha ke nirAsa਼ hove
He gets disappointed by watching others too much
ਤੇ ਲਾਈਫ਼ ਓਦਾਂ ਦੀ ਹੀ ਜਿਓਂਦਾ ਜਿਹੜੀ ਚੁਣਦਾ ਏ
te lAIpha਼ odAM dI hI jioMdA jiha.DI chuNadA e
And lives the life that he chooses for himself
ਇਟਸ ਜਸਟ ਪੇਪਰ ਬਿਫ਼ੋਰ ਮਨੀ
iTasa jasaTa pepara bipha਼ora manI
It’s just paper before money
ਇਟਸ ਜਸਟ ਪੇਪਰ ਬਿਫ਼ੋਰ ਮਨੀ
iTasa jasaTa pepara bipha਼ora manI
It’s just paper before money
ਇਟਸ ਜਸਟ ਪੇਪਰ ਬਿਫ਼ੋਰ ਮਨੀ
iTasa jasaTa pepara bipha਼ora manI
It’s just paper before money
ਇਟਸ ਜਸਟ ਪੇਪਰ ਬਿਫ਼ੋਰ ਮਨੀ
iTasa jasaTa pepara bipha਼ora manI
It’s just paper before money
ਛੋਟੀ ਕਰੇ ਲੈਵਲਾਂ ਦੀ ਗੱਲ
ChoTI kare laivalAM dI galla
The little one talks about levels
ਤੇ ਹਾਲੇ ਤੱਕ ਫਿਰਦੀ ਮੁਹਾਲੀ
te hAle takka phiradI muhAlI
While she’s still wandering around Mohali
ਮੈਂ ਬੈਠਾ ਫ਼ਸਟ ਕਲਾਸ ਵਿਚ ਸੋਚਾਂ
maiM baiThA pha਼saTa kalAsa vicha sochAM
I’m sitting in first class, lost in thought
ਕਿ ਕਦੋਂ ਤੱਕ ਉਤਰਾਂਗੇ ਬਾਲੀ
ki kadoM takka utarAMge bAlI
Wondering how long until we touch down in Bali
ਹੋਵਾਂ ਚਾਹੇ ਫ਼ੌਰਨ ਜਾਂ ਡੈਲੀ
hovAM chAhe pha਼aurana jAM DailI
Whether I’m abroad or in Delhi
ਤੇ ਹਰ ਜਗ੍ਹਾ ਤੁਕਦੀ ਹੈ ਕੈਲੀ
te hara jaghA tukadI hai kailI
The Cali [Cali: slang for high-grade California cannabis] hits hard everywhere
ਹਾਈ ਹੋ ਕੇ ਬ੍ਰੇਨ ਨੂੰ ਭਜਾਵਾਂ
hAI ho ke brena nUM bhajAvAM
I let my brain race while I’m high
ਤੇ ਰਿਐਲਿਟੀ ‘ਚ ਕਰਦਾ ਨਾ ਕਾਹਲੀ
te riailiTI ‘cha karadA nA kAhalI
But in reality, I never move in a hurry
ਤੇਰੇ ਘਰ ‘ਚ ਵੀ ਸ਼ੀਸ਼ਾ ਮੇਰੇ ਘਰ ‘ਚ ਵੀ ਸ਼ੀਸ਼ਾ
tere ghara ‘cha vI sa਼Isa਼A mere ghara ‘cha vI sa਼Isa਼A
There’s a mirror in your house and one in mine too
ਤੈਨੂੰ ਮੇਕਅੱਪ ਦੀ ਦੀਦ ਵਿਚ ਕਾਰ ਦਿਖਦਾ
tainUM mekaappa dI dIda vicha kAra dikhadA
In the reflection of your makeup, you see a car
ਮੈਂ ਜਦੋਂ ਉੱਠਦਾ ਸਵੇਰੇ ਘਰ ਦਿਆਂ ਨਾਲ ਗੱਲਾਂ
maiM jadoM uTThadA savere ghara diAM nAla gallAM
When I wake up and talk to my family in the morning
ਮੈਨੂੰ ਅੰਦਰ ਦਾ ਸੁਪਰਸਟਾਰ ਦਿਖਦਾ
mainUM aMdara dA suparasaTAra dikhadA
I see a superstar within myself
ਨੀ ਮੈਂ ਪਿਆਰ ਵਾਲੇ ਪੇਪਰਾਂ ਚੋਂ ਫੇਲ ਆਂ ਰਕਾਨੇ
nI maiM piAra vAle peparAM choM phela AM rakAne
[Ni: a gender-specific vocative used to address a woman directly], I’ve failed the exams of love, [Rakane: a term for a stylish, clever woman]
ਮੇਰੀ ਪਾਸ ਹੋਣ ਵਾਲੀ ਕੋਈ ਰੀਝ ਹੀ ਨਹੀਂ
merI pAsa hoNa vAlI koI rIjha hI nahIM
I have no desire to pass those anyway
ਜੋ ਮੈਂ ਕਲਮ ਦੇ ਫੜ ਕੇ ਬਿਠਾਈ ਨੀ ਪਰੀ
jo maiM kalama de pha.Da ke biThAI nI parI
The fairies I’ve captured with the power of my pen
ਐਸੀ ਦੁਨੀਆ ਤੇ ਬਣੀ ਕੋਈ ਚੀਜ਼ ਹੀ ਨਹੀਂ
aisI dunIA te baNI koI chIja਼ hI nahIM
There is no such thing like them created in this world
ਨੀ ਯਾਰੀ ਜਦੋਂ ਆਟੋ-ਟਿਊਨ ਪਾਵੇ
nI yArI jadoM ATo-TiUna pAve
[Ni: a gender-specific vocative used to address a woman directly], when my [Yaari: friendship/loyalty] meets auto-tune
ਆਵਾਜ਼ ਮੇਰੀ ਪੱਕ ਜਾਂਦੀ ਬਾਲੀ
AvAja਼ merI pakka jAMdI bAlI
My voice becomes incredibly seasoned and rich
ਨੀਂ ਮੈਨੂੰ ਟੀਵੀ ਉੱਤੇ ਵੇਖੇ
nIM mainUM TIvI utte vekhe
[Ni: a gender-specific vocative used to address a woman directly], she watches me on the TV
ਤੇ ਬਾਪੂ ਵਾਹੇ ਕਰੀ ਜਾਂਦਾ ਪੈਲੀ
te bApU vAhe karI jAMdA pailI
While my father is out there tilling the [Pailli: agricultural land/fields]
ਮੈਂ ਬੈਠਾ ਫ਼ਸਟ ਕਲਾਸ ਵਿਚ ਸੋਚਾਂ
maiM baiThA pha਼saTa kalAsa vicha sochAM
I’m sitting in first class, lost in thought
ਕਿ ਕਦੋਂ ਤੱਕ ਉਤਰਾਂਗੇ ਬਾਲੀ
ki kadoM takka utarAMge bAlI
Wondering how long until we touch down in Bali
ਪਾਸਪੋਰਟ ਭਰਿਆ ਪਿਆ ਹੈ ਮੇਰਾ ਮੋਹਰਾਂ ਨਾਲ
pAsaporaTa bhariA piA hai merA moharAM nAla
My passport is overflowing with stamps
ਕਿਸਮਤ ਖੋਹਣੀ ਗੱਭਰੂ ਨੇ ਪੂਰੇ ਜ਼ੋਰਾਂ ਨਾਲ
kisamata khohaNI gabbharU ne pUre ja਼orAM nAla
This [Gabbru: a strong, young, and ambitious Punjabi man] will seize his destiny with all his might
ਬੈਕ ਸਕਿਓਰ ਕਰਨ ਦੀ ਲੱਗੀ ਦੌੜ ‘ਚ
baika sakiora karana dI laggI dau.Da ‘cha
In the race to secure the future
ਪਰ ਨੋਟ ਰੱਖਦਾ ਅਕਾਊਂਟਾਂ ਵਿਚ ਜੋੜ ਕੇ
para noTa rakkhadA akAUMTAM vicha jo.Da ke
But he keeps the notes piling up in his accounts
ਇਟਸ ਜਸਟ ਪੇਪਰ ਬਿਫ਼ੋਰ ਮਨੀ
iTasa jasaTa pepara bipha਼ora manI
It’s just paper before money
ਇਟਸ ਜਸਟ ਪੇਪਰ ਬਿਫ਼ੋਰ ਮਨੀ
iTasa jasaTa pepara bipha਼ora manI
It’s just paper before money
ਇਟਸ ਜਸਟ ਪੇਪਰ ਬਿਫ਼ੋਰ ਮਨੀ
iTasa jasaTa pepara bipha਼ora manI
It’s just paper before money
ਇਟਸ ਜਸਟ ਪੇਪਰ ਬਿਫ਼ੋਰ ਮਨੀ
iTasa jasaTa pepara bipha਼ora manI
It’s just paper before money
ਛੋਟੀ ਕਰੇ ਲੈਵਲਾਂ ਦੀ ਗੱਲ
ChoTI kare laivalAM dI galla
The little one talks about levels
ਤੇ ਹਾਲੇ ਤੱਕ ਫਿਰਦੀ ਮੁਹਾਲੀ
te hAle takka phiradI muhAlI
While she’s still wandering around Mohali
ਮੈਂ ਬੈਠਾ ਫ਼ਸਟ ਕਲਾਸ ਵਿਚ ਸੋਚਾਂ
maiM baiThA pha਼saTa kalAsa vicha sochAM
I’m sitting in first class, lost in thought
ਕਿ ਕਦੋਂ ਤੱਕ ਉਤਰਾਂਗੇ ਬਾਲੀ
ki kadoM takka utarAMge bAlI
Wondering how long until we touch down in Bali

Share

More by Navaan Sandhu

View all songs →