Picture Perfect
by Navaan Sandhuft Yaari Ghuman
ਤੇਰੇ ਬਿਨ ਸਾਹ ਵੀ ਨਾ ਆਵੇ
tere bina sAha vI nA Ave
Without you, even my breath doesn't come
ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ
maMja਼ilAM nUM rAha vI nA Ave
The paths to my destinations don't appear
ਰਾਸ ਕੋਈ ਦੁਆ ਵੀ ਨਾ ਆਵੇ
rAsa koI duA vI nA Ave
No prayer seems to find its grace
ਖ਼ੁਸ਼ੀਆਂ ਨੂੰ ਚਾਹ ਵੀ ਨਾ ਆਵੇ
kha਼usa਼IAM nUM chAha vI nA Ave
Even joys feel no spark of desire
ਸਾਡੇ ਵੱਲ ਭੈੜੇ ਜੱਗ ਦੀ
sADe valla bhai.De jagga dI
May the cruel gaze of this wretched world
ਭੁੱਲ ਕੇ ਕੋਈ ਨਿਗਾਹ ਵੀ ਨਾ ਆਵੇ
bhulla ke koI nigAha vI nA Ave
Never accidentally fall upon us
ਵੇ ਖ਼ੁਸ਼ੀਆਂ ਨੂੰ ਚਾਹ ਵੀ ਨਾ ਆਵੇ
ve kha਼usa਼IAM nUM chAha vI nA Ave
Oh, even joys feel no spark of desire
ਤੇਰੇ ਬਿਨ ਸਾਹ ਵੀ ਨਾ ਆਵੇ
tere bina sAha vI nA Ave
Without you, even my breath doesn't come
ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ
maMja਼ilAM nUM rAha vI nA Ave
The paths to my destinations don't appear
ਰਾਸ ਕੋਈ ਦੁਆ ਵੀ ਨਾ ਆਵੇ
rAsa koI duA vI nA Ave
No prayer seems to find its grace
ਤੇ ਖ਼ੁਸ਼ੀਆਂ ਨੂੰ ਚਾਹ ਵੀ ਨਾ ਆਵੇ
te kha਼usa਼IAM nUM chAha vI nA Ave
And even joys feel no spark of desire
ਤੇਰੇ ਬਿਨ ਸਾਹ ਵੀ ਨਾ ਆਵੇ
tere bina sAha vI nA Ave
Without you, even my breath doesn't come
ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ
maMja਼ilAM nUM rAha vI nA Ave
The paths to my destinations don't appear
ਰਾਸ ਕੋਈ ਦੁਆ ਵੀ ਨਾ ਆਵੇ
rAsa koI duA vI nA Ave
No prayer seems to find its grace
ਤੇ ਖ਼ੁਸ਼ੀਆਂ ਨੂੰ ਚਾਹ ਵੀ ਨਾ ਆਵੇ
te kha਼usa਼IAM nUM chAha vI nA Ave
And even joys feel no spark of desire
ਕਹਿੰਦੀ ਸਮਝ ਨਾ ਆਵੇ ਮੈਨੂੰ ਯਾਰਾ
kahiMdI samajha nA Ave mainUM yArA
She says, "I just don't understand, [Yaar: close friend/beloved]"
ਸਾਨੂੰ ਹੋਇਆ ਕਿਵੇਂ ਇਸ਼ਕ ਦੁਬਾਰਾ
sAnUM hoiA kiveM isa਼ka dubArA
"How have I fallen in love all over again?"
ਕਿਵੇਂ ਜੱਚ ਗਿਆ ਨਜ਼ਰਾਂ ਨੂੰ ਤੂੰ
kiveM jachcha giA naja਼rAM nUM tUM
"How did you become so pleasing to my eyes?"
ਲੱਗੇ ਫੇਰ ਪਾ ਲਿਆ ਪੁਆੜਾ
lagge phera pA liA puA.DA
"It feels like I've invited [Puaada: a chaotic mess/trouble] once more"
ਕਹਿੰਦੀ ਸਮਝ ਨਾ ਆਵੇ ਮੈਨੂੰ ਯਾਰਾ
kahiMdI samajha nA Ave mainUM yArA
She says, "I just don't understand, [Yaar: close friend/beloved]"
ਕਿੱਦਾਂ ਹੋਇਆ ਮੈਨੂੰ ਇਸ਼ਕ ਦੁਬਾਰਾ
kiddAM hoiA mainUM isa਼ka dubArA
"How have I fallen in love all over again?"
ਕਿਵੇਂ ਜੱਚ ਗਿਆ ਨਜ਼ਰਾਂ ਨੂੰ ਤੂੰ
kiveM jachcha giA naja਼rAM nUM tUM
"How did you become so pleasing to my eyes?"
ਲੱਗੇ ਫੇਰ ਪਾ ਲਿਆ ਪੁਆੜਾ
lagge phera pA liA puA.DA
"It feels like I've invited [Puaada: a chaotic mess/trouble] once more"
ਹੱਥਾਂ ਪੈਰਾਂ ਵਿਚ ਰਹਿੰਦੀ ਨਹੀਂਓਂ ਜਾਨ
hatthAM pairAM vicha rahiMdI nahIMoM jAna
All life drains from my hands and feet
ਵੇ ਜਦੋਂ ਬੈਠੇਂ ਨਾ ਤੂੰ ਕੋਲ ਮੇਰੇ ਆਣ
ve jadoM baiTheM nA tUM kola mere ANa
Whenever you aren't sitting right here by my side
ਤੇ ਸਮਝ ਵਜ੍ਹਾ ਵੀ ਨਾ ਆਵੇ
te samajha vajhA vI nA Ave
And I can't even comprehend the reason why
ਤੇਰੇ ਬਿਨ ਸਾਹ ਵੀ ਨਾ ਆਵੇ
tere bina sAha vI nA Ave
Without you, even my breath doesn't come
ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ
maMja਼ilAM nUM rAha vI nA Ave
The paths to my destinations don't appear
ਰਾਸ ਕੋਈ ਦੁਆ ਵੀ ਨਾ ਆਵੇ
rAsa koI duA vI nA Ave
No prayer seems to find its grace
ਤੇਰੇ ਬਿਨ ਸਾਹ ਵੀ ਨਾ ਆਵੇ
tere bina sAha vI nA Ave
Without you, even my breath doesn't come
ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ
maMja਼ilAM nUM rAha vI nA Ave
The paths to my destinations don't appear
ਰਾਸ ਕੋਈ ਦੁਆ ਵੀ ਨਾ ਆਵੇ
rAsa koI duA vI nA Ave
No prayer seems to find its grace
ਤੇ ਖ਼ੁਸ਼ੀਆਂ ਨੂੰ ਚਾਹ ਵੀ ਨਾ ਆਵੇ
te kha਼usa਼IAM nUM chAha vI nA Ave
And even joys feel no spark of desire
ਅੱਲੜ ਸੁਪਨੇ ਜ਼ਾਲਿਮ ਦੁਨੀਆਂ ਵਿਚ ਮਾਸੂਮ ਜਿਉਂ
alla.Da supane ja਼Alima dunIAM vicha mAsUma jiuM
Youthful dreams in this [Zaalma: Cruel/Oppressive] world, like something innocent
ਮੰਗੇ ਮੁਹੱਬਤ ਦੇ ਦਿਲਾਸੇ ਕਹਿੰਦੀ ਹੋਣਾ ਜੋ
maMge muhabbata de dilAse kahiMdI hoNA jo
Seeking the solace of love, she says, "Whatever happens, let it be"
ਮੈਂ ਤੇਰੇ ਹੱਥਾਂ ਵਿਚ ਹੱਥ ਫਸਾਵਾਂ
maiM tere hatthAM vicha hattha phasAvAM
I interlace my hand within yours
ਗੁੰਝਲਾਂ ਉਂਗਲਾਂ ਨਾਲ ਬਣਾਵਾਂ
guMjhalAM uMgalAM nAla baNAvAM
Creating patterns with our tangled fingers
ਤੇਰਾ ਪਲ ਦਾ ਵਸਾਹ ਵੀ ਨਾ ਖਾਵਾਂ
terA pala dA vasAha vI nA khAvAM
I wouldn't trust even a moment's distance from you
ਤੈਨੂੰ ਘੁੱਟ ਗਲ ਮੈਨੂੰ ਕਹਿੰਦੀ ਲਾਵਾਂ
tainUM ghuTTa gala mainUM kahiMdI lAvAM
She tells me she wants to hold me in a tight embrace
ਤੇ ਸਾਡੇ 'ਚ ਹਵਾ ਵੀ ਨਾ ਆਵੇ
te sADe 'cha havA vI nA Ave
So that even the air cannot pass between us
ਤੇਰੇ ਬਿਨ ਸਾਹ ਵੀ ਨਾ ਆਵੇ
tere bina sAha vI nA Ave
Without you, even my breath doesn't come
ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ
maMja਼ilAM nUM rAha vI nA Ave
The paths to my destinations don't appear
ਰਾਸ ਕੋਈ ਦੁਆ ਵੀ ਨਾ ਆਵੇ
rAsa koI duA vI nA Ave
No prayer seems to find its grace
ਤੇ ਖ਼ੁਸ਼ੀਆਂ ਨੂੰ ਚਾਹ ਵੀ ਨਾ ਆਵੇ
te kha਼usa਼IAM nUM chAha vI nA Ave
And even joys feel no spark of desire
ਤੇਰੇ ਬਿਨ ਸਾਹ ਵੀ ਨਾ ਆਵੇ
tere bina sAha vI nA Ave
Without you, even my breath doesn't come
ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ
maMja਼ilAM nUM rAha vI nA Ave
The paths to my destinations don't appear
ਰਾਸ ਕੋਈ ਦੁਆ ਵੀ ਨਾ ਆਵੇ
rAsa koI duA vI nA Ave
No prayer seems to find its grace
ਤੇ ਖ਼ੁਸ਼ੀਆਂ ਨੂੰ ਚਾਹ ਵੀ ਨਾ ਆਵੇ
te kha਼usa਼IAM nUM chAha vI nA Ave
And even joys feel no spark of desire
ਸਾਹ ਵੀ ਨਾ ਆਵੇ
sAha vI nA Ave
Even my breath doesn't come
ਰਾਹ ਵੀ ਨਾ ਆਵੇ
rAha vI nA Ave
The path doesn't appear
ਦੁਆ ਵੀ ਨਾ ਆਵੇ
duA vI nA Ave
Prayer doesn't find its grace
ਚਾਹ ਵੀ ਨਾ ਆਵੇ
chAha vI nA Ave
Desire doesn't awaken
ਸੰਧੂਆ ਸੰਧੂਆ ਸੰਧੂਆ
saMdhUA saMdhUA saMdhUA
[Sandhu: Self-reference to the artist, Navaan Sandhu]