Raah
ਟੁੱਟੀਆਂ ਦਾ ਗ਼ਮ ਉਹ ਨਾ ਏ
TuTTIAM dA ga਼ma uha nA e
The grief of this breaking is not as heavy
ਟੁੱਟੀਆਂ ਦਾ ਗ਼ਮ ਉਹ ਨਾ ਏ ਜਿੰਨਾ ਲੱਗੀਆਂ ਦਾ ਚੜ੍ਹਿਆ ਸੀ ਚਾਅ
TuTTIAM dA ga਼ma uha nA e jiMnA laggIAM dA cha.DhiA sI chAa
The grief of this breaking is not as much as the joy I felt when we first fell in love
ਨੀ ਤੇਰੇ ਸਿਰ ਦੋਸ਼ ਕੋਈ ਨਾ
nI tere sira dosa਼ koI nA
[Ni: a gender-specific vocative used to address a woman directly], there is no blame on your head
ਨੀ ਤੇਰੇ ਸਿਰ ਦੋਸ਼ ਕੋਈ ਨਾ ਹੋਇਆ ਉਹੀ ਜੋ ਸੀ ਰੱਬ ਲਿਖਿਆ
nI tere sira dosa਼ koI nA hoiA uhI jo sI rabba likhiA
[Ni: a gender-specific vocative used to address a woman directly], there is no blame on you; only that happened which God had written
ਅੱਖ ਬੰਦ ਹੋਈ ਕਿੰਨੀ ਢੀਠ ਨਿਕਲੀ ਨਾ ਹੀ ਮਾਰੇ ਨਾ ਹੀ ਆਉਣ ਦਿੰਦੀ ਸਾਹ
akkha baMda hoI kiMnI DhITha nikalI nA hI mAre nA hI AuNa diMdI sAha
My eyes have become so stubborn; they neither let me die nor let me take a breath
ਕੁਝ ਪਲ ਹੋਰ ਰੁਕਦੇ
kujha pala hora rukade
If only you had stayed for a few moments more
ਹਾਂ ਥੋੜ੍ਹੀ ਦੇਰ ਹੋਰ ਰੁਕਦੇ ਜੇ ਪਤਾ ਹੁੰਦਾ ਵੱਖ ਹੋ ਜਾਣੇ ਰਾਹ
hAM tho.DhI dera hora rukade je patA huMdA vakkha ho jANe rAha
Yes, if you had stayed a little longer, had I known our paths would diverge
ਕੁਝ ਚਿਰ ਹੋਰ ਰੁਕਦੇ
kujha chira hora rukade
If only you had stayed for a while longer
ਨੀ ਥੋੜ੍ਹੀ ਦੇਰ ਹੋਰ ਰੁਕਦੇ ਜੇ ਪਤਾ ਹੁੰਦਾ ਵੱਖ ਹੋ ਜਾਣੇ ਰਾਹ
nI tho.DhI dera hora rukade je patA huMdA vakkha ho jANe rAha
[Ni: a gender-specific vocative used to address a woman directly], if you had stayed a little longer, had I known our paths would diverge
ਜਿੰਨਾ ਸਮਾਂ ਤੇਰੇ ਨਾਲ ਰਹਿ ਕੇ ਲੰਘਿਆ ਏ
jiMnA samAM tere nAla rahi ke laMghiA e
Whatever time was spent living by your side
ਸੱਚ ਪੁੱਛੇਂਗੀ ਤਾਂ ਉਹੀ ਮੈਨੂੰ ਯਾਦ ਹੈ
sachcha puchCheMgI tAM uhI mainUM yAda hai
If you ask the truth, that is all I truly remember
ਤੇਰਾ ਮੇਰੇ ਵੱਲ ਵੇਖ ਵੇਖ ਹੱਸਣਾ
terA mere valla vekha vekha hassaNA
The way you used to laugh while gazing at me
ਸੋਚਾਂ ਮੇਰੀਆਂ 'ਚ ਅੱਜ ਵੀ ਆਬਾਦ ਹੈ
sochAM merIAM 'cha ajja vI AbAda hai
It still lives vibrantly within my thoughts today
ਤੇ ਪਾਣੀ ਉਸ ਪਾਰ ਪੁੱਛਦਾ
te pANI usa pAra puchChadA
And the water on that far bank asks
ਤੇ ਪਾਣੀ ਉਸ ਪਾਰ ਪੁੱਛਦਾ ਜਿਹਦੇ ਕੋਲ ਖੜ੍ਹ ਕੀਤੀ ਸੀ ਦੁਆ
te pANI usa pAra puchChadA jihade kola kha.Dha kItI sI duA
And the water on that far bank asks, where we stood and made a prayer
ਕੁਝ ਪਲ ਹੋਰ ਰੁਕਦੇ
kujha pala hora rukade
If only you had stayed for a few moments more
ਹਾਂ ਕੁਝ ਪਲ ਹੋਰ ਰੁਕਦੇ ਜੇ ਪਤਾ ਹੁੰਦਾ ਵੱਖ ਹੋ ਜਾਣੇ ਰਾਹ
hAM kujha pala hora rukade je patA huMdA vakkha ho jANe rAha
Yes, if you had stayed for a few moments more, had I known our paths would diverge
ਕੁਝ ਪਲ ਹੋਰ ਰੁਕਦੇ
kujha pala hora rukade
If only you had stayed for a few moments more
ਹਾਂ ਥੋੜ੍ਹੀ ਦੇਰ ਹੋਰ ਰੁਕਦੇ ਜੇ ਪਤਾ ਹੁੰਦਾ ਵੱਖ ਹੋ ਜਾਣੇ ਰਾਹ
hAM tho.DhI dera hora rukade je patA huMdA vakkha ho jANe rAha
Yes, if you had stayed a little longer, had I known our paths would diverge
ਕੁਝ ਚਿਰ ਹੋਰ ਰੁਕਦੇ
kujha chira hora rukade
If only you had stayed for a while longer
ਨੀ ਥੋੜ੍ਹੀ ਦੇਰ ਹੋਰ ਰੁਕਦੇ ਜੇ ਪਤਾ ਹੁੰਦਾ ਵੱਖ ਹੋ ਜਾਣੇ ਰਾਹ
nI tho.DhI dera hora rukade je patA huMdA vakkha ho jANe rAha
[Ni: a gender-specific vocative used to address a woman directly], if you had stayed a little longer, had I known our paths would diverge
ਤੇਰਾ ਨਾਮ ਵੀ ਮਿਟਾਉਣਾ ਕਦੇ ਨਹੀਂ
terA nAma vI miTAuNA kade nahIM
I will never erase your name either
ਜਿਹੜਾ ਤੇਰੇ ਲਈ ਲਿਖਾਇਆ ਮੈਂ ਕਦੇ
jiha.DA tere laI likhAiA maiM kade
The one I once had inscribed just for you
ਇੰਨੀ ਛੇਤੀ ਜਿਹੜੇ ਭੁੱਲ ਜਾਂਦੇ ਨੇ
iMnI ChetI jiha.De bhulla jAMde ne
Those who forget so very quickly
ਲੋਕੀ ਹੋਣੇ ਆਂ ਬੇਦਰਦ ਬੜੇ
lokI hoNe AM bedarada ba.De
Those people must be truly heartless
ਤੇਰਾ ਚੁੱਪ-ਚਾਪ ਮੇਰੇ ਕੋਲੋਂ ਜਾਣਾ
terA chuppa-chApa mere koloM jANA
Your silent departure away from me
ਮੇਰੇ ਲਈ ਇਹ ਬਣ ਗਿਆ ਸਜ਼ਾਵਾਂ
mere laI iha baNa giA saja਼AvAM
For me, this has become a haunting sentence
ਜਿਹੜੇ ਹੌਸਲੇ ਨਾਲ ਪੁੱਟੇ ਆਏ ਪੈਰ
jiha.De hausale nAla puTTe Ae paira
The courage with which you took those steps away
ਮੈਨੂੰ ਦੱਸ ਮੈਂ ਵੀ ਅੱਗੇ ਵਧ ਜਾਵਾਂ
mainUM dassa maiM vI agge vadha jAvAM
Tell me how, so I too can move forward
ਨੀ ਲੋਕਾਂ ਨਾਲ
nI lokAM nAla
With the people
ਨੀ ਲੋਕਾਂ ਨਾਲ ਹੱਸਦਾ ਰਵਾਂ ਭਾਵੇਂ ਗ਼ਮ ਨਾਲ ਭਰਿਆ ਪਿਆ
nI lokAM nAla hassadA ravAM bhAveM ga਼ma nAla bhariA piA
With the people, I keep laughing, even though I am filled with grief
ਕੁਝ ਪਲ ਹੋਰ ਰੁਕਦੇ
kujha pala hora rukade
If only you had stayed for a few moments more
ਹਾਂ ਥੋੜ੍ਹੀ ਦੇਰ ਹੋਰ ਰੁਕਦੇ
hAM tho.DhI dera hora rukade
Yes, if you had stayed a little longer
ਹਾਂ ਕੁਝ ਪਲ ਹੋਰ ਰੁਕਦੇ ਜੇ ਪਤਾ ਹੁੰਦਾ ਵੱਖ ਹੋ ਜਾਣੇ ਰਾਹ
hAM kujha pala hora rukade je patA huMdA vakkha ho jANe rAha
Yes, if only you had stayed for a few moments more, had I known our paths would diverge