Regret

by Navaan Sandhu

ਹੁਣ ਪਛਤਾਉਂਦੀ ਏਂ
huNa paChatAuMdI eM
Now you regret it,
ਰੋ ਰੋ ਦਿੰਦੀ ਸਫ਼ਾਈਆਂ
ro ro diMdI sapha਼AIAM
Crying and crying, you offer explanations.

Now you regret it.
ਜਦੋਂ ਦੀ ਮੈਂ ਖਾਧੀ ਪਿਆਰ ਵਿਚ ਸੱਟ ਤਾਹੀਂਓਂ ਹੁਣ ਇਸ਼ਕੇ ਦੀ ਨੀ ਓ ਚੜ੍ਹਦੀ ਲੋਰ
jadoM dI maiM khAdhI piAra vicha saTTa tAhIMoM huNa isa਼ke dI nI o cha.DhadI lora
Ever since I was hurt in love, that's why the intoxication of love no longer rises.
ਹੁਣ ਸੁਖ ਮੈਨੂੰ ਦਿੰਦਿਆਂ ਦਿਲਾਸੇ ਤਾਹੀਂਓਂ ਦਿਲ ਤੇ ਦਿਮਾਗ ਵਿਚ ਰਿਹਾ ਨੀ ਓ ਸ਼ੋਰ
huNa sukha mainUM diMdiAM dilAse tAhIMoM dila te dimAga vicha rihA nI o sa਼ora
Now comforts give me solace, that's why there's no more clamor in my heart and mind.

ਸੱਚੀਆਂ ਕਹਿੰਦੀ ਸੀ
sachchIAM kahiMdI sI
You used to speak truths,
ਝੂਠਾਂ ਨੂੰ ਅੱਗੇ ਕਰਕੇ ਰੁਸ ਰੁਸ ਬਹਿੰਦੀ ਸੀ
jhUThAM nUM agge karake rusa rusa bahiMdI sI
By putting lies forward, you would often get angry and sit.
ਜਿਹੜੀ ਸਿਰ ਉੱਤੇ ਹੱਥ ਧਰ ਕੇ
jiha.DI sira utte hattha dhara ke
You, who would place a hand on your head (as a solemn vow).
ਹੁਣ ਪਛਤਾਉਂਦੀ ਏਂ
huNa paChatAuMdI eM
Now you regret it,
ਹੁਣ ਪਛਤਾਉਂਦੀ ਏਂ
huNa paChatAuMdI eM
Now you regret it.
ਕਿੰਨੇ ਦਿਨ ਕਿੰਨੀਆਂ ਰਾਤਾਂ ਨੀ
kiMne dina kiMnIAM rAtAM nI
So many days, so many nights,
ਪੌਣਾਂ ਨਾਲ ਕਰੀਆਂ ਬਾਤਾਂ ਨੀ
pauNAM nAla karIAM bAtAM nI
I talked with the winds.
ਕੱਲੇ ਬਹਿ ਕਮੀਆਂ ਲੱਭਦਾ ਰਿਹਾ ਤੂੰ ਹੀ ਵਿਚ ਡਾਹ ਕੇ ਯਾਦਾਂ ਨੀ
kalle bahi kamIAM labbhadA rihA tUM hI vicha DAha ke yAdAM nI
Sitting alone, I kept looking for flaws, while you kept casting memories (into my mind).
ਸਾਡੇ ਦਿੱਤੇ ਹੋਏ ਕੱਜਲੇ
sADe ditte hoe kajjale
The kohl we gave you,
ਪਾ ਕੇ ਮਿਲਦੀ ਰਹੀ ਗ਼ੈਰਾਂ ਨੂੰ
pA ke miladI rahI ga਼airAM nUM
You wore it and kept meeting strangers.
ਉਹਨੂੰ ਕੀ ਦੱਸੀਏ ਕਿੰਨਾ ਪੀਤਾ ਅਸੀਂ ਅੱਖੀਂ ਵੇਖ ਕੇ ਜ਼ਹਿਰਾਂ ਨੂੰ
uhanUM kI dassIe kiMnA pItA asIM akkhIM vekha ke ja਼hirAM nUM
What should we tell her, how much poison we drank by watching with our own eyes.
ਵਾਅਦੇ ਝੂਠੇ ਸੀ
vAade jhUThe sI
The promises were false,
ਪਰੀਆਂ ਸੀ ਫ਼ਰੇਬ ਨਾ ਅੱਖੀਆਂ
parIAM sI pha਼reba nA akkhIAM
Your eyes were fairies of deceit.
ਮੇਰਾ ਦਿੰਦੀਆਂ ਨੇ
merA diMdIAM ne
They (your eyes) betrayed my trust,
ਮੇਰੇ ਸਿਰ ਦੀਆਂ ਸੌਹਾਂ ਚੱਕੀਆਂ
mere sira dIAM sauhAM chakkIAM
You swore oaths upon my head.
ਹੁਣ ਪਛਤਾਉਂਦੀ ਏਂ
huNa paChatAuMdI eM
Now you regret it,
ਰੋ ਰੋ ਦਿੰਦੀ ਸਫ਼ਾਈਆਂ
ro ro diMdI sapha਼AIAM
Crying and crying, you offer explanations.
ਹੁਣ ਪਛਤਾਉਂਦੀ ਏਂ
huNa paChatAuMdI eM
Now you regret it,
ਹੁਣ ਪਛਤਾਉਂਦੀ ਏਂ
huNa paChatAuMdI eM
Now you regret it,
ਰੋ ਰੋ ਦਿੰਦੀ ਸਫ਼ਾਈਆਂ
ro ro diMdI sapha਼AIAM
Crying and crying, you offer explanations.
ਹੁਣ ਪਛਤਾਉਂਦੀ ਏਂ
huNa paChatAuMdI eM
Now you regret it.
ਉਹਨੂੰ ਕੱਢ 'ਤਾ ਖ਼ਿਆਲਾਂ ਚੋਂ
uhanUM kaDDha 'tA kha਼iAlAM choM
I removed her from my thoughts,
ਮੈਂ ਦਿਲ ਤੇ ਪੱਥਰ ਧਰਿਆ
maiM dila te patthara dhariA
I hardened my heart.
ਸੀ ਜਿਹਨੂੰ ਚਾਅ ਬੜਾ ਨੱਵਿਆਂ ਦਾ
sI jihanUM chAa ba.DA navviAM dA
She who had a great desire for new things/people,
ਉਹਨਾਂ ਵਰਤ ਕੇ ਪਾਸੇ ਤਰਿਆ
uhanAM varata ke pAse tariA
They used and discarded her.
ਇਸ਼ਕੇ ਦੀ ਤੌਹੀਨ ਸੀ ਕਰਦੀ
isa਼ke dI tauhIna sI karadI
She used to insult love,
ਮਹਿੰਗੇ ਵੇਚ ਕੇ ਕੁਫ਼ਰਾਂ ਨੂੰ
mahiMge vecha ke kupha਼rAM nUM
By selling betrayals dearly.
ਹੁਣ ਰੋਂਦੀ ਹਊ ਹੌਂਕੇ ਲੈ ਨਾਲੇ ਮਲਦੀ ਹੋਊਗੀ ਨੁੱਕਰਾਂ ਨੂੰ
huNa roMdI haU hauMke lai nAle maladI hoUgI nukkarAM nUM
Now she must be crying, sighing, and rubbing the corners (in distress).
ਸੱਚੀਆਂ ਕਹਿੰਦੀ ਸੀ
sachchIAM kahiMdI sI
You used to speak truths,
ਝੂਠਾਂ ਨੂੰ ਅੱਗੇ ਕਰਕੇ ਰੁਸ ਰੁਸ ਬਹਿੰਦੀ ਸੀ
jhUThAM nUM agge karake rusa rusa bahiMdI sI
By putting lies forward, you would often get angry and sit.
ਜਿਹੜੀ ਸਿਰ ਉੱਤੇ ਹੱਥ ਧਰ ਕੇ
jiha.DI sira utte hattha dhara ke
You, who would place a hand on your head (as a solemn vow).
ਹੁਣ ਪਛਤਾਉਂਦੀ ਏਂ
huNa paChatAuMdI eM
Now you regret it,
ਰੋ ਰੋ ਦਿੰਦੀ ਸਫ਼ਾਈਆਂ
ro ro diMdI sapha਼AIAM
Crying and crying, you offer explanations.
ਹੁਣ ਪਛਤਾਉਂਦੀ ਏਂ
huNa paChatAuMdI eM
Now you regret it,
ਹੁਣ ਪਛਤਾਉਂਦੀ ਏਂ
huNa paChatAuMdI eM
Now you regret it,
ਰੋ ਰੋ ਦਿੰਦੀ ਸਫ਼ਾਈਆਂ
ro ro diMdI sapha਼AIAM
Crying and crying, you offer explanations.
ਹੁਣ ਪਛਤਾਉਂਦੀ ਏਂ
huNa paChatAuMdI eM
Now you regret it.
ਇਸ਼ਕੇ ਦੀ ਮਹਿਕ ਦੇ ਗਿਆ
isa਼ke dI mahika de giA
(It) imparted the fragrance of love,
ਮਹਿਕ ਇੱਕ ਦਿਲ
mahika ikka dila
(to) a fragrant heart.
ਤੇ ਅੱਗੋਂ ਇਸ਼ਕ ਨੇ ਮੇਰੀ
te aggoM isa਼ka ne merI
And then love itself, my
ਦੁਨੀਆਂ ਹੀ ਠੱਗ ਲਈ
dunIAM hI Thagga laI
Entire world, it cheated.
ਇਸ ਇਸ਼ਕ ਨੇ ਬੜੇ ਬੜੇ
isa isa਼ka ne ba.De ba.De
This love has many, many
ਠੱਗ ਲਏ
Thagga lae
Cheated.
ਤੇ ਕਾਰੂੰ ਬਾਦਸ਼ਾਹ ਦੀ ਬਾਦਸ਼ਾਹੀ ਠੱਗ ਲਈ
te kArUM bAdasa਼Aha dI bAdasa਼AhI Thagga laI
And even stole the kingdom of King Karoon.
ਹੋ ਤੂੰ ਕੀ ਠੱਗੀਆਂ
ho tUM kI ThaggIAM
Oh, what did you cheat
ਇਸ ਇਸ਼ਕ ਕੋਲੋਂ ਯਾਰਾਂ
isa isa਼ka koloM yArAM
From this love, my friend?
ਇਸ ਇਸ਼ਕ ਨੇ ਖ਼ੁਦਾ ਦੀ ਖ਼ੁਦਾਈ ਠੱਗ ਲਈ
isa isa਼ka ne kha਼udA dI kha਼udAI Thagga laI
This love even stole God's divinity.
ਤੇ ਇਸ ਇਸ਼ਕ ਨੇ ਖ਼ੁਦਾ ਦੀ ਖ਼ੁਦਾਈ ਠੱਗ ਲਈ
te isa isa਼ka ne kha਼udA dI kha਼udAI Thagga laI
And this love even stole God's divinity.

Share

More by Navaan Sandhu

View all songs →