Sit Down Son
by Navaan Sandhuft Rxtro, Avvy
ਹੋ ਮਰਦਾਨਗੀ ਥਿਆਉਂਦੀ ਕਿਸੇ ਟਾਂਵੇ ਟਾਂਵੇ ਨੂੰ
ho maradAnagI thiAuMdI kise TAMve TAMve nUM
True masculinity is found only in the rare few
ਤੇ ਮੁੱਲ ਲੈ ਕੇ ਭਸਮਾਂ ਕੋਲ ਗੱਲ ਨਾ ਬਣੇ
te mulla lai ke bhasamAM kola galla nA baNe
And you can’t achieve it just by buying ashes to smear on your body
ਕਿਸੇ ਜਿੱਦੀ ਪਹਿਲਵਾਨ ਵਾਂਗੂ ਮਿਹਨਤ ਮੈਂ ਮਾਰੀ
kise jiddI pahilavAna vAMgU mihanata maiM mArI
I’ve put in the grueling work like a stubborn wrestler
ਤਾਂ ਹੀ ਗੱਭਰੂ ਦੇ ਮੂਹਰੇ ਕੋਈ ਹਿੱਕ ਨਾ ਤਣੇ
tAM hI gabbharU de mUhare koI hikka nA taNe
That’s why no one dares to stand chest-to-chest against this young man
ਨੀ ਮੈਂ ਕੱਲਾ ਦੁੱਲੇ ਬੱਗੇ ਵਾਂਗ ਪੇਚ ਸਾਂਭਦਾ
nI maiM kallA dulle bagge vAMga pecha sAMbhadA
Like a [Dulla Bagge: a legendary high-quality white stallion], I handle the reins alone
ਤਾਂ ਵੀ ਫੜਨਿਓਂ ਹੁੰਦਾ ਭਾਵੇਂ ਚਾਰ ਲੱਗਦੇ
tAM vI pha.DanioM huMdA bhAveM chAra laggade
I’m still impossible to catch even if four men try to grab me
ਨੀ ਮੈਂ ਸਾਨ੍ਹ ਵਾਂਗੂ ਵੈਰੀਆਂ ਤੇ ਫਿਰਾਂ ਚੜ੍ਹਦਾ
nI maiM sAnha vAMgU vairIAM te phirAM cha.DhadA
I charge at my enemies like a [Saanh: a dominant breeding bull]
ਨੀ ਮੈਂ ਸਾਨ੍ਹ ਵਾਂਗੂ ਵੈਰੀਆਂ ਤੇ ਫਿਰਾਂ ਚੜ੍ਹਦਾ ਇਹ ਚੱਡੀਆਂ ‘ਚ ਪੂੰਛਾਂ ਲੈ ਕੇ ਜਾਣ ਦੱਬਦੇ
nI maiM sAnha vAMgU vairIAM te phirAM cha.DhadA iha chaDDIAM ‘cha pUMChAM lai ke jANa dabbade
I charge at my enemies like a bull; they run away with their tails tucked between their legs

ਹੁਣ ਭੱਜਾ ਫਿਰੇ ਮਦਦ ਲਈ ਕਲਾਕਾਰਾਂ ਤੋਂ
huNa bhajjA phire madada laI kalAkArAM toM
Now he runs to other artists begging for help
ਨੀ ਵੇਖਾਂ ਕਿਹੜਾ ਲੈਂਦਾ ਮੁੱਲ ਵੈਰ ਜੱਟੀਏ
nI vekhAM kiha.DA laiMdA mulla vaira jaTTIe
Let’s see who dares to buy into a feud with me, [Jattiye: Female of the Jatt community]
ਪਹਿਲਾਂ ਤਾਂ ਮੈਂ ਲਿਖਦਾ ਸੀ ਲਹਿਰ ਬਣ ਕੇ
pahilAM tAM maiM likhadA sI lahira baNa ke
Earlier, I used to write lyrics like a flowing tide
ਤੇ ਹੁਣ ਲਿਖਦਾ ਆ ਪੀ ਕੇ ਜ਼ਹਿਰ ਜੱਟੀਏ
te huNa likhadA A pI ke ja਼hira jaTTIe
But now I write after drinking poison, [Jattiye: Female of the Jatt community]
ਮੈਂ ਜੇਬ ਵਿੱਚੋਂ ਕੱਢਿਆ ਇਹਨੂੰ ਬਾਹਰ ਕੱਢਿਆ ਨੀ ਇਹ ਮੇਰੇ ਅੱਗੇ ਆਕੜ ਦਿਖਾਉਣ ਨੂੰ ਫਿਰੇ
maiM jeba vichchoM kaDDhiA ihanUM bAhara kaDDhiA nI iha mere agge Aka.Da dikhAuNa nUM phire
I pulled him out of my own pocket and made him someone, yet now he tries to act tough with me
ਚਾਰ ਫੁੱਟ ਦਾ ਖਿਡੌਣਾ ਜਿਹਾ ਮਾਂਝ ਧਰਤਾ ਨੀ ਹੁਣ ਪੇਟੇ ਪਿਆ ਨਾਗ ਗਲੋਂ ਲਾਉਣ ਨੂੰ ਫਿਰੇ
chAra phuTTa dA khiDauNA jihA mAMjha dharatA nI huNa peTe piA nAga galoM lAuNa nUM phire
I’ve scrubbed and put aside this four-foot toy; now he’s struggling to remove the snake he wrapped around his own neck
ਹੋ ਇੰਨਾ ਈਜ਼ੀ ਕਿੱਥੇ ਗੱਭਰੂ ਨੂੰ ਚਿੱਤ ਕਰਨਾ
ho iMnA Ija਼I kitthe gabbharU nUM chitta karanA
It’s not that easy to defeat this young man
ਨਿੱਕੇ ਚੱਲਣਾ ਚਲਾਉਣਾ ਹੁੰਦਾ ਹੱਥ ਰੱਬ ਦੇ
nikke challaNA chalAuNA huMdA hattha rabba de
The small moves you make are nothing; the final hand is played by God
ਨੀ ਮੈਂ ਸਾਨ੍ਹ ਵਾਂਗੂ ਵੈਰੀਆਂ ਤੇ ਫਿਰਾਂ ਚੜ੍ਹਦਾ
nI maiM sAnha vAMgU vairIAM te phirAM cha.DhadA
I charge at my enemies like a [Saanh: a dominant breeding bull]
ਨੀ ਮੈਂ ਸਾਨ੍ਹ ਵਾਂਗੂ ਵੈਰੀਆਂ ਤੇ ਫਿਰਾਂ ਚੜ੍ਹਦਾ ਇਹ ਚੱਡੀਆਂ ‘ਚ ਪੂੰਛਾਂ ਲੈ ਕੇ ਜਾਣ ਦੱਬਦੇ
nI maiM sAnha vAMgU vairIAM te phirAM cha.DhadA iha chaDDIAM ‘cha pUMChAM lai ke jANa dabbade
I charge at my enemies like a bull; they run away with their tails tucked between their legs
ਨੀ ਮੈਂ ਸਾਨ੍ਹ ਵਾਂਗੂ ਵੈਰੀਆਂ ਤੇ ਫਿਰਾਂ ਚੜ੍ਹਦਾ ਇਹ ਚੱਡੀਆਂ ‘ਚ ਪੂੰਛਾਂ ਲੈ ਕੇ ਜਾਣ ਦੱਬਦੇ
nI maiM sAnha vAMgU vairIAM te phirAM cha.DhadA iha chaDDIAM ‘cha pUMChAM lai ke jANa dabbade
I charge at my enemies like a bull; they run away with their tails tucked between their legs
ਨੀ ਮੈਂ ਸਾਨ੍ਹ ਵਾਂਗੂ ਵੈਰੀਆਂ ਤੇ ਫਿਰਾਂ ਚੜ੍ਹਦਾ ਇਹ ਚੱਡੀਆਂ ‘ਚ ਪੂੰਛਾਂ ਲੈ ਕੇ ਜਾਣ ਦੱਬਦੇ
nI maiM sAnha vAMgU vairIAM te phirAM cha.DhadA iha chaDDIAM ‘cha pUMChAM lai ke jANa dabbade
I charge at my enemies like a bull; they run away with their tails tucked between their legs
ਨੀ ਮੈਂ ਸਾਨ੍ਹ ਵਾਂਗੂ ਵੈਰੀਆਂ ਤੇ ਫਿਰਾਂ ਚੜ੍ਹਦਾ ਇਹ ਚੱਡੀਆਂ ‘ਚ ਪੂੰਛਾਂ ਲੈ ਕੇ ਜਾਣ ਦੱਬਦੇ
nI maiM sAnha vAMgU vairIAM te phirAM cha.DhadA iha chaDDIAM ‘cha pUMChAM lai ke jANa dabbade
I charge at my enemies like a bull; they run away with their tails tucked between their legs
ਕਦੇ ਬੱਗ ਨਾਲ ਬਣਦਾ ਨਹੀਂ ਓਰਾ ਨੱਡੀਏ
kade bagga nAla baNadA nahIM orA naDDIe
A common flock can never match the aura of a lone leader, girl
ਔਰੇ ਵਾਲਿਆਂ ਨੂੰ ਬੰਦਿਆਂ ਦੀ ਲੋੜ ਨਾ ਪਵੇ
aure vAliAM nUM baMdiAM dI lo.Da nA pave
And a leader never has a need for such followers
ਨੀ ਇਹ ਸਾਮੀਆਂ ਦੀ ਭਾਲ ਵਿੱਚ ਰਹਿੰਦੇ ਚੱਤੋ ਪਹਿਰ
nI iha sAmIAM dI bhAla vichcha rahiMde chatto pahira
They are always on the hunt for new prey to serve
ਸਾਡਾ ਤਾਂਹੀਓਂ ਇਨ੍ਹਾਂ ਖੱਚਾਂ ਨਾਲ ਜੋੜ ਨਾ ਬਣੇ
sADA tAMhIoM inhAM khachchAM nAla jo.Da nA baNe
That’s why [yours truly] can never vibe with these [Khach: mules/low-tier work animals]
ਨੀ ਇਹ ਆਏ ਦਿਨ ਖਸਮਾਂ ਨਵਾਂ ਲੱਭਦੇ ਤੇ ਜੀਭਾਂ ਮਾਰਨ ਦੀ ਲੱਤ ਭੈੜੀ ਲੱਗੀ ਹੋਈ ਆ
nI iha Ae dina khasamAM navAM labbhade te jIbhAM mArana dI latta bhai.DI laggI hoI A
Every other day they go looking for a new master, they have a foul habit of licking boots
ਜਿੰਨਾ ਕੀਤੀ ਸੀ ਸਪੋਰਟ ਕਦੇ ਮੋਢਾ ਲਾ ਕੇ ਇਨ੍ਹਾਂ ਦੰਦੀ ਉਸੇ ਹੱਥਾਂ ਉੱਤੇ ਵੱਢੀ ਹੋਈ ਆ
jiMnA kItI sI saporaTa kade moDhA lA ke inhAM daMdI use hatthAM utte vaDDhI hoI A
The very hands that once supported them by the shoulder, they have bitten those same hands
ਨੀ ਇਹ ਕਹਿੰਦੇ ਆ ਕੇ ਪਿੱਛੋਂ ਪਹਿਲਵਾਨ ਹੁੰਨੇ ਆ ਪਰ ਦੱਸਦੇ ਨੀ ਇਲਾਕੇ ‘ਚ ਖੱਚੈਲ ਵੱਜਦੇ
nI iha kahiMde A ke pichChoM pahilavAna huMne A para dassade nI ilAke ‘cha khachchaila vajjade
They claim to be wrestlers back home
ਨੀ ਮੈਂ ਸਾਨ੍ਹ ਵਾਂਗੂ ਵੈਰੀਆਂ ਤੇ ਫਿਰਾਂ ਚੜ੍ਹਦਾ
nI maiM sAnha vAMgU vairIAM te phirAM cha.DhadA
But they don't mention that in their own area, they are known as frauds
ਨੀ ਮੈਂ ਸਾਨ੍ਹ ਵਾਂਗੂ ਵੈਰੀਆਂ ਤੇ ਫਿਰਾਂ ਚੜ੍ਹਦਾ ਇਹ ਚੱਡੀਆਂ ‘ਚ ਪੂੰਛਾਂ ਲੈ ਕੇ ਜਾਣ ਦੱਬਦੇ
nI maiM sAnha vAMgU vairIAM te phirAM cha.DhadA iha chaDDIAM ‘cha pUMChAM lai ke jANa dabbade
I charge at my enemies like a [Saanh: a dominant breeding bull]
ਨੀ ਮੈਂ ਸਾਨ੍ਹ ਵਾਂਗੂ ਵੈਰੀਆਂ ਤੇ ਫਿਰਾਂ ਚੜ੍ਹਦਾ ਇਹ ਚੱਡੀਆਂ ‘ਚ ਪੂੰਛਾਂ ਲੈ ਕੇ ਜਾਣ ਦੱਬਦੇ
nI maiM sAnha vAMgU vairIAM te phirAM cha.DhadA iha chaDDIAM ‘cha pUMChAM lai ke jANa dabbade
I charge at my enemies like a bull; they run away with their tails tucked between their legs
ਨੀ ਮੈਂ ਸਾਨ੍ਹ ਵਾਂਗੂ ਵੈਰੀਆਂ ਤੇ ਫਿਰਾਂ ਚੜ੍ਹਦਾ ਇਹ ਚੱਡੀਆਂ ‘ਚ ਪੂੰਛਾਂ ਲੈ ਕੇ ਜਾਣ ਦੱਬਦੇ
nI maiM sAnha vAMgU vairIAM te phirAM cha.DhadA iha chaDDIAM ‘cha pUMChAM lai ke jANa dabbade
I charge at my enemies like a bull; they run away with their tails tucked between their legs
ਨੀ ਮੈਂ ਸਾਨ੍ਹ ਵਾਂਗੂ ਵੈਰੀਆਂ ਤੇ ਫਿਰਾਂ ਚੜ੍ਹਦਾ ਇਹ ਚੱਡੀਆਂ ‘ਚ ਪੂੰਛਾਂ ਲੈ ਕੇ ਜਾਣ ਦੱਬਦੇ
nI maiM sAnha vAMgU vairIAM te phirAM cha.DhadA iha chaDDIAM ‘cha pUMChAM lai ke jANa dabbade
I charge at my enemies like a bull; they run away with their tails tucked between their legs
ਇਹਦੇ ਘਰ ਦੇ ਬਰਾਬਰ ਦੀ ਕਾਰ ਜੱਟ ਦੀ
ihade ghara de barAbara dI kAra jaTTa dI
I charge at my enemies like a bull; they run away with their tails tucked between their legs
ਇਹਦੀ ਕਾਰ ਦੇ ਪ੍ਰਾਈਜ਼ ਦੀ ਮੈਂ ਗੁੱਟ ਤੇ ਬੰਨੀ
ihadI kAra de prAIja਼ dI maiM guTTa te baMnI
[This Jatt's] car is worth as much as his entire house
ਨੀ ਲਾਲਾ ਲਾਲਾ ਲਾਲਾ ਮਾਝਾ ਮਾਝਾ ਤਹਿਲਕਾ ਕਰਾਤਾ
nI lAlA lAlA lAlA mAjhA mAjhA tahilakA karAtA
And the price of his car is what I wear as a watch on my wrist
ਇਹ ਅਜੇ ਵੀ ਕਹਿੰਦਾ ਕੋਈ ਗੱਲ ਨਹੀਂ ਬਣੀ
iha aje vI kahiMdA koI galla nahIM baNI
I’ve caused a massive stir, representing [Majha: the central region of Punjab known for its warriors and brave folk]
ਜਿਹੜੇ ਮੇਰੇ ਤੋਂ ਲਿਖਾਏ ਹੋ ਗਏ ਸੌ ਮਿਲੀ ਪਾਰ
jiha.De mere toM likhAe ho gae sau milI pAra
And he still dares to say that nothing has happened yet
ਜਿਹੜੇ ਖੁਦ ਲਿਖੇ ਇਹਦੇ ਤੋਂ ਪੰਜਾਹ ਨੀ ਹੋਏ
jiha.De khuda likhe ihade toM paMjAha nI hoe
The songs I wrote for him crossed a hundred million views
ਨੀ ਮੇਰੇ ਪੰਦਰਾਂ ਸਾਲਾਂ ਤੋਂ ਸੇਮ ਯਾਰ ਤੇ ਵਿਚਾਰ
nI mere paMdarAM sAlAM toM sema yAra te vichAra
The ones he wrote himself couldn’t even cross fifty
ਇੱਥੋਂ ਛੇ ਮਹੀਨੇ ਕਿਸੇ ਨਾਲ ਟੱਪਿਆ ਨੀ ਹੋਏ
itthoM Che mahIne kise nAla TappiA nI hoe
For fifteen years, my [Yaar: close friends/brothers] and my values have remained the same
ਮੈਂ ਸਾਰਾ ਟੱਬਰ ਲਗਾਤਾ ਬਿਲਬੋਰਡ ਦੇ ਉੱਤੇ ਇਹ ਦੱਸਦੇ ਆ ਚੜ੍ਹਦੇ ਗ੍ਰਾਫ਼ ਅੱਜ ਦੇ
maiM sArA Tabbara lagAtA bilaboraDa de utte iha dassade A cha.Dhade grApha਼ ajja de
He hasn't been able to last six months with anyone
ਨੀ ਮੈਂ ਸਾਨ੍ਹ ਵਾਂਗੂ ਵੈਰੀਆਂ ਤੇ ਫਿਰਾਂ ਚੜ੍ਹਦਾ
nI maiM sAnha vAMgU vairIAM te phirAM cha.DhadA
I’ve put my whole family on the Billboard charts
ਨੀ ਮੈਂ ਸਾਨ੍ਹ ਵਾਂਗੂ ਵੈਰੀਆਂ ਤੇ ਫਿਰਾਂ ਚੜ੍ਹਦਾ ਇਹ ਚੱਡੀਆਂ ‘ਚ ਪੂੰਛਾਂ ਲੈ ਕੇ ਜਾਣ ਦੱਬਦੇ
nI maiM sAnha vAMgU vairIAM te phirAM cha.DhadA iha chaDDIAM ‘cha pUMChAM lai ke jANa dabbade
While they just talk about their "rising graphs" today