So Mean
by Navaan Sandhuft LEJEND
ਘਰ ਘਰ ਤੋਂ ਤੂੰ ਚਾਹ ਪੀਤੀ
ghara ghara toM tUM chAha pItI
You’ve sipped tea from every house you could find
ਘਰ ਘਰ ਤੋਂ ਤੂੰ ਚਾਹ ਪੀਤੀ
ghara ghara toM tUM chAha pItI
You’ve sipped tea from every house you could find
ਤੇਰੀਆਂ ਮੈਂ ਮੰਨ ਮੰਨ ਕੇ
terIAM maiM maMna maMna ke
By agreeing to every whim of yours
ਤੇਰੀਆਂ ਮੈਂ ਮੰਨ ਮੰਨ ਕੇ ਚੰਨਾ ਜ਼ਿੰਦਗੀ ਤਬਾਹ ਕੀਤੀ
terIAM maiM maMna maMna ke chaMnA ja਼iMdagI tabAha kItI
By agreeing to every whim of yours, [Channa: literally 'moon'; a term of endearment for a beloved], I’ve ruined my life
ਤੇਰੀਆਂ ਮੈਂ ਮੰਨ ਮੰਨ ਕੇ
terIAM maiM maMna maMna ke
By agreeing to every whim of yours
ਵੇ ਤੇਰੀਆਂ ਮੈਂ ਮੰਨ ਮੰਨ ਕੇ
ve terIAM maiM maMna maMna ke
Oh, by agreeing to every whim of yours
ਤੇਰੀਆਂ ਮੈਂ ਮੰਨ ਮੰਨ ਕੇ ਚੰਨਾ ਜ਼ਿੰਦਗੀ ਤਬਾਹ ਕੀਤੀ
terIAM maiM maMna maMna ke chaMnA ja਼iMdagI tabAha kItI
By agreeing to every whim of yours, [Channa: beloved], I’ve ruined my life
ਵੇ ਰਾਤ ਸਾਡੀਆਂ ਬਾਹਵਾਂ ਦੇ ਵਿਚ ਕੱਢ ਕੇ
ve rAta sADIAM bAhavAM de vicha kaDDha ke
After spending the night wrapped in my arms
ਦਿਨ ਯਾਰਾ ਗੱਲ ਨਾ ਕਰੇ ਕਿੰਨਾ ਮੀਨ ਤੂੰ
dina yArA galla nA kare kiMnA mIna tUM
By day, [Yaar: close friend/partner; here used with heavy irony], you won't even speak; how mean of you
ਕਿੰਨਾ ਮੀਨ ਤੂੰ
kiMnA mIna tUM
How mean of you
ਰਾਤ ਸਾਡੀਆਂ ਬਾਹਵਾਂ ਦੇ ਵਿਚ ਕੱਢ ਕੇ
rAta sADIAM bAhavAM de vicha kaDDha ke
After spending the night wrapped in my arms
ਦਿਨ ਯਾਰਾ ਗੱਲ ਨਾ ਕਰੇ
dina yArA galla nA kare
By day, [Yaar: partner], you won't even speak
ਵੇ ਕਿੰਨਾ ਮੀਨ ਤੂੰ
ve kiMnA mIna tUM
Oh, how mean of you
ਵੇ ਕਿੰਨਾ ਮੀਨ ਤੂੰ
ve kiMnA mIna tUM
Oh, how mean of you
ਜੇ ਤੂੰ ਕਿਹਾ ਦਿਨ ਯਾਰਾ ਮੰਨ ਲਿਆ ਦਿਨ ਮੈਂ
je tUM kihA dina yArA maMna liA dina maiM
If you called it day, [Yaar: partner], I accepted it as day
ਜੇ ਤੂੰ ਕਿਹਾ ਰਾਤ ਮੈਂ ਨਾ ਨਿਕਲੀ ਹਨੇਰੇ 'ਚੋਂ
je tUM kihA rAta maiM nA nikalI hanere 'choM
If you called it night, I never stepped out of the darkness
ਤੂੰ ਸ਼ਹਿਰ ਵਿਚ ਰੌਲ਼ੇ ਬੜੇ ਪਾਉਂਦਾ ਸੀ ਵਫ਼ਾਵਾਂ ਦੇ
tUM sa਼hira vicha raula਼e ba.De pAuMdA sI vapha਼AvAM de
In the city, you used to make such loud claims of loyalty
ਵੇਖਿਆ ਖਲੋ ਕੇ ਕਿੰਨੀ ਵਾਰ ਮੈਂ ਬਨੇਰੇ ਤੋਂ
vekhiA khalo ke kiMnI vAra maiM banere toM
I watched the truth unfold many times from my rooftop
ਵੇ ਘਰ ਕਾਨਿਆਂ ਦਾ ਬਿਖਰ ਗਿਆ
ve ghara kAniAM dA bikhara giA
My home of reeds has scattered away
ਕਾਨਿਆਂ ਦਾ ਬਿਖਰ ਗਿਆ
kAniAM dA bikhara giA
My home made of reeds has scattered away
ਮੈਨੂੰ ਸੱਚ ਨੇ ਤਬਾਹ ਕਰਤਾ ਤੇ ਤੂੰ ਧੋਖੇ ਕਰ ਨਿੱਖਰ ਗਿਆ
mainUM sachcha ne tabAha karatA te tUM dhokhe kara nikkhara giA
The truth has destroyed me, while you blossomed through your deceits
ਵੇ ਰਾਤ ਸਾਡੀਆਂ ਬਾਹਵਾਂ ਦੇ ਵਿਚ ਕੱਢ ਕੇ
ve rAta sADIAM bAhavAM de vicha kaDDha ke
After spending the night wrapped in my arms
ਦਿਨ ਯਾਰਾ ਗੱਲ ਨਾ ਕਰੇ ਕਿੰਨਾ ਮੀਨ ਤੂੰ
dina yArA galla nA kare kiMnA mIna tUM
By day, [Yaar: partner], you won't even speak; how mean of you
ਕਿੰਨਾ ਮੀਨ ਤੂੰ
kiMnA mIna tUM
How mean of you
ਰਾਤ ਸਾਡੀਆਂ ਬਾਹਵਾਂ ਦੇ ਵਿਚ ਕੱਢ ਕੇ
rAta sADIAM bAhavAM de vicha kaDDha ke
After spending the night wrapped in my arms
ਦਿਨ ਯਾਰਾ ਗੱਲ ਨਾ ਕਰੇ
dina yArA galla nA kare
By day, [Yaar: partner], you won't even speak
ਵੇ ਕਿੰਨਾ ਮੀਨ ਤੂੰ
ve kiMnA mIna tUM
Oh, how mean of you
ਵੇ ਕਿੰਨਾ ਮੀਨ ਤੂੰ
ve kiMnA mIna tUM
Oh, how mean of you
ਗੱਲ ਨਾ ਕਰੇ
galla nA kare
You won't even speak
ਕਿੰਨਾ ਮੀਨ ਤੂੰ
kiMnA mIna tUM
How mean of you
ਬੇਦਰਦ ਸੱਜਣ ਨਾਲ ਕੀਤਾ ਮੈਂ ਪਿਆਰ
bedarada sajjaNa nAla kItA maiM piAra
I fell in love with a [Sajjan: beloved/soulmate] who is heartless
ਉਹਦੇ ਬਦਲੇ 'ਚ ਆਏ ਝੂਠੇ ਵਾਅਦੇ ਬੇਸ਼ੁਮਾਰ
uhade badale 'cha Ae jhUThe vAade besa਼umAra
In return, I received countless false promises
ਜਾ ਕੇ ਗ਼ੈਰਾਂ ਦੀਆਂ ਦਾਵਤਾਂ ਤੇ ਜਾਮ ਖੜਕਾਉਂਦਾ
jA ke ga਼airAM dIAM dAvatAM te jAma kha.DakAuMdA
You go to the feasts of strangers and clink glasses
ਉਹਦੇ ਵਰਗਾ ਨਾ ਕੋਈ ਬੇਹਯਾ ਤੇ ਮੱਕਾਰ
uhade varagA nA koI behayA te makkAra
There is no one as shameless and cunning as him
ਉਹ ਖ਼ੁਦ ਨੂੰ ਬਣਾਈ ਫਿਰਦਾ
uha kha਼uda nUM baNAI phiradA
He keeps building his own image
ਪਲਕਾਂ ਤੇ ਹੋਰਾਂ ਨੂੰ ਬਿਠਾ ਕੇ
palakAM te horAM nUM biThA ke
By placing others on a pedestal of his eyelashes
ਸਾਡੀਆਂ ਨਜ਼ਰਾਂ 'ਚੋਂ ਜਾਂਦਾ ਗਿਰਦਾ
sADIAM naja਼rAM 'choM jAMdA giradA
While he keeps falling further in my eyes
ਸਾਡੀਆਂ ਨਜ਼ਰਾਂ 'ਚੋਂ ਜਾਂਦਾ ਗਿਰਦਾ
sADIAM naja਼rAM 'choM jAMdA giradA
He keeps falling further in my eyes
ਵੇ ਰਾਤ ਸਾਡੀਆਂ ਬਾਹਵਾਂ ਦੇ ਵਿਚ ਕੱਢ ਕੇ
ve rAta sADIAM bAhavAM de vicha kaDDha ke
After spending the night wrapped in my arms
ਦਿਨ ਯਾਰਾ ਗੱਲ ਨਾ ਕਰੇ ਕਿੰਨਾ ਮੀਨ ਤੂੰ
dina yArA galla nA kare kiMnA mIna tUM
By day, [Yaar: partner], you won't even speak; how mean of you
ਕਿੰਨਾ ਮੀਨ ਤੂੰ
kiMnA mIna tUM
How mean of you
ਵੇ ਰਾਤ ਸਾਡੀਆਂ... ਹਾਂ...
ve rAta sADIAM... hAM...
Oh, after our nights... yes...
ਰਾਤ ਸਾਡੀਆਂ... ਹਾਂ...
rAta sADIAM... hAM...
Our nights... yes...
ਰਾਤ ਸਾਡੀਆਂ... ਹਾਂ...
rAta sADIAM... hAM...
Our nights... yes...
ਮੇਰਾ ਰਾਤ ਸਾਡੀਆਂ ਬਾਹਵਾਂ ਦੇ ਵਿਚ ਕੱਢ ਕੇ
merA rAta sADIAM bAhavAM de vicha kaDDha ke
After spending the night wrapped in my arms
ਰਾਤ ਸਾਡੀਆਂ ਬਾਹਵਾਂ ਦੇ ਵਿਚ ਕੱਢ ਕੇ
rAta sADIAM bAhavAM de vicha kaDDha ke
After spending the night wrapped in my arms
ਦਿਨ ਯਾਰਾ ਗੱਲ ਨਾ ਕਰੇ
dina yArA galla nA kare
By day, [Yaar: partner], you won't even speak
ਵੇ ਕਿੰਨਾ ਮੀਨ ਤੂੰ
ve kiMnA mIna tUM
Oh, how mean of you
ਵੇ ਕਿੰਨਾ ਮੀਨ ਤੂੰ
ve kiMnA mIna tUM
Oh, how mean of you
ਵੇ ਕਿੰਨਾ ਮੀਨ ਤੂੰ
ve kiMnA mIna tUM
Oh, how mean of you
ਵੇ ਕਿੰਨਾ ਮੀਨ ਤੂੰ
ve kiMnA mIna tUM
Oh, how mean of you