Tabaah
ਬਿਨਾਂ ਸੁਲਝਿਆ ਜਿੰਦ ਦਾ ਖਿਲਾਰ ਹੋ ਗਿਆ
binAM sulajhiA jiMda dA khilAra ho giA
The tangled mess of my life has become even more unraveled
ਮੈਨੂੰ ਜਿੱਦਣ ਦਾ ਤੇਰੇ ਨਾਲ ਪਿਆਰ ਹੋ ਗਿਆ
mainUM jiddaNa dA tere nAla piAra ho giA
From the very day I fell in love with you
ਤੂੰ ਵੇਖਦਾ ਤਾਂ ਲੋਰ ਮੇਰੀ ਵਧਦੀ ਜਾਵੇ
tUM vekhadA tAM lora merI vadhadI jAve
When you look at me, my inner surge keeps rising
ਤੇਰੇ ਹਾਸਿਆਂ ਦਾ ਵੱਖਰਾ ਖ਼ੁਮਾਰ ਹੋ ਗਿਆ
tere hAsiAM dA vakkharA kha਼umAra ho giA
Your laughter has cast a unique intoxication over me
ਜ਼ਿੰਦਗੀ ਦੀ ਲਿਖ ਦੂੰ ਕਿਤਾਬ ਤੇਰੇ ਤੇ
ja਼iMdagI dI likha dUM kitAba tere te
I could write an entire book of my life about you
ਅੰਤਾਂ ਵਾਲਾ ਆ ਗਿਆ ਸ਼ਬਾਬ ਤੇਰੇ ਤੇ
aMtAM vAlA A giA sa਼bAba tere te
An endless bloom of youthful radiance has settled upon you
ਮੇਰੀ ਜ਼ਿੰਦਗੀ ਸਵਾਲਾਂ ਨਾਲ ਭਰੀ ਪਈ ਐ ਨੀ
merI ja਼iMdagI savAlAM nAla bharI paI ai nI
My life is currently overflowing with unanswered questions [Ni: a gender-specific vocative used to address a woman directly]
ਮੈਂ ਇਕੱਲਾ ਇਕੱਲਾ ਦਿੰਦਾ ਆਂ ਜਵਾਬ ਤੇਰੇ ਤੇ
maiM ikallA ikallA diMdA AM javAba tere te
But I am spending every single answer solely upon you
ਤੈਨੂੰ ਪਾਣੀ ਜਿਹੀ ਨੂੰ ਰੋਕ ਲਵਾਂ ਜਾਂ ਵਹਿਣ ਦਿਆਂ
tainUM pANI jihI nUM roka lavAM jAM vahiNa diAM
Should I hold you back like flowing water, or let you stream on?
ਨੀ ਤੇਰੀ ਬਾਂਹ ਤੋਂ ਚਿੜੀਆਂ ਉੱਡਣ ਜਾਂ ਫਿਰ ਬਹਿਣ ਦਿਆਂ
nI terI bAMha toM chi.DIAM uDDaNa jAM phira bahiNa diAM
[Nee: a gender-specific vocative used to address a woman directly] Should I let the birds fly from your arms or let them perch?
ਹੋ ਮੈਨੂੰ ਦੱਸ ਦੇ ਮੈਂ ਦਿਲ ਹਾਰ ਜਾਵਾਂ ਜਾਂ ਰਹਿਣ ਦਿਆਂ
ho mainUM dassa de maiM dila hAra jAvAM jAM rahiNa diAM
Oh, tell me, should I lose my heart to you or let it be?
ਤੈਨੂੰ ਚੁੱਪ ਕੀਤੀ ਨੂੰ ਵੇਖਾਂ ਜਾਂ ਗੱਲ ਕਹਿਣ ਦਿਆਂ
tainUM chuppa kItI nUM vekhAM jAM galla kahiNa diAM
Should I watch you in your silence or say what's on my mind?
ਹੋ ਮੈਨੂੰ ਦੱਸ ਦੇ ਮੈਂ ਦਿਲ ਹਾਰ ਜਾਵਾਂ ਜਾਂ ਰਹਿਣ ਦਿਆਂ
ho mainUM dassa de maiM dila hAra jAvAM jAM rahiNa diAM
Oh, tell me, should I lose my heart to you or let it be?
ਹੱਥ ਧੋ ਕੇ ਪਿੱਛੇ ਮੇਰੇ ਪੈ ਗਈ ਤੂੰ ਕੁੜੇ
hattha dho ke pichChe mere pai gaI tUM ku.De
You’ve come after me with such relentless devotion, [Kude: a term for a young girl/maiden]
ਹੁਣ ਮੋੜਦੀ ਕਿਉਂ ਨਹੀਂ ਦਿਲ ਲੈ ਗਈ ਜੇ ਕੁੜੇ
huNa mo.DadI kiuM nahIM dila lai gaI je ku.De
Why don't you return it now, since you've already taken my heart, [Kude: a term for a young girl/maiden]
ਸੂਰਜ ਵੀ ਉਸ ਦਿਨ ਚੜ੍ਹਨਾ ਨਹੀਂ
sUraja vI usa dina cha.DhanA nahIM
Even the sun might refuse to rise on that day
ਜਿੱਦਣ ਵੀ ਮੇਰੇ ਨਾਲ ਬਹਿ ਗਈ ਤੂੰ ਕੁੜੇ
jiddaNa vI mere nAla bahi gaI tUM ku.De
The day you finally come to sit by my side, [Kude: a term for a young girl/maiden]
ਤੇਰਾ ਹੱਸਣਾ ਤਾਂ ਮਾਰ ਹੀ ਮੁਕਾਉਂਦਾ ਕੁੜੀਏ
terA hassaNA tAM mAra hI mukAuMdA ku.DIe
Your laughter is simply lethal, [Kudiye: girl/maiden]
ਸੇਖੋਂ ਨਿਗਾਹ ਕਿਤੇ ਹੋਰ ਨਾ ਟਿਕਾਉਂਦਾ ਕੁੜੀਏ
sekhoM nigAha kite hora nA TikAuMdA ku.DIe
Sekhon refuses to let his gaze rest anywhere else, [Self-reference to the song's lyricist/artist]
ਕਿੱਥੇ ਆਂ ਤੂੰ ਚੱਤੋ ਪਹਿਰ ਰਹਿੰਦਾ ਪੁੱਛਦਾ ਹੋਵੇ
kitthe AM tUM chatto pahira rahiMdA puchChadA hove
"Where are you?" my heart asks twenty-four hours a day
ਜਿੱਥੇ ਵੀ ਤੂੰ ਲੱਭ ਕੇ ਲੈ ਆਉਂਦਾ ਕੁੜੀਏ
jitthe vI tUM labbha ke lai AuMdA ku.DIe
Wherever you are, my heart finds you and brings you back, [Kudiye: girl/maiden]
ਗਲਹਿਰੀ ਖ਼ਰੋਟ ਮੰਗਦੀ ਕਹੇਂਗੀ ਤਾਂ ਲੈਣ ਦਿਆਂ
galahirI kha਼roTa maMgadI kaheMgI tAM laiNa diAM
The squirrel asks for a walnut; if you say so, I shall go fetch it
ਦਿਲ ਤੇਰੇ ਕੋਲੋਂ ਜਰਦਾ ਨਹੀਂ ਦੂਰੀਆਂ ਜੇ ਕਹੇਂਗੀ ਤਾਂ ਸਹਿਣ ਦਿਆਂ
dila tere koloM jaradA nahIM dUrIAM je kaheMgI tAM sahiNa diAM
My heart cannot bear the distance from you, but if you say so, I'll endure it
ਤੈਨੂੰ ਪਾਣੀ ਜਿਹੀ ਨੂੰ ਰੋਕ ਲਵਾਂ ਜਾਂ ਵਹਿਣ ਦਿਆਂ
tainUM pANI jihI nUM roka lavAM jAM vahiNa diAM
Should I hold you back like flowing water, or let you stream on?
ਨੀ ਤੇਰੀ ਬਾਂਹ ਤੋਂ ਚਿੜੀਆਂ ਉੱਡਣ ਜਾਂ ਫਿਰ ਬਹਿਣ ਦਿਆਂ
nI terI bAMha toM chi.DIAM uDDaNa jAM phira bahiNa diAM
[Nee: a gender-specific vocative used to address a woman directly] Should I let the birds fly from your arms or let them perch?
ਹੋ ਮੈਨੂੰ ਦੱਸ ਦੇ ਮੈਂ ਦਿਲ ਹਾਰ ਜਾਵਾਂ ਜਾਂ ਰਹਿਣ ਦਿਆਂ
ho mainUM dassa de maiM dila hAra jAvAM jAM rahiNa diAM
Oh, tell me, should I lose my heart to you or let it be?
ਕੈਸਾ ਬਣਿਆ ਸਬੱਬ ਵੇਖ ਦੋਵੇਂ ਜਾਣੇ ਆਪਾਂ ਪਰਿੰਦਿਆਂ ਜਿਹੇ
kaisA baNiA sababba vekha doveM jANe ApAM pariMdiAM jihe
Look what a destiny has formed, both of us are like free-spirited birds
ਹੋ ਜਿੱਦਾਂ ਬੂਹਾ ਕੋਈ ਤਗੜਾ ਤੇ ਇਕੱਠੇ ਲਾਏ ਹੋਏ ਦੋ ਜਿੰਦਿਆਂ ਜਿਹੇ
ho jiddAM bUhA koI taga.DA te ikaTThe lAe hoe do jiMdiAM jihe
Like a heavy, sturdy door fastened by two padlocks together
ਅੱਖ ਮਾਰੀ ਨਾ ਨਿਵਾਣ ਜਾਣਾ ਮਾਰ ਕੁੜੀਏ
akkha mArI nA nivANa jANA mAra ku.DIe
Don't strike me down with your downward glance, [Kudiye: girl/maiden]
ਜਾਨ ਮੁੰਡੇ ਦੀ ਬਚਾ ਕੋਈ ਹੀਲਾ ਕਰ ਕੁੜੀਏ
jAna muMDe dI bachA koI hIlA kara ku.DIe
Find a way to save this boy's life, [Kudiye: girl/maiden]
ਤੈਨੂੰ ਤਾਰਿਆਂ ਵਿਚ ਉਲਝਾ ਦਿਆਂ ਜਾਂ ਚੰਨ ਲੈਣ ਦਿਆਂ
tainUM tAriAM vicha ulajhA diAM jAM chaMna laiNa diAM
Should I entangle you within the stars, or go fetch the moon?
ਤੇਰੀਆਂ ਜ਼ੁਲਫ਼ਾਂ ਪਰੇ ਹਟਾ ਦਿਆਂ ਮੇਰੇ ਨਾਲ ਖਹਿਣ ਦਿਆਂ
terIAM ja਼ulapha਼AM pare haTA diAM mere nAla khahiNa diAM
Should I tuck your tresses away, or let them brush against me?