Waare Waare
ਪੰਜ ਆਬਾਂ ਦਾ ਮਿਲਾ ਕੇ ਠੰਢਾ ਪਾਣੀ ਲੱਗੇ ਗਰਮੀ ਦੀ ਰੁੱਤ ਵਿਚ ਤੜਕੇ ਹੀ ਨਹਾ ਲਿਆ
paMja AbAM dA milA ke ThaMDhA pANI lagge garamI dI rutta vicha ta.Dake hI nahA liA
Blending the waters of the five rivers, it feels like a cool drench in the heat of dawn
ਟੁੱਟੇ ਦੀਦ ਦੇਸੀ ਈਦ ਹੋ ਗਈ ਫ਼ੱਕਰਾਂ ਦੀ ਤੇਰਾ ਦੀਦਾਰ ਜੱਟੀਏ ਜਦੋਂ ਦਾ ਪਾ ਲਿਆ
TuTTe dIda desI Ida ho gaI pha਼kkarAM dI terA dIdAra jaTTIe jadoM dA pA liA
The fast of waiting has broken, it’s a homegrown Eid for this wandering dervish since I caught a glimpse of you, [Jattiye: Female of the Jatt community]
ਤੈਨੂੰ ਕਿਹਾ ਸੀ ਕਿ ਲਿਖੇ ਮੁੰਡਾ ਸ਼ਾਇਰੀ ਤੇਰੇ ਉੱਤੇ ਜੋੜੇ ਕਾਫ਼ੀਏ ਨੀਂਦਾਂ ਨੂੰ ਤੋੜ ਤੋੜ ਕੇ
tainUM kihA sI ki likhe muMDA sa਼AirI tere utte jo.De kApha਼Ie nIMdAM nUM to.Da to.Da ke
You asked this boy to write poetry for you, so I’ve been crafting rhymes by sacrificing my sleep
ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ, ਤੋਰ 'ਤੇ
vAre vAre jAMdA terI tora 'te, tora 'te
I am utterly captivated by your gait, your rhythmic walk
ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ
vAre vAre jAMdA terI tora 'te
I am utterly captivated by your gait
ਨੀ ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ, ਤੋਰ 'ਤੇ
nI vAre vAre jAMdA terI tora 'te, tora 'te
Oh, I am utterly captivated by your gait, your rhythmic walk

ਸਿਵਾ ਤੇਰੇ ਕੋਲੋਂ ਲੋੜ ਨਾ ਟੈਂਸ਼ਨਾਂ
sivA tere koloM lo.Da nA TaiMsa਼nAM
Other than you, I have no need for any worldly worries
ਤੇ ਮੁੰਡਾ ਫ਼ੀਲਿੰਗਾਂ ਨਾਲ ਤੇਰੇ ਲਈ ਮੁਨਾਰ ਛੱਤ ਦਾ
te muMDA pha਼IliMgAM nAla tere laI munAra Chatta dA
For this boy is building a monument of feelings for you under the roof
ਹੋ ਇਹ ਤਾਂ ਕੁਦਰਤ ਹੋਈ ਆ ਨਿਹਾਲ ਸਾਡੇ ਉੱਤੇ
ho iha tAM kudarata hoI A nihAla sADe utte
It is only by the grace of nature that we have been blessed
ਨਹੀਂ ਤਾਂ ਜੋੜ ਸਾਡਾ ਸੀਗਾ ਬੀਬਾ ਅੱਠ ਸੱਠ ਦਾ
nahIM tAM jo.Da sADA sIgA bIbA aTTha saTTha dA
Otherwise, [Biba: a term of respect/endearment] our match was a long shot, a total mismatch
ਨੀ ਕੱਚਿਓਂ ਲਵਾ ਕੇ ਨੀ ਤੂੰ ਪੱਕੀਏ ਪਵਾ ਦਿੱਤੀ
nI kachchioM lavA ke nI tUM pakkIe pavA dittI
You replaced my temporary luck with a permanent destiny
ਭਾਗ ਖੋਲ੍ਹਤੇ ਤੂੰ ਮਾਝੇ ਵਾਲੇ ਭੌਰ ਦੇ
bhAga kholhate tUM mAjhe vAle bhaura de
You have unlocked the fortune of this black-hearted bumblebee from [Majha: the central region of Punjab, known for its distinct dialect and warriors]
ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ, ਤੋਰ 'ਤੇ
vAre vAre jAMdA terI tora 'te, tora 'te
I am utterly captivated by your gait, your rhythmic walk
ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ
vAre vAre jAMdA terI tora 'te
I am utterly captivated by your gait
ਨੀ ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ, ਤੋਰ 'ਤੇ
nI vAre vAre jAMdA terI tora 'te, tora 'te
Oh, I am utterly captivated by your gait, your rhythmic walk
ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ
vAre vAre jAMdA terI tora 'te
I am utterly captivated by your gait
ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ, ਤੋਰ 'ਤੇ
vAre vAre jAMdA terI tora 'te, tora 'te
I am utterly captivated by your gait, your rhythmic walk
ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ
vAre vAre jAMdA terI tora 'te
I am utterly captivated by your gait
ਨੀ ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ, ਤੋਰ 'ਤੇ
nI vAre vAre jAMdA terI tora 'te, tora 'te
Oh, I am utterly captivated by your gait, your rhythmic walk
ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ
vAre vAre jAMdA terI tora 'te
I am utterly captivated by your gait
ਹੋ ਵੇਖ ਕਰਨੈ ਜੇ ਨਸ਼ਾ ਤੇਰਾ ਨਾਮ ਲੈਂਦਾ ਆ
ho vekha karanai je nasa਼A terA nAma laiMdA A
Look, if he seeks an intoxication, he simply chants your name
ਹੋ ਤੇਰੀ ਸੰਗ ਨੂੰ ਆ ਮੰਨਦਾ ਐ ਗੁੱਡ ਲੱਕ ਨੀ
ho terI saMga nUM A maMnadA ai guDDa lakka nI
He considers your shyness to be his stroke of good luck [Ni: a gender-specific vocative used to address a woman directly]
ਰੋਲ ਮਾਡਲ ਜਵਾਕਾਂ ਦਾ ਤੇ ਕੁੜੀਆਂ ਦਾ ਫ਼ੇਵ
rola mADala javAkAM dA te ku.DIAM dA pha਼eva
He is a role model for the youth and a favorite among the maidens
ਤੂੰ ਵੀ ਸ਼ਾਨ ਉਹਦੀ ਦਾ ਥੋੜ੍ਹਾ ਜਿਹਾ ਮਾਣ ਰੱਖ ਨੀ
tUM vI sa਼Ana uhadI dA tho.DhA jihA mANa rakkha nI
So you too should uphold the honor of his pride a little
ਇਹਦੇ ਵਿਚ ਕੋਈ ਡਰਨੇ ਦੀ ਲੋੜ ਨਹੀਂ ਰਕਾਨੇ
ihade vicha koI Darane dI lo.Da nahIM rakAne
There is no need to be afraid of anything, [Rakane: a term for a sophisticated, beautiful woman]
ਤੇਰਾ ਨਾਮ ਜਜਮਾਨ ਨਾਲ ਜੋੜ ਕੇ
terA nAma jajamAna nAla jo.Da ke
By linking your name with [Jajman: a self-reference to the artist/persona as a patron or leader]
ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ, ਤੋਰ 'ਤੇ
vAre vAre jAMdA terI tora 'te, tora 'te
I am utterly captivated by your gait, your rhythmic walk
ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ
vAre vAre jAMdA terI tora 'te
I am utterly captivated by your gait
ਨੀ ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ, ਤੋਰ 'ਤੇ
nI vAre vAre jAMdA terI tora 'te, tora 'te
Oh, I am utterly captivated by your gait, your rhythmic walk
ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ
vAre vAre jAMdA terI tora 'te
I am utterly captivated by your gait
ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ, ਤੋਰ 'ਤੇ
vAre vAre jAMdA terI tora 'te, tora 'te
I am utterly captivated by your gait, your rhythmic walk
ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ
vAre vAre jAMdA terI tora 'te
I am utterly captivated by your gait
ਨੀ ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ, ਤੋਰ 'ਤੇ
nI vAre vAre jAMdA terI tora 'te, tora 'te
Oh, I am utterly captivated by your gait, your rhythmic walk
ਵਾਰੇ ਵਾਰੇ ਜਾਂਦਾ ਤੇਰੀ ਤੋਰ 'ਤੇ
vAre vAre jAMdA terI tora 'te
I am utterly captivated by your gait
ਹੋ ਬਿਨਾਂ ਜੰਗਲੇ ਤੋਂ ਮੋਰ ਨੀ ਤੂੰ ਕਰ ਲਿਆ ਅਧੀਨ
ho binAM jaMgale toM mora nI tUM kara liA adhIna
Without any cage, you have tamed this wild peacock
ਜਿਹੜੇ ਅੰਬਰਾਂ 'ਚੋਂ ਡਿੱਗੇ ਵੇਖ ਚੁੰਮਦੇ ਜ਼ਮੀਨ
jiha.De aMbarAM 'choM Digge vekha chuMmade ja਼mIna
See how those who once ruled the skies now fall to kiss the ground you walk on
ਨੀ ਤੂੰ ਚੁੰਨੀਆਂ ਨੂੰ ਟਾਂਕ ਰਿਸ਼ਨਾਇਆ ਬਾਗ਼ ਨੂੰ
nI tUM chuMnIAM nUM TAMka risa਼nAiA bAga਼ nUM
You have embroidered your [Chunni: a traditional long scarf/veil] and brightened the whole garden
ਤੇ ਕਰਾਮਾਤ ਰੱਬ ਦੀ ਤੇ ਅੱਜ ਹੋ ਗਿਆ ਯਕੀਨ
te karAmAta rabba dI te ajja ho giA yakIna
Today, I have finally begun to believe in the miracles of God
ਹਾਂਜੀ ਹਾਂ ਤੇ ਰੁੱਖ ਨਿਕਲ ਆਉਂਦੇ ਤਾਣੇ ਗਏ
hAMjI hAM te rukkha nikala AuMde tANe gae
At your "Yes," the dry trees have begun to sprout branches
ਹਾਂਜੀ ਹਾਂ ਤੇ ਮਿਰਗ ਬਰਾਤੀ ਬਣ ਗਏ
hAMjI hAM te miraga barAtI baNa gae
At your "Yes," the deer have joined the wedding procession as guests
ਹਾਂਜੀ ਹਾਂ ਹੋ ਪੰਛੀ ਵਰਸਾਉਂਦੇ ਫੁੱਲ ਤੋੜ ਕੇ
hAMjI hAM ho paMChI varasAuMde phulla to.Da ke
At your "Yes," the birds are showering us with plucked flowers
ਵਾਰੇ ਵਾਰੇ ਜਾਂਦਾ
vAre vAre jAMdA
I am utterly captivated