Graribaaz
by Navjeet Kahlonft Karan Aujla, Deep Jandu, Aarsh Benipal
ਯਾਰ ਯਾਰਾਂ ਦੀ ਯਾਰੀ ਨੂੰ ਮੰਨਣ ਅਸਲਾ
yAra yArAM dI yArI nUM maMnaNa asalA
[Yaar: close friends/brothers; carries significant cultural weight regarding loyalty] consider their brotherhood as their true ammunition
ਰਹਿੰਦੇ ਇਕ ਦੂਜੇ ਤੋਂ ਸਿੱਖਦੇ ਨਹੀਂ
rahiMde ika dUje toM sikkhade nahIM
They never seek to outshine or learn superiority from one another
ਅਸੀਂ ਨਾਰਾਂ ਤੋਂ ਮੂਹਰੇ ਕੁੜੇ ਯਾਰ ਰੱਖੇ
asIM nArAM toM mUhare ku.De yAra rakkhe
[Kudi: girl/maiden], I have placed my brothers ahead of any woman
ਜਿਹੜੇ ਰਹਿੰਦੇ ਨੇ ਹੋ ਕੇ ਇਕ ਦੇ ਨਹੀਂ
jiha.De rahiMde ne ho ke ika de nahIM
Specifically those who cannot remain loyal to just one person
ਰੱਬ ਨੇ ਲਿਖੀ ਐ ਘੈਂਟ ਲਾਈਫ਼ ਸੁਣ ਲੈ
rabba ne likhI ai ghaiMTa lAIpha਼ suNa lai
ਦਾਰੂ ਤੇ ਬੰਦੂਕ ਸਾਡੀ ਵਾਈਫ਼ ਸੁਣ ਲੈ
dArU te baMdUka sADI vAIpha਼ suNa lai
God has scripted a magnificent life for me, listen closely
ਕਰੀਦੀ ਨੀ ਕੇਅਰ ਵਾਧੂ ਦਿਆਂ ਪੰਗਿਆਂ
karIdI nI keara vAdhU diAM paMgiAM
My whiskey and my rifle are my true soulmates, listen closely
ਕੁੜੀਆਂ ਮਰਾਉਣ ਯਾਰਾਂ ਨਾਲੋਂ ਚੰਗਿਆਂ
ku.DIAM marAuNa yArAM nAloM chaMgiAM
I don't bother myself with petty or unnecessary squabbles
ਛਿੱਟੇ ਮਾਰਨ ਨਾਲ ਅੱਤ ਆਉਂਦੀ ਨੀ ਕਦੇ
ChiTTe mArana nAla atta AuMdI nI kade
Girls who cause rifts among brothers are better left alone
ਬੋਲਦੀ ਮਿਸਾਲ ਇਹ ਨਿਆਰੀ ਜੱਟ ਦੀ
boladI misAla iha niArI jaTTa dI
Splashing money around never creates a true legendary storm
ਨਾਰੀਬਾਜ਼ ਬੰਦੇ ਨੂੰ ਅਵੌਇਡ ਕਰੀਏ
nArIbAja਼ baMde nUM avauiDa karIe
This unique example of a [Jatt: a member of the land-owning agricultural community known for pride and lifestyle] speaks for itself
ਗਰਾਰੀਬਾਜ਼ ਬੰਦਿਆਂ ਨਾਲ ਯਾਰੀ ਜੱਟ ਦੀ
garArIbAja਼ baMdiAM nAla yArI jaTTa dI
I avoid those who are constantly chasing after women
ਨਾਰੀਬਾਜ਼ ਬੰਦੇ ਨੂੰ ਅਵੌਇਡ ਕਰੀਏ
nArIbAja਼ baMde nUM avauiDa karIe
This [Jatt: land-owning agriculturalist] keeps his friendship with [Graribaaz: those who are stubbornly fixated and headstrong]
ਗਰਾਰੀਬਾਜ਼ ਬੰਦਿਆਂ ਨਾਲ ਯਾਰੀ ਜੱਟ ਦੀ
garArIbAja਼ baMdiAM nAla yArI jaTTa dI
I avoid those who are constantly chasing after women
ਪੁੱਛ-ਪੁੱਛ ਕਰੀਦੀ ਨੀ ਸ਼ੌਕ ਪਾਲੇ ਮੈਂ
puchCha-puchCha karIdI nI sa਼auka pAle maiM
This [Jatt: land-owning agriculturalist] keeps his friendship with [Graribaaz: those who are stubbornly fixated and headstrong]
ਲੰਡੂ ਬੰਦੇ ਲਿਸਟਾਂ 'ਚੋਂ ਬਾਹਰ ਕੱਢੇ ਆ
laMDU baMde lisaTAM 'choM bAhara kaDDhe A
ਪੁੱਛ-ਪੁੱਛ ਕਰੀਦੀ ਨੀ ਸ਼ੌਕ ਪਾਲੇ ਮੈਂ
puchCha-puchCha karIdI nI sa਼auka pAle maiM
I don't seek permission from anyone, I just follow my own whims
ਲੰਡੂ ਬੰਦੇ ਲਿਸਟਾਂ 'ਚੋਂ ਬਾਹਰ ਕੱਢੇ ਆ
laMDU baMde lisaTAM 'choM bAhara kaDDhe A
I have purged the [Ladoo: low-life/unreliable] people from my lists
ਲਾਈਫ਼ ਪੂਰੀ ਲੱਗ ਜੂ ਤੇ ਪੱਟ ਨੀ ਹੋਣੇ
lAIpha਼ pUrI lagga jU te paTTa nI hoNe
I don't seek permission from anyone, I just follow my own whims
ਜਿੱਥੇ-ਜਿੱਥੇ ਜੱਟ ਨੇ ਫਲੈਗ ਗੱਡੇ ਆ
jitthe-jitthe jaTTa ne phalaiga gaDDe A
I have purged the [Ladoo: low-life/unreliable] people from my lists
ਮੂੰਹ 'ਤੇ ਗੱਲ ਕਰੀਦੀ ਨਾ ਪਿੱਠ 'ਤੇ ਕਰਾਂ
mUMha 'te galla karIdI nA piTTha 'te karAM
You’ll spend a lifetime trying, but you won't be able to uproot them
ਤਾਂਹੀਓਂ ਰੈਪੋ ਕਰੀ ਪਈ ਐ ਭਾਰੀ ਜੱਟ ਦੀ
tAMhIoM raipo karI paI ai bhArI jaTTa dI
The places where this [Jatt: land-owning agriculturalist] has firmly planted his flags
ਨਾਰੀਬਾਜ਼ ਬੰਦੇ ਨੂੰ ਅਵੌਇਡ ਕਰੀਏ
nArIbAja਼ baMde nUM avauiDa karIe
I speak my mind to your face, I never talk behind backs
ਗਰਾਰੀਬਾਜ਼ ਬੰਦਿਆਂ ਨਾਲ ਯਾਰੀ ਜੱਟ ਦੀ
garArIbAja਼ baMdiAM nAla yArI jaTTa dI
That is why this [Jatt's: land-owning agriculturalist's] reputation carries such heavy weight
ਨਾਰੀਬਾਜ਼ ਬੰਦੇ ਨੂੰ ਅਵੌਇਡ ਕਰੀਏ
nArIbAja਼ baMde nUM avauiDa karIe
I avoid those who are constantly chasing after women
ਗਰਾਰੀਬਾਜ਼ ਬੰਦਿਆਂ ਨਾਲ ਯਾਰੀ ਜੱਟ ਦੀ
garArIbAja਼ baMdiAM nAla yArI jaTTa dI
This [Jatt: land-owning agriculturalist] keeps his friendship with [Graribaaz: those who are stubbornly fixated and headstrong]
ਹੋ ਮੈਂ ਨਿਕਲਾਂ ਜਦ ਹਨੇਰੇ ਹੁੰਦੇ ਨੇ
ho maiM nikalAM jada hanere huMde ne
I avoid those who are constantly chasing after women
ਅੱਜ ਦੇ ਵੈਰੀ ਫੇਰ ਢੇਰ ਹੁੰਦੇ ਨੇ
ajja de vairI phera Dhera huMde ne
This [Jatt: land-owning agriculturalist] keeps his friendship with [Graribaaz: those who are stubbornly fixated and headstrong]
ਘਰਦਿਆਂ ਨਹੀਂ ਤੈਨੂੰ ਦੱਸਿਆ ਲੱਗਦਾ
gharadiAM nahIM tainUM dassiA laggadA
ਜੰਗਲਾਂ ਦੇ ਵਿਚ ਸ਼ੇਰ ਹੁੰਦੇ ਨੇ
jaMgalAM de vicha sa਼era huMde ne
I emerge when the shadows of darkness take over
ਪੰਛੀਆਂ ਦਾ ਨੈਸਟ 'ਚ ਓਏ ਓਏ
paMChIAM dA naisaTa 'cha oe oe
The enemies of today are turned into piles of dust
ਸ਼ੇਰ ਦਾ ਫੇਰ ਰੈਸਟ 'ਚ
sa਼era dA phera raisaTa 'cha
It seems your family hasn't told you the truth yet
ਮਿੱਤਰਾਂ ਦਾ ਸਿੱਕਾ ਚੱਲੇ ਓਏ
mittarAM dA sikkA challe oe
That lions are the ones who rule within the jungles
ਈਸਟ ਤੇ ਵੈਸਟ 'ਚ
IsaTa te vaisaTa 'cha
Birds belong in their nests, oh oh
ਚਾਹੇ ਪਹਿਲੀ ਪਹਿਰ ਚਾਹੇ ਓਏ ਦੁਪਹਿਰ
chAhe pahilI pahira chAhe oe dupahira
The lion rests wherever he chooses
ਚਾਹੇ ਤੇਰਾ ਚਾਹੇ ਮੇਰਾ ਏਰੀਆ ਜਾਂ ਸ਼ਹਿਰ
chAhe terA chAhe merA erIA jAM sa਼hira
[Mitran: yours truly/this friend] has his currency running strong
ਰਹਿ ਕੇ ਜੇ ਸਮੁੰਦਰ 'ਚ ਸ਼ਾਰਕ ਨਾਲ ਵੈਰ
rahi ke je samuMdara 'cha sa਼Araka nAla vaira
From the East all the way to the West
ਯਾਰਾ ਫੇਰ ਕਿੱਥੇ ਖ਼ੈਰ ਫੇਰ ਕਿੱਥੇ ਖ਼ੈਰ
yArA phera kitthe kha਼aira phera kitthe kha਼aira
Whether it is the break of dawn or high noon
ਜਿੰਨੇ ਕੁ ਹੰਢਾਏ ਓਨੀ ਜਾਣਕਾਰੀ ਐ
jiMne ku haMDhAe onI jANakArI ai
Whether it is your territory or my city and town
ਕੁੜੀਆਂ ਦੇ ਮਾਮਲੇ 'ਚ ਬਣੇ ਕੱਖ ਨਾ
ku.DIAM de mAmale 'cha baNe kakkha nA
If you live in the ocean and pick a fight with a shark
ਜਿੰਨੇ ਕੁ ਹੰਢਾਏ ਓਨੀ ਜਾਣਕਾਰੀ ਐ
jiMne ku haMDhAe onI jANakArI ai
My friend, there is no safety then, there is no mercy then
ਕੁੜੀਆਂ ਦੇ ਮਾਮਲੇ 'ਚ ਬਣੇ ਕੱਖ ਨਾ
ku.DIAM de mAmale 'cha baNe kakkha nA
ਮਾਰਨਾ ਨਿਸ਼ਾਨਾ ਜੀਹਨੇ ਮੌਕੇ 'ਤੇ ਹੁੰਦਾ
mAranA nisa਼AnA jIhane mauke 'te huMdA
I have as much knowledge as the life experiences I’ve endured
ਮਾਰ ਦਿੰਦਾ ਹੁੰਦਾ ਉਹ ਕਾਣੀ ਅੱਖ ਨਾਲ
mAra diMdA huMdA uha kANI akkha nAla
In the pursuit of women, one ends up with nothing at all
ਦੁਨੀਆਂ ਤਾਂ ਘੱਟ ਚਾਹੇ ਘੁੰਮੇ ਆ ਕੁੜੇ
dunIAM tAM ghaTTa chAhe ghuMme A ku.De
I have as much knowledge as the life experiences I’ve endured
ਜਿੰਨੀ ਵੀ ਘੁੰਮੇ ਪਈ ਆ ਚੜ੍ਹਾਈ ਜੱਟ ਦੀ
jiMnI vI ghuMme paI A cha.DhAI jaTTa dI
In the pursuit of women, one ends up with nothing at all
ਨਾਰੀਬਾਜ਼ ਬੰਦੇ ਨੂੰ ਅਵੌਇਡ ਕਰੀਏ
nArIbAja਼ baMde nUM avauiDa karIe
He who intends to strike his target at the right moment
ਗਰਾਰੀਬਾਜ਼ ਬੰਦਿਆਂ ਨਾਲ ਯਾਰੀ ਜੱਟ ਦੀ
garArIbAja਼ baMdiAM nAla yArI jaTTa dI
Can take the shot even with a single squinted eye
ਨਾਰੀਬਾਜ਼ ਬੰਦੇ ਨੂੰ ਅਵੌਇਡ ਕਰੀਏ
nArIbAja਼ baMde nUM avauiDa karIe
I may have traveled less of the world, [Kudi: girl/maiden]
ਗਰਾਰੀਬਾਜ਼ ਬੰਦਿਆਂ ਨਾਲ ਯਾਰੀ ਜੱਟ ਦੀ
garArIbAja਼ baMdiAM nAla yArI jaTTa dI
But wherever I have stepped, this [Jatt's: land-owning agriculturalist's] influence reigns supreme