Combination
by Nawabft Gurlez Akhtar, Gur Sidhu
ਡੱਬ ਨਾਲ ਕਾਲੀ ਅੱਖ ਲਾਲ ਕੋਲੇ ਮਾਲ ਹੁੰਦਾ ਕਾਲੇ ਰੰਗ ਦਾ
Dabba nAla kAlI akkha lAla kole mAla huMdA kAle raMga dA
A pistol tucked at his waist, eyes bloodshot, and black-market goods by his side
ਥਾਂ ਥਾਂ ਤੇ ਰੌਲਾ ਹੱਥ ਹੌਲਾ ਛਕ ਤੋਲਾ ਕੁੜੇ ਇੱਕ ਡੰਗ ਦਾ
thAM thAM te raulA hattha haulA Chaka tolA ku.De ikka DaMga dA
Commotions everywhere, he belittles his worth, consuming a [Tola: traditional unit of gold/weight, ~11.7g, here used for contraband] in a single dose
ਉਹ ਵੱਖਰੇ ਵੱਖਰੇ ਵੱਖਰਾ ਜੱਟੀ ਦੇ ਵਿੱਚ ਰੋਹਬ ਭਰ ਕੇ
uha vakkhare vakkhare vakkharA jaTTI de vichcha rohaba bhara ke
She is cut from a different cloth, with the [Jatti: Female of the land-owning Jatt community] exuding a distinct aura of command
ਜਿੱਥੋਂ ਲੰਘਾਂ ਸੂਲੀ ਟੰਗਾਂ ਹੋਣ ਜੰਗਾਂ ਮੁੰਡੇ ਚੱਲੇ ਮਰ ਲੜ ਕੇ
jitthoM laMghAM sUlI TaMgAM hoNa jaMgAM muMDe challe mara la.Da ke
Wherever I pass, I leave hearts hanging; wars break out and boys die fighting for me
ਓ ਜੰਮਿਆ ਸਤੰਬਰ ਦਾ ਵੈਲੀ ਇੱਕ ਨੰਬਰ ਦਾ
o jaMmiA sataMbara dA vailI ikka naMbara dA
Oh, he’s a September-born, a top-tier outlaw
ਜੂਨ ਦੇ ਮਹੀਨੇ ਵਾਂਗੂੰ ਨਾਰ ਤਪਦੀ
jUna de mahIne vAMgUM nAra tapadI
While this lady seethes with heat like the month of June
ਓ ਡੱਬ ਨਾਲ ਘੋੜਾ ਰਹਿਣ ਘੋੜੀਆਂ ਤਬੇਲੇ
o Dabba nAla gho.DA rahiNa gho.DIAM tabele
Oh, a [Ghora: literally 'horse', folk slang for a Colt pistol] is at his waist while horses stay in the stable
ਮੈਂ ਵੀ ਪਰਸ ’ਚ ਪਾ ਕੇ ਪਿਸਤੌਲ ਰੱਖਦੀ
maiM vI parasa ’cha pA ke pisataula rakkhadI
I, too, keep a pistol tucked away in my purse
ਕੰਬੀਨੇਸ਼ਨ ਸਿਰੇ ਜੱਟ ਅੱਤ ਵੈਰ ਦਾ
kaMbInesa਼na sire jaTTa atta vaira dA
It’s a peak combination, a [Jatt: a member of the land-owning agricultural community known for pride] and his extreme rivalries
ਜਿੱਥੇ ਮਰਜ਼ੀ ਖੜ੍ਹਾ ਲਈਂ ਨਬਜ਼ਾਂ ਨੂੰ ਦੱਬਦੀ
jitthe maraja਼I kha.DhA laIM nabaja਼AM nUM dabbadI
Stand me anywhere, I have the power to make pulses stop
ਜਿੱਥੇ ਮਰਜ਼ੀ ਖੜ੍ਹਾ ਲਈਂ ਨਬਜ਼ਾਂ ਨੂੰ ਦੱਬਦੀ
jitthe maraja਼I kha.DhA laIM nabaja਼AM nUM dabbadI
Stand me anywhere, I have the power to make pulses stop
ਹੋ ਮੁੱਛੀ ਚਾੜ੍ਹ ਵੱਟ ਨਾਲ ਜੱਟ ਨਾਲ ਹੁੰਦਾ ਚੌਵੀ ਸੱਤ ਗੋਰੀਏ
ho muchChI chA.Dha vaTTa nAla jaTTa nAla huMdA chauvI satta gorIe
Twisting his mustache with style, this [Jatt] is by my side twenty-four-seven, fair lady
ਹੋ ਗੱਲ ਸਿੱਧੀ ਜੱਟ ਜਿੱਦੀ ਉੱਨੀ ਦੀ ਇਕੱਤੀ ਕਰ ਕਰ ਮੋੜੀਏ
ho galla siddhI jaTTa jiddI unnI dI ikattI kara kara mo.DIe
The talk is direct, the [Jatt] is stubborn, always returning every debt with interest
ਉਏ ਸੂਟ ਕਾਲਾ ਜੱਚੇ ਬਾਹਲਾ ਤਿਲ ਕਾਲਾ ਜੱਟਾ ਠੋਡੀ ਉੱਤੇ ਚਮਕੇ
ue sUTa kAlA jachche bAhalA tila kAlA jaTTA ThoDI utte chamake
This black suit suits me well, and the black mole shines on my chin
ਬੀ.ਸੀ. ਪਾਇਆ ਖੁੱਲ੍ਹੀ ਮਾਇਆ ਪੈਰੀਂ ਪਾਇਆ ਝਾਂਜਰਾਂ ਦਾ ਜੋੜਾ ਛਣਕੇ
bI.sI. pAiA khullhI mAiA pairIM pAiA jhAMjarAM dA jo.DA ChaNake
Wearing BC [Brand/Designer reference], wealth is aplenty, and the pair of anklets on my feet jingle
ਜਿੱਥੇ ਗੱਲ ਤੇਰੀ ਨੀ ਅੜਾਊ ਜੱਟ ਨੇ
jitthe galla terI nI a.DAU jaTTa ne
Wherever your word is challenged, this [Jatt] will fixate and settle it
ਵੇ ਤੈਥੋਂ ਬਾਹਰ ਜੱਟੀ ਇੰਨੀ ਹੋ ਨੀ ਸਕਦੀ
ve taithoM bAhara jaTTI iMnI ho nI sakadI
I, your [Jatti], could never be beyond your reach
ਓ ਡੱਬ ਨਾਲ ਘੋੜਾ ਰਹਿਣ ਘੋੜੀਆਂ ਤਬੇਲੇ
o Dabba nAla gho.DA rahiNa gho.DIAM tabele
Oh, a [Ghora: literally 'horse', folk slang for a Colt pistol] is at his waist while horses stay in the stable
ਮੈਂ ਵੀ ਪਰਸ ’ਚ ਪਾ ਕੇ ਪਿਸਤੌਲ ਰੱਖਦੀ
maiM vI parasa ’cha pA ke pisataula rakkhadI
I, too, keep a pistol tucked away in my purse
ਕੰਬੀਨੇਸ਼ਨ ਸਿਰੇ ਜੱਟ ਅੱਤ ਵੈਰ ਦਾ
kaMbInesa਼na sire jaTTa atta vaira dA
It’s a peak combination, a [Jatt] and his extreme rivalries
ਜਿੱਥੇ ਮਰਜ਼ੀ ਖੜ੍ਹਾ ਲਈਂ ਨਬਜ਼ਾਂ ਨੂੰ ਦੱਬਦੀ
jitthe maraja਼I kha.DhA laIM nabaja਼AM nUM dabbadI
Stand me anywhere, I have the power to make pulses stop
ਜਿੱਥੇ ਮਰਜ਼ੀ ਖੜ੍ਹਾ ਲਈਂ ਨਬਜ਼ਾਂ ਨੂੰ ਦੱਬਦੀ
jitthe maraja਼I kha.DhA laIM nabaja਼AM nUM dabbadI
Stand me anywhere, I have the power to make pulses stop
ਹੋ ਰੈਫ਼ਲਾਂ ਤੇ ਮਹਿਫ਼ਲਾਂ ਤੇ ਮਸਲੇ ਰਕਾਨੇ ਸਾਡੇ ਹੁੰਦੇ ਅੱਥਣੇ
ho raipha਼lAM te mahipha਼lAM te masale rakAne sADe huMde atthaNe
Rifles, gatherings, and settling scores—these are our evening affairs, [Rakane: a term for a stylish, cultured woman]
ਖਰਚੇ ਤੇ ਚਰਚੇ ਤੇ ਪਰਚੇ ਰਕਾਨੇ ਪੂਰੇ ਖੁੱਲ੍ਹੇ ਜੱਟ ਦੇ
kharache te charache te parache rakAne pUre khullhe jaTTa de
Expenses, fame, and police cases—this [Jatt] has them in abundance
ਉਹ ਅੱਖੀਂ ਮਸਕਾਰਾ ਤੇ ਸ਼ਰਾਰਾ ਤੇ ਪੁਆੜਾ ਜੱਟੀ ਪਾ ਕੇ ਰੱਖਦੀ
uha akkhIM masakArA te sa਼rArA te puA.DA jaTTI pA ke rakkhadI
Mascara in her eyes and a [Sharara: traditional wide-legged flared trousers], this [Jatti] is always ready for trouble
ਸ਼ਹਿਰ ਵਿਚ ਰਕਾਨੇ ਤੇਰੀ ਜਾਨ ਕੱਢੇ ਜਾਨ ਜਦੋਂ ਟੌਹਰ ਕੱਢਦੀ
sa਼hira vicha rakAne terI jAna kaDDhe jAna jadoM Tauhara kaDDhadI
In the city, [Rakane], I steal everyone's breath when I step out in style
ਬੱਲੂਆਣਾ ਪਿੰਡ ਕੁੜੇ ਮਾੜੀ ਸਾਡੀ ਹਿੰਡ
ballUANA piMDa ku.De mA.DI sADI hiMDa
Balluana is the village, girl, and our stubbornness is notorious
ਵੇ ਤੇਰੇ ਨਾਲ ਯਾਰੀ ਸ਼ਾਇਦ ਬਾਹਲੀ ਜੱਚਦੀ
ve tere nAla yArI sa਼Aida bAhalI jachchadI
Perhaps my friendship with you is a perfect match