ENGINE

by Nawabft Gur Sidhu, Deepak Dhillon

ਕਹਿੰਦੇ ਤੇਰੇ ਵਾਂਗੂੰ ਵੀਰੇ ਵੱਡੀ ਗੇਮ ਕਰਨੀ
kahiMde tere vAMgUM vIre vaDDI gema karanI
They say, "Brother, we want to play a big game just like yours,"
ਤੇ ਸਾਡੀ ਚੰਗੀ ਪੱਧਰ 'ਤੇ ਗੁੱਡੀ ਫੇਰ ਚੜ੍ਹਨੀ
te sADI chaMgI paddhara 'te guDDI phera cha.DhanI
"And then our kite of success will fly high in the sky."
ਕਹਿੰਦੇ ਤੇਰੇ ਵਾਂਗੂੰ ਵੀਰੇ ਵੱਡੀ ਗੇਮ ਕਰਨੀ
kahiMde tere vAMgUM vIre vaDDI gema karanI
They say, "Brother, we want to play a big game just like yours,"
ਸਾਡੀ ਚੰਗੀ ਪੱਧਰ 'ਤੇ ਗੁੱਡੀ ਫੇਰ ਚੜ੍ਹਨੀ
sADI chaMgI paddhara 'te guDDI phera cha.DhanI
"Our kite of success will fly high in the sky."
ਸਾਡੀ ਡੱਬ 'ਤੇ ਮੇਲੇ ਦਾ
sADI Dabba 'te mele dA
With a weapon tucked at the waist,
ਗੇੜਾ ਕੱਢਿਆ ਜੇਲ੍ਹ ਦਾ
ge.DA kaDDhiA jelha dA
And a tour through the prison halls,
ਉਹ ਤਾਂ ਮਾਡਲ 90 ਦੇ ਸੰਨ ਦਾ ਐ
uha tAM mADala 90 de saMna dA ai
That model dates back to the year '90.
ਯੂਥ ਅੱਜ ਦਾ ਸੋਹਣੀਏ
yUtha ajja dA sohaNIe
Today's youth, O beautiful one [Billo: a term of endearment for a beautiful girl, often implying light/hazel eyes],
ਹੋ ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਐ
ho yUtha ajja dA sohaNIe yArAM nUM hIro maMnadA ai
Oh, today's youth, O beautiful one, considers yours truly [Mitran: this friend/yours truly] their hero.
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਐ
yUtha ajja dA sohaNIe yArAM nUM hIro maMnadA ai
Today's youth, O beautiful one, considers yours truly their hero.
ਨੀ ਮੰਨਦੇ ਮਸੀਹੇ ਜਿਹੜੇ ਬਾਰਡਰਾਂ ਤੋਂ ਪਾਰ
nI maMnade masIhe jiha.De bAraDarAM toM pAra
They revere those messiahs who reside across the borders,
ਇਸ ਪਾਸੇ ਵਾਲੇ ਸਭ ਆਰਡਰਾਂ ਦੇ ਯਾਰ
isa pAse vAle sabha AraDarAM de yAra
On this side, everyone is just a friend to the government's orders.
ਕਹਿੰਦੇ ਇੱਕ ਚਾਂਸ ਦੇ ਕੇ ਵੇਖੋ ਪਿੱਠ ਨੀ ਲਵਾਉਂਦੇ
kahiMde ikka chAMsa de ke vekho piTTha nI lavAuMde
They say, "Give us one chance and we won't let our backs touch the ground,"
ਵੀਰੇ ਡੱਬਾਂ ਨਾਲ ਰੱਖਦੇ ਆ ਟੰਗ ਕੇ ਔਜ਼ਾਰ
vIre DabbAM nAla rakkhade A TaMga ke auja਼Ara
Brothers keep their tools [Handguns/weapons] tucked firmly in their waistbands.
ਨੀ ਮੰਨਦੇ ਮਸੀਹੇ ਜਿਹੜੇ ਬਾਰਡਰਾਂ ਤੋਂ ਪਾਰ
nI maMnade masIhe jiha.De bAraDarAM toM pAra
They revere those messiahs who reside across the borders,
ਇਸ ਪਾਸੇ ਵਾਲੇ ਸਾਰੇ ਆਰਡਰਾਂ ਦੇ ਯਾਰ
isa pAse vAle sAre AraDarAM de yAra
On this side, everyone is just a friend to the government's orders.
ਕਹਿੰਦੇ ਇੱਕ ਮੌਕਾ ਦੇ ਕੇ ਵੇਖੋ ਪਿੱਠ ਨੀ ਲਵਾਉਂਦੇ
kahiMde ikka maukA de ke vekho piTTha nI lavAuMde
They say, "Give us one chance and we won't let our backs touch the ground,"
ਵੀਰੇ ਡੱਬਾਂ ਨਾਲ ਰੱਖਦੇ ਆ ਟੰਗ ਕੇ ਔਜ਼ਾਰ
vIre DabbAM nAla rakkhade A TaMga ke auja਼Ara
Brothers keep their tools tucked firmly in their waistbands.
ਉਹ ਰੱਖ ਦਿੰਦੇ ਆ ਸੇਕ ਕੇ
uha rakkha diMde A seka ke
They leave everything scorched in their wake,
ਅੱਗਾ ਪਿੱਛਾ ਨੀ ਵੇਖਦੇ
aggA pichChA nI vekhade
Without a single glance at the front or the back.
ਪਤਾ ਲੱਗਦਾ ਕੱਚਾ ਜਿਹੜਾ ਕੰਨ ਦਾ ਐ
patA laggadA kachchA jiha.DA kaMna dA ai
The one who is gullible soon gets found out.
ਯੂਥ ਅੱਜ ਦਾ ਸੋਹਣੀਏ
yUtha ajja dA sohaNIe
Today's youth, O beautiful one,
ਹੋ ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਐ
ho yUtha ajja dA sohaNIe yArAM nUM hIro maMnadA ai
Oh, today's youth, O beautiful one, considers yours truly their hero.
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਐ
yUtha ajja dA sohaNIe yArAM nUM hIro maMnadA ai
Today's youth, O beautiful one, considers yours truly their hero.
ਨੀ ਈਗੋਆਂ ਦੀ ਅੱਗ ਵਿਚ ਸੜਦੇ ਸੀ ਜਿਹੜੇ
nI IgoAM dI agga vicha sa.Dade sI jiha.De
Those who were burning in the fires of their own egos,
ਹੁਣ ਸੌਂਦੇ ਨੀਓ ਰਾਤੀਂ ਮੇਰੀ ਹਾਈਪ ਦੇਖ ਕੇ
huNa sauMde nIo rAtIM merI hAIpa dekha ke
Can't sleep at night now seeing the hype I've built.
ਡਰਟੀ ਮਾਈਂਡ ਵਾਲੇ ਸੀ ਜੋ ਬਣਦੇ ਪਲੇਅਰ
DaraTI mAIMDa vAle sI jo baNade paleara
Those dirty-minded ones who thought they were major players,
ਨੀ ਮੈਂ ਗੇਮ ‘ਚ ਫਸਾ ਲਏ ਸ਼ਿੱਟ ਟਾਈਪ ਵੇਖ ਕੇ
nI maiM gema ‘cha phasA lae sa਼iTTa TAIpa vekha ke
I've trapped them in the game, realizing they are just "shit types."
ਹੋ ਜਿਹੜਾ ਨਿਕਲੂ ਜ਼ੋਰ ਨਾਲ
ho jiha.DA nikalU ja਼ora nAla
Whichever power tries to push through,
ਹਾਏ ਉਹੀ ਮਿੱਤਰੂ ਭੋਰਨਾ
hAe uhI mittarU bhoranA
Yours truly will crush it into dust.
ਫੇਰ ਵੇਖਾਂਗੇ ਮਾਹੌਲ ਕਿਹੜਾ ਬਣਦਾ ਐ
phera vekhAMge mAhaula kiha.DA baNadA ai
Then we shall see what kind of atmosphere unfolds.
ਯੂਥ ਅੱਜ ਦਾ ਸੋਹਣੀਏ
yUtha ajja dA sohaNIe
Today's youth, O beautiful one,
ਹੋ ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਐ
ho yUtha ajja dA sohaNIe yArAM nUM hIro maMnadA ai
Oh, today's youth, O beautiful one, considers yours truly their hero.
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਐ
yUtha ajja dA sohaNIe yArAM nUM hIro maMnadA ai
Today's youth, O beautiful one, considers yours truly their hero.

Share

More by Nawab

View all songs →