Gaani
by NDSft Sifr, Talwiinder
ਬਾਤਾਂ ਇਹ ਪੁਰਾਣੀਆਂ ਕਹਾਣੀਆਂ
bAtAM iha purANIAM kahANIAM
These are the tales, the ancient stories
ਤੇਰੇ ਮੇਰੇ ਪਿਆਰ ਵਾਲੀ
tere mere piAra vAlI
Of the love between you and me
ਹੋ ਗਏ ਦੀਵਾਨੇ ਮਰ ਜਾਣੀਏ
ho gae dIvAne mara jANIe
I’ve gone mad for you, [Mar Jaaniye: a term of endearment for a lover, literally 'one who should die for love']
ਤੇਰੀ ਗੱਲਾਂ ਦੇ ਮੈਂ ਮਰੀ
terI gallAM de maiM marI
I am utterly smitten by the things you say
ਗਲ ਦੀਆਂ ਗਾਨੀਆਂ ਦਿਲ ਜਾਨੀਏ
gala dIAM gAnIAM dila jAnIe
The necklaces around my neck, [Dil Jaaniye: darling/soulmate]
ਤੇਰੇ ਨਾਮ ਦੀ ਇਹ ਪਾਈ
tere nAma dI iha pAI
I have donned them solely in your name
ਮੁੜ ਕੇ ਨਾ ਬੋਲੀ ਨਾ ਤੂੰ ਨਿਭਾਈ
mu.Da ke nA bolI nA tUM nibhAI
You never spoke up again, nor did you keep your word
ਹੋਰ ਹੀ ਪਾਕ ਤੂੰ ਨਾ ਬਣਾਈ
hora hI pAka tUM nA baNAI
Don't try to pretend you are so pure now
ਤੇਰੇ ਨਾਲ ਪਿਆਰ ਵੀ ਮੈਂ ਕਰਦੀ ਆਂ
tere nAla piAra vI maiM karadI AM
I truly do love you with all my heart
ਤੈਨੂੰ ਪਤਾ ਤੇਰੇ ਉੱਤੇ ਮਰਦੀ ਆਂ
tainUM patA tere utte maradI AM
You know very well that I’m dying for you
ਸਾਨੂੰ ਦੇਖ ਸਾਰੀਆਂ ਹੀ ਸੜਦੀਆਂ
sAnUM dekha sArIAM hI sa.DadIAM
Looking at us, everyone else is burning with envy
ਨਾਲ ਦੀਆਂ ਕੁੜੀਆਂ ਇਹ ਸਾਰੀਆਂ ਹੀ ਸੜਦੀਆਂ
nAla dIAM ku.DIAM iha sArIAM hI sa.DadIAM
The [Kudiya: girls/maidens] I hang out with are all jealous
ਸਾਰੀ ਦੁਨੀਆਂ ਦੇ ਨਾਲ ਲੜਦੀ ਆਂ
sArI dunIAM de nAla la.DadI AM
I fight with the whole world for your sake
ਮੈਂ ਸਾਰੀਆਂ ਦੀਆਂ ਵੀ ਗੱਲਾਂ ਜਰਦੀ ਆਂ
maiM sArIAM dIAM vI gallAM jaradI AM
I even endure the taunts and gossip of everyone
ਤੇਰਾ ਪਾਣੀ ਸੱਜਣਾ ਮੈਂ ਭਰਦੀ ਆਂ
terA pANI sajjaNA maiM bharadI AM
I am completely devoted to you, [Sajjna: beloved/soulmate]
ਆ ਕੇ ਇੱਕ ਵਾਰੀ ਮੇਰਾ ਪਿਆਰ ਤਾਂ ਵੇਖੀਂ
A ke ikka vArI merA piAra tAM vekhIM
Just come once and witness the depth of my love
ਮਰਹਮ ਜ਼ਖ਼ਮਾਂ ਦੀ
marahama ja਼kha਼mAM dI
The healing balm for these wounds...
ਪੀੜ ਤੈਨੂੰ ਹੋਣੀ
pI.Da tainUM hoNI
You will feel the stinging pain too
ਯਾਦ ਤੈਨੂੰ ਆਉਣੀ
yAda tainUM AuNI
The memories will come rushing back to you
ਵੱਢ ਵੱਢ ਵੱਢ ਖਾਣੀ
vaDDha vaDDha vaDDha khANI
They will bite and gnaw at your soul
ਮੁੜ ਕੇ ਨੀ ਆਉਣੀ
mu.Da ke nI AuNI
She won't return to you ever again
ਦਿੱਤੇ ਦੁੱਖਾਂ ਦੀ ਕਹਾਣੀ
ditte dukkhAM dI kahANI
The saga of the sorrows you've given me
ਤੂੰ ਨਰਕ ਆ ਦਿਲ ਜਾਨੀ
tUM naraka A dila jAnI
You are a living hell, my dear soulmate
ਕਾਹਦਾ ਇਸ਼ਕ ਰੂਹਾਨੀ
kAhadA isa਼ka rUhAnI
What kind of [Ishq Ruhani: spiritual/soulful love] was this?
ਦਿਲ ਤੋਂ ਸੀ ਅੰਨ੍ਹੀ ਮੈਂ ਨਾ ਮੰਨੀ
dila toM sI aMnhI maiM nA maMnI
I was blind in my heart and refused to listen
ਜੂਨੀ ਜੂਨੀ ਮੈਂ ਗਵਾਈ
jUnI jUnI maiM gavAI
I wasted my entire life, birth after birth
ਹੋ ਗਏ ਦੀਵਾਨੇ ਮਰ ਜਾਣੀਏ
ho gae dIvAne mara jANIe
I’ve gone mad for you, [Mar Jaaniye: a term of endearment for a lover, literally 'one who should die for love']
ਤੇਰੀ ਗੱਲਾਂ ਦੇ ਮੈਂ ਮਰੀ
terI gallAM de maiM marI
I am utterly smitten by the things you say
ਗਲ ਦੀਆਂ ਗਾਨੀਆਂ ਦਿਲ ਜਾਨੀਏ
gala dIAM gAnIAM dila jAnIe
The necklaces around my neck, [Dil Jaaniye: darling/soulmate]
ਤੇਰੇ ਨਾਮ ਦੀ ਇਹ ਪਾਈ
tere nAma dI iha pAI
I have donned them solely in your name
ਮੁੜ ਕੇ ਨਾ ਬੋਲੀ ਨਾ ਤੂੰ ਨਿਭਾਈ
mu.Da ke nA bolI nA tUM nibhAI
You never spoke up again, nor did you keep your word
ਹੋਰ ਹੀ ਪਾਕ ਤੂੰ ਨਾ ਬਣਾਈ
hora hI pAka tUM nA baNAI
Don't try to pretend you are so pure now
ਗੱਲਾਂ ਤੇਰੀਆਂ ਨਿੱਤ ਦੀਆਂ ਨਿੱਤ ਦੀਆਂ
gallAM terIAM nitta dIAM nitta dIAM
These daily words and habits of yours
ਵੱਢ ਖਾਣ ਸੱਟ ਫੱਟ ਤੇ ਕੱਟਦੀਆਂ
vaDDha khANa saTTa phaTTa te kaTTadIAM
They bite into me and worsen the wounds
ਦਰਸ਼ਨ ਨਾ ਆਵੇ ਭੋਰਾ ਮੈਂ ਮਰਦੀ ਆਂ
darasa਼na nA Ave bhorA maiM maradI AM
You don't show your face for a moment, and I'm dying
ਜਰਦੀ ਆਂ
jaradI AM
I am enduring it all
ਤੈਨੂੰ ਤਾਹਨੇ ਮਿਹਣੇ ਜਰਦੀ ਆਂ
tainUM tAhane mihaNe jaradI AM
I am enduring the taunts and bitter remarks for you
ਜਰਦੀ ਆਂ
jaradI AM
I am enduring it all
ਤੈਨੂੰ ਤਾਹਨੇ ਮਿਹਣੇ ਜਰਦੀ ਆਂ
tainUM tAhane mihaNe jaradI AM
I am enduring the taunts and bitter remarks for you
ਜਰਦੀ ਆਂ
jaradI AM
I am enduring it all
ਤੈਨੂੰ ਤਾਹਨੇ ਮਿਹਣੇ ਜਰਦੀ ਆਂ
tainUM tAhane mihaNe jaradI AM
I am enduring the taunts and bitter remarks for you
ਜਰਦੀ ਆਂ
jaradI AM
I am enduring it all
ਯਾਰਾਂ ਲਈ ਨੱਚਦੀ ਆਂ
yArAM laI nachchadI AM
I am dancing just for my [Yaar: close friend/beloved; carries weight of deep loyalty]
ਯਾਰਾਂ ਯਾਰਾਂ ਲਈ ਨੱਚਦੀ ਆਂ
yArAM yArAM laI nachchadI AM
For my beloved, I am dancing
ਯਾਰਾਂ ਯਾਰਾਂ ਲਈ ਨੱਚਦੀ ਆਂ
yArAM yArAM laI nachchadI AM
For my beloved, I am dancing
ਯਾਰਾਂ ਯਾਰਾਂ ਲਈ ਨੱਚਦੀ ਆਂ
yArAM yArAM laI nachchadI AM
For my beloved, I am dancing
ਬਾਤਾਂ ਇਹ ਪੁਰਾਣੀਆਂ ਕਹਾਣੀਆਂ
bAtAM iha purANIAM kahANIAM
These are the tales, the ancient stories
ਤੇਰੇ ਮੇਰੇ ਪਿਆਰ ਵਾਲੀ
tere mere piAra vAlI
Of the love between you and me
ਹੋ ਗਏ ਦੀਵਾਨੇ ਮਰ ਜਾਣੀਏ
ho gae dIvAne mara jANIe
I’ve gone mad for you, [Mar Jaaniye: a term of endearment for a lover, literally 'one who should die for love']
ਤੇਰੀ ਗੱਲਾਂ ਦੇ ਮੈਂ ਮਰੀ
terI gallAM de maiM marI
I am utterly smitten by the things you say